ਟੈਕਨੋਲੋਜੀ

193 published stories
ਸੀਜੇਪੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ, 23 ਹਜ਼ਾਰ ਕੇਂਦਰੀ ਸੁਰੱਖਿਆ ਜਵਾਨ ਤਾਇਨਾਤ

ਸੀਜੇਪੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ, 23 ਹਜ਼ਾਰ ਕੇਂਦਰੀ ਸੁਰੱਖਿਆ ਜਵਾਨ ਤਾਇਨਾਤ

Oct 09, 2026 09:42 PM (Asia/Kolkata)

ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 10 ਅਕਤੂਬਰ ਨੂੰ ਪ੍ਰਦਰਸ਼ਨ ਦਾ ਸੱਦਾ, ਦਿੱਲੀ ਪੁਲਿਸ ਵੱਲੋਂ ਇਜਾਜ਼ਤ ਦੇਣ ਤੋਂ ਇਨਕਾਰਨਵੀਂ ਦਿੱਲੀ, 9 ਅਕਤੂਬਰ (ਨਜ਼ਰਾਨਾ ਟਾਈਮਜ਼): ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 10 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਵੱਲੋਂ ਕੀਤੇ ਜਾਣ ਵਾਲੇ ਪ੍ਰਸਤਾਵਿਤ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੱਦੇ ਗਏ ਇਸ...

ਯਮਨ ਦੇ ਹੂਤੀ ਬਾਗ਼ੀਆਂ ਖ਼ਿਲਾਫ਼ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਵਰਤੋਂ ਦੀ ਖ਼ਬਰ ਦਾ ਪਾਕਿਸਤਾਨ ਵੱਲੋਂ ਖੰਡਨ

ਯਮਨ ਦੇ ਹੂਤੀ ਬਾਗ਼ੀਆਂ ਖ਼ਿਲਾਫ਼ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਵਰਤੋਂ ਦੀ ਖ਼ਬਰ ਦਾ ਪਾਕਿਸਤਾਨ ਵੱਲੋਂ ਖੰਡਨ

Oct 08, 2026 10:42 PM (Asia/Kolkata)

ਪਾਕਿਸਤਾਨ ਦੇ ਸੂਚਨਾ ਮੰਤਰਾਲੇ ਨੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੂੰ ਦੱਸਿਆ ‘ਝੂਠੀ ਅਤੇ ਮਨਘੜਤ’, ਯਮਨ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਦੀ ਸੁਤੰਤਰ ਪੁਸ਼ਟੀ ਨਹੀਂਇਸਲਾਮਾਬਾਦ, 8 ਅਕਤੂਬਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਨੇ ਅਮਰੀਕੀ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਵਿੱਚ ਪ੍ਰਕਾਸ਼ਿਤ ਉਸ ਰਿਪੋਰਟ ਦਾ ਸਖ਼ਤ ਖੰਡਨ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨੀ ਹਵਾਈ ਫ਼ੌਜ (PAF) ਦੇ ਲੜਾਕੂ ਜਹਾਜ਼ਾਂ ਦੀ ਵਰਤੋਂ ਯਮਨ ਦੇ ਹੂਤੀ ਬਾਗ਼ੀਆਂ ਖ਼ਿਲਾਫ਼ ਫ਼ੌਜੀ ਕਾਰਵਾਈਆਂ ਵਿੱਚ ਕੀਤੀ...

ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਸੰਬੰਧੀ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਦਾ ਆਯੋਜਨ

ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਸੰਬੰਧੀ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਦਾ ਆਯੋਜਨ

Oct 08, 2026 05:43 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਜੀ ਦੀਆਂ ਹਦਾਇਤਾਂ ਅਨੁਸਾਰ, ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ ਅਮਰਜੀਤ ਸਿੰਘ ਦੋਸਾਂਝ ਅਤੇ ਉਪ ਮੰਡਲ ਮੈਜਿਸਟਰੇਟ ਸ ਜਸ਼ਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਬਾਬਾ ਬਕਾਲਾ ਸਾਹਿਬ ਡਾ ਰਛਪਾਲ ਸਿੰਘ ਬੰਡਾਲਾ ਦੀ ਯੋਗ ਅਗਵਾਈ ਹੇਠ ਸਰਕਲ ਇੰਚਾਰਜ ਖਿਲਚੀਆਂ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਸੀ ਆਰ ਐਮ ਸਕੀਮ ਅਧੀਨ ਆਈ ਈ ਸੀ ਕੰਪੋਨੈਂਟ ਤਹਿਤ...

ਪ੍ਰਸਿੱਧ ਜਿੳਤਿਸ਼ੀ ਕੇ਼.ਪੀ. ਸਿੰਘ ਨੂੰ ਅਧਿਆਤਮਿਕਤਾ ਦੇ ਖ਼ੇਤਰ ਵਿੱਚ ਖੋਜਾਂ ਅਤੇ ਯਤਨਾਂ ਲਈ’ ਲੰਡਨ ਬੁੱਕ ਆਫ਼ ਰਿਕਾਰਡਜ਼’  ਦਾ ਸਰਟੀਫਿਕੇਟ ਪ੍ਰਦਾਨ

ਪ੍ਰਸਿੱਧ ਜਿੳਤਿਸ਼ੀ ਕੇ਼.ਪੀ. ਸਿੰਘ ਨੂੰ ਅਧਿਆਤਮਿਕਤਾ ਦੇ ਖ਼ੇਤਰ ਵਿੱਚ ਖੋਜਾਂ ਅਤੇ ਯਤਨਾਂ ਲਈ’ ਲੰਡਨ ਬੁੱਕ ਆਫ਼ ਰਿਕਾਰਡਜ਼’  ਦਾ ਸਰਟੀਫਿਕੇਟ ਪ੍ਰਦਾਨ

Oct 08, 2026 04:02 PM (Asia/Kolkata)

ਜਲੰਧਰ, 8 ਅਕਤੂਬਰ ਗੌਰਵ ਮੜੀਆ ਕੇ.ਪੀ਼ ਸਿੰਘ ਨੂਰਮਹਿਲ   ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਤ ਵਿਸ਼ਵ-ਪ੍ਰਸਿੱਧ ਜਿਓਤਿਸ਼ੀ ਪੰਡਿਤ ਕੇ.ਪੀ. ਸਿੰਘ ਨੂਰਮਹਿਲ ਉਰਫ਼ ਕਰਮਪਾਲ ਸਿੰਘ ਦੁਸਾਂਝ ਨੂੰ, ਜਿਓਤਿਸ਼, ਵਾਸਤੂ ਅਤੇ ਅਧਿਆਤਮਿਕਤਾ ਦੇ ਖੇਤਰ ਵਿੱਚ 1978 ਤੋਂ ਲੈ ਕੇ ਹੁਣ ਤੱਕ ਦੀਆਂ ਉਨ੍ਹਾਂ ਦੀਆਂ ਖੋਜਾਂ ਅਤੇ ਯਤਨਾਂ ਲਈ 'ਲੰਡਨ ਬੁੱਕ ਆਫ਼ ਵਰਲਡ ਰਿਕਾਰਡਜ਼' ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ ਜੋ ਕਿ ਦੁਨੀਆ ਭਰ ਵਿੱਚ ਅਸਾਧਾਰਣ ਅਤੇ ਮਹੱਤਵਪੂਰਨ ਮਨੁੱਖੀ ਪ੍ਰਾਪਤੀਆਂ...

ਬਾਲੀਵੁੱਡ ਨੂੰ ਵੱਡਾ ਸਦਮਾ: ਪ੍ਰਸਿੱਧ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ

ਬਾਲੀਵੁੱਡ ਨੂੰ ਵੱਡਾ ਸਦਮਾ: ਪ੍ਰਸਿੱਧ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ

Oct 08, 2026 01:59 PM (Asia/Kolkata)

ਮੁੰਬਈ/ਗੋਆ, 8 ਅਕਤੂਬਰ 2026 (ਨਜ਼ਰਾਨਾ ਟਾਈਮਜ਼): ਹਿੰਦੀ ਅਤੇ ਮਰਾਠੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਵੀਰਵਾਰ ਸਵੇਰੇ ਗੋਆ ਵਿਖੇ ਦਿਹਾਂਤ ਹੋ ਗਿਆ। ਉਹ 75 ਸਾਲ ਦੇ ਸਨ।ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੂੰ ਦਿਲ ਦੀ ਧੜਕਣ ਅਚਾਨਕ ਰੁਕਣ ਕਾਰਨ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਲਈ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਾਨਾ ਪਾਟੇਕਰ ਨੇ...

ਗ੍ਰੇਸ ਇੰਟਰਨੈਸ਼ਨਲ ਵਲੋਂ ਆਕਲੈਂਡ ਵਿਖੇ ਸਟੱਡੀ ਤੇ ਮਾਈਗ੍ਰੇਸ਼ਨ ਮੇਲਾ ਕੱਲ੍ਹ - ਮੰਦਿਰਾ ਰਿਮਲ

ਗ੍ਰੇਸ ਇੰਟਰਨੈਸ਼ਨਲ ਵਲੋਂ ਆਕਲੈਂਡ ਵਿਖੇ ਸਟੱਡੀ ਤੇ ਮਾਈਗ੍ਰੇਸ਼ਨ ਮੇਲਾ ਕੱਲ੍ਹ - ਮੰਦਿਰਾ ਰਿਮਲ

Oct 08, 2026 01:20 PM (Asia/Kolkata)

ਨਿਊਜ਼ੀਲੈਂਡ,ਆਕਲੈਂਡ ( ਤਰਨਜੋਤ ਸਿੰਘ ) ਗ੍ਰੇਸ ਇੰਟਰਨੈਸ਼ਨਲ ਐਜੂਕੇਸ਼ਨ ਅਤੇ ਮਾਈਗ੍ਰੇਸ਼ਨ ਦੀ ਆਕਲੈਂਡ ਸਥਿਤ ਬ੍ਰਾਂਚ ਦੀ 20 ਵੀਂ ਵਰ੍ਹੇਗੰਢ ਮੌਕੇ ਗ੍ਰੇਸ ਸਟੱਡੀ ਅਤੇ ਮਾਈਗ੍ਰੇਸ਼ਨ ਮੇਲਾ ਲਗਾਇਆ ਜਾ ਰਿਹਾ ਹੈ । ਗ੍ਰੇਸ ਸਟੱਡੀ ਅਤੇ ਮਾਈਗ੍ਰੇਸ਼ਨ ਮੇਲਾ 2026 ਬਾਰੇ ਜਾਣਕਾਰੀ ਦਿੰਦਿਆਂ ਬ੍ਰਾਂਚ ਡਾਇਰੈਕਟਰ ਮੰਦਿਰਾ ਰਿਮਲ ਨੇ ਦਸਿਆ ਕਿ 9 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 12 ਵਜੇ ਤੋਂ ਸ਼ਾਮ 4 ਵਜੇ ਤਕ 205 ਕੁਈਨ ਸਟ੍ਰੀਟ ਆਕਲੈਂਡ ਵਿਖੇ ਵੱਖ ਵੱਖ ਕਾਲਜ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ...

ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਦੇ ਜਨਮਦਿਨ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਸ਼ੁਭਕਾਮਨਾਵਾਂ

ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਦੇ ਜਨਮਦਿਨ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਸ਼ੁਭਕਾਮਨਾਵਾਂ

Oct 07, 2026 09:24 PM (Asia/Kolkata)

ਪੱਤਰਕਾਰਤਾ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਸਾਹਿਲ ਗੁਪਤਾ ਦਾ ਜਨਮਦਿਨ।  ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਨੂੰ ਅਦਾਰਾ ਨਜ਼ਰਾਨਾ ਟਾਈਮਜ਼ ਦੀ ਸਮੁੱਚੀ ਟੀਮ ਵੱਲੋਂ ਜਨਮ ਦਿਨ ਦੀਆਂ ਵਧਾਈਆਂਕਪੂਰਥਲਾ, 8 ਅਕਤੂਬਰ ਗੌਰਵ ਮੜੀਆ ਸੀਨੀਅਰ ਪੱਤਰਕਾਰ ਅਤੇ ਨੈਸ਼ਨਲ ਜਰਨਲਿਸਟ ਪ੍ਰੈਸ ਕਲੱਬ ਆਫ ਇੰਡੀਆ ਕਪੂਰਥਲਾ ਦੇ ਪ੍ਰਧਾਨ ਸਾਹਿਲ ਗੁਪਤਾ ਦਾ ਜਨਮਦਿਨ ਅੱਜ 8 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰ ਭਾਈਚਾਰੇ...

ਬਰਨਾਲਾ ’ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਕਰੀਬ 1100 ਲੀਟਰ ਸ਼ੱਕੀ ਤੇਲ ਤੇ ਸਮੱਗਰੀ ਸੀਲ

ਬਰਨਾਲਾ ’ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਕਰੀਬ 1100 ਲੀਟਰ ਸ਼ੱਕੀ ਤੇਲ ਤੇ ਸਮੱਗਰੀ ਸੀਲ

Oct 07, 2026 06:05 PM (Asia/Kolkata)

ਰਿਹਾਇਸ਼ੀ ਮਕਾਨ ’ਚ ਚੱਲ ਰਹੇ ਤੇਲ ਦੇ ਗੋਦਾਮ ’ਤੇ ਛਾਪਾ; ਸੈਂਪਲ ਲੈਬ ਜਾਂਚ ਲਈ ਭੇਜੇ, ਰਿਪੋਰਟ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈਬਰਨਾਲਾ (ਨਜ਼ਰਾਨਾ ਟਾਈਮਜ਼): ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਨੇ ਬਰਨਾਲਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਦੀ ਟੀਮ ਨੇ ਦਾਣਾ ਮੰਡੀ ਰੋਡ ’ਤੇ ਪ੍ਰੇਮ ਅੱਖਾਂ ਦੇ ਹਸਪਤਾਲ ਨੇੜੇ ਇੱਕ ਰਿਹਾਇਸ਼ੀ ਮਕਾਨ ਵਿੱਚ ਬਣਾਏ ਗਏ ਗੋਦਾਮ ’ਤੇ ਛਾਪਾ ਮਾਰ ਕੇ ਕਰੀਬ 1100...

ਫ੍ਰਾਂਸਿਸ ਹਾਲਜ਼ਨ ਨੂੰ 2026 ਦਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

ਫ੍ਰਾਂਸਿਸ ਹਾਲਜ਼ਨ ਨੂੰ 2026 ਦਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

Oct 07, 2026 02:19 PM (Asia/Kolkata)

ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ਅਤੇ ਬ੍ਰਹਿਮੰਡੀ ਉੱਚ-ਊਰਜਾ ਨਿਊਟ੍ਰੀਨੋ ਦੀ ਖੋਜ ਵਿੱਚ ਅਹਿਮ ਯੋਗਦਾਨ ਲਈ ਮਿਲਿਆ ਸਨਮਾਨਸਟਾਕਹੋਮ (ਨਜ਼ਰਾਨਾ ਟਾਈਮਜ਼ ਮਾਨੀਟਰਿੰਗ ਡੈਸਕ): ਯੂਨੀਵਰਸਿਟੀ ਆਫ ਵਿਸਕਾਨਸਿਨ–ਮੈਡੀਸਨ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਫ੍ਰਾਂਸਿਸ ਹਾਲਜ਼ਨ ਨੂੰ ਸਾਲ 2026 ਦਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਸਨਮਾਨ ਆਈਸਕਿਊਬ ਨਿਊਟ੍ਰੀਨੋ ਆਬਜ਼ਰਵੇਟਰੀ ਦੇ ਵਿਕਾਸ ਅਤੇ ਬ੍ਰਹਿਮੰਡੀ ਸਰੋਤਾਂ ਤੋਂ ਆਉਣ ਵਾਲੇ ਉੱਚ-ਊਰਜਾ ਨਿਊਟ੍ਰੀਨੋ ਦੀ ਖੋਜ...

ACP ਵਿਵੇਕ ਭਗਤ ਦੀ ਕਥਿਤ ਫਰਜ਼ੀ AI ਵੀਡੀਓ ਫੈਲਾਉਣ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

ACP ਵਿਵੇਕ ਭਗਤ ਦੀ ਕਥਿਤ ਫਰਜ਼ੀ AI ਵੀਡੀਓ ਫੈਲਾਉਣ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

Oct 06, 2026 08:05 PM (Asia/Kolkata)

ਨਵੀਂ ਦਿੱਲੀ, 6 ਅਕਤੂਬਰ (ਨਜ਼ਰਾਨਾ ਟਾਈਮਜ਼): ਦਿੱਲੀ ਪੁਲਿਸ ਦੇ ਨਵੀਂ ਦਿੱਲੀ ਜ਼ਿਲ੍ਹੇ ਦੀ ਸਾਈਬਰ ਪੁਲਿਸ ਨੇ ACP ਵਿਵੇਕ ਭਗਤ ਨਾਲ ਸਬੰਧਤ ਕਥਿਤ ਤੌਰ ’ਤੇ ਬਣਾਵਟੀ ਵੀਡੀਓ ਸੋਸ਼ਲ ਮੀਡੀਆ ’ਤੇ ਫੈਲਾਉਣ ਦੇ ਮਾਮਲੇ ਵਿੱਚ 24 ਸਾਲਾ ਨਦੀਮ ਅਹਿਮਦ ਅਮੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਨਦੀਮ ਆਪਣੇ ਆਪ ਨੂੰ ਆਜ਼ਾਦ ਪੱਤਰਕਾਰ ਦੱਸਦਾ ਹੈ ਅਤੇ Instagram ’ਤੇ News Aaina Today ਨਾਮ ਨਾਲ ਨਿਊਜ਼ ਅਕਾਊਂਟ ਚਲਾ ਰਿਹਾ ਸੀ। ਪੁਲਿਸ ਦਾ ਦਾਅਵਾ ਹੈ ਕਿ ਸੋਸ਼ਲ ਮੀਡੀਆ ’ਤੇ ਫੈਲਾਈ ਗਈ...