ਚੋਣਾਂ

10 published stories
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਹੋਈਆਂ ਨਗਰ ਨਿਗਮ ਚੋਣਾਂ ਹਲਕਾ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਨੇ ਕੀਤੀ ਸ਼ਾਨਦਾਰ ਜਿੱਤ ਪ੍ਰਾਪਤ...

May 29, 2026 11:44 PM (Asia/Kolkata)

ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋ ਨੇ ਰਚਿਆ ਇਤਿਹਾਸ 131 ਵੋਟਾਂ ਦੇ ਫਰਕ ਨਾਲ ਸਾਬਕਾ ਮੰਤਰੀ ਬਲਬੀਰ ਸਿੱਧੂ ਦੇ ਫਰਜੰਦ ਕੰਵਰਵੀਰ ਸਿੰਘ ਸਿੱਧੂ ਨੂੰ ਹਰਾਇਆ ਬੁਰੀ ਤਰ੍ਹਾਂ..ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਮਈ ( ਮੰਗਤ ਸਿੰਘ ਸੈਦਪੁਰ) : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਿਆ ਹੈ। ਚੋਣਾਂ ਦੇ ਨਤੀਜਿਆਂ ਅਨੁਸਾਰ ਵਾਰਡ ਨੰਬਰ 1 'ਤੇ ਕਾਂਗਰਸ ਉਮੀਦਵਾਰ ਚਰਨਜੀਤ ਕੌਰ 436 ਵੋਟਾਂ ਦੇ ਫਰਕ ਨਾਲ, ਵਾਰਡ ਨੰਬਰ 2 ਤੋ ਆਪ ਦੇ ਉਮੀਦਵਾਰ...

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਦਾ ਨਤੀਜਾ

ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਦਾ ਨਤੀਜਾ

May 29, 2026 06:17 PM (Asia/Kolkata)

ਨਗਰ ਕੌਂਸਲ ਪੱਟੀ ਦੇ 19 ਵਾਰਡਾਂ 'ਚੋਂ ਕਾਂਗਰਸ ਦੇ 9, ਆਮ ਆਦਮੀ ਪਾਰਟੀ ਦੇ 6 ਅਤੇ 4 ਆਜ਼ਾਦ ਉਮੀਦਵਾਰ ਰਹੇ ਜੇਤੂਨਗਰ ਪੰਚਾਇਤ ਭਿੱਖੀਵਿੰਡ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 7,ਸ਼੍ਰੋਮਣੀ ਅਕਾਲੀ ਦਲ ਦੇ 3,ਕਾਂਗਰਸ ਦੇ 2 ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀਰਾਕੇਸ਼ ਨਈਅਰ ਚੋਹਲਾ ਪੱਟੀ/ਭਿੱਖੀਵਿੰਡ/ਤਰਨਤਾਰਨ,29 ਮਈਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਆਮ ਚੋਣਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਗਿਣਤੀ ਦਾ ਕੰਮ ਸ਼ਾਂਤਮਈ ਢੰਗ ਨਾਲ ਨੇਪਰੇ ਚੜਿਆ...

ਨਸ਼ਾ-ਖੋਰੀ ‘ਤੇ ਪਾਬੰਦੀ  ਦਾ ਨੁਸਖਾ !

ਨਸ਼ਾ-ਖੋਰੀ ‘ਤੇ ਪਾਬੰਦੀ ਦਾ ਨੁਸਖਾ !

May 05, 2026 12:48 AM (Asia/Kolkata)

ਇੱਕ ਵੇਰ ਇੱਕ ਬਾਦਸ਼ਾਹ ਪਾਸ ਬਹੁਤ ਸਾਰੇ ਪਤਵੰਤੇ ਰਾਜ ਮਹਿਲ ਵਿੱਚ ਜਾ ਕੇ ਉਹਦੇ ਅੱਗੇ ਫਰਿਆਦੀ ਹੋਏ-“ਮਹਾਰਾਜ !ਇਹ ਆਪ ਦੀ ਬੜੀ ਕ੍ਰਿਪਾਲਤਾ ਹੋਵੇ ਗੀ ਅਗਰ ਤੁਸੀਂ ਫੁਰਮਾਨ ਜਾਰ੍ਹੀ ਕਰਕੇ ਆਪਣੀ ਪਰਜਾ ਵਿੱਚ ਹਰ ਤਰਾਂ ਦੀ ਸ਼ਰਾਬ ਤੇ ਹੋਰ ਨਸ਼ਿਆਂ ਦੀ ਵਰਤੋਂ ਮਨ੍ਹਾਂ ਕਰ ਦੇਵੋ !”ਲੇਕਿਨ ਬਾਦਸ਼ਾਹ ਨੇ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਹੱਸਦਾ ਹੋਇਆ ਉੱਥੋਂ ਚਲਾ ਗਿਆ।ਪਤਵੰਤੇ ਸੱਜਣ ਮੁੜਨ ਵੇਲੇ ਮਹਿਲ ਦੇ ਦਰਬਾਨ ਨੂੰ ਮਿਲ਼ੇ। ਉਨ੍ਹਾਂ ਦੇ ਮਾਯੂਸ ਤੇ ਦੁਖੀ ਚਿਹਰੇ ਦੇਖ ਕੇ ਦਰਬਾਨ ਨੇ ਆਪਣੀ...

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

ਹਾਲਾਤ ਜੋ ਮਰਜ਼ੀ ਹੋਣ, ਲੜਾਈ ਤਾਂ ਲੜਨੀ ਹੀ ਪੈਣੀ ਹੈ

Feb 25, 2026 09:22 PM (Asia/Kolkata)

ਪੰਜਾਬ ਨੂੰ ਬੰਜਰ ਬਣਾਉਣ ਤੇ ਪੰਜਾਬ ਦੀ ਜਵਾਨੀ ਨੂੰ ਨਸ਼ੇੜੀ ਤੇ ਅੱਯਾਸ਼-ਬਦਮਾਸ਼ ਬਣਾਉਣ ਸਮੇਤ ਹਿੰਦੂਤਵੀਆਂ ਨੇ ਬੜੇ ਢੰਗ ਨਾਲ਼ ਹਮਲਾ ਬੋਲਿਆ ਹੋਇਆ ਹੈ। ਧੜਾਧੜ ਹਿੰਦੀ ਬੋਲਣ ਵਾਲੇ ਭਾਰਤ ਦੇ ਲੋਕ ਲਿਆ ਕੇ ਵਸਾਏ ਜਾ ਰਹੇ ਨੇ ਤਾਂ ਕਿ ਸਿੱਖ ਘੱਟਗਿਣਤੀ ਵਿੱਚ ਹੋ ਜਾਣ। ਇੱਥੇ ਉਹਨਾਂ ਨੂੰ ਘਰ-ਪਰਿਵਾਰ ਤੇ ਕਾਰੋਬਾਰ ਸੈੱਟ ਕਰ ਕੇ ਦੇਣ ਲਈ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਤੋਂ ਇਕੱਠੇ ਕੀਤੇ ਟੈਕਸ ਦੀ ਵਰਤੋਂ ਕਰਦੀ ਹੈਂ। ਪੰਜਾਬ ਦੇ ਅਸਲ ਵਾਸੀਆਂ ਕੋਲ਼ ਕਾਰੋਬਾਰ ਖੋਹੇ ਜਾ ਰਹੇ ਨੇ, ਬੇਜ਼ਮੀਨੇ ਕੀਤਾ...

ਬਲਾਕ  ਸੰਮਤੀ ਜਿਲਾ ਪ੍ਰੀਸ਼ਦ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ

ਬਲਾਕ ਸੰਮਤੀ ਜਿਲਾ ਪ੍ਰੀਸ਼ਦ ਦੀਆਂ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋਇਆ

Dec 15, 2025 02:38 AM (Asia/Kolkata)

ਇਸ ਵਾਰ ਵੋਟਰਾਂ ਨੇ ਬਹੁਤ ਘਟ ਦਿਲਚਸਪੀ ਵਿਖਾਈ ਟਾਂਗਰਾ ਜ਼ੋਨ ਵਿਚ ਪੈਂਦੇ ਪਿੰਡ ਮੁਛੱਲ ਅਤੇ ਟਾਂਗਰਾ ਵਿਚ 35 ਤੋਂ 40% ਤੱਕ ਵੋਟਾਂ ਪਈਆਂ।ਜੰਡਿਆਲਾ ਗੁਰੂ ਬਲਾਕ ਅਧੀਨ ਤਾਰਾਗੜ ਤਲਾਵਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੋਹਾਨ,ਮਹਿਤਾ ਜ਼ੋਨ ਤੋਂਮਨਦੀਪ ਸਿੰਘ ਧਰਦਿਉ ਦੀ ਜਿਤ ਹਾਰ ਤੇ ਲੋਕਾਂ ਦੀ ਨਜਰ ਟਿਕੀ ਹੋਈ ਹੈ।ਟਾਂਗਰਾ – ਸੁਰਜੀਤ ਸਿੰਘ ਖਾਲਸਾ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਵੇਰ ਵੇਲੇ ਤੋਂ ਹੀ ਲੰਮੀਆਂ ਲਾਈਨਾਂ ਲਗ ਜਾਂਦੀਆਂ ਹਨ। ਇਸ ਵਾਰ ਬਲਾਕ ਸੰਮਤੀ...

ਰਾਜ ਚੋਣ ਕਮਿਸ਼ਨ ਵੱਲੋਂ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਜ਼ਿਲ੍ਹਾ ਤਰਨ ਤਾਰਨ ਲਈ ਪੁਲਿਸ ਅਬਜ਼ਰਵਰ ਨਿਯੁਕਤ

ਰਾਜ ਚੋਣ ਕਮਿਸ਼ਨ ਵੱਲੋਂ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਜ਼ਿਲ੍ਹਾ ਤਰਨ ਤਾਰਨ ਲਈ ਪੁਲਿਸ ਅਬਜ਼ਰਵਰ ਨਿਯੁਕਤ

Dec 07, 2025 12:54 AM (Asia/Kolkata)

ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚੇਪੇਂਡੂ ਵਿਕਾਸ ਭਵਨ ਤਰਨ ਤਾਰਨ ਦੇ ਰੈਸਟ ਹਾਊਸ ਵਿੱਚ ਚੋਣਾਂ ਨਾਲ ਸਬੰਧਿਤ ਸ਼ਿਕਾਇਤਾਂ ਲਈ ਕੀਤਾ ਜਾ ਸਕਦਾ ਹੈ ਸੰਪਰਕਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,6 ਦਸੰਬਰਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਆਮ ਚੋਣਾਂ-2025 ਲਈ ਸ੍ਰੀ ਗੁਰਪ੍ਰੀਤ ਸਿੰਘ, ਆਈ.ਪੀ.ਐੱਸ. ਨੂੰ ਜ਼ਿਲ੍ਹਾ ਤਰਨਤਾਰਨ ਲਈ ਪੁਲਿਸ ਅਬਜ਼ਰਵਰ ਨਿਯੁਕਤ ਕੀਤਾ ਗਿਆ।ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਅੱਜ ਜ਼ਿਲ੍ਹਾ ਤਰਨ...

ਤਰਣ ਤਾਰਨ ਨਗਰ ਕੌਂਸਲ ਚੋਣਾਂ: 8 ਆਮ ਆਦਮੀ ਪਾਰਟੀ ,13 ਆਜ਼ਾਦ  ਅਤੇ 3 ਕਾਂਗਰਸੀ ਉਮੀਦਵਾਰਾਂ ਦੀ ਜਿੱਤ

ਤਰਣ ਤਾਰਨ ਨਗਰ ਕੌਂਸਲ ਚੋਣਾਂ: 8 ਆਮ ਆਦਮੀ ਪਾਰਟੀ ,13 ਆਜ਼ਾਦ ਅਤੇ 3 ਕਾਂਗਰਸੀ ਉਮੀਦਵਾਰਾਂ ਦੀ ਜਿੱਤ

Mar 03, 2025 03:12 AM (Asia/Kolkata)

ਰਾਕੇਸ਼ ਨਈਅਰ ਤਰਨ ਤਾਰਨ, 02 ਮਾਰਚ ਤਰਨ ਤਾਰਨ ਨਗਰ ਕੌਂਸਲ ਦੀਆਂ ਆਮ ਚੋਣਾਂ ਅੱਜ ਸ਼ਾਂਤੀ ਅਤੇ ਅਮਨ ਨਾਲ ਪੂਰੀਆਂ ਹੋ ਗਈਆਂ । ਵੋਟਾਂ ਸਵੇਰੇ 07:00 ਵਜੇ ਤੋਂ ਸ਼ਾਮ 04:00 ਵਜੇ ਤੱਕ ਜਾਰੀ ਰਹੀਆਂ , ਕੁੱਲ 54.06% ਵੋਟਾਂ ਪੋਲ ਹੋਈਆਂ। ਨਗਰ ਕੌਂਸਲ ਤਰਨ ਤਾਰਨ ਦੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ, ਸ੍ਰੀ ਰਾਹੁਲ ਨੇ ਦੱਸਿਆ ਕਿ ਜਦੋਂ ਵੋਟਾਂ ਦੀ ਗਿਣਤੀ ਮੁਕੰਮਲ ਹੋ ਗਈ, ਤਦ ਉਹਨਾਂ ਨੂੰ ਇਹ ਪਤਾ ਲੱਗਾ ਕਿ ਨਗਰ ਕੌਂਸਲ ਦੇ 25 ਵਾਰਡਾਂ...

ਲੁਧਿਆਣਾ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ 2025: ਤਾਰੀਖ਼ਾਂ ਦੀ ਉਡੀਕ

ਲੁਧਿਆਣਾ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ 2025: ਤਾਰੀਖ਼ਾਂ ਦੀ ਉਡੀਕ

Feb 27, 2025 05:00 PM (Asia/Kolkata)

ਲੁਧਿਆਣਾ 27 ਫਰਵਰੀ ,ਗੁਰਜੀਤ ਸਿੰਘ ਆਜ਼ਾਦ  ਲੁਧਿਆਣਾ ਵੈਸਟ ਵਿਧਾਨ ਸਭਾ ਸੀਟ ਇੱਕ ਐਮ ਐਲ ਏ  ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਖਾਲੀ ਹੋ ਗਈ ਹੈ, ਜਿਸ ਕਰਕੇ ਪੰਜਾਬ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ (By-election) ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੇ ਤਕ ਆਧਿਕਾਰਿਕ ਤੌਰ 'ਤੇ ਚੋਣ ਦੀ ਮਿਤੀ ਦਾ ਐਲਾਨ ਨਹੀਂ ਹੋਇਆ, ਪਰ ਉਮੀਦ ਹੈ ਕਿ ਮਾਰਚ 2025 ਦੇ ਅੰਤ ਜਾਂ ਅਪ੍ਰੈਲ 2025 ਵਿੱਚ ਇਹ ਚੋਣ ਕਰਵਾਈ ਜਾ ਸਕਦੀ ਹੈ। ਚੋਣ ਪ੍ਰਕਿਰਿਆ ਅਤੇ ਤਰੀਕਾਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ, ਜੇਕਰ...

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ 2025: 2 ਮਾਰਚ ਨੂੰ ਵੋਟਿੰਗ, ਤਿਆਰੀਆਂ ਜੋਰਾਂ 'ਤੇ

ਪੰਜਾਬ ਵਿੱਚ ਨਗਰ ਕੌਂਸਲ ਚੋਣਾਂ 2025: 2 ਮਾਰਚ ਨੂੰ ਵੋਟਿੰਗ, ਤਿਆਰੀਆਂ ਜੋਰਾਂ 'ਤੇ

Feb 27, 2025 04:41 PM (Asia/Kolkata)

ਚੰਡੀਗੜ੍ਹ 27 ਫਰਵਰੀ ,ਤਾਜੀਮਨੂਰ ਕੌਰ ਪੰਜਾਬ ਵਿੱਚ ਨਗਰ ਕੌਂਸਲ ਚੋਣਾਂ 2025 ਲਈ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ ਚੋਣ ਕਮਿਸ਼ਨ ਨੇ ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਨਗਰ ਕੌਂਸਲਾਂ ਦੀਆਂ ਚੋਣਾਂ 2 ਮਾਰਚ 2025 ਨੂੰ ਕਰਵਾਉਣ ਦਾ ਐਲਾਨ ਕੀਤਾ ਹੈ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਵੇਗੀ।ਚੋਣ ਪ੍ਰਕਿਰਿਆ ਅਨੁਸਾਰ, ਨਾਮਜ਼ਦਗੀਆਂ 17 ਫਰਵਰੀ ਤੋਂ 20 ਫਰਵਰੀ ਤੱਕ ਭਰੀਆਂ ਜਾਣਗੀਆਂ, ਪੜਤਾਲ 21 ਫਰਵਰੀ ਨੂੰ ਹੋਵੇਗੀ, ਅਤੇ 22 ਫਰਵਰੀ ਤੱਕ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈ ਸਕਣਗੇ।...

ਤਰਨਤਾਰਨ 'ਚ ਭਾਜਪਾ ਉਮੀਦਵਾਰ ਪ੍ਰਵੀਨ ਕੌਰ ਦੇ ਹੱਕ 'ਚ ਜੋਰਦਾਰ ਚੋਣ ਪ੍ਰਚਾਰ

ਤਰਨਤਾਰਨ 'ਚ ਭਾਜਪਾ ਉਮੀਦਵਾਰ ਪ੍ਰਵੀਨ ਕੌਰ ਦੇ ਹੱਕ 'ਚ ਜੋਰਦਾਰ ਚੋਣ ਪ੍ਰਚਾਰ

Feb 26, 2025 02:48 AM (Asia/Kolkata)

ਰਾਕੇਸ਼ ਨਈਅਰ ਚੋਹਲਾਤਰਨਤਾਰਨ, 25 ਫਰਵਰੀ ਤਰਨਤਾਰਨ ਸ਼ਹਿਰ ਦੀ ਵਾਰਡ ਨੰਬਰ 19 ਵਿੱਚ ਭਾਜਪਾ ਉਮੀਦਵਾਰ ਪ੍ਰਵੀਨ ਕੌਰ ਦੇ ਹੱਕ 'ਚ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਦੀ ਟੀਮ ਨੇ ਭਾਰੀ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (AAP) ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਿਵਸਥਾ ਦੀ ਥਾਂ 'ਤੇ ਜੰਗਲ ਰਾਜ ਨੂੰ ਹਾਵੀ ਕਰ ਦਿੱਤਾ ਹੈ।...

  • Previous
  • 1
  • Next