ਸ਼ਹਬਾਜ਼ ਸ਼ਰੀਫ਼ ਚੀਨ ਪਹੁੰਚੇ, SCO ਸਮਿਟ ‘ਚ ਹਿੱਸਾ ਤੇ ਸੀ ਜਿਨਪਿੰਗ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਚੀਨ ਦੌਰੇ ‘ਤੇ, SCO ਸਮਿਟ ਅਤੇ ਉੱਚ-ਪੱਧਰੀ ਗੱਲਬਾਤਾਂ ਵਿੱਚ ਸ਼ਿਰਕਤ ਬੀਜਿੰਗ / ਤਿਆਨਜਿਨ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਸ਼ਨੀਵਾਰ ਨੂੰ ਚੀਨ ਦੇ ਸ਼ਹਿਰ ਤਿਆਨਜਿਨ ਪਹੁੰਚੇ, ਜਿੱਥੇ ਉਹ ਸ਼ਾਂਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (SCO) ਕੌਂਸਲ ਆਫ਼ ਹੈਡਜ਼ ਆਫ਼ ਸਟੇਟ ਸਮਿਟ ਅਤੇ ਦੋ-ਪੱਖੀ ਮੁਲਾਕਾਤਾਂ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਨਾਲ ਉੱਚ-ਪੱਧਰੀ ਵਫ਼ਦ ਵੀ ਹੈ, ਜਿਸ ਵਿੱਚ...