ਸਮਾਜ ਸੇਵਾ

450 published stories
ਸੁਖਬੀਰ ਬਾਦਲ ਦੀ ਅਗਵਾਈ ‘ਚ ਹਰ ਸੰਕਟ ‘ਚ ਕਿਸਾਨਾਂ ਦੇ ਨਾਲ ਅਕਾਲੀ ਦਲ,ਸਰਕਾਰ ਮੁੜ ਨਾਕਾਮ– ਬ੍ਰਹਮਪੁਰਾ

ਸੁਖਬੀਰ ਬਾਦਲ ਦੀ ਅਗਵਾਈ ‘ਚ ਹਰ ਸੰਕਟ ‘ਚ ਕਿਸਾਨਾਂ ਦੇ ਨਾਲ ਅਕਾਲੀ ਦਲ,ਸਰਕਾਰ ਮੁੜ ਨਾਕਾਮ– ਬ੍ਰਹਮਪੁਰਾ

Apr 08, 2026 07:45 PM (Asia/Kolkata)

'ਹੜ੍ਹਾਂ ਤੋਂ ਬਾਅਦ ਹੁਣ ਗੜ੍ਹੇਮਾਰੀ ਵਿੱਚ ਵੀ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਛੱਡਿਆ ਬੇਸਹਾਰਾ– ਬ੍ਰਹਮਪੁਰਾਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,8 ਮਾਰਚਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਸਥਿਤ ਪਾਰਟੀ ਮੁੱਖ ਦਫ਼ਤਰ ਵਿੱਚ ਹਲਕਾ ਇੰਚਾਰਜਾਂ ਦੀ ਮਹੱਤਵਪੂਰਨ ਮੀਟਿੰਗ ਹੋਈ।ਇਸ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਵੱਲੋਂ ਹਰ ਹਲਕਾ ਇੰਚਾਰਜ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ 250 ਕਵਿੰਟਲ ਕਣਕ ਮੁਹੱਈਆ ਕਰਵਾਉਣ...

ਪਾਕਿਸਤਾਨ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ ਕਰਵਾਈ: ਇਕ ਇਤਿਹਾਸਕ ਕੂਟਨੀਤਿਕ ਕਾਮਯਾਬੀ

ਪਾਕਿਸਤਾਨ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ ਕਰਵਾਈ: ਇਕ ਇਤਿਹਾਸਕ ਕੂਟਨੀਤਿਕ ਕਾਮਯਾਬੀ

Apr 08, 2026 05:05 PM (Asia/Kolkata)

ਰਿਪੋਰਟ: ਅਲੀ ਇਮਰਾਨ ਚੱਠਾਇਸਲਾਮਾਬਾਦ – 8 ਅਪ੍ਰੈਲ 2026ਇਕ ਮਹੱਤਵਪੂਰਨ ਕੂਟਨੀਤਿਕ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਨੇ ਅਮਰੀਕਾ ਅਤੇ ਇਰਾਨ ਵਿਚਕਾਰ ਦੋ ਹਫ਼ਤਿਆਂ ਦੀ ਜੰਗਬੰਦੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਪਿਛਲੇ ਛੇ ਹਫ਼ਤਿਆਂ ਤੋਂ ਚੱਲ ਰਹੀ ਭਿਆਨਕ ਜੰਗ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ। ਇਹ ਜੰਗਬੰਦੀ 7 ਅਪ੍ਰੈਲ 2026 ਨੂੰ ਐਲਾਨੀ ਗਈ, ਜੋ 2026 ਦੇ ਇਰਾਨ ਯੁੱਧ ਵਿੱਚ ਇੱਕ ਅਹਿਮ ਮੋੜ ਮੰਨੀ ਜਾ ਰਹੀ ਹੈ ਅਤੇ ਪਾਕਿਸਤਾਨ ਨੂੰ ਮੱਧ ਪੂਰਬ ਦੀ ਰਾਜਨੀਤੀ ਵਿੱਚ ਇੱਕ...

ਸ਼ਹਿਬਾਜ ਸ਼ਰੀਫ ਵੱਲੋਂ,ਟਰੰਪ ਨੂੰ ਇਰਾਨ ਲਈ ਮਿਆਦ ਵਧਾਉਣ ਦੀ ਅਪੀਲ

ਸ਼ਹਿਬਾਜ ਸ਼ਰੀਫ ਵੱਲੋਂ,ਟਰੰਪ ਨੂੰ ਇਰਾਨ ਲਈ ਮਿਆਦ ਵਧਾਉਣ ਦੀ ਅਪੀਲ

Apr 08, 2026 01:34 AM (Asia/Kolkata)

ਨਜ਼ਰਾਨਾ ਟਾਈਮਜ਼ਲਾਹੌਰ, ਪਾਕਿਸਤਾਨ | 8 ਅਪ੍ਰੈਲ 2026ਰਿਪੋਰਟਰ: ਅਲੀ ਇਮਰਾਨ ਚੱਠਾਇਸਲਾਮਾਬਾਦ: ਮੱਧ-ਪੂਰਬ ਵਿੱਚ ਵਧ ਰਹੀਆਂ ਤਣਾਅਪੂਰਨ ਸਥਿਤੀਆਂ ਦੇ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਪੀਲ ਕੀਤੀ ਹੈ ਕਿ ਇਰਾਨ ਲਈ ਨਿਰਧਾਰਤ ਮਿਆਦ ਨੂੰ ਦੋ ਹਫ਼ਤਿਆਂ ਲਈ ਵਧਾਇਆ ਜਾਵੇ ਤਾਂ ਜੋ ਜਾਰੀ ਅਮਨ ਕੋਸ਼ਿਸ਼ਾਂ ਨੂੰ ਕਾਮਯਾਬੀ ਮਿਲ ਸਕੇ।7 ਅਪ੍ਰੈਲ ਦੀ ਦੇਰ ਰਾਤ X (ਪਹਿਲਾਂ ਟਵਿੱਟਰ) ’ਤੇ ਜਾਰੀ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ...

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਵਲੀ ਅਹਦ ਵਿਚਕਾਰ ਟੈਲੀਫੋਨਿਕ ਗੱਲਬਾਤ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਵਲੀ ਅਹਦ ਵਿਚਕਾਰ ਟੈਲੀਫੋਨਿਕ ਗੱਲਬਾਤ

Apr 07, 2026 10:59 PM (Asia/Kolkata)

ਇਸਲਾਮਾਬਾਦ: 7 ਅਪ੍ਰੈਲ 2026 — ਨਜ਼ਰਾਨਾ ਟਾਈਮਜ਼ - ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਅੱਜ ਦੁਪਹਿਰ ਸਾਊਦੀ ਅਰਬ ਦੇ ਵਲੀ ਅਹਦ ਅਤੇ ਪ੍ਰਧਾਨ ਮੰਤਰੀ ਸ਼ਹਿਜਾਦਾ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਆਲ ਸਊਦ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।ਦੋਵਾਂ ਨੇਤਾਵਾਂ ਨੇ ਆਪਣੀ ਗਰਮਜੋਸ਼ੀ ਅਤੇ ਦੋਸਤਾਨਾ ਗੱਲਬਾਤ ਦੌਰਾਨ ਖੇਤਰ ਵਿੱਚ ਚੱਲ ਰਹੀਆਂ ਤਣਾਅਪੂਰਨ ਸਥਿਤੀਆਂ ’ਤੇ ਵਿਚਾਰ ਕੀਤਾ।ਪ੍ਰਧਾਨ ਮੰਤਰੀ ਨੇ ਮੌਜੂਦਾ ਹਮਲਿਆਂ ਦੇ ਮੱਦੇਨਜ਼ਰ ਸਾਊਦੀ ਅਰਬ ਨਾਲ ਪਾਕਿਸਤਾਨ ਦੀ ਅਟੱਲ ਇਕਜੁੱਟਤਾ...

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਛੇ ਦੇਸ਼ਾਂ ਦੇ ਰਾਜਦੂਤਾਂ ਤੋਂ ਪਰਮਾਣ ਪੱਤਰ ਪ੍ਰਾਪਤ, ਦਵਪੱਖੀ ਸਹਿਯੋਗ ਵਧਾਉਣ ’ਤੇ ਚਰਚਾ

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਛੇ ਦੇਸ਼ਾਂ ਦੇ ਰਾਜਦੂਤਾਂ ਤੋਂ ਪਰਮਾਣ ਪੱਤਰ ਪ੍ਰਾਪਤ, ਦਵਪੱਖੀ ਸਹਿਯੋਗ ਵਧਾਉਣ ’ਤੇ ਚਰਚਾ

Apr 07, 2026 10:47 PM (Asia/Kolkata)

ਇਸਲਾਮਾਬਾਦ: 7 ਅਪ੍ਰੈਲ 2026 — ਨਜ਼ਰਾਨਾ ਟਾਈਮਜ਼- ਕਿਊਬਾ ਗਣਰਾਜ, ਫੈਡਰਲ ਡੈਮੋਕ੍ਰੇਟਿਕ ਰਿਪਬਲਿਕ ਆਫ ਈਥੋਪੀਆ, ਪੁਰਤਗਾਲ ਗਣਰਾਜ, ਸਪੇਨ ਦੇ ਰਾਜ ਅਤੇ ਯੂਨਾਈਟਿਡ ਰਿਪਬਲਿਕ ਆਫ ਤਨਜ਼ਾਨੀਆ ਦੇ ਨਾਮਜ਼ਦ ਰਾਜਦੂਤਾਂ ਸਮੇਤ ਸਿੰਗਾਪੁਰ ਗਣਰਾਜ ਦੇ ਨਾਮਜ਼ਦ ਹਾਈ ਕਮਿਸ਼ਨਰ ਨੇ ਅੱਜ ਐਵਾਨ-ਏ-ਸਦਰ ਵਿੱਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਆਪਣੇ ਪਰਮਾਣ ਪੱਤਰ ਪੇਸ਼ ਕੀਤੇ।ਰਾਸ਼ਟਰਪਤੀ ਨੇ ਰਾਜਦੂਤਾਂ ਨੂੰ ਪਾਕਿਸਤਾਨ ਵਿੱਚ ਆਪਣੀਆਂ ਕੂਟਨੀਤਿਕ ਜ਼ਿੰਮੇਵਾਰੀਆਂ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਲਈ...

ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਨਾਲ ਕੀਤੀ ਮੁਲਾਕਾਤ; ਸਾਬਕਾ ਵਜ਼ੀਰ-ਏ-ਆਜ਼ਮ ਵੱਲੋਂ ਨਿਯੁਕਤੀ ’ਤੇ ਵਧਾਈ

ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਨਾਲ ਕੀਤੀ ਮੁਲਾਕਾਤ; ਸਾਬਕਾ ਵਜ਼ੀਰ-ਏ-ਆਜ਼ਮ ਵੱਲੋਂ ਨਿਯੁਕਤੀ ’ਤੇ ਵਧਾਈ

Apr 07, 2026 10:32 PM (Asia/Kolkata)

ਲਾਹੌਰ: ਨਜ਼ਰਾਨਾ ਟਾਈਮਜ਼ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਦੇ ਚੇਅਰਮੈਨ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਸਯਦ ਯੂਸਫ਼ ਰਜ਼ਾ ਗਿਲਾਨੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫੈਡਰਲ ਓਮਬਡਸਮੈਨ ਵਜੋਂ ਨਿਯੁਕਤੀ ’ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਉਨ੍ਹਾਂ ਦਾ ਤਜਰਬਾ ਇਸ ਸੰਸਥਾ ਨੂੰ ਹੋਰ ਤਰੱਕੀ ਵੱਲ ਲੈ ਜਾਵੇਗਾ।ਫੈਡਰਲ ਓਮਬਡਸਮੈਨ ਨੇ ਸਯਦ ਯੂਸਫ਼ ਰਜ਼ਾ ਗਿਲਾਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਪਿਛਲੇ ਸਾਲ ਦੌਰਾਨ 2 ਲੱਖ...

ਵੈਸਾਖੀ ਸਮਾਗਮਾਂ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ; ਸੁਰੱਖਿਆ ਤੇ ਮਹਿਮਾਨ ਨਿਵਾਜੀ ਦੇ ਇੰਤਜ਼ਾਮ ਮੁਕੰਮਲ

ਵੈਸਾਖੀ ਸਮਾਗਮਾਂ ਲਈ ਪਾਕਿਸਤਾਨ ਵੱਲੋਂ ਭਾਰਤੀ ਸਿੱਖ ਯਾਤਰੀਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ; ਸੁਰੱਖਿਆ ਤੇ ਮਹਿਮਾਨ ਨਿਵਾਜੀ ਦੇ ਇੰਤਜ਼ਾਮ ਮੁਕੰਮਲ

Apr 07, 2026 10:18 PM (Asia/Kolkata)

ਲਾਹੌਰ/ਨਵੀਂ ਦਿੱਲੀ, 7 ਅਪ੍ਰੈਲ 2026: ਨਜ਼ਰਾਨਾ ਟਾਈਮਜ਼ਰਿਪੋਰਟ: ਅਲੀ ਇਮਰਾਨ ਚੱਠਾਵੈਸਾਖੀ ਅਤੇ ਖਾਲਸਾ ਪੰਥ ਦੇ 327ਵੇਂ ਜਨਮ ਦਿਨ ਦੇ ਮੌਕੇ ’ਤੇ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 2,800 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ। ਇਹ ਯਾਤਰੀ 10 ਤੋਂ 19 ਅਪ੍ਰੈਲ 2026 ਤੱਕ ਪਾਕਿਸਤਾਨ ਵਿੱਚ ਮਨਾਏ ਜਾਣ ਵਾਲੇ ਸਲਾਨਾ ਵੈਸਾਖੀ ਮੇਲੇ ਵਿੱਚ ਹਿੱਸਾ ਲੈਣਗੇ ਅਤੇ ਅਹਿਮ ਧਾਰਮਿਕ ਅਸਥਾਨਾਂ ਜਿਵੇਂ ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ...

ਇਮਾਨ ਸਿੰਘ ਮਾਨ ਨੂੰ ਰਾਜਨੀਤਿਕ ਪਾਰਟੀ ਦਾ ਆਗੂ ਕਹਿ ਕੇ ਸਮਾਂ ਨਾ ਦੇਣ ਵਾਲੇ ਪ੍ਰਧਾਨ ਧਾਮੀ ਤਾਂ ਖੁਦ ਬਾਦਲਾਂ ਦੇ ਚਾਪਲੂਸ ਤੇ ਬਾਬਾ ਧੁੰਮਾ ਭਾਜਪਾ ਦੇ ਹਮਾਇਤੀ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਇਮਾਨ ਸਿੰਘ ਮਾਨ ਨੂੰ ਰਾਜਨੀਤਿਕ ਪਾਰਟੀ ਦਾ ਆਗੂ ਕਹਿ ਕੇ ਸਮਾਂ ਨਾ ਦੇਣ ਵਾਲੇ ਪ੍ਰਧਾਨ ਧਾਮੀ ਤਾਂ ਖੁਦ ਬਾਦਲਾਂ ਦੇ ਚਾਪਲੂਸ ਤੇ ਬਾਬਾ ਧੁੰਮਾ ਭਾਜਪਾ ਦੇ ਹਮਾਇਤੀ ਹਨ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Apr 07, 2026 10:07 PM (Asia/Kolkata)

ਅੰਮ੍ਰਿਤਸਰਸ, 7 ਅਪ੍ਰੈਲ , ਨਜ਼ਰਾਨਾ ਟਾਈਮਜ - ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਨੂੰ ਇਹ ਕਹਿ ਕੇ ਸਮਾਂ ਨਾ ਦੇਣਾ ਕਿ ਉਹ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜਵਾਬ ਦੇਣ ਕਿ ਬੀਜੇਪੀ ਦਾ ਸਮਰਥਕ ਬਾਬਾ ਹਰਨਾਮ ਸਿੰਘ ਧੁੰਮਾ ਕਿੰਨਾ...

ਸਿੱਖ ਸ਼ੰਦੇਸ਼ਾ ਵੱਲੋਂ ਸਿੱਖ ਬੱਚੀ ਦਾ ਸਨਮਾਨ

ਸਿੱਖ ਸ਼ੰਦੇਸ਼ਾ ਵੱਲੋਂ ਸਿੱਖ ਬੱਚੀ ਦਾ ਸਨਮਾਨ

Apr 07, 2026 01:39 AM (Asia/Kolkata)

ਫਰੈਂਕਫਰਟ , ਨਜ਼ਰਾਨਾ ਟਾਈਮਜਸਿੱਖ ਸ਼ੰਦੇਸ਼ਾ ਵੱਲੋਂ ਇੱਕ ਧਾਰਮਿਕ ਸਮਾਗਮ ਦੌਰਾਨ ਸਿੱਖ ਬੱਚੀ ਦਾ ਸਨਮਾਨ ਕੀਤਾ ਗਿਆ । ਅਦਾਰਾ ਨਜ਼ਰਾਨਾ ਟਾਈਮਜ ਨੂੰ ਜਾਣਕਾਰੀ ਦੇਂਦਿਆ ਸਿੱਖ ਸ਼ੰਦੇਸ਼ਾ ਜਰਮਨੀ ਦੇ ਕੌਆਰਡੀਨੇਟਰ ਸਰਦਾਰ ਜਗਦੀਸ਼ ਸਿੰਘ ਆਂਖਨ ਨੇ ਦੱਸਿਆ ਕਿ ਸਿੱਖ ਸ਼ੰਦੇਸ਼ਾ ਵੱਲੋਂ ਜਰਮਨੀ ਦੇ ਮਾਰਬੁਰਗ ਸ਼ਹਿਰ ਵਿਖੇ ਲਗਾਤਾਰ ਪੰਜਾਬੀ ਸਕੂਲ ਦਾ ਪ੍ਰਬੰਧ ਕਰਕੇ ਸਥਾਨਕ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜਨਾ ਲਿਖਣਾ ਸਿਖਾਉਣ ਦੇ ਨਾਲ- ਨਾਲ ਗੁਰਮਤਿ ਨਾਲ ਵੀ ਜੋੜਿਆ ਗਿਆ । ਇਸ ਸਮੇਂ ਦੌਰਾਨ ਬੱਚੀ...

10 ਅਪ੍ਰੈਲ ਨੂੰ ਨਿਜਰਪੁਰਾ ਟੋਲ ਪਲਾਜਾ ਕੀਤਾ ਜਾਵੇਗਾ ਫਰੀ :  ਕਿਸਾਨ ਆਗੂ

10 ਅਪ੍ਰੈਲ ਨੂੰ ਨਿਜਰਪੁਰਾ ਟੋਲ ਪਲਾਜਾ ਕੀਤਾ ਜਾਵੇਗਾ ਫਰੀ : ਕਿਸਾਨ ਆਗੂ

Apr 06, 2026 09:06 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਟੋਲ ਪਲਾਜੇ ਇੱਕ ਦਿਨ ਵਾਸਤੇ ਕੀਤੇ ਜਾਣਗੇ ਫਰੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਸੂਬਾ ਆਗੂ ਗੁਰਸਾਹਿਬ ਸਿੰਘ ਚਾਟੀਵਿੰਡ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਪਿਛਲੇ ਦਿਨੀ ਬੇ ਮੌਸਮੀ ਬਰਸਾਤ ਦੌਰਾਨ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਭਾਰੀ ਗੜੇਮਾਰੀ ਦੌਰਾਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ...

Loading…
Loading the web debug toolbar…
Attempt #