ਮੰਡ ਦੇ ਕੁਟਾਪੇ ਤੋਂ ਸਬਕ ਸਿੱਖਣ ਹਿੰਦੂਤਵੀਏ...
- ਰਾਜਨੀਤੀ
- 10 Aug, 2026 01:11 PM (Asia/Kolkata)
ਸਿਆਣੇ ਆਖਦੇ ਨੇ ਕਿ "ਜ਼ੁਬਾਨ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੁੜਵਾ ਦਿੰਦੀ ਹੈ।" ਤੇ 7 ਅਗਸਤ 2026 ਨੂੰ ਸਿੱਖ ਨੌਜਵਾਨਾਂ ਦੇ ਹੱਥੋਂ ਗੁਰਸਿਮਰਨ ਮੰਡ ਨੇ ਆਪਣੀਆਂ ਹੱਡੀਆਂ ਤੁੜਵਾ ਹੀ ਲਈਆਂ। ਆਪਣੇ ਗੁਰੂ ਸਾਹਿਬਾਨਾਂ, ਸਿੱਖ ਸ਼ਹੀਦਾਂ ਤੇ ਕੌਮੀ ਨਾਇਕਾਂ ਦੇ ਖ਼ਿਲਾਫ਼ ਕੋਈ ਵੀ ਸਿੱਖ ਇਹਨਾਂ ਰਾਸ਼ਟਰਵਾਦੀਆਂ, ਭਗਵਾਂਧਾਰੀਆਂ ਤੇ ਸ਼ਿਵ ਸੈਨਿਕਾਂ ਵੱਲੋਂ ਕੀਤੀ ਜਾਂਦੀ ਬਕਵਾਸ ਸਹਿਣ ਨਹੀਂ ਕਰ ਸਕਦਾ ਹੈ। ਸੁਧੀਰ ਸੂਰੀ, ਅਮਿਤ ਅਰੋੜਾ ਤੇ ਨਿਸ਼ਾਂਤ ਸ਼ਰਮਾ ਵਾਂਗ ਗੁਰਸਿਮਰਨ ਮੰਡ ਨੇ ਵੀ ਪੂਰੀ ਅੱਤ ਚੁੱਕੀ ਹੋਈ ਸੀ ਤੇ ਉਹ ਸਿੱਖ ਗੁਰੂ ਸਾਹਿਬਾਨਾਂ ਨੂੰ ਹਿੰਦੂ ਦੱਸਦਾ ਸੀ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅੱਤਵਾਦੀ ਆਖਦਾ ਸੀ, ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਪਾਪਣ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਦਾ ਸੀ ਅਤੇ ਸਿੱਖ ਕੌਮ ਦੇ ਦੋਸ਼ੀ ਜਨਰਲ ਵੈਦਿਆ ਅਤੇ ਜਨਰਲ ਬਰਾੜ ਨੂੰ ਹੀਰੋ ਕਹਿੰਦਾ ਸੀ, ਬੁੱਚੜ ਕੇ.ਪੀ.ਐੱਸ. ਗਿੱਲ ਤੇ ਮੁੱਖ ਮੰਤਰੀ ਬੁੱਚੜ ਬਿਅੰਤ ਸਿਹੁੰ ਦੀਆਂ ਸਿਫ਼ਤਾਂ ਕਰਦਾ ਸੀ, ਕਾਂਗਰਸੀ ਬੁੱਚੜ ਰਾਜੀਵ ਗਾਂਧੀ ਦਾ ਬੁੱਤ ਆਪਣੀ ਪੱਗ ਲਾਹ ਕੇ ਸਾਫ਼ ਕਰਦਾ ਸੀ, ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਤੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਵੀ ਜ਼ਹਿਰੀਲੀ ਭਾਸ਼ਾ ਬੋਲਦਾ ਸੀ ਜਿਸ ਕਰਕੇ ਉਹ ਹਰ ਇੱਕ ਸਿੱਖ ਦੀਆਂ ਅੱਖਾਂ ਵਿੱਚ ਰੜਕਦਾ ਸੀ। ਹਰ ਆਏ ਦਿਨ ਉਹ ਸਿੱਖਾਂ ਨੂੰ ਸੰਤਾਪ ਦਿੰਦਾ ਸੀ ਤੇ ਸੋਸ਼ਲ ਮੀਡੀਆ ਅਤੇ ਟੀ.ਵੀ. ਚੈੱਨਲਾਂ ਰਾਹੀਂ ਸਿੱਖਾਂ ਵਿਰੁੱਧ ਭੜਾਸ ਕੱਢਦਾ ਸੀ।
ਗੁਰਸਿਮਰਨ ਮੰਡ ਨਾਲ ਗੁਰਦੁਆਰਾ ਪੰਜੋਖੜਾ ਸਾਹਿਬ (ਅੰਬਾਲਾ, ਹਰਿਆਣਾ) ਵਿੱਚ ਜੋ ਕੁਝ ਵਾਪਰਿਆ ਇਹ ਉਸ ਦੇ ਨਾਲ ਅੱਜ ਜਾਂ ਕੱਲ੍ਹ ਹੋਣਾ ਹੀ ਹੋਣਾ ਸੀ। ਆਖ਼ਰ ਇਹ ਦੁਸ਼ਟ ਕਿੰਨਾ ਚਿਰ ਤਕ ਸਿੱਖ ਕੌਮ ਦੇ ਹੱਥੋਂ ਬਚ ਜਾਂਦਾ! ਇਹਨਾਂ ਭੂਤਰੇ ਹੋਏ ਸਾਨ੍ਹਾਂ ਨੂੰ ਸਰਕਾਰੀ ਸੁਰੱਖਿਆ ਉੱਤੇ ਬੜਾ ਹੰਕਾਰ ਸੀ ਜੋ ਸਿੱਖਾਂ ਨੇ ਚੂਰ-ਚੂਰ ਕਰ ਦਿੱਤਾ। ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਬੋਲ ਕੇ ਹੀ ਇਹ ਸਰਕਾਰੀ ਸੁਰੱਖਿਆ ਲੈਂਦੇ ਸਨ ਤੇ ਭਾਰਤੀ ਹਕੂਮਤ ਦੇ ਤਲਵੇ ਚੱਟਦੇ ਸਨ। ਇਹ ਸਿੱਖੀ ਭੇਖ ਵਿੱਚ ਲੁਕਿਆ ਹੋਇਆ ਆਰ.ਐੱਸ.ਐੱਸ. ਦਾ ਕਰਿੰਦਾ ਸੀ। ਇਹ ਪਾਗਲ ਮਾਨਸਿਕਤਾ ਵਾਲਾ ਮੰਡ ਸਿਰ ਉੱਤੇ ਪੱਗ ਬੰਨ੍ਹ ਕੇ, ਭਗਵਾਂ ਲਿਬਾਸ ਪਾ ਕੇ ਤੇ ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਹੀ ਭੁਗਤ ਕੇ ਆਪਣੀ ਅਕਲ ਦਾ ਦਿਵਾਲਾ ਕੱਢ ਰਿਹਾ ਸੀ। ਇਹ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਸਲਾਹੁੰਦਾ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲਾਂ ਨੂੰ ਜਾਇਜ਼ ਠਹਿਰਾਉਂਦਾ ਸੀ। ਜਦੋਂ ਇਹ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੂੰ ਵੀ ਦਰੁਸਤ ਕਾਰਵਾਈ ਦੱਸਦਾ ਸੀ ਤਾਂ ਇਹ ਗੱਲ ਸੁਣ ਕੇ ਸਿੱਖਾਂ ਦੇ ਸੀਨੇ ਫੱਟਦੇ ਸਨ।
ਗੁਰਸਿਮਰਨ ਮੰਡ ਦੀ ਸ਼ਕਲ ਵੇਖ ਕੇ ਹਰ ਸਿੱਖ ਨੂੰ ਰੋਹ ਚੜ੍ਹਦਾ ਸੀ ਤੇ ਇਸ ਨੂੰ ਸੋਧਾ ਲਾਉਣ ਦੀ ਸੇਵਾ ਲੁੱਟਣ ਲਈ ਹਰ ਨੌਜਵਾਨ ਕਾਹਲਾ ਨਜ਼ਰ ਆਉਂਦਾ ਸੀ। ਇਸੇ ਤਰ੍ਹਾਂ ਹੀ ਪਹਿਲਾਂ ਸੁਧੀਰ ਸੂਰੀ, ਜੋ ਬੱਬਰ ਸ਼ੇਰ ਭਾਈ ਸੰਦੀਪ ਸਿੰਘ ਸੰਨੀ ਦੇ ਹੱਥ ਚੜ੍ਹ ਗਿਆ ਤੇ ਖ਼ਾਲਸੇ ਦੇ ਹੱਥਾਂ 'ਚੋਂ ਚੱਲੀਆਂ ਤੜ-ਤੜ ਗੋਲ਼ੀਆਂ ਨੇ ਉਸਦਾ ਘੋਗਾ ਚਿੱਤ ਕਰ ਦਿੱਤਾ ਸੀ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰੇ ਦੀ ਚਪੇੜ ਨੇ ਵੀ ਨਿਸ਼ਾਂਤ ਸ਼ਰਮਾ ਦਾ ਕੰਨ ਸੁੰਨ ਕਰ ਦਿੱਤਾ ਸੀ। ਅਮਿਤ ਅਰੋੜੇ ਵਰਗੇ ਵੀ ਕਿਸੇ ਦਿਨ ਆਪਣੀ ਛਿੱਤਰ ਪਰੇਡ ਕਰਵਾ ਲੈਣਗੇ। ਗੁਰਸਿਮਰਨ ਮੰਡ ਉੱਤੇ ਤਾਂ ਡਾਂਗਾਂ-ਬਰਛਿਆਂ ਦਾ ਸਿੱਖ ਨੌਜਵਾਨਾਂ ਨੇ ਪੂਰਾ ਮੀਂਹ ਵਰ੍ਹਾ ਦਿੱਤਾ ਤੇ ਇਹ ਪ੍ਰਤੱਖ ਨਜ਼ਾਰਾ ਦੁਨੀਆਂ ਨੇ ਸੋਸ਼ਲ ਮੀਡੀਆ ਅਤੇ ਟੀ.ਵੀ. ਚੈੱਨਲਾਂ ਰਾਹੀਂ ਵੇਖਿਆ। ਗੁਰਸਿਮਰਨ ਮੰਡ ਦੀ ਜੋ ਕੁੱਤੇਖਾਣੀ ਹੋਈ, ਉਸ ਨੂੰ ਘੜੀਸ-ਘੜੀਸ ਜੋ ਸਿੱਖ ਸੰਗਤਾਂ ਨੇ ਉਸਦੀ ਅਸਲ ਔਕਾਤ ਵਿਖਾਈ, ਉਸ ਵੱਲੋਂ ਚਾੜ੍ਹੀ ਭਾੱਜੀ ਦੂਣੀ-ਚੌਣੀ ਕਰਕੇ ਮੋੜੀ ਉਸ ਲਈ ਉਹ ਖ਼ੁਦ ਜ਼ਿੰਮੇਵਾਰ ਹੈ, ਉਸ ਦਾ ਇਹ ਹਸ਼ਰ ਹੋਣਾ ਹੀ ਹੋਣਾ ਸੀ, ਉਸਨੇ ਆਪਣੀ ਮੌਤ ਨੂੰ ਅੱਖਾਂ ਸਾਹਵੇਂ ਵੇਖ ਲਿਆ ਤੇ ਫਿਰ ਉਹ ਜੈ ਹਿੰਦ, ਜੈ ਭਾਰਤ ਤੇ ਵੰਦੇ ਮਾਤਰਮ ਦੀ ਥਾਂ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ, ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ, ਇੰਦਰਾ ਗਾਂਧੀ ਮੁਰਦਾਬਾਦ, ਆਰ.ਐੱਸ.ਐੱਸ. ਮੁਰਦਾਬਾਦ ਉੱਚੀ-ਉੱਚੀ ਆਖਦਾ ਸੀ।
ਮੰਡ ਦੀ ਹੋਈ ਛਿਤਰੋਲ ਤੋਂ ਬਾਅਦ ਹੁਣ ਬਾਕੀ ਫ਼ਿਰਕੂ ਹਿੰਦੂਤਵੀਆਂ, ਪੰਥ ਦੋਖੀਆਂ, ਸ਼ਿਵ ਸੈਨਿਕਾਂ, ਭਗਵੇਂ ਬ੍ਰਿਗੇਡ ਤੇ ਹੋਰ ਲੱਲੀ-ਛੱਲੀ ਨੂੰ ਸਿੱਖ ਕੌਮ ਦੇ ਖ਼ਿਲਾਫ਼ ਆਪਣੀਆਂ ਜ਼ੁਬਾਨਾਂ ਬੰਦ ਕਰ ਲੈਣੀਆਂ ਚਾਹੀਦੀਆਂ ਹਨ ਤੇ ਮੂੰਹ ਉੱਤੇ ਛਿਕਲੀਆਂ ਜਾਂ ਤਾਲੇ ਲਗਾ ਲੈਣੇ ਚਾਹੀਦੇ ਹਨ। ਉਹਨਾਂ ਨੂੰ ਸਿਆਣੇ ਬਣ ਕੇ ਮੰਡ ਵਾਲੀ ਘਟਨਾ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ, ਨਹੀਂ ਤਾਂ ਫਿਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਖ਼ਾਲਸਾ ਫ਼ੌਜਾਂ ਨੇ ਕਦੋਂ ਉਹਨਾਂ ਨੂੰ ਟੱਕਰ ਪੈਣਾ ਹੈ। ਜਿਸ ਸਰਕਾਰੀ ਸਿਕਿਉਰਟੀ ਦੇ ਸਹਾਰੇ ਉਹ ਬਕਵਾਸ ਕਰਦੇ ਹਨ ਉਹ ਯਾਦ ਰੱਖਣ ਕਿ ਇੰਦਰਾ ਗਾਂਧੀ, ਜਨਰਲ ਵੈਦਿਆ, ਹਰਬੰਸ ਲਾਲ ਖੰਨਾ, ਲਾਲਾ ਜਗਤ ਨਰਾਇਣ, ਗੋਬਿੰਦ ਰਾਮ ਤੇ ਸੁਧੀਰ ਸੂਰੀ ਨੂੰ ਕੋਈ ਬਚਾ ਨਹੀਂ ਸਕਿਆ ਸੀ। ਗੁਰਸਿਮਰਨ ਮੰਡ ਨੂੰ ਛਿੱਲਣ ਵਾਲੇ ਸਿੱਖ ਨੌਜਵਾਨ ਵਧਾਈ ਦੇ ਪਾਤਰ ਅਤੇ ਸਨਮਾਨ ਦੇ ਹੱਕਦਾਰ ਹਨ। ਚੜ੍ਹਦੀ ਕਲਾ, ਸਿੰਘ ਗੱਜਦੇ ਰਹਿਣਗੇ, ਸੋਧੇ ਲੱਗਦੇ ਰਹਿਣਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply