ਹੜ ਪੀੜਤਾਂ ਦੀ ਮਦਦ ਦੇ ਲਈ ਧਰਮ ਪ੍ਰਚਾਰ ਸੰਸਥਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਅਪੀਲ
- ਸਮਾਜ ਸੇਵਾ
- (Asia/Kolkata)
💔 ਪੰਜਾਬ ਹੜ੍ਹ ਨਾਲ ਪੀੜਤ — ਸਾਡਾ ਫ਼ਰਜ਼, ਸਾਡੀ ਸੇਵਾ 💔
ਸੰਗਤ ਜੀ, ਹੜ੍ਹ ਕਾਰਨ ਕਈ ਪਰਿਵਾਰ ਬੇਘਰ ਹਨ, ਬੱਚਿਆਂ ਕੋਲ ਦੁੱਧ ਨਹੀਂ, ਘਰ ਉਜੜ ਗਏ।
ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।
🙏 ਲੋੜ ਹੈ:
• ਸੁੱਕਾ ਖਾਣਾ (ਬਿਸਕੁਟ, ਚੀਰਾ, ਭੁੰਨੇ ਚਨੇ)
• ਦੁੱਧ ਪਾਊਡਰ, ਬੱਚਿਆਂ ਦਾ ਖਾਣਾ, ਡਾਇਪਰਸ
• ਕੰਬਲ, ਕੱਪੜੇ, ਚਾਦਰਾਂ
• ਸਾਬਣ, ਸੈਨੀਟਰੀ ਪੈਡਸ, ਟੂਥਪੇਸਟ
• ਆਮ ਦਵਾਈਆਂ, ORS, ਮੱਛਰ ਰੋਧਕ
📍 ਪਤਾ: ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, Sector 39, Sikh Missionary Road, Chandigarh Road, Ludhiana - 141010
📞 ਸੰਪਰਕ:
9814790299 (ਗੁਰਜੀਤ ਸਿੰਘ ਆਜ਼ਾਦ)
9781526562 (ਹੈਡ ਗ੍ਰੰਥੀ: ਰਣਜੀਤ ਸਿੰਘ)
🌊 ਆਓ ਜੀ, ਆਪਣੇ ਭਰਾ-ਭੈਣਾਂ ਨੂੰ ਪਰਿਵਾਰ ਸਮਝ ਕੇ ਸਹਾਇਤਾ ਕਰੀਏ।
Leave a Reply