ਐਨਸੀਏ ਵੱਲੋਂ ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਆਰਕਾਈਵਜ਼ ਪ੍ਰਦਰਸ਼ਨੀ ਅਤੇ ਸੰਗੀਤਕ ਸ਼ਾਮ ਦਾ ਆਯੋਜਨ, ਅੰਤਰਧਾਰਮਿਕ ਸਦਭਾਵਨਾ ਨੂੰ ਦਿੱਤਾ ਉਤਸ਼ਾਹ
ਲਾਹੌਰ (18 ਜੂਨ, ਨਜ਼ਰਾਨਾ ਟਾਈਮਜ਼): ਨੈਸ਼ਨਲ ਕਾਲਜ ਆਫ਼ ਆਰਟਸ (ਐਨਸੀਏ) ਵੱਲੋਂ ਪਾਕਿਸਤਾਨ ਆਏ ਸਿੱਖ ਯਾਤਰੀਆਂ ਦੇ ਸਨਮਾਨ ਵਿੱਚ ਇੱਕ ਵਿਸ਼ੇਸ਼ ਆਰਕਾਈਵਜ਼ ਪ੍ਰਦਰਸ਼ਨੀ ਅਤੇ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਐਨਸੀਏ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਮੁਰਤਜ਼ਾ ਜਾਫ਼ਰੀ ਨੇ ਮੰਤਰੀ ਅਤੇ ਹੋਰ ਪ੍ਰਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ...