24 August 2026 ਦੀਆਂ ਖ਼ਬਰਾਂ

18 published stories
2025 ਤੋਂ ਹੁਣ ਤੱਕ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਟ੍ਰਿਬਿਊਨਲ ਵੱਲੋਂ ਖ਼ਾਲਿਸਤਾਨ ਨਾਲ ਜੁੜੇ 40 ਸ਼ਰਨ ਮਾਮਲਿਆਂ ’ਤੇ ਫ਼ੈਸਲੇ, ਇੱਕ ਵੀ ਸਫ਼ਲ ਨਹੀਂ

2025 ਤੋਂ ਹੁਣ ਤੱਕ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਟ੍ਰਿਬਿਊਨਲ ਵੱਲੋਂ ਖ਼ਾਲਿਸਤਾਨ ਨਾਲ ਜੁੜੇ 40 ਸ਼ਰਨ ਮਾਮਲਿਆਂ ’ਤੇ ਫ਼ੈਸਲੇ, ਇੱਕ ਵੀ ਸਫ਼ਲ ਨਹੀਂ

Aug 25, 2026 01:34 AM (Asia/Kolkata)

ਤਰਨਜੋਤ ਸਿੰਘ24 ਅਗਸਤ 20262024 ਵਿੱਚ ਕੁਝ ਸਮੇਂ ਲਈ ਨਿਊਜ਼ੀਲੈਂਡ ਦੀ ਸ਼ਰਨ ਪ੍ਰਣਾਲੀ ਉਨ੍ਹਾਂ ਭਾਰਤੀਆਂ ਲਈ ਸੁਰੱਖਿਆ ਪ੍ਰਾਪਤ ਕਰਨ ਦਾ ਇੱਕ ਸੰਭਾਵੀ ਰਾਹ ਬਣਦੀ ਦਿਖਾਈ ਦਿੱਤੀ ਸੀ, ਜੋ ਇਹ ਸਾਬਤ ਕਰ ਸਕਦੇ ਸਨ ਕਿ ਖ਼ਾਲਿਸਤਾਨ ਲਈ ਉਨ੍ਹਾਂ ਦਾ ਸਮਰਥਨ ਉਨ੍ਹਾਂ ਨੂੰ ਅਸਲ ਵਿੱਚ ਤਸ਼ੱਦਦ ਜਾਂ ਜ਼ੁਲਮ ਦੇ ਖ਼ਤਰੇ ਵਿੱਚ ਪਾਉਂਦਾ ਹੈ।ਉਸ ਸਾਲ ਦੋ ਵਿਅਕਤੀਆਂ ਨੂੰ ਦੇਸ਼ ਦੇ ਅਪੀਲੀ ਇਮੀਗ੍ਰੇਸ਼ਨ ਟ੍ਰਿਬਿਊਨਲ ਵਿੱਚ ਸਫ਼ਲਤਾ ਮਿਲੀ ਸੀ। Immigration and Protection Tribunal ਨੇ ਦੋਵਾਂ ਨੂੰ ਇੱਕ...

ਘੱਟ ਦੁਸ਼ਮਣ ਬਣਾਉਣ ਦਾ ਰਾਹ ਚੁਣੋ... ਰਣਜੀਤ ਸਿੰਘ ਦਮਦਮੀ ਟਕਸਾਲ

ਘੱਟ ਦੁਸ਼ਮਣ ਬਣਾਉਣ ਦਾ ਰਾਹ ਚੁਣੋ... ਰਣਜੀਤ ਸਿੰਘ ਦਮਦਮੀ ਟਕਸਾਲ

Aug 25, 2026 12:29 AM (Asia/Kolkata)

ਅਜ਼ਾਦੀ ਦੇ ਸੰਘਰਸ਼ ਦੌਰਾਨ ਮੈਦਾਨ ਵਿੱਚ ਜੂਝਣਾ, ਗੁਰੀਲਾ ਜੰਗ ਲੜਨਾ ਤੇ ਰੂਪੋਸ਼ ਰਹਿਣਾ ਸੰਘਰਸ਼ ਦੀ ਸਭ ਤੋਂ ਪਹਿਲੀ ਕਤਾਰ ਹੈ, ਤੇ ਲੜਨ ਵਾਲ਼ਿਆਂ ਲਈ ਰੋਟੀ-ਪਾਣੀ ਤੇ ਪੈਸੇ ਦਾ ਪ੍ਰਬੰਧ ਕਰਨਾ, ਠਾਹਰਾਂ ਦੇਣੀਆਂ ਤੇ ਜੁਝਾਰੂਆਂ ਦੇ ਪਰਿਵਾਰਾਂ ਦੀ ਦੇਖਭਾਲ ਕਰਨੀ ਦੂਜੀ ਕਤਾਰ ਹੈ। ਮੀਡੀਆ ਵਿੱਚ ਆਪਣੀ ਲਹਿਰ ਬਾਰੇ ਤੇ ਬਣਦੇ ਹੱਕਾਂ ਦਾ ਸੁਚੱਜੇ ਢੰਗ ਨਾਲ਼ ਪ੍ਰਭਾਵਸ਼ਾਲੀ ਪ੍ਰਚਾਰ ਕਰਨਾ ਆਦਿ ਤੀਜੀ ਕਤਾਰ ਹੈ। ਜੋ ਵੀ ਇਹਨਾਂ ਕਾਰਜਾਂ ਵਿੱਚੋਂ ਇੱਕ ਵੀ ਸੇਵਾ ਨਿਭਾਉਂਦਾ ਹੈ, ਉਸ ਨੂੰ 'ਸੰਘਰਸ਼ਸ਼ੀਲ...

ਭਾਜਪਾ ਸਰਕਾਰ ਸਮੁੱਚੇ ਪੰਜਾਬ ਦਾ ਸੁਨੇਹਾ ਸੁਣ ਲਵੇ - ਰਣਜੀਤ ਸਿੰਘ ਦਮਦਮੀ ਟਕਸਾਲ

ਭਾਜਪਾ ਸਰਕਾਰ ਸਮੁੱਚੇ ਪੰਜਾਬ ਦਾ ਸੁਨੇਹਾ ਸੁਣ ਲਵੇ - ਰਣਜੀਤ ਸਿੰਘ ਦਮਦਮੀ ਟਕਸਾਲ

Aug 25, 2026 12:21 AM (Asia/Kolkata)

ਪੰਜਾਬ ਵਾਸੀਆਂ ਨੇ ਕਮਾਲ ਹੀ ਕਰ ਦਿੱਤੀ ਜਿਸ ਢੰਗ ਨਾਲ ਉਹਨਾਂ ਨੇ ਆਪ ਮੁਹਾਰੇ ਹੀ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਸਮਰਥਨ ਅਤੇ ਸੰਘਰਸ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਉਹ ਸਰਕਾਰਾਂ ਨੂੰ ਇੱਕ ਠੋਸ ਸੁਨੇਹਾ ਅਤੇ ਵੰਗਾਰ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਹੁਣ ਸਮਾਂ ਰਹਿੰਦਿਆਂ ਸਿੱਖਾਂ ਅਤੇ ਸਮੂਹ ਪੰਜਾਬੀਆਂ ਦੀ ਗੱਲ ਨੂੰ ਸੁਣਦਿਆਂ ਅਤੇ ਸੰਘਰਸ਼ ਅੱਗੇ ਝੁਕਦਿਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਹਰ ਸਿੱਖ...

ਅੱਜ ਕੌਮੀ ਹਾਲਾਤ ਬੜੇ ਭਿਆਨਕ ਨੇ -ਰਣਜੀਤ ਸਿੰਘ ਦਮਦਮੀ ਟਕਸਾਲ

ਅੱਜ ਕੌਮੀ ਹਾਲਾਤ ਬੜੇ ਭਿਆਨਕ ਨੇ -ਰਣਜੀਤ ਸਿੰਘ ਦਮਦਮੀ ਟਕਸਾਲ

Aug 25, 2026 12:14 AM (Asia/Kolkata)

ਸਿੱਖ ਕੌਮ ਆਪਣੀ ਹੋਂਦ-ਹਸਤੀ ਬਚਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ ਪਰ ਹਕੀਕਤ ਇਹ ਹੈ ਕਿ ਦੁਸ਼ਮਣ ਦਿਨੋਂ-ਦਿਨ ਸਿੱਖ ਸਫ਼ਾਂ ਵਿੱਚ ਘੁਸਪੈਠ ਕਰ ਕੇ ਅੱਗੇ ਵੱਧ ਰਿਹਾ ਹੈ ਤੇ ਕੌਮੀ ਨੁਕਸਾਨ ਵੱਧ ਹੋ ਰਿਹਾ ਹੈ, ਸਿੱਖ ਸ਼ਕਤੀ ਨੂੰ ਖੋਰਾ ਲੱਗ ਰਿਹਾ ਹੈ। ਪਿਛਲੀਆਂ ਸਦੀਆਂ ਵਿੱਚ ਹਰੇਕ ਸਿੱਖ ਦੀ ਭਾਵਨਾ ਹੁੰਦੀ ਸੀ ਕਿ 'ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ।' ਜਦਕਿ ਅੱਜ ਸਿੱਖ ਮਨ ਵਿੱਚ ਆ ਵੜੇ ਬ੍ਰਾਹਮਣਵਾਦ ਨੇ ਸਿੱਖ ਨੂੰ ਸਵਾਰਥੀ ਜਿਹਾ ਬਣਾ ਧਰਿਆ ਹੈ। ਸਿੱਖਾਂ ਦਾ ਉਹ ਵਰਗ ਜੋ ਸਵਾਰਥਾਂ ਦੇ ਵੱਸ ਹੋ ਕੇ...

ਕਾਂਗਰਸ-ਭਾਜਪਾ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਸ਼ਰਧਾਂਜਲੀਆਂ

ਕਾਂਗਰਸ-ਭਾਜਪਾ ਵੱਲੋਂ ਸਿੱਖਾਂ ਦੇ ਕਾਤਲਾਂ ਨੂੰ ਸ਼ਰਧਾਂਜਲੀਆਂ

Aug 25, 2026 12:06 AM (Asia/Kolkata)

ਕਾਂਗਰਸ ਅਤੇ ਭਾਜਪਾ ਦੋਵੇਂ ਹੀ ਸਿੱਖਾਂ ਦੀਆਂ ਕਾਤਲ, ਦੋਖੀ ਅਤੇ ਦੁਸ਼ਮਣ ਪਾਰਟੀਆਂ ਹਨ। ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤੇ ਭਾਜਪਾ ਨੇ ਸਮਰਥਨ ਦਿੱਤਾ। ਨਵੰਬਰ 1984 ਦੀ ਸਿੱਖ ਨਸਲਕੁਸ਼ੀ 'ਚ ਵੀ ਕਾਂਗਰਸੀ ਵਿਧਾਇਕਾਂ ਦੇ ਨਾਲ ਰਲ ਕੇ ਭਾਜਪਾ ਅਤੇ ਆਰ.ਐੱਸ.ਐੱਸ. ਦੇ ਗੁੰਡੇ-ਵਰਕਰਾਂ ਨੇ ਰੋਲ ਨਿਭਾਇਆ। ਪਿਛਲੇ ਦਿਨੀਂ ਜਦੋਂ ਨਵੰਬਰ 1984 ਦੇ ਸਿੱਖ ਕਤਲੇਆਮ 'ਚ ਦੋਸ਼ੀ ਰਹੇ ਸੱਜਣ ਕੁਮਾਰ ਦੀ ਮੌਤ ਹੋਈ (ਜਿਸ ਦੇ ਜੁਰਮ ਭਾਰਤੀ ਅਦਾਲਤਾਂ 'ਚ ਵੀ ਸਾਬਤ ਹੋ ਚੁੱਕੇ ਨੇ) ਤਾਂ ਉਸ ਨੂੰ...

ਘਰ ਮੇਂ ਘੁਸਕੇ ਮਾਰੇਂਗੇ' ਆਖਣ ਵਾਲਿਆਂ ਨੂੰ ਜਦੋਂ 'ਅੱਤਵਾਦੀ ਮੁਲਕ' ਵਜੋਂ ਮਾਨਤਾ ਮਿਲਣ ਲੱਗੀ ਤਾਂ ਹੁਣ ਮੁੱਕਰ ਰਹੇ ਨੇ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

ਘਰ ਮੇਂ ਘੁਸਕੇ ਮਾਰੇਂਗੇ' ਆਖਣ ਵਾਲਿਆਂ ਨੂੰ ਜਦੋਂ 'ਅੱਤਵਾਦੀ ਮੁਲਕ' ਵਜੋਂ ਮਾਨਤਾ ਮਿਲਣ ਲੱਗੀ ਤਾਂ ਹੁਣ ਮੁੱਕਰ ਰਹੇ ਨੇ : ਭਾਈ ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ

Aug 24, 2026 10:15 PM (Asia/Kolkata)

ਜਗਰਾਉਂ, 24 ਅਗਸਤ (ਕੁਲਵਿੰਦਰ ਸਿੰਘ ਚੰਦੀ): ਖਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰ ਭਾਜਪਾਈ ਆਗੂ ਤੇ ਫਿਰਕੂ ਹਿੰਦੂਤਵੀਏ ਜੋ ਖ਼ਾਲਿਸਤਾਨੀ ਸਿੱਖਾਂ ਖਿਲਾਫ ਪਹਿਲਾਂ ਫੜਾਂ ਮਾਰਦੇ ਰਹੇ ਕਿ "ਘਰ ਮੇਂ ਘੁਸਕੇ ਮਾਰੇਂਗੇ।" ਜਦ ਚਾਂਭਲੇ ਹੋਇਆਂ ਨੇ ਵਾਰਦਾਤਾਂ ਕੀਤੀਆਂ ਤਾਂ ਸਾਰੀ...

ਸਿੱਖ ਏਡ ਆਸਟਰੀਆ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਦਾ ਧੰਨਵਾਦ : ਭਾਈ ਹਰਪ੍ਰੀਤ ਸਿੰਘ ਪੰਮਾ

ਸਿੱਖ ਏਡ ਆਸਟਰੀਆ ਵੱਲੋਂ ਸਮੁੱਚੇ ਪੰਜਾਬ ਵਾਸੀਆਂ ਦਾ ਧੰਨਵਾਦ : ਭਾਈ ਹਰਪ੍ਰੀਤ ਸਿੰਘ ਪੰਮਾ

Aug 24, 2026 10:12 PM (Asia/Kolkata)

ਅੰਮ੍ਰਿਤਸਰ, 24 ਅਗਸਤ (ਚਰਨਜੀਤ ਸਿੰਘ): ਸਿੱਖ ਏਡ ਅਸਟਰੀਆ ਦੇ ਮੁੱਖ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਪੰਮਾ ਨੇ 21 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਦੇ ਸੱਦੇ ਉੱਤੇ ਸਮੁੱਚਾ ਪੰਜਾਬ ਬੰਦ ਰੱਖਣ ਵਾਲੇ ਸਮੁੱਚੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਸਿੱਖਾਂ ਅਤੇ ਸਮੁੱਚੇ ਪੰਜਾਬ ਵਾਸੀਆਂ ਨੇ ਜਿਸ ਢੰਗ ਨਾਲ ਪੰਜਾਬ ਬੰਦ ਦੇ ਸੱਦੇ ਨੂੰ ਭਰਮਾਂ ਅਤੇ ਸਫਲਤਾ ਪੂਰਵਕ ਹੁੰਗਾਰਾ ਦਿੱਤਾ ਹੈ ਇਸ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਬੜੀ ਦਮਦਾਰ ਆਵਾਜ਼ ਬੁਲੰਦ ਹੋਈ ਹੈ ਤੇ ਪੰਜਾਬੀਆਂ ਨੇ ਏਕਤਾ...

ਮੋਹਾਲੀ ਦੀ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ

ਮੋਹਾਲੀ ਦੀ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ

Aug 24, 2026 10:09 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਦੇ ਫੇਜ਼-8 ਗੁਰੂਦੁਆਰਾ ਅੰਗੀਠਾ ਸਾਹਿਬ ਨੇੜੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਖਰੀਦੀ ਲਗਭਗ ਦਸ ਏਕੜ ਜ਼ਮੀਨ ਵਿੱਚ ਲੱਗੇ ਲਗਭਗ ਤਿੰਨ ਸੌ ਦਰੱਖਤਾਂ ਨੂੰ ਕੱਟਣ ਦੀ ਤਿਆਰੀ ਵਿੱਚ ਹੈ। ਜਿਸ ਦਾ ਖੁਲਾਸਾ ਅੱਜ ਐਸਸੀ/ਬੀਸੀ ਮਹਾਂਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਮੌਕੇ 'ਤੇ ਪਹੁੰਚ ਕੇ ਕੀਤਾ ਗਿਆ। ਜਿਸ ਦੀਆਂ ਮੌਕੇ ਤੇ ਫੋਟੋ ਵੀਡੀਓ ਬਣਾ ਸਬੂਤ ਵਜੋਂ ਮੀਡੀਆ ਨੂੰ ਦਿਖਾਈਆਂ। ਕੁੰਭੜਾ ਨੇ ਕਿਹਾ ਮੋਹਾਲੀ...

ਤੀਆਂ ਤੀਜ ਦੀਆਂ' ਮੇਲੇ ਦੌਰਾਨ ਵੱਡੀ ਗਿਣਤੀ ਦੇ 'ਚ ਮਹਿਲਾਵਾਂ ਦੀ ਸ਼ਮੂਲੀਅਤ ਅਤੇ ਯੋਜਨਾਵੱਧ ਪ੍ਰਬੰਧ 'ਆਪ' ਦੀ ਮਜ਼ਬੂਤੀ ਲਈ ਬਿਹਤਰੀਨ ਮਿਸਾਲ :  ਡਾ. ਗੁਰਪ੍ਰੀਤ ਕੌਰ ਮਾਨ

ਤੀਆਂ ਤੀਜ ਦੀਆਂ' ਮੇਲੇ ਦੌਰਾਨ ਵੱਡੀ ਗਿਣਤੀ ਦੇ 'ਚ ਮਹਿਲਾਵਾਂ ਦੀ ਸ਼ਮੂਲੀਅਤ ਅਤੇ ਯੋਜਨਾਵੱਧ ਪ੍ਰਬੰਧ 'ਆਪ' ਦੀ ਮਜ਼ਬੂਤੀ ਲਈ ਬਿਹਤਰੀਨ ਮਿਸਾਲ : ਡਾ. ਗੁਰਪ੍ਰੀਤ ਕੌਰ ਮਾਨ

Aug 24, 2026 10:03 PM (Asia/Kolkata)

ਨਵੀਂ ਪੀੜ੍ਹੀ ਨੂੰ ਪੰਜਾਬ ਦੀਆਂ ਲੋਕ ਰਵਾਇਤਾਂ ਅਤੇ ਪੰਜਾਬੀ ਸਭਿਆਚਾਰ ਨਾਲ ਜੋੜਨਾ ਅਧੁਨਿਕ ਸਮੇਂ ਦੀ ਮੁੱਢਲੀ ਲੋੜ : ਬੀਬੀ ਜਸਵੰਤ ਕੌਰ ਸਮਾਣਾਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਅਗਸਤ (ਮੰਗਤ ਸਿੰਘ ਸੈਦਪੁਰ) : ਤੀਆਂ ਦੇ ਤਿਉਹਾਰ ਨੂੰ ਅਗਸਤ ਮਹੀਨੇ ਵਿੱਚ ਹੁਣ ਤੱਕ ਜਿੰਨੇ ਵੀ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਹੈ, ਉਹਨਾਂ ਸਭ ਦੇ ਵਿੱਚੋਂ ਇਹ ਸਮਾਗਮ ਹੁਣ ਤੱਕ ਦਾ ਸਭ ਤੋਂ ਵੱਡਾ ਸਮਾਗਮ ਗਿਣਿਆ ਜਾ ਸਕਦਾ ਹੈ। ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਪੂਰੇ ਚਾਵਾਂ ਅਤੇ ਉਤਸ਼ਾਹ ਦੇ ਨਾਲ...

ਮੋਹਾਲੀ ਬਣੇਗਾ ਪੰਜਾਬ ਦਾ ਆਈਟੀ ਹੱਬ, ਗਲੋਬਲ ਨਿਵੇਸ਼ ਲਈ ਪਹਿਲੀ ਪਸੰਦ: ਮੁੱਖ ਮੰਤਰੀ ਭਗਵੰਤ ਮਾਨ

ਮੋਹਾਲੀ ਬਣੇਗਾ ਪੰਜਾਬ ਦਾ ਆਈਟੀ ਹੱਬ, ਗਲੋਬਲ ਨਿਵੇਸ਼ ਲਈ ਪਹਿਲੀ ਪਸੰਦ: ਮੁੱਖ ਮੰਤਰੀ ਭਗਵੰਤ ਮਾਨ

Aug 24, 2026 09:54 PM (Asia/Kolkata)

ਵਿਸ਼ਵ ਪੱਧਰੀ ਹਵਾਈ, ਰੇਲ ਅਤੇ ਸੜਕੀ ਸੰਪਰਕ, ਉੱਚ ਪੱਧਰੀ ਮੈਡੀਕਲ ਸਹੂਲਤਾਂ, ਮਿਆਰੀ ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਨਾਲ ਬੇਮਿਸਾਲ ਬੁਨਿਆਦੀ ਢਾਂਚਾ ਮੋਹਾਲੀ ਹਲਕਾ ਗਲੋਬਲ ਕੰਪਨੀਆਂ ਅਤੇ ਤਕਨਾਲੋਜੀ ਆਧਾਰਤ ਨਿਵੇਸ਼ ਲਈ ਬਣਿਆ ਆਕਰਸ਼ਕ : ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਹਲਕਾ ਬਣੇਗਾ ਆਈਟੀ ਹੱਥ ‘ਨੈਸਕੌਮ (ਨੈਸ਼ਨਲ ਐਸੋਸੀਏਸ਼ਨ ਆਫ਼ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼) ਦੇ ਵਫ਼ਦ ਨਾਲ ਅਹਿਮ ਮੀਟਿੰਗ ਕਰਨ ਤੋਂ ਬਾਅਦ ਕੀਤਾ ਐਲਾਨ…ਚੰਡੀਗੜ੍ਹ 24 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ...

ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਜਾਣਨ ਦਿੱਲੀ ਪੁੱਜੇ ਜਥੇਦਾਰ ਕਰਮੂੰਵਾਲਾ ਤੇ ਗੁਰਿੰਦਰ ਸਿੰਘ ਟੋਨੀ

ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਜਾਣਨ ਦਿੱਲੀ ਪੁੱਜੇ ਜਥੇਦਾਰ ਕਰਮੂੰਵਾਲਾ ਤੇ ਗੁਰਿੰਦਰ ਸਿੰਘ ਟੋਨੀ

Aug 24, 2026 09:43 PM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,24 ਅਗਸਤਨੰਦੇੜ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਜਾਣਨ ਅਤੇ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਐੱਸਜੀਪੀਸੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਅਤੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਅਕਾਲੀ ਆਗੂ ਤੇ ਉੱਘੇ ਸਨਅਤਕਾਰ ਗੁਰਿੰਦਰ ਸਿੰਘ ਟੋਨੀ ਦਿੱਲੀ ਵਿਖੇ ਪਹੁੰਚੇ।ਇਸ ਮੌਕੇ ਦੋਵਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ।...

ਖਡੂਰ ਸਾਹਿਬ 'ਚ ਅਕਾਲੀ ਦਲ ਦਾ ਵਧਿਆ ਆਧਾਰ,ਤੁੜ 'ਚ ਕਈ ਆਗੂ ਪਰਿਵਾਰਾਂ ਸਮੇਤ ਹੋਏ ਸ਼ਾਮਲ

ਖਡੂਰ ਸਾਹਿਬ 'ਚ ਅਕਾਲੀ ਦਲ ਦਾ ਵਧਿਆ ਆਧਾਰ,ਤੁੜ 'ਚ ਕਈ ਆਗੂ ਪਰਿਵਾਰਾਂ ਸਮੇਤ ਹੋਏ ਸ਼ਾਮਲ

Aug 24, 2026 09:40 PM (Asia/Kolkata)

ਲੋਕਾਂ ਨਾਲ ਸਿੱਧਾ ਰਾਬਤਾ ਅਕਾਲੀ ਦਲ ਦੀ ਤਰਜੀਹ-ਰਮਨਦੀਪ ਕੌਰ,ਬਿੱਲਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,24 ਅਗਸਤਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਪਿੰਡ ਤੁੜ ਵਿਖੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਅਗਵਾਈ ਹੇਠ ਕਰਵਾਏ ਗਏ ਸੰਗਤ ਦਰਸ਼ਨ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਕਈ ਵਿਅਕਤੀ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ...

ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਲੜਨ ਪੰਜਾਬੀ : ਭਾਈ ਗੁਰਪ੍ਰੀਤ ਸਿੰਘ

ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਕੇ ਸੰਘਰਸ਼ ਲੜਨ ਪੰਜਾਬੀ : ਭਾਈ ਗੁਰਪ੍ਰੀਤ ਸਿੰਘ

Aug 24, 2026 07:56 PM (Asia/Kolkata)

ਅੰਮ੍ਰਿਤਸਰ, 24 ਅਗਸਤ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਵੇਂ ਦਿੱਲੀ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਸਿੱਖ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੇ ਸਾਥ ਸਹਿਯੋਗ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣਾ ਪਿਆ ਸੀ। ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਪੰਜਾਬੀਆਂ ਨੇ ਆਪ ਮੁਹਾਰੇ ਆਪਣੀਆਂ ਦੁਕਾਨਾਂ, ਦਫਤਰ, ਕਾਰਖਾਨੇ, ਮੌਲ...

ਸਾਹਿਲ ਬਾਵਾ ਭਾਜਪਾ ਵਿੱਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕੀਤਾ ਸਵਾਗਤ

ਸਾਹਿਲ ਬਾਵਾ ਭਾਜਪਾ ਵਿੱਚ ਹੋਏ ਸ਼ਾਮਲ,ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਕੀਤਾ ਸਵਾਗਤ

Aug 24, 2026 07:53 PM (Asia/Kolkata)

ਭਾਜਪਾ ਦੀਆਂ ਨੀਤੀਆਂ,ਰਾਸ਼ਟਰਵਾਦ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ,ਮੈਂ ਮੈਂਬਰਸ਼ਿਪ ਲਈ-ਸਾਹਿਲ ਬਾਵਾਕਪੂਰਥਲਾ 24 ਅਗਸਤ ਗੌਰਵ ਮੜੀਆਭਾਰਤੀ ਜਨਤਾ ਪਾਰਟੀ ਨੂੰ ਕਪੂਰਥਲਾ ਵਿੱਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਨੌਜਵਾਨ ਆਗੂ ਸਾਹਿਲ ਬਾਵਾ ਨਡਾਲਾ ਭਾਜਪਾ ਦੀਆਂ ਨੀਤੀਆਂ,ਰਾਸ਼ਟਰਵਾਦ ਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਅਤੇ ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ ਨੇ ਪਾਰਟੀ ਦਾ ਪਟਕਾ ਪਾਕੇ ਭਾਜਪਾ...

ਨਗਰ ਨਿਗਮ ਕਪੂਰਥਲਾ ਨੂੰ ਕੂੜਾ ਲਿਫਟਿੰਗ ਦੀ ਸਮੱਸਿਆ ਦੇ ਹੱਲ ਵੱਲ ਵੱਡਾ ਕਦਮ, ਲਗਭਗ ₹45 ਲੱਖ ਦੀ ਲਾਗਤ ਵਾਲਾ ਟਿੱਪਰ ਮੁਹੱਈਆ ਕਰਵਾਇਆ ਗਿਆ।

ਨਗਰ ਨਿਗਮ ਕਪੂਰਥਲਾ ਨੂੰ ਕੂੜਾ ਲਿਫਟਿੰਗ ਦੀ ਸਮੱਸਿਆ ਦੇ ਹੱਲ ਵੱਲ ਵੱਡਾ ਕਦਮ, ਲਗਭਗ ₹45 ਲੱਖ ਦੀ ਲਾਗਤ ਵਾਲਾ ਟਿੱਪਰ ਮੁਹੱਈਆ ਕਰਵਾਇਆ ਗਿਆ।

Aug 24, 2026 07:50 PM (Asia/Kolkata)

ਕਪੂਰਥਲਾ 25 ਅਗਸਤ ਗੌਰਵ ਮੜੀਆ ਅੱਜ ਨਗਰ ਨਿਗਮ ਕਪੂਰਥਲਾ ਨੂੰ ਲੰਮੇ ਸਮੇਂ ਤੋਂ ਆ ਰਹੀ ਕੂੜਾ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਲਗਭਗ ₹45 ਲੱਖ ਦੀ ਲਾਗਤ ਵਾਲਾ ਟਿੱਪਰ ਮੁਹੱਈਆ ਕਰਵਾਇਆ ਗਿਆ। ਪਿਛਲੇ 25 ਸਾਲਾਂ ਵਿੱਚ ਪਹਿਲੀ ਵਾਰ ਨਗਰ ਨਿਗਮ ਨੂੰ ਟਿੱਪਰ ਮਿਲਿਆ ਹੈ। ਇਸ ਮੌਕੇ ਆਪ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਆਉਣ ਵਾਲੇ ਸਮੇਂ ਵਿੱਚ ਜੇਕਰ ਕੂੜਾ ਲਿਫਟਿੰਗ ਲਈ ਹੋਰ ਕਿਸੇ ਮਸ਼ੀਨਰੀ ਦੀ ਲੋੜ ਪੈਂਦੀ ਹੈ, ਤਾਂ ਉਸ ਲਈ...

ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

Aug 24, 2026 06:44 PM (Asia/Kolkata)

ਕਪੂਰਥਲਾ 24 ਅਗਸਤ ਗੌਰਵ ਮੜੀਆਹਰ ਸਾਲ ਦੀ ਤਰਾਂ ਇਸ ਸਾਲ ਵੀ ਦਿਨ ਐਤਵਾਰ ਮਿਤੀ 23/8/26 ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਤੀਆਂ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਾਬਕਾ ਵਿਧਾਇਕ ਹਰਬੰਸ ਕੌਰ ਰਾਣਾ ਜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਹ ਪ੍ਰੋਗਰਾਮ ਮਾਤਾ ਕਵਿਤਾ ਜੀ, ਬਾਬਾ ਜਸਪਾਲ ਜੀ, ਸਾਹਿਲ ਉਦੈ ਜੀ , ਮੈਡਮ ਰੇਨੂੰ ਜੀ , ਮੈਡਮ ਰਾਜਵੀਰ ਜੀ , ਮੈਡਮ ਰਮਨ ਜੀ, ਮੈਡਮ ਰਾਣੀ ਜੀ ਅਤੇ ਬੀਬੀ ਗੁਰਦੇਵ ਕੌਰ ਜੀ ਵਲੋਂ ਕਰਵਾਇਆ ਗਿਆ। ​ਜਿਸ ਵਿੱਚ ਗਿੱਧਾ...

ਬਜਰੰਗ ਦਲ ਦੇ ਵਰਕਰ ਬਾਬਾ ਬੁੱਢਾ ਅਮਰਨਾਥ ਦੇ ਦਰਸ਼ਨ ਕਰਕੇ ਖੇਤਰ ਅਤੇ ਦੇਸ਼ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ-ਨਰੇਸ਼ ਪੰਡਿਤ

ਬਜਰੰਗ ਦਲ ਦੇ ਵਰਕਰ ਬਾਬਾ ਬੁੱਢਾ ਅਮਰਨਾਥ ਦੇ ਦਰਸ਼ਨ ਕਰਕੇ ਖੇਤਰ ਅਤੇ ਦੇਸ਼ ਦੀ ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਨਗੇ-ਨਰੇਸ਼ ਪੰਡਿਤ

Aug 24, 2026 05:19 PM (Asia/Kolkata)

ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਜੱਥੇ ਨੂੰ ਲੈ ਕੇ ਜਾਣ ਵਾਲੀ ਬੱਸ ਨੂੰ ਭਗਵਾਂ ਝੰਡਾ ਲਹਿਰਾ ਰਵਾਨਾ ਕੀਤਾ ਵਿਰਾਸਤੀ ਸ਼ਹਿਰ ਤੋਂ 50 ਸ਼ਰਧਾਲੂ ਬਾਬਾ ਬੁੱਢਾ ਅਮਰਨਾਥ ਯਾਤਰਾ ਲਈ ਹੋਏ ਰਵਾਨਾ:ਵੀਐਚਪੀ-ਬਜਰੰਗ ਦਲ ਆਗੂਆਂ ਨੇ ਤਿਲਕ ਲਗਾ ਕੇ ਕੀਤਾ, ਰਵਾਨਾ,ਭੋਲੇ ਨਾਥ ਦੇ ਗੂੰਜੇ ਜੈਕਾਰੇ ਕਪੂਰਥਲਾ 24 ਅਗਸਤ ਗੌਰਵ ਮੜੀਆ ਵਿਰਾਸਤੀ ਸ਼ਹਿਰ ਕਪੂਰਥਲਾ ਤੋਂ ਸੋਮਵਾਰ ਨੂੰ ਬਜਰੰਗ ਦਲ ਦੇ 50 ਵਰਕਰਾਂ ਦਾ ਇੱਕ ਜੱਥਾ ਬਜਰੰਗ ਦਲ ਦੇ ਸੂਬਾ ਬਲੌਉਪਾਸਨਾ ਪ੍ਰਮੁੱਖ ਮੁਨੀਸ਼ ਬਜਰੰਗੀ ਦੀ...

ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਆਗੂਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ‘ਸਟੇਟ ਐਵਾਰਡ’

ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਆਗੂਆਂ ਨੂੰ ਮਿਲਿਆ ਪੰਜਾਬ ਸਰਕਾਰ ਦਾ ‘ਸਟੇਟ ਐਵਾਰਡ’

Aug 24, 2026 11:40 AM (Asia/Kolkata)

ਕਪੂਰਥਲਾ 24 ਅਗਸਤ ਗੌਰਵ ਮੜੀਆਸਮਾਜ ਸੇਵਾ ਅਤੇ ਖੂਨਦਾਨ ਦੇ ਖੇਤਰ ਵਿੱਚ ਨਿਰੰਤਰ ਸ਼ਲਾਘਾਯੋਗ ਕਾਰਜ ਕਰ ਰਹੀ ਮਾਨਵਤਾ ਦੀ ਸੇਵਕ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ ਕਪੂਰਥਲਾ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਦਰਜ ਹੋਈ ਹੈ। ਸੁਸਾਇਟੀ ਦੇ ਦੋ ਮੁੱਖ ਸੇਵਾਦਾਰਾਂ ਲਖਵਿੰਦਰ ਸਿੰਘ ਨੰਨੜਾ (ਬੂਲਪੁਰ) ਅਤੇ ਜਸਵੰਤ ਸਿੰਘ ਸੋਨੂੰ (ਪਾਜੀਆਂ) ਨੂੰ ਸਮਾਜ ਪ੍ਰਤੀ ਨਿਭਾਈਆਂ ਬਿਹਤਰੀਨ ਸੇਵਾਵਾਂ ਲਈ ਪੰਜਾਬ ਸਰਕਾਰ ਵੱਲੋਂ ‘ਸਟੇਟ ਐਵਾਰਡ’ (State Award) ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ।ਇਹ...

  • Previous
  • 1
  • Next
Loading…
Loading the web debug toolbar…
Attempt #