ਸੰਪਾਦਕੀ

133 published stories
ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈ

Jul 20, 2026 09:02 PM (Asia/Kolkata)

ਸੰਪਾਦਕੀ‘ਸਤਲੁਜ’ : ਜਦੋਂ ਇੱਕ ਫ਼ਿਲਮ ਲੋਕਾਂ ਦੀ ਯਾਦ ਬਣ ਜਾਂਦੀ ਹੈਕਈ ਵਾਰ ਇਤਿਹਾਸ ਨੂੰ ਦਬਾਉਣ ਦੀ ਹਰ ਕੋਸ਼ਿਸ਼ ਉਸ ਨੂੰ ਹੋਰ ਵੱਡੀ ਆਵਾਜ਼ ਦੇ ਦਿੰਦੀ ਹੈ। ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਆਧਾਰਿਤ ਫ਼ਿਲਮ ‘ਸਤਲੁਜ’ ਨਾਲ ਅੱਜ ਕੁਝ ਅਜਿਹਾ ਹੀ ਵਾਪਰਦਾ ਦਿਖਾਈ ਦੇ ਰਿਹਾ ਹੈ। ਡਿਜ਼ਿਟਲ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਇਹ ਫ਼ਿਲਮ ਸਿਰਫ਼ ਇੱਕ ਸਿਨੇਮਾਈ ਰਚਨਾ ਨਹੀਂ ਰਹੀ, ਸਗੋਂ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ ਅਤੇ ਕਮਿਊਨਿਟੀ...

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

ਸੰਪਾਦਕੀ ਲੇਖ — ਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕ

Jul 19, 2026 05:41 PM (Asia/Kolkata)

ਸੰਪਾਦਕ ਲੇਖਅਮਰੀਕਾ–ਇਰਾਨ ਜੰਗ: ਹਥਿਆਰਾਂ ਦੀ ਟੱਕਰ ਤੋਂ ਵਿਸ਼ਵਵਿਆਪੀ ਆਰਥਿਕ ਭੂਚਾਲ ਤੱਕਖਾੜੀ ਵਿੱਚ ਭੜਕੀ ਅੱਗ ਪੰਜਾਬ, ਪਾਕਿਸਤਾਨ ਅਤੇ ਸਮੁੱਚੇ ਦੱਖਣੀ ਏਸ਼ੀਆ ਨੂੰ ਕਿਵੇਂ ਝੁਲਸਾਏਗੀ?ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਿਹਾ ਮੌਜੂਦਾ ਸੈਨਿਕ ਟਕਰਾਅ ਹੁਣ ਦੋ ਰਾਜਾਂ ਦੀ ਸੀਮਤ ਲੜਾਈ ਨਹੀਂ ਰਿਹਾ। ਇਹ ਖਾੜੀ ਖੇਤਰ ਦੀ ਸੁਰੱਖਿਆ-ਵਿਵਸਥਾ, ਵਿਸ਼ਵ ਊਰਜਾ ਬਾਜ਼ਾਰ, ਅੰਤਰਰਾਸ਼ਟਰੀ ਸਮੁੰਦਰੀ ਵਪਾਰ, ਪਰਵਾਸੀ ਮਜ਼ਦੂਰਾਂ ਦੀ ਆਰਥਿਕਤਾ ਅਤੇ ਏਸ਼ੀਆਈ ਦੇਸ਼ਾਂ ਦੀ ਖੁਰਾਕੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲਾ...

ਕੀ ਪੰਜਾਬੀ ਸਿਨੇਮਾ ਦੀ ਆਵਾਜ਼ ਦਬਾਈ ਜਾ ਰਹੀ ਹੈ?

ਕੀ ਪੰਜਾਬੀ ਸਿਨੇਮਾ ਦੀ ਆਵਾਜ਼ ਦਬਾਈ ਜਾ ਰਹੀ ਹੈ?

Jul 18, 2026 02:19 PM (Asia/Kolkata)

ਕੀ ਪੰਜਾਬੀ ਸਿਨੇਮਾ ਦੀ ਆਵਾਜ਼ ਦਬਾਈ ਜਾ ਰਹੀ ਹੈ?ਸੰਪਾਦਕੀ | ਨਜ਼ਰਾਨਾ ਟਾਈਮਜ਼ਪੰਜਾਬੀ ਸਿਨੇਮਾ ਅੱਜ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ। ਇਹ ਪੰਜਾਬ ਦੀ ਭਾਸ਼ਾ, ਸਭਿਆਚਾਰ, ਲੋਕ-ਚੇਤਨਾ ਅਤੇ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣ ਚੁੱਕਾ ਹੈ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਫ਼ਿਲਮਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਕੀਤਾ ਹੈ।ਇਸੇ...

ਪੰਥ ਦਾ ਜਰਨੈਲ ਤੇ ਪੰਜਾਬ ਦਾ ਪਹਿਰੇਦਾਰ ਸੀ ਭਾਈ ਜਸਪਾਲ ਸਿੰਘ ਹੇਰਾਂ

ਪੰਥ ਦਾ ਜਰਨੈਲ ਤੇ ਪੰਜਾਬ ਦਾ ਪਹਿਰੇਦਾਰ ਸੀ ਭਾਈ ਜਸਪਾਲ ਸਿੰਘ ਹੇਰਾਂ

Jul 17, 2026 04:38 PM (Asia/Kolkata)

ਅੱਜ ਅਸੀਂ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸਵਰਗਵਾਸੀ ਸ. ਜਸਪਾਲ ਸਿੰਘ ਹੇਰਾਂ ਦੀ ਦੂਜੀ ਬਰਸੀ ਮਨਾ ਰਹੇ ਹਾਂ। ਇਸ ਕੌਮੀ ਜਰਨੈਲ ਨੇ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਡਟ ਕੇ ਪਹਿਰੇਦਾਰੀ ਕੀਤੀ ਸੀ ਤੇ ਦੁਸ਼ਮਣਾਂ ਨੂੰ ਵਕਤ ਪਾਈ ਰੱਖਿਆ ਸੀ। ਭਾਰਤੀ ਹਕੂਮਤ ਨੇ ਜੋ ਸਿੱਖਾਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਉਸ ਦਾ ਮੁਕਾਬਲਾ ਸ. ਜਸਪਾਲ ਸਿੰਘ ਹੇਰਾਂ ਬਹੁਤ ਧੜੱਲੇ ਨਾਲ਼ ਕਰ ਰਹੇ ਸਨ ਤੇ ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਉਹ ਆਪਣੀ ਕਿਰਪਾਨ ਰੂਪੀ ਕਲਮ ਨਾਲ਼ ਦੇ ਰਹੇ ਸਨ। ਯਹੂਦੀਆਂ ਦੇ ਇੱਕ ਪੱਤਰਕਾਰ ਨੇ...

ਦੇਰ ਆਏ ਦਰੁਸਤ ਆਏ : ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੁਣ ਅੱਗੇ ਵਧੇ

ਦੇਰ ਆਏ ਦਰੁਸਤ ਆਏ : ਜਥੇਦਾਰ ਤੇ ਸ਼੍ਰੋਮਣੀ ਕਮੇਟੀ ਹੁਣ ਅੱਗੇ ਵਧੇ

Jul 15, 2026 11:39 PM (Asia/Kolkata)

ਬੀਤੇ ਕੱਲ੍ਹ 14 ਜੁਲਾਈ 2026 ਨੂੰ ਸਤਲੁਜ ਦਰਿਆ ਹਰੀਕੇ ਪੱਤਣ ਦੇ ਕੰਢੇ 'ਤੇ ਸ਼ਹੀਦਾਂ‌ ਦੀ ਯਾਦ ਵਿੱਚ ਹੋਏ ਅਰਦਾਸ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਹਰੀਕੇ ਪੱਤਣ ਨੂੰ ਹੁਣ ਸ਼ਹੀਦੀ ਪੱਤਣ ਕਿਹਾ ਜਾਏਗਾ ਅਤੇ ਇੱਥੇ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਏਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ਹੀਦਾਂ ਦੀ ਗਿਣਤੀ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ। ਜਥੇਦਾਰ...

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ

Jul 14, 2026 09:11 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਨੂੰ ‘ਸ਼ਹੀਦੀ ਪੱਤਣ’ ਐਲਾਨਿਆ ਗਿਆ, ਸ਼੍ਰੋਮਣੀ ਕਮੇਟੀ ਨੂੰ ਯਾਦਗਾਰ ਬਣਾਉਣ ਦੇ ਆਦੇਸ਼, 1982 ਤੋਂ 1995 ਤੱਕ ਦੇ ਸ਼ਹੀਦਾਂ ਦਾ ਦਸਤਾਵੇਜ਼ੀਕਰਨ ਕਰਨ ਦਾ ਐਲਾਨਸ੍ਰੀ ਅੰਮ੍ਰਿਤਸਰ, 14 ਜੁਲਾਈ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ - ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅੱਜ ਸਮੂਹ ਖ਼ਾਲਸਾ ਪੰਥ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਰੀਕੇ ਪੱਤਣ ਵਿਖੇ 1984 ਅਤੇ ਬਾਅਦ ਦੇ ਦਹਾਕੇ ਦੇ ਸਮੂਹ ਸ਼ਹੀਦਾਂ ਅਤੇ ਕੌਮੀ ਸ਼ਹੀਦ ਭਾਈ ਜਸਵੰਤ...

ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ...

ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ...

Jul 13, 2026 10:07 PM (Asia/Kolkata)

ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ…ਮਹਿਮਾਨ ਸੰਪਾਦਕੀਰਣਜੀਤ ਸਿੰਘ ਦਮਦਮੀ ਟਕਸਾਲਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਸੱਦੇ ਉੱਤੇ ਹਰੀਕੇ ਦਰਿਆ ਦੇ ਕੰਢੇ 'ਤੇ ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਹੋਵੇਗੀ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਹੁਕਮ 'ਤੇ ਬੁੱਚੜ ਪੁਲਿਸ ਅਫ਼ਸਰਾਂ ਵੱਲੋਂ ਘਰਾਂ, ਦੁਕਾਨਾਂ, ਖੇਤਾਂ ਤੇ ਗੁਰਦੁਆਰਿਆਂ 'ਚੋਂ ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਅਤੇ ਜਿਨ੍ਹਾਂ ਨੇ ਥਾਣਿਆਂ ਤੇ...

  ਰੋਕੀ ਗਈ ‘ਸਤਲੁਜ’ ਘਰ-ਘਰ ਪਹੁੰਚੀ—ਪਿੰਡ ਬਣੇ ਲੋਕ ਸਿਨੇਮਾ

ਰੋਕੀ ਗਈ ‘ਸਤਲੁਜ’ ਘਰ-ਘਰ ਪਹੁੰਚੀ—ਪਿੰਡ ਬਣੇ ਲੋਕ ਸਿਨੇਮਾ

Jul 13, 2026 08:39 PM (Asia/Kolkata)

ਕਈ ਵਾਰ ਕਿਸੇ ਵਿਚਾਰ, ਕਿਤਾਬ, ਫ਼ਿਲਮ ਜਾਂ ਇਤਿਹਾਸਕ ਸੱਚ ਨੂੰ ਰੋਕਣ ਦੀ ਕੋਸ਼ਿਸ਼ ਉਸ ਦੀ ਪਹੁੰਚ ਘਟਾਉਂਦੀ ਨਹੀਂ, ਸਗੋਂ ਹੋਰ ਵਧਾ ਦਿੰਦੀ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਤੋਂ ਪ੍ਰੇਰਿਤ ਫ਼ਿਲਮ ‘ਸਤਲੁਜ’ ਨਾਲ ਵੀ ਕੁਝ ਅਜਿਹਾ ਹੀ ਵਾਪਰਦਾ ਦਿਖਾਈ ਦੇ ਰਿਹਾ ਹੈ। ਭਾਰਤ ਵਿੱਚ ਡਿਜ਼ਿਟਲ ਪਲੇਟਫਾਰਮ ਤੋਂ ਹਟਾਏ ਜਾਣ ਮਗਰੋਂ ਇਹ ਫ਼ਿਲਮ ਹੁਣ ਪੰਜਾਬ ਦੇ ਪਿੰਡਾਂ, ਗੁਰਦੁਆਰਿਆਂ ਅਤੇ ਕਮਿਊਨਿਟੀ ਹਾਲਾਂ ਵਿੱਚ ਲੋਕਾਂ ਵੱਲੋਂ ਖੁਦ ਵਿਖਾਈ ਜਾ ਰਹੀ ਹੈ।ਇਹ ਸਿਰਫ਼...

    “ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

“ਕੀ ਭਾਰਤੀ ਰਾਜਨੀਤੀ ਵਿੱਚ ਧਰਮ ਦੀ ਪਰਿਭਾਸ਼ਾ ਬਦਲ ਰਹੀ ਹੈ?”

Jul 11, 2026 08:22 PM (Asia/Kolkata)

ਹਿੰਦੂ ਧਰਮ ਹੁਣ ਖਤਮ ਹੋਣ ਵੱਲ ਜਾ ਰਿਹਾ ਹੈ ਇਸ ਨੂੰ ਕੋਈ ਇਸਾਈ, ਮੁਸਲਮਾਨ ਯਾਂ ਸਿੱਖ ਖਤਮ ਨਹੀਂ ਕਰ ਰਹੇ ਸਗੋਂ ਹਿੰਦੂ ਆਪ ਹੀ ਖਤਮ ਕਰਨ ਵੱਲ ਤੁਰ ਪਏ ਹਨ। ਮੌਜੂਦਾ ਸਮੇਂ ਦੀਆਂ ਘਟਨਾਵਾਂ ਇਸੇ ਗੱਲ ਵੱਲ ਇਸ਼ਾਰਾ ਕਰ ਰਹੀਆਂ ਹਨ। ਇਤਿਹਾਸ ਕਹਿੰਦਾ ਹੈ ਕਿ ਹਿੰਦੂ ਮੰਦਰਾਂ ਨੂੰ ਮੁਗਲ ਲੁੱਟਦੇ ਸੀ ਅਤੇ ਹਿੰਦੂ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ ਸੀ ਅਤੇ ਜਬਰ ਜਿਨਾਹ ਵੀ ਕਰਦੇ ਸੀ ਅਤੇ ਹਿੰਦੂਆਂ ਦਾ ਕਤਲੇਆਮ ਵੀ ਕਰਦੇ ਸੀ । ਇਹ ਸਾਰੇ ਕੰਮ ਹੁਣ ਹਿੰਦੂ ਖੁਦ ਕਰ ਰਹੇ ਹਨ । ਮੰਦਰਾਂ ਦੀ ਲੁੱਟ, ਔਰਤਾਂ ਅਤੇ...

ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ 'ਚ, 'ਸਤਲੁਜ' ਫਿਲਮ "ਨਾਇਕ ਦੀ ਸ਼ਕਲ 'ਚ ਕਰੇਗਾ ਅਖ਼ਤਿਆਰ..

ਪੰਜਾਬ ਦੇ ਹਰ ਪੰਥਕ ਹਮਦਰਦੀ ਦਾ ਜ਼ਖਮੀ ਦਿਲ ਅਤੇ ਮਨ ਅਜੇ ਵੀ ਵਿਚਰ ਰਿਹਾ ਆਜ਼ਾਦ ਰੂਪ 'ਚ, 'ਸਤਲੁਜ' ਫਿਲਮ "ਨਾਇਕ ਦੀ ਸ਼ਕਲ 'ਚ ਕਰੇਗਾ ਅਖ਼ਤਿਆਰ..

Jul 10, 2026 10:56 PM (Asia/Kolkata)

ਸਤਿਕਾਰਯੋਗ ਸੀਨੀ. ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਕਿਸੇ ਜਾਣ ਪਹਿਚਾਣ ਤੋਂ ਵਾਂਝੇ ਨਹੀ, 'ਸਤਲੁਜ' ਫਿਲਮ ਬਾਰੇ ਉਹਨਾਂ ਦਾ ਲਿਖਿਆ ਇਹ ਲੇਖ ਪ੍ਰਕਾਸ਼ਿਤ ਕਰਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ - ਮੁੱਖ ਸੰਪਾਦਕ ਨਜ਼ਰਾਨਾ ਟਾਈਮਜ਼ ਪੇਸ਼ਕਸ਼ - ਮੰਗਤ ਸਿੰਘ ਸੈਦਪੁਰ , ਸਟਾਫ ਰਿਪੋਰਟਰ ਨਜ਼ਰਾਨਾ ਟਾਈਮਜ਼ ਇੰਟਰਨੈਸ਼ਨਲ ਨਿਊਜ਼ ਪੇਪਰਪੰਜਾਬ ਦੇ ਨੌਜਵਾਨਾਂ ਦਾ ਮਨ ਅਚਾਨਕ ਕਰਨ ਲੱਗਾ ਸਿੱਖ ਜੁਝਾਰੂ ਇਤਿਹਾਸ ਵੱਲ ਸਫਰ, ਫਿਲਮ ਵਿਖਾਉਣ ਲਈ ਟਰੱਕਾਂ 'ਤੇ ਪ੍ਰੋਜੈਕਟਰ ਲੱਗ ਦੋਸਤੋ, ਸਤਿਲੁਜ...