ਗੁਰਬਾਣੀ-ਇਤਿਹਾਸ

753 published stories
ਸ਼ਾਂਤ ਸੁਭਾਅ, ਦਲੇਰ ਅਤੇ ਦਿ੍ੜ ਇਰਾਦੇ ਵਾਲੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ

ਸ਼ਾਂਤ ਸੁਭਾਅ, ਦਲੇਰ ਅਤੇ ਦਿ੍ੜ ਇਰਾਦੇ ਵਾਲੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ

Aug 23, 2026 07:40 PM (Asia/Kolkata)

ਖਾੜਕੂ ਸਿੱਖ ਸੰਘਰਸ਼ ਦੌਰਾਨ ਬਹੁਤ ਸ਼ਾਂਤ ਸੁਭਾਅ, ਦਲੇਰ ਅਤੇ ਦਿ੍ੜ ਇਰਾਦੇ ਵਾਲੇ ਸ਼ਹੀਦ ਭਾਈ ਸੁਖਚੈਨ ਸਿੰਘ ਦੁਗਾਲ ਨੇ ਕੀਤੇ ਹਰ ਐਕਸਨ ਸੂਝਬੂਝ ਨਾਲ ਨੇਪਰੇ ਚਾੜਿਆ…ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਦੌਰਾਨ ਹਜ਼ਾਰਾਂ ਹੀ ਸਿੱਖ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ, ਮਾਵਾਂ-ਭੈਣਾਂ ਨੇ ਖਾੜਕੂ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਪਾਈਆਂ। ਇਸ ਸਬੰਧ...

ਸੋਫ਼ੀਆ ਦਲੀਪ ਸਿੰਘ ਇੰਗਲੈਂਡ 'ਚ ਔਰਤਾਂ ਦੇ ਵੋਟ ਹੱਕ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸੀ ਸਿਰਕੱਢ ਕਾਰਕੁਨ...

ਸੋਫ਼ੀਆ ਦਲੀਪ ਸਿੰਘ ਇੰਗਲੈਂਡ 'ਚ ਔਰਤਾਂ ਦੇ ਵੋਟ ਹੱਕ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸੀ ਸਿਰਕੱਢ ਕਾਰਕੁਨ...

Aug 22, 2026 10:33 PM (Asia/Kolkata)

ਖਾਲਸਾ ਰਾਜ ਦੇ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਮਹਾਰਾਜਾ ਦਲੀਪ ਸਿੰਘ ਦੀ ਧੀ ਬੀਬਾ ਸੋਫ਼ੀਆ ਦਲੀਪ ਸਿੰਘ ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁਨ ਸੀ। ਜਿਸ ਕਾਰਨ ਉਸ ਨੂੰ ਔਰਤਾਂ ਦੀ ਟੈਕਸ ਵਿਰੋਧੀ ਲੀਗ ਜਥੇਬੰਦੀ ਵਿੱਚ ਮੋਹਰੀ ਰੋਲ ਅਦਾ ਕਰਨ ਲਈ ਜਿਆਦਾ ਯਾਦ ਕੀਤਾ ਜਾਂਦਾ ਹੈ। ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ...

ਪਹਿਲਾ ਵਿਸ਼ਵ ਯੁੱਧ ਅਤੇ ਪੰਜਾਬ: 1914-16 ਦੀ ਭਾਰਤੀ ਫੌਜੀ ਭਰਤੀ ਵਿੱਚ ਲਗਭਗ ਅੱਧਾ ਹਿੱਸਾ ਪੰਜਾਬ ਦਾ, ਜੰਗ ਦੇ ਅੰਤ ਤੱਕ ਕਰੀਬ 3.5 ਲੱਖ ਲੜਾਕੂ ਭਰਤੀ

ਪਹਿਲਾ ਵਿਸ਼ਵ ਯੁੱਧ ਅਤੇ ਪੰਜਾਬ: 1914-16 ਦੀ ਭਾਰਤੀ ਫੌਜੀ ਭਰਤੀ ਵਿੱਚ ਲਗਭਗ ਅੱਧਾ ਹਿੱਸਾ ਪੰਜਾਬ ਦਾ, ਜੰਗ ਦੇ ਅੰਤ ਤੱਕ ਕਰੀਬ 3.5 ਲੱਖ ਲੜਾਕੂ ਭਰਤੀ

Aug 22, 2026 12:04 AM (Asia/Kolkata)

ਵਿਸ਼ੇਸ਼ ਰਿਪੋਰਟ | ਨਜ਼ਰਾਨਾ ਟਾਈਮਜ਼ਪਹਿਲੇ ਵਿਸ਼ਵ ਯੁੱਧ (1914-1918) ਦੇ ਇਤਿਹਾਸ ਨੂੰ ਜਦੋਂ ਭਾਰਤੀ ਉਪ-ਮਹਾਂਦੀਪ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ ਤਾਂ ਪੰਜਾਬ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਨਜ਼ਰ ਆਉਂਦੀ ਹੈ। ਬ੍ਰਿਟਿਸ਼ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਸਰ ਮਾਈਕਲ ਓ’ਡਵਾਇਰ ਦੀ ਕਿਤਾਬ India as I Knew It, 1885-1925 ਵਿੱਚ ਦਿੱਤੇ ਅੰਕੜੇ ਦਰਸਾਉਂਦੇ ਹਨ ਕਿ ਜੰਗ ਦੇ ਸ਼ੁਰੂਆਤੀ ਸਾਲਾਂ ਵਿੱਚ ਭਾਰਤੀ ਫੌਜ ਲਈ ਹੋਈ ਲੜਾਕੂ ਭਰਤੀ ਵਿੱਚ ਪੰਜਾਬ ਸਭ ਤੋਂ ਵੱਡੇ ਸਰੋਤਾਂ ਵਿੱਚੋਂ...

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:

Aug 19, 2026 02:17 AM (Asia/Kolkata)

ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ, 18 ਅਗਸਤ 2009 ਵਾਲੇ ਦਿਨ ਦਿਨ ਅਕਾਲ ਚਲਾਣਾ ਕਰ ਗਈ:ਗੁਰਦੀਪ ਸਿੰਘ ਜਗਬੀਰ ( ਡਾ.)19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ ਗਿਆ।ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝਦਿਆਂ ਹੋਇਆਂ ਬੀਬੀ ਬਲਜੀਤ ਕੌਰ ਨੇ 18 ਅਗਸਤ 2009 ਵਾਲੇ ਦਿਨ ਦਿਨ ਸਰੀਰ ਛੱਡ ਦਿੱਤਾ ਸੀ।19 ਅਗਸਤ 2009 ਵਾਲੇ ਦਿਨ ਮਾਤਾ ਭਾਗ ਕੌਰ ਦੀ ਵਾਰਸ ਬੀਬੀ ਬਲਜੀਤ ਕੌਰ ਦਾ ਅੰਤਿਮ ਸਸਕਾਰ ਕੀਤਾ...

ਸਿੱਖ ਮਿਸ਼ਨਰੀ ਕਾਲਜ ਵੱਲੋਂ ਤਿੰਨ ਰੋਜ਼ਾ ਧਾਰਮਿਕ ਮੁਕਾਬਲੇ, ‘ਸਿੱਖ ਫੁਲਵਾੜੀ ਮਿੰਨੀ ਲਾਇਬ੍ਰੇਰੀ’ ਸੰਗਤ ਨੂੰ ਸਮਰਪਿਤ

ਸਿੱਖ ਮਿਸ਼ਨਰੀ ਕਾਲਜ ਵੱਲੋਂ ਤਿੰਨ ਰੋਜ਼ਾ ਧਾਰਮਿਕ ਮੁਕਾਬਲੇ, ‘ਸਿੱਖ ਫੁਲਵਾੜੀ ਮਿੰਨੀ ਲਾਇਬ੍ਰੇਰੀ’ ਸੰਗਤ ਨੂੰ ਸਮਰਪਿਤ

Aug 17, 2026 03:18 AM (Asia/Kolkata)

ਲੁਧਿਆਣਾ: ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ 14, 15 ਅਤੇ 16 ਅਗਸਤ ਨੂੰ ਤਿੰਨ ਰੋਜ਼ਾ ਧਾਰਮਿਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ, ਜੰਮੂ ਅਤੇ ਸ੍ਰੀਨਗਰ ਸਮੇਤ ਵੱਖ-ਵੱਖ ਇਲਾਕਿਆਂ ਤੋਂ ਸੈਂਕੜੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਭਾਗੀਦਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਸਿੱਖ ਸਾਹਿਤ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼...

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ 'ਚ 'ਊੜਾ ਤੇ ਜੂੜਾ ਬਚਾਈਏ' ਤਹਿਤ ਕਰਵਾਇਆ ਵਿਲੱਖਣ ਸਮਾਗਮ

ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ 'ਚ 'ਊੜਾ ਤੇ ਜੂੜਾ ਬਚਾਈਏ' ਤਹਿਤ ਕਰਵਾਇਆ ਵਿਲੱਖਣ ਸਮਾਗਮ

Aug 17, 2026 03:10 AM (Asia/Kolkata)

‘ਊੜਾ ਤੇ ਜੂੜਾ ਬਚਾਉਣਾ ਸਮੇਂ ਦੀ ਮੁੱਖ ਲੋੜ’: ਪ੍ਰਿੰਸੀਪਲ ਡਾ.ਪਰਮਿੰਦਰ ਕੌਰ ਖਹਿਰਾਵਿਦਿਆਰਥੀਆਂ ਦੀਆਂ ਮਾਤਾਵਾਂ ਨੇ ਬੱਚਿਆਂ ਦੀਆਂ ਮੀਢੀਆਂ ਗੁੰਦ ਕੇ ਜੂੜਾ ਕਰਨ ਦੇ ਮੁਕਾਬਲੇ ਵਿੱਚ ਉਤਸ਼ਾਹ ਨਾਲ ਲਿਆ ਭਾਗਸੁੰਦਰ ਲਿਖਾਈ ਦੇ ਵੀ ਕਰਵਾਏ ਮੁਕਾਬਲੇਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,16 ਅਗਸਤਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਵਿਖੇ ‘ਊੜਾ ਤੇ ਜੂੜਾ ਬਚਾਈਏ’ ਮੁਹਿੰਮ ਤਹਿਤ ਵਿਲੱਖਣ ਸਮਾਗਮ ਕਰਵਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਦੀਆਂ ਮਾਤਾਵਾਂ ਨੇ...

ਸਰਬੱਤ ਖ਼ਾਲਸਾ’ ਮੋਬਾਈਲ ਐਪ ਜਾਰੀ, ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਦੀ ਸਹੂਲਤ

ਸਰਬੱਤ ਖ਼ਾਲਸਾ’ ਮੋਬਾਈਲ ਐਪ ਜਾਰੀ, ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਦੀ ਸਹੂਲਤ

Aug 15, 2026 11:08 PM (Asia/Kolkata)

ਅੰਮ੍ਰਿਤਸਰ ,ਨਜ਼ਰਾਨਾ ਟਾਈਮਜ਼: ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਸਿੱਖ ਸੰਗਤ ਲਈ ‘Sarbat Khalsa’ ਮੋਬਾਈਲ ਐਪ ਜਾਰੀ ਕੀਤੀ ਗਈ ਹੈ। ਜਥੇਬੰਦੀ ਅਨੁਸਾਰ ਐਪ ਵਿੱਚ ਆਨਲਾਈਨ ਗੁਰਦੁਆਰਾ, ਵੈਬੀਨਾਰ ਅਤੇ ਮੁਫ਼ਤ ਕਿਤਾਬਾਂ ਸਮੇਤ ਕਈ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ।ਜਥੇਬੰਦੀ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਆਨਲਾਈਨ ਗੁਰਦੁਆਰਾ ਰਾਹੀਂ ਦੇਸ਼ਾਂ-ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ਼ਬਦ-ਵਿਚਾਰ ਨਾਲ ਸਬੰਧਤ ਉਪਰਾਲਿਆਂ ਨੂੰ ਇੱਕ ਗਲੋਬਲ ਪਲੇਟਫਾਰਮ ਮੁਹੱਈਆ ਕਰਵਾਉਣ...

ਪਾਠ-ਭੇਦਾਂ ਦੇ ਮਸਲੇ ’ਤੇ ਸਰਬੱਤ ਖ਼ਾਲਸਾ ਜਥੇਬੰਦੀ ਨੇ ਕਿਤਾਬ ਕੀਤੀ ਜਾਰੀ, ਪਹਿਲੇ 13 ਪੰਨਿਆਂ ਦੇ ਸੁਧਾਈ ਲਈ ਤਿਆਰ ਖਰੜੇ ਦੀ ਜਾਂਚ ਕਰਨ ਦੀ SGPC ਨੂੰ  ਅਪੀਲ

ਪਾਠ-ਭੇਦਾਂ ਦੇ ਮਸਲੇ ’ਤੇ ਸਰਬੱਤ ਖ਼ਾਲਸਾ ਜਥੇਬੰਦੀ ਨੇ ਕਿਤਾਬ ਕੀਤੀ ਜਾਰੀ, ਪਹਿਲੇ 13 ਪੰਨਿਆਂ ਦੇ ਸੁਧਾਈ ਲਈ ਤਿਆਰ ਖਰੜੇ ਦੀ ਜਾਂਚ ਕਰਨ ਦੀ SGPC ਨੂੰ ਅਪੀਲ

Aug 15, 2026 10:53 PM (Asia/Kolkata)

ਅੰਮ੍ਰਿਤਸਰ , ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ —ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਭੇਦਾਂ ਨਾਲ ਸਬੰਧਤ ਮਸਲੇ ਨੂੰ ਲੈ ਕੇ ਸਰਬੱਤ ਖ਼ਾਲਸਾ ਜਥੇਬੰਦੀ ਵੱਲੋਂ ਡਾ. ਓਅੰਕਾਰ ਸਿੰਘ ਦੁਆਰਾ ਲਿਖੀ ਕਿਤਾਬ “ਆਦਿ-ਮੰਗਲ ਦਾ ਸਰੂਪ ਸਥਾਨ ਅਤੇ ਪਾਠ-ਭੇਦਾਂ ਉਕਾਈਆਂ” ਜਾਰੀ ਕੀਤੀ ਗਈ ਹੈ। ਜਥੇਬੰਦੀ ਨੇ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਕਿਤਾਬ ਅਤੇ ਪੰਥਕ ਵਿਦਵਾਨਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13...

ਗੁਰਮਤਿ ਵਿੱਚ ਸ੍ਰੇਸ਼ਟ ਪ੍ਰਬੰਧਨ  ਵਿਵਸਥਾ ਦੇ ਅਨਮੋਲ ਸੂਤਰ   - ਲੇਖਕ -  ਡਾ. ਸਤਿੰਦਰ ਪਾਲ ਸਿੰਘ

ਗੁਰਮਤਿ ਵਿੱਚ ਸ੍ਰੇਸ਼ਟ ਪ੍ਰਬੰਧਨ ਵਿਵਸਥਾ ਦੇ ਅਨਮੋਲ ਸੂਤਰ - ਲੇਖਕ - ਡਾ. ਸਤਿੰਦਰ ਪਾਲ ਸਿੰਘ

Aug 14, 2026 08:14 PM (Asia/Kolkata)

ਹਰ ਮਨੁੱਖ ਦੀ ਆਪਣੀ ਜੀਵਨ ਸ਼ੈਲੀ ਹੈ ਜੋ ਉਸ ਦੀ ਸੋਚ ਦਾ ਪ੍ਰਤੀਕ ਹੁੰਦੀ ਹੈ ‘ਤੇ ਉਸ ਦੇ ਨਿਜੀ , ਸਮਾਜਕ , ਆਰਥਕ ਵਿਵਹਾਰ ਨੂੰ ਦਿਸ਼ਾ ਦਿੰਦੀ ਹੈ। ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਧੀਨਤਾ ਸਵੀਕਾਰ ਕਰਦਾ ਹੈ ਤੇ ਗੁਰਬਾਣੀ ਤੋਂ ਹੀ ਜੀਵਨ ਜਾਚ ਪ੍ਰਾਪਤ ਕਰਦਾ ਹੈ। ਗੁਰਸਿੱਖ ਦਾ ਗੁਰੂ ਸੰਪੂਰਨ ਗੁਰੂ ਹੈ , ਗੁਰੂ ਦੀਆਂ ਸਿਖਿਆਵਾਂ ਜੀਵਨ ਨੂੰ ਸੰਪੂਰਨ ਦ੍ਰਿਸ਼ਟੀ ਪ੍ਰਦਾਨ ਕਰਨ ਵਾਲਿਆਂ ਹਨ। ਜੀਵਨ ਦਾ ਕੋਈ ਵੀ ਸਵਾਲ ਨਹੀਂ ਜਿਸ ਦਾ ਨਿਦਾਨ ਗੁਰਬਾਣੀ ਵਿੱਚ ਨਾਂ ਪ੍ਰਾਪਤ ਹੋ ਸਕੇ। ਵਰਤਮਾਨ ਯੁੱਗ...

ਪਿੰਡ ਠੱਠੀਆਂ ਮਹੰਤਾਂ ਜ਼ਿਲ੍ਹਾ ਤਰਨਤਾਰਨ ਦਾ ਮਾਣਮੱਤਾ ਇਤਿਹਾਸ:

ਪਿੰਡ ਠੱਠੀਆਂ ਮਹੰਤਾਂ ਜ਼ਿਲ੍ਹਾ ਤਰਨਤਾਰਨ ਦਾ ਮਾਣਮੱਤਾ ਇਤਿਹਾਸ:

Aug 14, 2026 04:45 PM (Asia/Kolkata)

ਸ਼ਹੀਦਾਂ ਅਤੇ ਯੋਧਿਆਂ ਦੀ ਪਵਿੱਤਰ ਧਰਤੀਪੰਜਾਬ ਦੇ ਇਤਿਹਾਸਕ ਜ਼ਿਲ੍ਹੇ ਤਰਨ ਤਾਰਨ ਦਾ ਪਿੰਡ ਠੱਠੀਆਂ ਮਹੰਤਾਂ ਸਿਰਫ਼ ਇੱਕ ਸਾਧਾਰਨ ਪਿੰਡ ਨਹੀਂ, ਬਲਕਿ ਦੇਸ਼ ਭਗਤੀ, ਅਣਖ ਅਤੇ ਸ਼ਹਾਦਤਾਂ ਦੀ ਇੱਕ ਅਜਿਹੀ ਪਵਿੱਤਰ ਕਿਤਾਬ ਹੈ ਜਿਸ ਦਾ ਹਰ ਪੰਨਾ ਸੂਰਬੀਰਤਾ ਦੀ ਦਾਸਤਾਨ ਬਿਆਨ ਕਰਦਾ ਹੈ। ਸ਼ਹੀਦ ਮਨਜੀਤ ਸਿੰਘ ਸਰਕਾਰੀ ਹਾਈ ਸਕੂਲ ਠੱਠੀਆਂ ਮਹੰਤਾਂ ਤਰਨਤਾਰਨ ਵਿਖੇ ਗ੍ਰੇਨਾਈਟ ਦਾ ਸ਼ਹੀਦੀ ਬੋਰਡ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਸ ਮਿੱਟੀ ਦੇ ਜਾਏ ਹਮੇਸ਼ਾ ਦੇਸ਼ ਅਤੇ ਕੌਮ ਦੀ ਖ਼ਾਤਰ ਆਪਾ ਵਾਰਨ ਲਈ...