ਐਫ.ਆਈ.ਏ. ਵਲੋਂ ਇਟੀਪੀਬੀ ਦੇ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਜਾਂਚ ਲਈ ਤਲਬ
ਐਫ.ਆਈ.ਏ. ਵਲੋਂ ਇਟੀਪੀਬੀ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋ ਰਹੀ ਭ੍ਰਿਸ਼ਟਾਚਾਰ ਜਾਂਚ ਲਈ ਤਲਬ ਕੀਤਾ ਗਿਆ ਲਾਹੌਰ, 16 ਜੁਲਾਈ ਅਲੀ ਇਮਰਾਨ ਚਠਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਚੱਲ ਰਹੀ ਮੁਲਕ ਭਰ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ 'ਚ ਨਵਾਂ ਮੋੜ ਆ ਗਿਆ ਹੈ ਜਦੋਂ ਐਫ.ਆਈ.ਏ. ਦੀ ਐਂਟੀ-ਕਰਪਸ਼ਨ ਸਰਕਲ ਕਰਾਚੀ ਵਲੋਂ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਇਹ ਜਾਂਚ ਸੁਪਰੀਮ ਕੋਰਟ ਵੱਲੋਂ CMAs ਨੰਬਰ 4824/2018...