ਸਨਸਨੀਖੇਜ ਅਗਵਾ ਅਤੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ।

ਸਨਸਨੀਖੇਜ ਅਗਵਾ ਅਤੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ।

ਕਪੂਰਥਲਾ 16 ਨਜ਼ਰਾਨਾ ਟਾਈਮਜ ਬਿਊਰੋ

ਸਨਸਨੀਖੇਜ ਅਗਵਾ ਅਤੇ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਇਆ। ਸ਼੍ਰੀ ਗੌਰਵ ਤੂਰਾ ਆਈ.ਪੀ.ਐਸ,ਐਸ.ਐਸ.ਪੀ.ਕਪੂਰਥਲਾ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਫੱਤੂਢੀਗਾ ਸੋਨਮਦੀਪ ਕੌਰ ਨੂੰ ਮਿਤੀ 14.05.2025 ਨੂੰ ਇਤਲਾਹ ਮਿਲੀ ਕਿ ਮਾਝਾ ਪੈਟਰੋਲ ਪੰਪ ਨੇੜੇ ਪਿੰਡ ਫੱਤੂਢੀਗਾ ਵਿਖੇ ਸੜਕ ਕਿਨਾਰੇ ਝਾੜੀਆ ਵਿੱਚ ਕਿਸੇ ਨਾਮਲੂਮ ਵਿਅਕਤੀ ਦੀ ਲਾਸ਼ ਪਈ ਹੈ।ਜਿਸ ਤੇ ਤੁਰੰਤ ਮੌਕਾ ਪਰ ਪੁੱਜ ਕੇ ਲਵਾਰਸ਼ ਲਾਸ਼ ਨੂੰ ਕਬਜਾ ਪੁਲਿਸ ਵਿੱਚ ਲੈ ਕੇ ਸਨਾਖਤ ਲਈ 72 ਘੰਟਿਆ ਲਈ ਸਿਵਲ ਹਸਪਤਾਲ ਕਪੂਰਥਲਾ ਮੋਰਚਰੀ ਵਿੱਚ ਰੱਖਵਾਈ ਗਈ ਅਤੇ ਪਿਛਲੇ ਦਿਨਾ ਵਿੱਚ ਗੁੰਮਸ਼ੁਦਾ ਹੋਏ ਵਿਅਕਤੀਆ ਦੇ ਇਸ਼ਤਿਹਾਰਾ ਦੀ ਪੜਤਾਲ ਕੀਤੀ ਗਈ ਜੋ ਲਾਸ਼ ਦਾ ਹੁਲੀਆ ਗੁੰਮਸ਼ੁਦਾ ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸਰਹਾਲੀ ਕਲਾਂ ਥਾਣਾ ਸਰਹਾਲੀ ਕਲਾ ਜਿਲਾ ਤਰਨਤਾਰਨ ਨਾਲ ਮੇਲ ਖਾਦਾ ਹੋਣ ਕਰਕੇ ਉਸਦੇ ਪਰਿਵਾਰਕ ਮੈਬਰਾ ਨਾਲ ਸੰਪਰਕ ਕੀਤਾ ਗਿਆ ਜੋ ਸੋਧ ਸਿੰਘ ਦੇ ਭਰਾ ਜੁਗਰਾਜ ਸਿੰਘ ਨੇ ਸਿਵਲ ਕਪੂਰਥਲਾ ਪੁੱਜ ਕੇ ਲਾਸ਼ ਦੀ ਸਨਾਖਤ ਕੀਤੀ ਅਤੇ ਜੁਗਰਾਜ ਸਿੰਘ ਦੇ ਬਿਆਨਾ ਪਰ ਮੁਕੱਦਮਾ ਨੰਬਰ 29 ਮਿਤੀ 15.05.2025 अ/प 103(1), 140(1), 351(3) घी. मैत. प्रेम घाटा डॅडुचीगा घरधिलाढ नगमेण्ट ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਥਾਣਾ ਭੁਲੱਥ ਜਿਲਾ ਕਪੂਰਥਲਾ ਅਤੇ ਹੋਰ ਅਣਪਛਾਤਿਆ ਖਿਲਾਫ ਦਰਜ ਰਜਿਸਟਰ ਕੀਤਾ ਗਿਆ।

ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸ਼੍ਰੀ ਪ੍ਰਭਜੋਤ ਸਿੰਘ ਵਿਰਕ ਐਸ.ਪੀ.ਡੀ. ਕਪੂਰਥਲਾ ਅਤੇ ਸ੍ਰੀ ਗੁਰਮੀਤ ਸਿੰਘ ਫਫਸ਼ ਉਪ ਪੁਲਿਸ ਕਪਤਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਜੀ ਦੀ ਅਗਵਾਈ ਹੇਠ ਤੁਰੰਤ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਪਰਮਿੰਦਰ ਸਿੰਘ ਡੀ.ਐਸ.ਪੀ.ਡਿਟੈਕਟਿਵ ਕਪੂਰਥਲਾ, ਇੰਸਪੈਕਟਰ ਜਰਨੈਲ ਸਿੰਘ ਆਈ/ਸੀ ਸੀ.ਆਈ.ਏ.ਕਪੂਰਥਲਾ, ਇੰਸਪੈਕਟਰ ਸੋਨਮਦੀਪ ਕੌਰ ਮੁੱਖ ਅਫਸਰ ਥਾਣਾ ਫੱਤੂਢੀਗਾ ਅਤੇ ਇੰਸਪੈਕਟਰ ਅਰਜਨ ਸਿੰਘ ਦੀ ਪੁਲਿਸ ਟੀਮ ਸ਼ਾਮਲ ਸੀ।ਟੀਮਾਂ ਨੇ ਮੌਕੇ ਦਾ ਦੌਰਾ ਕੀਤਾ। ਤਕਨੀਕੀ ਅਤੇ ਮਨੁੱਖੀ ਖੁਫੀਆ ਜਾਣਕਾਰੀ ਰਾਹੀਂ ਵਿਸਤ੍ਰਿਤ ਜਾਂਚ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ ਦੀ ਪਾਲਣਾ ਕੀਤੀ ਗਈ।

ਜਾਣਕਾਰੀ ਮਿਲਣ ਤੋਂ 12 ਘੰਟਿਆਂ ਦੇ ਅੰਦਰ, ਕਪੂਰਥਲਾ ਪੁਲਿਸ ਨੇ ਮਾਮਲੇ ਦੇ ਮਾਸਟਰਮਾਈਂਡ ਜਗਮੋਹਣ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਥਾਣਾ ਭੁਲੱਥ ਜਿਲਾ ਕਪੂਰਥਲਾ ਨੂੰ ਮਿਤੀ 15.05.2025 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਪੁੱਛ ਗਿੱਛ ਕੀਤੀ। ਜਿਸ ਨੇ ਪੁੱਛ ਗਿੱਛ ਦੌਰਾਨ ਫਰਦ ਇੰਕਸ਼ਾਫ ਕੀਤਾ ਕਿ ਦੋਨਾ ਦੇ ਵਿੱਚ ਕੋਈ ਗੱਲਬਾਤ ਸੀ, ਜਿਸਦਾ ਉਸਨੂੰ ਇਤਰਾਜ ਸੀ। ਉਸਨੇ ਇਸ ਬਾਰੇ ਆਪਣੇ ਜੀਜਾ ਗੁਰਨੇਕ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਕਟਾਰੀਆ ਥਾਣਾ ਬਹਿਰਾਮ ਜਿਲਾ ਸ਼ਭਸ਼ ਨਗਰ ਨਾਲ ਗੱਲ ਕੀਤੀ।ਜੋ ਮਿਤੀ 09.05.2025 ਨੂੰ ਸ਼ੁਭਾ ਉਸਦੇ ਘਰ ਭੁਲੱਥ ਵਿਖੇ ਆ ਗਿਆ। ਜਿਸਨੂੰ ਉਸਨੇ ਦੱਸਿਆ ਕਿ ਅੱਜ ਸੋਧ ਸਿੰਘ ਨੇ ਆਪਣੇ ਘਰ ਜਾਣਾ ਹੈ।ਜਿਸਨੂੰ ਅੱਜ ਸੋਧਾ ਲਾਉਣਾ ਹੈ। ਜਿੱਥੇ ਉਹਨਾ ਦੋਨਾ ਨੇ ਸੋਧ ਸਿੰਘ ਉਕਤ ਨੂੰ ਅਗਵਾ ਕਰਕੇ ਕਤਲ ਕਰਨ ਦੀ ਪਲੈਨਿੰਗ ਕੀਤੀ। ਉਸਦੇ ਜੀਜਾ ਗੁਰਨੇਕ ਸਿੰਘ ਨੇ ਆਪਣੇ ਪੁੱਤਰ ਪੋਹਲਜੀਤ ਸਿੰਘ, ਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਉਰਫ ਪਿੰਦਾ, ਜਸ਼ਨਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਲਕੀਤ ਸਿੰਘ ਵਾਸੀਆਨ ਕਟਾਰੀਆ ਥਾਣਾ ਬਹਿਰਾਮ ਜਿਲਾ SBS ਨਗਰ, ਰਾਮ ਬਹਾਦਰ ਪੁੱਤਰ ਸੁੱਚਾ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ ਜਿਲਾ SBS ਨਗਰ,ਮੁਖਤਿਆਰ ਸਿੰਘ ਉਰਫ ਮਿਲਨ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਠਿੰਡਾ ਥਾਣਾ ਮਾਲਪੁਰ ਜਿਲਾ ਹੁਸ਼ਿਆਰਪੁਰ ਨੂੰ ਭੁਲੱਥ ਬੁਲਾ ਲਿਆ। ਜੋ ਗੁਰਨੇਕ ਸਿੰਘ ਅਤੇ ਉਸਦੇ ਸਾਥੀਆ ਨੇ ਸੋਧ ਸਿੰਘ ਦਾ ਪਿੱਛਾ ਕਰਕੇ ਉਸਨੂੰ ਮੁੰਡੀ ਮੋੜ ਨੇੜੇ ਤੋ ਅਗਵਾ ਕਰਕੇ ਕਾਰ ਵਿੱਚ ਸੁੱਟ ਲਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਉਸਨੂੰ ਗੜਸ਼ੰਕਰ ਨੇੜੇ ਸੁੰਨਸਾਨ ਜਗ੍ਹਾ ਪਰ ਲਿਜਾ ਕੇ ਮਿਤੀ 9/10-05-25 ਦੀ ਦਰਮਿਆਨੀ ਰਾਤ ਨੂੰ ਉਸਦਾ ਕਤਲ ਕਰ ਦਿੱਤਾ। ਮਿਤੀ 10.05.2025 मुडा दरड रीघ 04.00-05.00 AM दत्ते गवतेव मिथ डे हिमरा लहरा वलत्नीउ मिथ ਆਪਣੀ ਕਾਰ ਮਾਰਕਾ ਟਵੇਰਾ ਨੰਬਰੀ PB 32 G 6440 ਰੰਗ ਲਾਲ ਵਿੱਚ ਸੋਧ ਸਿੰਘ ਦੀ ਲਾਸ਼ ਨੂੰ ਲੈ ਕੇ ਮਾਝਾ ਪੰਪ ਨੇੜੇ ਫੱਤੂਢੀਗਾ ਵਿਖੇ ਸੜਕ ਕਿਨਾਰੇ ਝਾੜੀਆ ਵਿੱਚ ਸੁੱਟ ਗਏ।

ਪੁਲਿਸ ਵੱਲੋ ਟੈਕਨੀਕਲ ਸੈਲ ਤੇ ਖੁਫੀਆ ਸੋਰਸ ਰਾਹੀ ਹੇਠ ਲਿਖੇ ਦੋਸ਼ੀ ਨੂੰ 24 ਘੰਟੇ ਵਿੱਚ ਗ੍ਰਿਫਤਾਰ ਕਰਕੇ ਅਗਵਾ ਤੇ ਕਤਲ ਦੇ ਕੇਸ ਨੂੰ ਸੁਲਝਾਇਆ:-

ਦੋਸ਼ੀਆਨ ਦੀ ਡਿਟੇਲ :-

1. ਜਗਮੋਹਣ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਥਾਣਾ ਭੁਲੱਥ (ਗ੍ਰਿਫ ਮਿਤੀ 15.05.25 ਨੂੰ ਭੁਲੱਥ ਤੋਂ)

2. ਗੁਰਨੇਕ ਸਿੰਘ ਪੁੱਤਰ ਮਨਜੀਤ ਸਿੰਘ (ਗ੍ਰਿਫ ਮਿਤੀ 15.05.25 ਨੂੰ ਪਿੰਡ ਕਟਾਰੀਆ ਜਿਲਾ SBS ਨਗਰ ਤੋਂ)

3. ਪੋਹਲਜੀਤ ਸਿੰਘ ਪੁੱਤਰ ਗੁਰਨੇਕ ਸਿੰਘ (ਗ੍ਰਿਫ ਮਿਤੀ 15.05.25 ਨੂੰ ਪਿੰਡ ਕਟਾਰੀਆ ਜਿਲਾ SBS ਨਗਰ

4. ਰਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਉਰਫ ਪਿੰਦਾ (ਗ੍ਰਿਫ ਮਿਤੀ 15.05.25 ਨੂੰ ਪਿੰਡ ਕਟਾਰੀਆ ਜਿਲਾ SBS ਨਗਰ ਤੋਂ)

5. ਜਸ਼ਨਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਮਲਕੀਤ ਸਿੰਘ ਵਾਸੀਆਨ ਕਟਾਰੀਆ ਥਾਣਾ ਬਹਿਰਾਮ ਜਿਲਾ SBS

6. ਰਾਮ ਬਹਾਦਰ ਪੁੱਤਰ ਸੁੱਚਾ ਰਾਮ ਵਾਸੀ ਸੱਲ ਖੁਰਦ ਥਾਣਾ ਸਦਰ ਬੰਗਾ ਜਿਲਾ SBS ਨਗਰ (ਗ੍ਰਿਫ ਮਿਤੀ 15.05.25 ਨੂੰ ਪਿੰਡ ਸੱਲ ਖੁਰਦ ਥਾਣਾ ਸਦਰ ਬੰਗਾ ਜਿਲਾ SBS ਨਗਰ ਤੋਂ)

7. ਮੁਖਤਿਆਰ ਸਿੰਘ ਉਰਫ ਮਿਲਨ ਪੁੱਤਰ ਕੁਲਵੀਰ ਸਿੰਘ ਵਾਸੀ ਪਿੰਡ ਠਿੰਡਾ ਥਾਣਾ ਮਾਲਪੁਰ ਜਿਲਾ ਹੁਸ਼ਿਆਰਪੁਰ ਨਾਮਜਦ ਮਿਤੀ 15.05.2025 ਨੂੰ ਗ੍ਰਿਫਤਾਰ ਕੀਤਾ ਗਿਆ। (ਗ੍ਰਿਫ ਮਿਤੀ 15.05.25 ਨੂੰ ਪਿੰਡ ਕਟਾਰੀਆ ਜਿਲਾ SBS ਨਗਰ ਤੋਂ)

ਮੁਕੱਦਮੇ ਵਿੱਚ ਬ੍ਰਾਮਦਗੀ:-

1.02 ਕਾਰਾਂ ਮਾਰਕਾ ਟਵੇਰਾ ਨੰਬਰੀ PB 32 G 6440 ਰੰਗ ਲਾਲ ਅਤੇ ਕਾਰ ਸਵਿਫਟ ਨੰਬਰੀ PB 10 CJ 3290 ਰੰਗ ਚਿੱਟਾ ਬਰਾਮਦ ਕੀਤੀਆ ਗਈਆ ਹਨ, ਜਿਹਨਾਂ ਵਿਚੋ ਇਕ ਕਾਰ ਦੋਸ਼ੀ ਗੁਰਨੇਕ ਸਿੰਘ ਦੀ ਸੀ, ਜਿਸ ਵਿਚ ਮ੍ਰਿਤਕ ਨੂੰ ਅਗਵਾ ਕੀਤਾ ਗਿਆ ਸੀ।

2. 02 ਬੇਸਬਾਲ