ਸਮਾਜ ਸੇਵਾ

1292 published stories
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਪਰਵਿੰਦਰ ਸਿੰਘ ਝੋਟਾ ਸਮੇਤ ਬਿਕਰਮਜੀਤ ਸਿੰਘ ਅਤੇ ਗੁਲਜ਼ਾਰ ਦੇ ਪਰਿਵਾਰਾਂ ਨੂੰ ਕੱਲ ਮਿਲਣਗੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਹੀਦ ਪਰਵਿੰਦਰ ਸਿੰਘ ਝੋਟਾ ਸਮੇਤ ਬਿਕਰਮਜੀਤ ਸਿੰਘ ਅਤੇ ਗੁਲਜ਼ਾਰ ਦੇ ਪਰਿਵਾਰਾਂ ਨੂੰ ਕੱਲ ਮਿਲਣਗੇ

Oct 19, 2026 07:09 PM (Asia/Kolkata)

ਬਿੰਦਰ ਸਿੰਘ ਖੁੱਡੀ ਕਲਾਂ ਬਰਨਾਲਾ, 19 ਅਕਤੂਬਰ :ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੱਲ ਦੀ ਪੰਜਾਬ ਫੇਰੀ ਦੇ ਸ਼ਡਿਊਲ ਅਨੁਸਾਰ ਸਾ਼ਾਹ ਦੁਪਹਿਰ 12 ਵਜੇ ਮਾਨਸਾ, ਦੁਪਹਿਰ 1:15 ਵਜੇ ਸੰਗਰੂਰ ਅਤੇ ਦੁਪਹਿਰ 3:15 ਵਜੇ ਗੁਰਦਾਸਪੁਰ ਪਹੁੰਚਣਗੇ।ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਵੱਲੋਂ ਮਾਨਸਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਬਿਕਰਮਜੀਤ ਦਾ ਗੁਰਦਾਸਪੁਰ ਵਿੱਚ ਕਤਲ ਹੋਇਆ ਸੀ ਅਤੇ ਗੁਲਜ਼ਾਰ...

ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ  ਹਰਪ੍ਰੀਤ ਸਿੰਘ ਸਾਗਰ ਨੇ  ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ  ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗੌਰਵ ਮੜੀਆ ਅਤੇ ਹਰਪ੍ਰੀਤ ਸਿੰਘ ਸਾਗਰ ਨੇ ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਨੂੰ ਦਿੱਤੀਆਂ ਸ਼ੁਭਕਾਮਨਾਵਾਂ

Oct 19, 2026 06:42 PM (Asia/Kolkata)

ਕਪੂਰਥਲਾ, 19 ਅਕਤੂਬਰ, ਗੌਰਵ ਮੜੀਆਨੈਸ਼ਨਲ ਜਰਨਲਿਸਟ ਪ੍ਰੈੱਸ ਕਲੱਬ ਆਫ ਇੰਡੀਆ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਅਤੇ ਸੀਨੀਅਰ ਪ੍ਰੈੱਸ ਰਿਪੋਰਟਰ ਗੌਰਵ ਮੜੀਆ ਅਤੇ ਹਰਪ੍ਰੀਤ ਸਿੰਘ ਸਾਗਰ ਨੇ ਆਮ ਆਦਮੀ ਪਾਰਟੀ ਵੱਲੋਂ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਨਵੇਂ ਸਿਆਸੀ ਸਫ਼ਰ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ ਉਨ੍ਹਾਂ ਆਸ ਪ੍ਰਗਟਾਈ ਕਿ ਦਵਿੰਦਰਪਾਲ ਸਿੰਘ ਹੰਸਪਾਲ ਰੰਗਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ...

ਪਰਮਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਰੋਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਲਾਇਆ ਗਿਆ 'ਲਾਹਨਤ ਪੱਤਰ'

ਪਰਮਿੰਦਰ ਸਿੰਘ ਝੋਟਾ ਦੇ ਕਤਲ ਖ਼ਿਲਾਫ਼ ਰੋਸ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਲਾਇਆ ਗਿਆ 'ਲਾਹਨਤ ਪੱਤਰ'

Oct 19, 2026 06:29 PM (Asia/Kolkata)

ਰਵੀ ਖਹਿਰਾ,ਖਡੂਰ ਸਾਹਿਬਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਰੋਸ ਵਜੋਂ, ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਤੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸਤਨਾਮ ਸਿੰਘ ਮਾਣੋਚਹਾਲ ਦੇ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਇਨਸਾਫ਼-ਪਸੰਦ ਲੋਕਾਂ ਨੇ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਘਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ...

ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਪੂਰਾ ਮੁਆਵਜਾ ਦਿੱਤਾ ਜਾਵੇ - ਸ ਤਲਵੰਡੀ।

ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਤੁਰੰਤ ਪੂਰਾ ਮੁਆਵਜਾ ਦਿੱਤਾ ਜਾਵੇ - ਸ ਤਲਵੰਡੀ।

Oct 19, 2026 06:20 PM (Asia/Kolkata)

ਮੁਕਤਸਰ ਸਾਹਿਬ 19 ਅਕਤੂਬਰ , ਬਿੰਦਰ ਸਿੰਘ ਖੁੱਡੀ ਕਲਾਂ  - ਯੂਥ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਵਫਦ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਵਫਦ ਵਿੱਚ ਸ ਨਵੀਨਿੰਦਰ ਸਿੰਘ ਲੌਂਗੋਵਾਲ ਅਤੇ ਸ ਅਮਰਿੰਦਰ ਸਿੰਘ ਬੰਨੀ ਬਰਾੜ ਆਪਣੇ ਸਾਥੀਆਂ ਸਮੇਤ ਉਹਨਾਂ ਦੇ ਨਾਲ ਸਨ। ਇਸ...

ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ ਸਿਆਸੀ ਪਾਰਟੀ ਹੀ ਨਹੀਂ, ਲੋਕ ਲਹਿਰ ਵੀ ਹੈ!

Oct 19, 2026 06:13 PM (Asia/Kolkata)

ਕੱਲ ਪੰਜਾਬ ਦੇ ਮੂਰਖ ਮੰਤਰੀ ਦਾ ਇੱਕ ਬਿਆਨ ਆਇਆ ਸੀ ਕਿ ਇਕੱਲੀ ਪੰਜਾਬ ਪੁਲਿਸ ਨਸ਼ਿਆਂ ਦੇ ਧੰਦੇ ਨੂੰ ਨਹੀਂ ਰੋਕ ਸਕਦੀ , ਪੰਜਾਬ ਵਿੱਚ ਏਸ ਗੋਰਖ ਧੰਦੇ ਨੂੰ ਰੋਕਣ ਲਈ ਲੋਕ ਲਹਿਰ ਬਣਾਉਣੀ ਪਵੇਗੀ । ਮੂਰਖ ਮੰਤਰੀ ਜੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਲੋਕ ਲਹਿਰ ਬਣਾ ਰਹੇ ਸਨ ਓਦੋਂ ਤਾਂ ਤੁਹਾਡੇ ਸਮੇਤ ਹੋਰ ਵੀ ਬੜੇ ਬੜੇ ਢਿੱਡਾਂ ਵਾਲਿਆਂ, ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਜਥੇਬੰਦੀਆਂ ਦਿਆਂ ਨੇਤਾਵਾਂ ਕੋਲੋ ਜਰਿਆ ਨਹੀਂ ਗਿਆ ਸੀ । ਏਥੇ ਤਾਂ ਬੜੇ ਬੜੇ ਪੰਥ ਦੇ ਅਲੰਬਰਦਾਰਾਂ ਨੂੰ ਵੀ ਓਦੋਂ...

ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

ਨਿੰਦਾ ਦੀ ਖੱਟੀ ਖਾਣ ਵਾਲੇ ਸੇਵਾ ਦਾ ਮੁੱਲ ਕੀ ਜਾਣਨ!

Oct 19, 2026 05:29 PM (Asia/Kolkata)

ਕਈ ਲੋਕਾਂ ਦੀ ਸਾਰੀ ਕਾਰਗੁਜ਼ਾਰੀ ਹੀ ਦੂਜਿਆਂ ਦੀ ਨਿੰਦਾ ਉੱਤੇ ਟਿਕੀ ਹੁੰਦੀ ਹੈ। ਆਪਣੀ ਘਾਲਣਾ ਦੱਸਣ ਜੋਗੇ ਚਾਰ ਕੰਮ ਨਹੀਂ ਹੁੰਦੇ, ਪਰ ਦੂਜਿਆਂ ਦੀ ਉਮਰ ਭਰ ਦੀ ਕਮਾਈ ਉੱਤੇ ਲਕੀਰ ਫੇਰਨ ਤੁਰ ਪੈਂਦੇ ਹਨ। ਉਨ੍ਹਾਂ ਨੂੰ ਭੁਲੇਖਾ ਹੁੰਦਾ ਹੈ ਕਿ ਕਿਸੇ ਨੂੰ ਬਦਨਾਮ ਕਰਕੇ ਉਹ ਆਪ ਵੱਡੇ ਆਗੂ ਜਾਂ ਮਹਾਨ ਬਣ ਜਾਣਗੇ। ਪਰ ਨਿੰਦਾ ਨਾਲ ਕੱਦ ਨਹੀਂ ਵੱਧਦੇ, ਸੇਵਾ ਨਾਲ ਵੱਧਦੇ ਹਨ। ਮਨੁੱਖ ਨੂੰ ਉਸ ਦੀ ਸੇਵਾ, ਨਿਮਰਤਾ, ਸੱਚਾ ਆਚਰਨ ਅਤੇ ਆਤਮਿਕ ਗੁਣ ਵੱਡਾ ਬਣਾਉਂਦੇ ਹਨ। ਖ਼ਾਲੀ ਗੱਲਾਂ ਅਤੇ ਜ਼ਹਿਰ ਭਰੀ...

ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ-ਓਮਕਾਰ ਕਾਲੀਆ

ਔਰਤਾਂ ਦਾ ਸਤਿਕਾਰ ਕਰਨ ਦਾ ਸੰਕਲਪ ਕੰਜਕ ਦੀ ਪੂਜਾ ਦਾ ਸਹੀ ਤਰੀਕਾ ਹੈ-ਓਮਕਾਰ ਕਾਲੀਆ

Oct 19, 2026 03:05 PM (Asia/Kolkata)

ਸ਼ਿਵ ਸੈਨਾ ਆਗੂ ਓਮਕਾਰ ਕਾਲੀਆ ਨੇ ਪਰਿਵਾਰ ਸਮੇਤ ਕੀਤਾ ਕੰਜਕ ਪੂਜਣ ਕਪੂਰਥਲਾ 19 ਅਕਤੂਬਰ ਗੌਰਵ ਮੜੀਆ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਸ਼ਿਵ ਸੈਨਾ ਦੇ ਸੂਬਾਈ ਆਗੂ ਓਮਕਾਰ ਕਾਲੀਆ ਨੇ ਆਪਣੀ ਪਤਨੀ ਨੀਲਮ ਕਾਲੀਆ ਨਾਲ ਆਪਣੇ ਘਰ ਵਿਖੇ ਕੰਜਕਾਂ ਦੇ ਰੂਪ ਵਿੱਚ ਕੁੜੀਆਂ ਦੀ ਪੂਜਾ ਕੀਤੀ ਅਤੇ ਦੇਸ਼,ਰਾਜ ਅਤੇ ਹਲਕੇ ਦੇ ਲੋਕਾਂ ਲਈ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਕਾਲੀਆ ਨੇ ਕਿਹਾ ਕਿਨਰਾਤਿਆਂ ਦੇ ਦਿਨਾਂ ਵਿੱਚ ਛੋਟੀਆਂ ਕੰਨਿਆਵਾਂ(ਕੰਜਕਾਂ) ਨੂੰ ਦੇਵੀ ਦਾ ਰੂਪ ਮੰਨ...

ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ

ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ

Oct 19, 2026 02:17 PM (Asia/Kolkata)

ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਰਜਰੀ ਬਿਲਕੁਲ ਮੁਫ਼ਤ : ਸਿਵਲ ਸਰਜਨ ਡਾ. ਰਾਜੀਵ ਪਰਾਸ਼ਰਕਪੂਰਥਲਾ, 19 ਅਕਤੂਬਰ ਗੌਰਵ ਮੜੀਆਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ, ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਕੀਤਾ ਗਿਆ। ਇਹ ਸਰਜਰੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ।ਸਿਵਲ ਸਰਜਨ ਡਾ. ਰਾਜੀਵ...

ਹਰ ਨਵਰਾਤਰੀ,ਧੀਆਂ ਨੂੰ ਕੁੱਖ ਵਿੱਚ ਬਚਾਉਣ, ਸਿੱਖਿਅਤ ਕਰਨ ਅਤੇ ਸਤਿਕਾਰ ਅਤੇ ਅਧਿਕਾਰ ਦੇਣ ਦਾ ਲਓ ਪ੍ਰਣ-ਨਰੇਸ਼ ਪੰਡਿਤ

ਹਰ ਨਵਰਾਤਰੀ,ਧੀਆਂ ਨੂੰ ਕੁੱਖ ਵਿੱਚ ਬਚਾਉਣ, ਸਿੱਖਿਅਤ ਕਰਨ ਅਤੇ ਸਤਿਕਾਰ ਅਤੇ ਅਧਿਕਾਰ ਦੇਣ ਦਾ ਲਓ ਪ੍ਰਣ-ਨਰੇਸ਼ ਪੰਡਿਤ

Oct 19, 2026 11:53 AM (Asia/Kolkata)

ਵੀਐਚਪੀ ਨੇਤਾ ਨਰੇਸ਼ ਪੰਡਿਤ ਨੇ ਆਪਣੇ ਪਰਿਵਾਰ ਸਮੇਤ ਕੀਤਾ ਕੰਨਿਆ ਪੂਜਨ ਕਪੂਰਥਲਾ 19 ਅਕਟੂਬਰ ਗੌਰਵ ਮੜੀਆ ਸ਼ਾਰਦੀਆ ਨਵਰਾਤਰੀ ਦੇ ਅੱਠਵੇਂ ਦਿਨ ਵਿਰਾਸਤੀ ਸ਼ਹਿਰ ਦੇ ਮੰਦਰਾਂ ਅਤੇ ਘਰਾਂ ਵਿੱਚ ਮਹਾਗੌਰੀ ਦੀ ਪੂਜਾ ਰਚਨਾ ਕੀਤੀ ਗਈ। ਸ਼ਰਧਾਲੂਆਂ ਨੇ ਆਪਣੇ ਘਰਾਂ ਵਿੱਚ ਕੰਨਿਆਵਾਂ ਦੀ ਪੂਜਾ ਕੀਤੀ ਮਾਤਾ ਦੇਵੀ ਦੇ ਅੱਠਵੇਂ ਰੂਪ ਮਹਾਗੌਰੀ ਤੋਂ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਆਪਣੇ ਪਰਿਵਾਰ ਨਾਲ...

ਨੌਜਵਾਨੋ! ਜੋੜ ਮੇਲਿਆਂ 'ਤੇ ਹੁੱਲੜਬਾਜੀ ਨਾ ਕਰਿਆ ਕਰੋ

ਨੌਜਵਾਨੋ! ਜੋੜ ਮੇਲਿਆਂ 'ਤੇ ਹੁੱਲੜਬਾਜੀ ਨਾ ਕਰਿਆ ਕਰੋ

Oct 19, 2026 03:17 AM (Asia/Kolkata)

ਜੋੜ ਮੇਲਿਆਂ, ਗੁਰਪੁਰਬਾਂ, ਕੌਮੀ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਮੌਕੇ ਸਿੱਖ ਨੌਜਵਾਨਾਂ ਦਾ ਇਕੱਠੇ ਹੋ ਕੇ ਗੁਰ ਅਸਥਾਨਾਂ ਉੱਤੇ ਜਾਣਾ ਬੜੀ ਚੰਗੀ ਗੱਲ ਹੈ। ਪਰ ਓਥੇ ਜਾਣ ਦਾ ਮਕਸਦ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਗੁਰਬਾਣੀ ਸੁਣਨੀ, ਇਤਿਹਾਸ ਜਾਣਨਾ ਅਤੇ ਸੇਵਾ ਕਰਨੀ ਹੋਣਾ ਚਾਹੀਦਾ ਹੈ। ਜੇ ਸਾਰਾ ਸਮਾਂ ਰਾਹ ਵਿੱਚ ਹੁੱਲੜਬਾਜ਼ੀ ਕਰਨ ਅਤੇ ਓਥੇ ਪਹੁੰਚ ਕੇ ਮੇਲਾ ਘੁੰਮਣ ਵਿੱਚ ਹੀ ਲੰਘਾ ਦਿੱਤਾ ਤਾਂ ਗੁਰੂ ਦੇ ਦਰ ਜਾਣ ਦਾ ਕੀ ਲਾਭ ਹੋਇਆ ?ਰਾਹ ਵਿੱਚ ਉੱਚੇ ਹਾਰਨ ਵਜਾਉਣੇ, ਬੁਲਟਾਂ ਦੇ ਪਟਾਕੇ...