ਸ਼੍ਰੀ ਸਨਾਤਨ ਧਰਮ ਸਭਾ ਵਿਖੇ ਯੋਗ ਦਿਵਸ ਮਨਾਇਆ ਗਿਆ
- ਧਾਰਮਿਕ
- 23 Jun, 2026 05:46 PM (Asia/Kolkata)
ਕਪੂਰਥਲਾ 23 ਜੂਨ ਗੌਰਵ ਮੜੀਆ
ਸ਼੍ਰੀ ਸਨਾਤਨ ਧਰਮ ਸਭਾ ਵਿਖੇ ਐਤਵਾਰ ਨੂੰ ਬੀਤੀ 1 ਜੂਨ ਨੂੰ ਸਵੇਰੇ 6 ਤੋਂ 7:30 ਵਜੇ ਤਕ ਯੋਗ ਦਿਵਸ ਮਨਾਇਆ ਗਿਆ
ਮਿਸ਼ਨ ਸਵਸਥ ਪੰਜਾਬ ਦੇ ਬੈਨਰ ਹੇਠ ਅੰਤਰਰਾਸ਼ਟਰੀ ਯੋਗ ਦਿਹਾੜਾ ਮਨਾਇਆ ਗਿਆ ਇਸ ਮੌਕੇ ਪ੍ਰਵੀਨ ਚੋਂਕਾਰੀਆ ਯੋਗ ਆਚਾਰਯ ਨੇ ਆਏ ਹੋਏ ਲੋਕਾਂ ਨੂੰ ਯੋਗ ਸਿਖਾਇਆ ਅਤੇ ਯੋਗ ਟਿਪਸ ਦਿੱਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਭੁਲੱਥ ਸ਼੍ਰੀਮਤੀ ਸੁਨੀਤਾ ਖਿੱਲਣ ਨੇ ਜਯੋਤ ਪ੍ਰਜਵੱਲਿਤ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਅਰੁਣ ਅੱਗਰਵਾਲ,ਸ਼੍ਰੀ ਸਤ ਨਰਾਇਣ ਮੰਦਿਰ ਦੇ ਪ੍ਰਧਾਨ ਨਰੇਸ਼ ਗੋਸਾਈ,ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਹਾਜ਼ਿਰੀ ਦਿਖਾਈ
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.
Leave a Reply