2025 ਤੋਂ ਹੁਣ ਤੱਕ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਟ੍ਰਿਬਿਊਨਲ ਵੱਲੋਂ ਖ਼ਾਲਿਸਤਾਨ ਨਾਲ ਜੁੜੇ 40 ਸ਼ਰਨ ਮਾਮਲਿਆਂ ’ਤੇ ਫ਼ੈਸਲੇ, ਇੱਕ ਵੀ ਸਫ਼ਲ ਨਹੀਂ
ਤਰਨਜੋਤ ਸਿੰਘ24 ਅਗਸਤ 20262024 ਵਿੱਚ ਕੁਝ ਸਮੇਂ ਲਈ ਨਿਊਜ਼ੀਲੈਂਡ ਦੀ ਸ਼ਰਨ ਪ੍ਰਣਾਲੀ ਉਨ੍ਹਾਂ ਭਾਰਤੀਆਂ ਲਈ ਸੁਰੱਖਿਆ ਪ੍ਰਾਪਤ ਕਰਨ ਦਾ ਇੱਕ ਸੰਭਾਵੀ ਰਾਹ ਬਣਦੀ ਦਿਖਾਈ ਦਿੱਤੀ ਸੀ, ਜੋ ਇਹ ਸਾਬਤ ਕਰ ਸਕਦੇ ਸਨ ਕਿ ਖ਼ਾਲਿਸਤਾਨ ਲਈ ਉਨ੍ਹਾਂ ਦਾ ਸਮਰਥਨ ਉਨ੍ਹਾਂ ਨੂੰ ਅਸਲ ਵਿੱਚ ਤਸ਼ੱਦਦ ਜਾਂ ਜ਼ੁਲਮ ਦੇ ਖ਼ਤਰੇ ਵਿੱਚ ਪਾਉਂਦਾ ਹੈ।ਉਸ ਸਾਲ ਦੋ ਵਿਅਕਤੀਆਂ ਨੂੰ ਦੇਸ਼ ਦੇ ਅਪੀਲੀ ਇਮੀਗ੍ਰੇਸ਼ਨ ਟ੍ਰਿਬਿਊਨਲ ਵਿੱਚ ਸਫ਼ਲਤਾ ਮਿਲੀ ਸੀ। Immigration and Protection Tribunal ਨੇ ਦੋਵਾਂ ਨੂੰ ਇੱਕ...