ਇੰਡੀਅਨ ਸਟੇਟ ਦੀਆਂ ਸੁਰੱਖਿਆ ਫੋਰਸਾਂ ਦੀ ਮੁਕਾਬਲਿਆਂ ਚੀਕਾਂ ਕਢਾਉਣ ਵਾਲਾ ਜੂਝਾਰੂ ਸਿੰਘ ਸ਼ਹੀਦ ਭਾਈ ਬਗੀਚਾ ਸਿੰਘ ਦਾਸੂਵਾਲ...
ਭਾਈ ਬਗੀਚਾ ਸਿੰਘ ਦਾ ਜਨਮ 1966 ਵਿੱਚ ਸਰਦਾਰ ਚੰਨਣ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਦੇ ਨੇੜੇ ਪਿੰਡ ਦਾਸੂਵਾਲ ਵਿੱਚ ਹੋਇਆ ਸੀ। ਭਾਈ ਸਾਹਿਬ ਆਪਣੇ ਭਰਾਵਾਂ ਅਤੇ ਭੈਣਾਂ ਵਿੱਚੋਂ ਸਭ ਤੋਂ ਵੱਡੇ ਸਨ। ਛੋਟੇ ਭਰਾ ਭਾਈ ਨਰਿੰਦਰ ਸਿੰਘ, ਭਾਈ ਪ੍ਰਤਾਪ ਸਿੰਘ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਸਭ ਤੋਂ ਛੋਟੀ ਭੈਣ ਬੀਬੀ ਸ਼ਿੰਦਰ ਕੌਰ ਸੀ। ਭਾਈ ਸਾਹਿਬ ਨੇ ਵਰਨਾਲਾ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 5ਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ ਵਲਟੋਹਾ ਦੇ ਇੱਕ ਹਾਈ ਸਕੂਲ...