ਜੀਵਨ ਸ਼ੈਲੀ

59 published stories
ਸਵੱਛਤਾ ਸਿਰਫ਼ ਇੱਕ ਮੁਹਿੰਮ ਨਹੀਂ ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਹੈ-ਖੋਜੇਵਾਲ

ਸਵੱਛਤਾ ਸਿਰਫ਼ ਇੱਕ ਮੁਹਿੰਮ ਨਹੀਂ ਸਗੋਂ ਇੱਕ ਸਮਾਜਿਕ ਜ਼ਿੰਮੇਵਾਰੀ ਹੈ-ਖੋਜੇਵਾਲ

Jul 15, 2026 06:10 PM (Asia/Kolkata)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ,ਕਪੂਰਥਲਾ ਵਿੱਚ ਚਲਾਇਆ ਸਫਾਈ ਅਭਿਆਨ,ਭਾਜਪਾ ਵਰਕਰਾਂ ਨੇ ਫੜਿਆ ਝਾੜੂਵੱਖ-ਵੱਖ ਮੰਡਲਾਂ ਵਿੱਚ ਚਲਾਇਆ ਸਫਾਈ ਅਭਿਆਨ ਕਪੂਰਥਲਾ 15 ਜੁਲਾਈ ਗੌਰਵ ਮੜੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ,ਭਾਰਤੀ ਜਨਤਾ ਪਾਰਟੀ (ਭਾਜਪਾ)ਨੇ ਭਾਜਪਾ ਹਾਈਕਮਾਨ ਦੇ ਨਿਰਦੇਸ਼ਾਂ ਹੇਠ ਵੱਖ-ਵੱਖ ਮੰਡਲਾਂ ਵਿੱਚ ਸਫਾਈ ਅਭਿਆਨ ਚਲਿਆ।ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ,ਭਾਜਪਾ ਵਰਕਰਾਂ ਨੇ ਮੰਡਲ...

ਸ. ਗੁਰਿੰਦਰ ਸਿੰਘ (ਪੀਪੀ) ਦੇ ਸਪੁੱਤਰ ਸ. ਗੁਰਇਬਾਦਤ ਸਿੰਘ (ਅੰਮ੍ਰਿਤਸਰ ਸਾਹਿਬ) ਦੀ ਹੋਈ ਦਸਤਾਰਬੰਦੀ...

ਸ. ਗੁਰਿੰਦਰ ਸਿੰਘ (ਪੀਪੀ) ਦੇ ਸਪੁੱਤਰ ਸ. ਗੁਰਇਬਾਦਤ ਸਿੰਘ (ਅੰਮ੍ਰਿਤਸਰ ਸਾਹਿਬ) ਦੀ ਹੋਈ ਦਸਤਾਰਬੰਦੀ...

Jul 15, 2026 12:37 AM (Asia/Kolkata)

ਬਹੁਤ ਹੀ ਸਤਿਕਾਰਯੋਗ ਵੱਡੇ ਬੇਟੇ ਗੁਰਦਰਸ਼ਨ ਕੌਰ ਜੀ ਸੁਪਤਨੀ ਸ..ਗੁਰਿੰਦਰ ਸਿੰਘ ਅਤੇ ਬਹੁਤ ਸਤਿਕਾਰਯੋਗ ਭੈਣ ਜੀ ਦਰਸ਼ਨ ਕੌਰ ਦੇ ਦੋਹਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਮੇਰੇ ਸੋਹਣੇ ਪੋਤਰੇ ਗੁਰਇਬਾਦਤ ਸਿੰਘ ਜੀ ਦੀ ਦਸਤਾਰਬੰਦੀ ਮੌਕੇ ਦੇਸ਼-ਵਿਦੇਸਾਂ ਦੀਆਂ ਸਿੱਖ ਸੰਗਤਾਂ ਨੂੰ ਲੱਖ-ਲੱਖ ਮੁਬਾਰਕ.. ਵਸ ਕਿਰਪਾ ਹਮੇਸ਼ਾ ਦਸਾਂ ਪਾਤਸ਼ਾਹੀਆਂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਕਿਰਪਾ ਤੇ ਲੰਮੀ ਉਮਰ ਲਈ ਸਿਰ 'ਤੇ ਮੇਹਰ ਭਰਿਆ ਦਾ ਹੱਥ...

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸਰਹਾਲੀ ਤੋਂ ਪੱਟੀ ਲਿੰਕ ਸੜਕ ਤੇ ਪੌਦੇ ਲਗਾਉਣ ਦੀ ਸੇਵਾ ਜਾਰੀ

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਸਰਹਾਲੀ ਤੋਂ ਪੱਟੀ ਲਿੰਕ ਸੜਕ ਤੇ ਪੌਦੇ ਲਗਾਉਣ ਦੀ ਸੇਵਾ ਜਾਰੀ

Jul 15, 2026 12:31 AM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ ਹਰ ਸਾਲ ਵਰਖਾ ਰੁੱਤ ਸ਼ੁਰੂ ਹੁੰਦਿਆਂ ਹੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪੌਦੇ ਲਗਾਉਣ ਦੀ ਸੇਵਾ ਆਰੰਭ ਕਰ ਦਿੱਤੀ ਜਾਂਦੀ ਹੈ। ਦੋ ਹਫਤੇ ਤੋਂ ਇਹ ਸੇਵਾ ਲਗਾਤਾਰ ਜਾਰੀ ਹੈ। ਸਰਹਾਲੀ ਤੋਂ ਚੋਹਲਾ ਸਾਹਿਬ ਸੜਕ ਤੇ ਸੇਵਾ ਕਰਨ ਤੋਂ ਬਾਅਦ ਹੁਣ ਸਰਹਾਲੀ ਤੋਂ ਪੱਟੀ ਸੜਕ ਤੇ ਸੇਵਾ ਕੀਤੀ ਜਾ ਰਹੀ ਹੈ। ਅੱਜ ਸੰਪਰਦਾਇ ਦੇ ਜਥੇਦਾਰ ਸ਼ਬਦਲ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨੀਂ ਦਿਨੀਂ ਮਹਾਂਪੁਰਖ ਸੰਤ ਬਾਬਾ...

ਪਿੰਡ ਮੱਲ੍ਹੀਆ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗੀ, ਸਰਕਾਰ ਅਤੇ ਐਨ,,ਆਰ,ਆਈ ਵੀਰਾਂ ਕੋਲੋਂ ਮਦਦ ਦੀ ਮੰਗ।

ਪਿੰਡ ਮੱਲ੍ਹੀਆ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗੀ, ਸਰਕਾਰ ਅਤੇ ਐਨ,,ਆਰ,ਆਈ ਵੀਰਾਂ ਕੋਲੋਂ ਮਦਦ ਦੀ ਮੰਗ।

Jul 13, 2026 12:55 AM (Asia/Kolkata)

ਟਾਂਗਰਾ 12 ਜੁਲਾਈ (ਸੁਰਜੀਤ ਸਿੰਘ ਖਾਲਸਾ ) ਸਿਆਣੇ ਆਖਦੇ ਹਨ ਕਿ ਗੁਰਬਤ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੁੰਦੀ ਹੈ।, ਇਹ ਤਾਂ ਉਹੀ ਇਨਸਾਨ ਜਾਣਦਾ ਹੈ ਜਿਸ ਉੱਪਰ ਗਰੀਬੀ ਦੀ ਮਾਰ ਪਈ ਹੋਵੇ, ਅਤੇ ਉੱਪਰੋਂ ਘਰ ਵਿੱਚ ਕਮਾਈ ਦਾ ਕੋਈ ਸਾਧਨ ਵੀ ਨਾ ਹੋਵੇ, ਅਜਿਹੀ ਹੀ ਮਾਰ ਪਿੰਡ ਮੱਲ੍ਹੀਆ ਵਿਖੇ ਗਰੀਬ ਪਰਿਵਾਰ ਨੂੰ ਪਈ, ਜਾਣਕਾਰੀ ਮੁਤਾਬਕ ਪਿੰਡ ਮੱਲ੍ਹੀਆ ਵਿਖੇ ਗੁਰਮੀਤ ਕੌਰ ਪਤੀ ਸੁਬੇਗ ਸਿੰਘ, ਦਿਸਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਆਪਣੇ ਘਰ ਵਿੱਚ ਵਿਧਵਾ ਪੈਨਸ਼ਨ ਦੇ ਸਹਾਰੇ ਗੁਜ਼ਾਰਾ...

 ਵਿਸ਼ਵ ਤਣਾਅ, ਕੂਟਨੀਤਕ ਸਰਗਰਮੀਆਂ ਅਤੇ ਮਨੁੱਖੀ ਸੰਕਟ ਅੱਜ ਦੀਆਂ ਮੁੱਖ ਖ਼ਬਰਾਂ ਵਿੱਚ

ਵਿਸ਼ਵ ਤਣਾਅ, ਕੂਟਨੀਤਕ ਸਰਗਰਮੀਆਂ ਅਤੇ ਮਨੁੱਖੀ ਸੰਕਟ ਅੱਜ ਦੀਆਂ ਮੁੱਖ ਖ਼ਬਰਾਂ ਵਿੱਚ

Jul 12, 2026 04:28 PM (Asia/Kolkata)

ਨਜ਼ਰਾਨਾ ਟਾਈਮਜ਼ ਮੁੱਖ ਖ਼ਬਰਾਂ | ਐਤਵਾਰ, 12 ਜੁਲਾਈ 2026ਨਜ਼ਰਾਨਾ ਟਾਈਮਜ਼ ਖ਼ਬਰ ਡੈਸਕਭੂ-ਰਾਜਨੀਤਿਕ ਤਣਾਅ, ਉੱਚ ਪੱਧਰੀ ਕੂਟਨੀਤਕ ਸਰਗਰਮੀਆਂ ਅਤੇ ਲਗਾਤਾਰ ਗੰਭੀਰ ਹੋ ਰਹੀਆਂ ਮਨੁੱਖੀ ਚੁਣੌਤੀਆਂ ਅੱਜ ਦੇ ਅੰਤਰਰਾਸ਼ਟਰੀ ਖ਼ਬਰ-ਚੱਕਰ ਵਿੱਚ ਪ੍ਰਮੁੱਖ ਹਨ। ਹੋਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਤਣਾਅ, ਭਾਰਤ-ਆਸਟ੍ਰੇਲੀਆ ਸੰਬੰਧ, ਹਰਦੀਪ ਸਿੰਘ ਨਿੱਝਰ ਮਾਮਲਾ ਅਤੇ ਰੋਹਿੰਗਿਆ ਸੰਕਟ ਮੁੱਖ ਮੁੱਦਿਆਂ ਵਿੱਚ ਸ਼ਾਮਲ ਹਨ। ਹੋਰਮੁਜ਼ ਜਲਡਮਰੂ ਵਿੱਚ ਤਣਾਅ ਕਾਰਨ ਵਿਸ਼ਵ ਬਾਜ਼ਾਰ ਚੌਕਸਰਣਨੀਤਕ ਤੌਰ...

ਗਾਇਕ ਧਰਮਿੰਦਰ ਮਸਾਣੀ  ਪੰਜਾਬੀ ਸਾਹਿਤ ਸਭਾ ਬੈਡਫੋਰਡ ਦੁਆਰਾ ਕਰਵਾਈ ਜਾ ਰਹੀ "ਸੂਫ਼ੀਆਨਾ ਸ਼ਾਮ" ਵਿੱਚ ਬਿਖੇਰਨਗੇ ਸੂਫ਼ੀਆਨਾ ਗਾਇਕੀ ਦੇ ਰੰਗ

ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਬੈਡਫੋਰਡ ਦੁਆਰਾ ਕਰਵਾਈ ਜਾ ਰਹੀ "ਸੂਫ਼ੀਆਨਾ ਸ਼ਾਮ" ਵਿੱਚ ਬਿਖੇਰਨਗੇ ਸੂਫ਼ੀਆਨਾ ਗਾਇਕੀ ਦੇ ਰੰਗ

Jul 03, 2026 05:03 PM (Asia/Kolkata)

ਬੈਡਫੋਰਡ/ ਲੰਡਨ/ਅੱਪਰਾ, 3 ਜੁਲਾਈ (ਤੀਰਥ ਸਿੰਘ ਮੈਂਗੜ੍ਹਾ)-ਪ੍ਰਸਿੱਧ ਨੌਜਵਾਨ ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਬੈਡਫੋਰਡ (ਯੂ ਕੇ) ਦੁਆਰਾ ਅੱਜ ਕਰਵਾਈ ਜਾ ਰਹੀ "ਸੂਫ਼ੀਆਨਾ ਸ਼ਾਮ" ਰਾਂਹੀ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰਨ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੋਕ ਗਾਇਕ ਧਰਮਿੰਦਰ ਮਸਾਣੀ ਨੇ ਦੱਸਿਆ ਕਿ ਇਹ ਸੂਫ਼ੀਆਨਾ ਸ਼ਾਮ ਅੱਜ ਮਿਤੀ 4 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 6-30 ਤੋਂ ਲੈ ਕੇ ਰਾਤ 10 ਵਜੇ ਤੱਕ ਪੈਰਿਸ ਚਰਚ ਹਾਲ ਹੈਰੋਵਡਿਨ ਰੋਡ ਬੈਡਫੋਰਡ ਵਿਖੇ ਕਰਵਾਈ...

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅ

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅ

Jun 28, 2026 10:07 PM (Asia/Kolkata)

ਵਿਰਾਟ ਕੋਹਲੀ ਨੇ ਪਿਊਮਾ ਦਾ ₹300 ਕਰੋੜ ਦਾ ਕਰਾਰ ਠੁਕਰਾਇਆ, One8 ਬ੍ਰਾਂਡ ’ਤੇ ਲਗਾਇਆ ਦਾਅਨਵੀਂ ਦਿੱਲੀ ਨਜ਼ਰਾਨਾ ਟਾਈਮਜ਼ ਕਾਰਸਪੌਂਡੈਂਟ ਭਾਰਤੀ ਕ੍ਰਿਕਟ ਸਟਾਰ ਵਿਰਾਟ ਕੋਹਲੀ ਨੇ ਕਥਿਤ ਤੌਰ ’ਤੇ ਪਿਊਮਾ ਵੱਲੋਂ ਦਿੱਤੀ ਗਈ ਲਗਭਗ ₹300 ਕਰੋੜ ਦੀ ਅੱਠ ਸਾਲਾਂ ਦੀ ਕਰਾਰ ਵਧਾਉਣ ਦੀ ਪੇਸ਼ਕਸ਼ ਠੁਕਰਾਕੇ ਆਪਣੇ ਸੁਤੰਤਰ ਬ੍ਰਾਂਡ One8 ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਭਾਰਤੀ ਸਪੋਰਟਸਵੇਅਰ ਕੰਪਨੀ Agilitas ਨਾਲ ਨਿਵੇਸ਼ਕ ਅਤੇ ਭਾਗੀਦਾਰ ਵਜੋਂ ਜੁੜੇ...

ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

ਉਸਤਾਦ ਦੇ ਪਰਿਵਾਰ ਦਾ ਸਤਿਕਾਰ ਕਰਨਾ ਹਰ ਵਿਦਿਆਰਥੀ ਦਾ ਨੈਤਿਕ ਫਰਜ਼ ਹੈ: ਭਾਈ ਹਰਜੀਤ ਸਿੰਘ

Jun 28, 2026 07:43 PM (Asia/Kolkata)

ਅਨੰਦਪੁਰ ਸਾਹਿਬ , ਮੰਗਤ ਸਿੰਘ ਸੈਦਪੁਰਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜੀਤ ਸਿੰਘ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਬਾਣੀ ਕਥਾ ਵਿਚਾਰ ਦੀ ਸੇਵਾ ਨਿਭਾਉਣ ਉਪਰੰਤ ਆਪਣੇ ਸਤਿਕਾਰਯੋਗ ਉਸਤਾਦ ਸਵਰਗੀ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਦੀ ਧਰਮਪਤਨੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਈ ਹਰਜੀਤ ਸਿੰਘ ਜੀ ਨੇ ਸਿਰੋਪਾ ਭੇਟ ਕਰਕੇ ਆਪਣਾ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕੀਤੀ।ਭਾਈ ਹਰਜੀਤ ਸਿੰਘ ਜੀ ਨੇ ਕਿਹਾ ਕਿ ਸਵਰਗੀ ਪ੍ਰਿੰਸੀਪਲਸੁਰਿੰਦਰ ਸਿੰਘ ਜੀ ਨੇ...

 ਵਿਦੇਸ਼ਾਂ 'ਚ ਢਾਡੀ ਜਥੇ ਆਪਣੇ ਨਾਲ ਜਥੇ ਰਹਿਤ-ਮਰਿਆਦਾਵਾਂ ਤੋਂ ਉਲਟ ਚੱਲਣ ਵਾਲੇ ਚੋਰਾਂ-ਠੱਗਾਂ ਨੂੰ ਨਾ  ਲਿਆਉਣ : ਭਾਈ ਬਲਵਿੰਦਰ ਸਿੰਘ ਸਰੀ

ਵਿਦੇਸ਼ਾਂ 'ਚ ਢਾਡੀ ਜਥੇ ਆਪਣੇ ਨਾਲ ਜਥੇ ਰਹਿਤ-ਮਰਿਆਦਾਵਾਂ ਤੋਂ ਉਲਟ ਚੱਲਣ ਵਾਲੇ ਚੋਰਾਂ-ਠੱਗਾਂ ਨੂੰ ਨਾ ਲਿਆਉਣ : ਭਾਈ ਬਲਵਿੰਦਰ ਸਿੰਘ ਸਰੀ

Jun 22, 2026 07:17 PM (Asia/Kolkata)

ਚੰਡੀਗੜ੍ਹ 22 ਜੂਨ (ਮੰਗਤ ਸਿੰਘ ਸੈਦਪੁਰ) : ਪਿੰਡ ਤੱਲਵਣ ਜਿਲ੍ਹਾ ਜਲੰਧਰ ਰਹਿਣ ਵਾਲੇ ਕਰਨਜੀਤ ਸਿੰਘ ਸਰੰਗੀ ਮਾਸਟਰ ਢਾਡੀ ਜੱਥੇ ਨਾਲ 5 ਨਵੰਬਰ 2025 ਤੋਂ ਲੈ ਕੇ 27 ਅਪ੍ਰੈਲ 2026 ਤੱਕ ਕੇਨੇਡਾ ਸਰੀ ਵਿਖੇ ਤਿੰਨ ਗੁਰੂ ਘਰਾਂ ਵਿੱਚ ਦੀਵਾਨ ਲਾਏ ਅਤੇ ਇੱਕ ਮਹੀਨਾ ਕੈਲਗਿਰੀ ਵਿਖੇ ਲਾਇਆ। ਕੈਲਗਿਰੀ ਗੁਰੂ ਘਰ ਕਰਨਜੀਤ ਸਿੰਘ ਨੇ ਦੋ ਘੰਟੇ ਦੀ ਰੌਲ ਵਿੱਚ 183 ਅੰਗ ਪੜ੍ਹ ਦਿੱਤੇ। ਜਿਸ 'ਤੇ ਕਮੇਟੀ ਨੇ ਦਫ਼ਤਰ ਬੁਲਾਕੇ ਇਸ ਦੀ ਬਹੁਤ ਬੇਇਜ਼ਤੀ ਕੀਤੀ ਅਤੇ ਸਮਝਾਇਆ। ਇਸ ਦਾ ਜੀਵਨ ਸਿੱਖ ਸਿਧਾਤਾਂ ਤੋਂ ਬਹੁਤ...

ਜੇਲ੍ਹ ਕੱਟ ਚੁੱਕੇ ਪਾਕਿਸਤਾਨੀ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੂੰ ਮਿਲਿਆ ਵੱਕਾਰੀ ਅੰਤਰਰਾਸ਼ਟਰੀ ਸਨਮਾਨ

ਜੇਲ੍ਹ ਕੱਟ ਚੁੱਕੇ ਪਾਕਿਸਤਾਨੀ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੂੰ ਮਿਲਿਆ ਵੱਕਾਰੀ ਅੰਤਰਰਾਸ਼ਟਰੀ ਸਨਮਾਨ

Jun 17, 2026 01:20 AM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼)ਪਾਕਿਸਤਾਨ ਦੇ ਪ੍ਰਸਿੱਧ ਮਨੁੱਖੀ ਅਧਿਕਾਰ ਵਕੀਲ ਇਮਾਨ ਜ਼ੈਨਬ ਮਜ਼ਾਰੀ-ਹਾਜ਼ਿਰ ਅਤੇ ਹਾਦੀ ਅਲੀ ਚੱਠਾ ਨੂੰ ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੀ ਹਕੂਮਤ ਦੀ ਰੱਖਿਆ ਲਈ ਕੀਤੀਆਂ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੇ ਸਨਮਾਨ ਵਜੋਂ ਵੱਕਾਰੀ ਲੁਡੋਵਿਕ ਟਰਾਰੀਓ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਇਨਾਮ ਨਾਲ ਨਵਾਜਿਆ ਗਿਆ ਹੈ।ਇਹ ਇਨਾਮ ਦੁਨੀਆ ਭਰ ਵਿੱਚ ਵਕੀਲਾਂ ਲਈ ਸਭ ਤੋਂ ਮਾਣਯੋਗ ਸਨਮਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਨਾਮ ਫਰਾਂਸੀਸੀ ਵਕੀਲ ਅਤੇ ਮਨੁੱਖੀ...