17 October 2026 ਦੀਆਂ ਖ਼ਬਰਾਂ

34 published stories
ਲਕੀਰ ਕੁੱਟਣ ਵਾਲ਼ੇ !

ਲਕੀਰ ਕੁੱਟਣ ਵਾਲ਼ੇ !

Oct 17, 2026 11:23 PM (Asia/Kolkata)

ਲਕੀਰ ਕੁੱਟਣ ਵਾਲ਼ੇ !ਸਮਾਂ ਰਹਿੰਦਿਆਂ ਸੋਚ ਵਿਚਾਰ ਕਰਨੀਐਸੀ 'ਅਕਲ' ਨੂੰ ਪਰੇ ਹੀ ਸੁੱਟਦੇ ਹਾਂ।ਜਿਊਂਦੇ ਚੰਗੇ ਦੀ ਕਦਰ ਨਾ ਕਰੇ ਕੋਈਉਸਦੇ ਮਰੇ ਤੋਂ ਮਗਰੋਂ ਫਿਰ ਬੁੱਕਦੇ ਹਾਂ।ਸੈਹਾ ਲੰਘੇ ਤੋਂ ਬਾਅਦ ਜਦ ਗਾਹ ਪੈਂਦਾਫੇਰ 'ਵਾੜ' ਬਣਾਉਣ ਲਈ ਜੁੱਟਦੇ ਹਾਂ।ਕਿਸੇ ਮਸਲੇ 'ਤੇ ਹੋਣ ਜਦ 'ਕੱਠ ਕਿਧਰੇਖੁਦ ਦੇ ਲਈ ਮਸ਼ਹੂਰੀਆਂ ਲੁੱਟਦੇ ਹਾਂ।ਵਧੀਆ ਲੱਗੇ ਜੋ 'ਤੱਤੀਆਂ' ਕਰੇ ਗੱਲਾਂਸਿਆਣੇ ਰਾਹਾਂ 'ਤੇ ਤੁਰਨ ਤੋਂ ਉੱਕਦੇ ਹਾਂ।ਲੰਘੇ ਸੱਪ ਤੋਂ 'ਲਾਠੀਆਂ' ਕੱਢ ਲਈਏਪਿੱਛੇ ਰਹਿ ਗਈ ਲਕੀਰ ਨੂੰ ਕੁੱਟਦੇ ਹਾਂ!ਤਰਲੋਚਨ...

ਡਾਕਟਰ ਬਲਵਿੰਦਰ ਸਿੰਘ ਥਿੰਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ

ਡਾਕਟਰ ਬਲਵਿੰਦਰ ਸਿੰਘ ਥਿੰਦ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ

Oct 17, 2026 10:46 PM (Asia/Kolkata)

ਕਪੂਰਥਲਾ 17 ਅਕਤੂਬਰ ਗੌਰਵ ਮੜੀਆ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਵਿੰਦਰ ਸਿੰਘ ਥਿੰਦ ਉਹਨਾਂ ਦੀਆਂ ਪਾਰਟੀ ਪ੍ਰਤੀ ਨਿਭਾਈ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਡਾਕਟਰ ਬਲਵਿੰਦਰ ਸਿੰਘ ਥਿੰਦ ਵੱਲੋਂ ਬਲਾਕ ਪ੍ਰਧਾਨ ਦਾ ਅਹੁਦਾ ਮਿਲਣ ਤੇ ਪਾਰਟੀ ਹਾਈ ਕਮਾਂਡ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਅਹੁਦਾ ਮਿਲਣ ਨਾਲ ਉਹਨਾਂ ਦੀਆਂ ਜਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਉਹਨਾਂ ਨੇ...

ਨਿਰਮਲ ਸਿੰਘ ਨਾਹਰ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਨਿਯੁਕਤ

ਨਿਰਮਲ ਸਿੰਘ ਨਾਹਰ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਨਿਯੁਕਤ

Oct 17, 2026 10:43 PM (Asia/Kolkata)

ਕਪੂਰਥਲਾ, 17 ਅਕਤੂਬਰ, ਗੌਰਵ ਮੜੀਆਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜਥੇਬੰਦਕ ਨਿਯੁਕਤੀਆਂ ਦੀ ਲੜੀ ਤਹਿਤ ਸ੍ਰੀ ਨਿਰਮਲ ਸਿੰਘ ਨਾਹਰ ਨੂੰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਜ਼ਿਲ੍ਹਾ ਪ੍ਰਧਾਨ ਸ੍ਰੀ ਚੇਤਨ ਸੂਰੀ ਵੱਲੋਂ ਕੀਤੀ ਗਈ।ਨਿਰਮਲ ਸਿੰਘ ਨਾਹਰ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੇ ਜਾਣ ਨਾਲ ਪਾਰਟੀ ਦੇ ਜ਼ਿਲ੍ਹਾ ਪੱਧਰੀ ਸੰਗਠਨ ਵਿੱਚ ਉਨ੍ਹਾਂ ਦੀ ਭੂਮਿਕਾ ਅਹਿਮ ਰਹੇਗੀ। ਜਨਰਲ ਸਕੱਤਰ ਵਜੋਂ ਉਨ੍ਹਾਂ ਤੋਂ ਪਾਰਟੀ...

ਬਲਜਿੰਦਰ ਸਾਬਰ ਬਣੇ ਭਾਜਪਾ ਐਸਸੀ ਮੋਰਚਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ

ਬਲਜਿੰਦਰ ਸਾਬਰ ਬਣੇ ਭਾਜਪਾ ਐਸਸੀ ਮੋਰਚਾ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ

Oct 17, 2026 10:11 PM (Asia/Kolkata)

ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀਕਪੂਰਥਲਾ, 17 ਅਕਤੂਬਰ, ਗੌਰਵ ਮੜੀਆ।ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਸ੍ਰੀ ਚੇਤਨ ਸੂਰੀ ਵੱਲੋਂ ਸ੍ਰੀ ਬਲਜਿੰਦਰ ਸਾਬਰ ਨੂੰ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ, ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਵੱਲੋਂ ਜ਼ਿਲ੍ਹੇ ਵਿੱਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।ਸ੍ਰੀ ਬਲਜਿੰਦਰ ਸਾਬਰ ਨੂੰ ਇਹ ਜ਼ਿੰਮੇਵਾਰੀ ਮਿਲਣ...

ਸਿੱਖਸ ਫਾਰ ਜਸਟਿਸ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿੱਚ ਰੈਫਰੈਂਡਮ ਸਮਾਗਮ ਦਾ ਐਲਾਨ

ਸਿੱਖਸ ਫਾਰ ਜਸਟਿਸ ਵੱਲੋਂ 18 ਅਕਤੂਬਰ ਨੂੰ ਐਡਮਿੰਟਨ ਵਿੱਚ ਰੈਫਰੈਂਡਮ ਸਮਾਗਮ ਦਾ ਐਲਾਨ

Oct 17, 2026 09:55 PM (Asia/Kolkata)

ਚੰਡੀਗੜ੍ਹ, 17 ਅਕਤੂਬਰ: ਖ਼ਾਲਿਸਤਾਨ ਸਮਰਥਕ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ 18 ਅਕਤੂਬਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿੱਚ ਰੈਫਰੈਂਡਮ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਪਾਰ, ਊਰਜਾ, ਤਕਨੀਕ ਅਤੇ ਸੁਰੱਖਿਆ ਖੇਤਰਾਂ ਵਿੱਚ ਦੁਵੱਲੇ ਸਬੰਧ ਅੱਗੇ ਵਧਾਉਣ ਲਈ ਗੱਲਬਾਤ ਕਰ ਰਹੇ ਹਨ।ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੀ ਸਿੱਖਸ ਫਾਰ ਜਸਟਿਸ ਪਹਿਲਾਂ ਵੀ ਅਜਿਹੇ ਸਮਾਗਮ ਕਰਵਾ ਚੁੱਕੀ ਹੈ। ਭਾਰਤ ਵਿੱਚ...

ਪਾਕਿਸਤਾਨ, ਇੰਗਲੈਂਡ ਤੇ ਸ੍ਰੀਲੰਕਾ ਦੇ ਕਪਤਾਨਾਂ ਨੇ ਤਿਕੋਣੀ ਇੱਕ ਰੋਜ਼ਾ ਲੜੀ ਦੀ ਟਰਾਫੀ ਤੋਂ ਪਰਦਾ ਚੁੱਕਿਆ

ਪਾਕਿਸਤਾਨ, ਇੰਗਲੈਂਡ ਤੇ ਸ੍ਰੀਲੰਕਾ ਦੇ ਕਪਤਾਨਾਂ ਨੇ ਤਿਕੋਣੀ ਇੱਕ ਰੋਜ਼ਾ ਲੜੀ ਦੀ ਟਰਾਫੀ ਤੋਂ ਪਰਦਾ ਚੁੱਕਿਆ

Oct 17, 2026 09:42 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ, ਇੰਗਲੈਂਡ ਅਤੇ ਸ੍ਰੀਲੰਕਾ ਦੇ ਕਪਤਾਨਾਂ ਨੇ ਤਿਕੋਣੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਤੋਂ ਪਹਿਲਾਂ ਟਰਾਫੀ ਤੋਂ ਪਰਦਾ ਚੁੱਕਿਆ ਅਤੇ ਉਸ ਨਾਲ ਤਸਵੀਰ ਖਿਚਵਾਈ। ‘ਕੇਐੱਫਸੀ ਪ੍ਰੈਜ਼ੈਂਟਸ ਬੈਂਕ ਅਲਫਲਾਹ ਇੱਕ ਰੋਜ਼ਾ ਤਿਕੋਣੀ ਲੜੀ’ ਦਾ ਪਹਿਲਾ ਮੈਚ ਐਤਵਾਰ, 18 ਅਕਤੂਬਰ ਨੂੰ ਰਾਵਲਪਿੰਡੀ ਵਿੱਚ ਪਾਕਿਸਤਾਨ ਅਤੇ ਸ੍ਰੀਲੰਕਾ ਵਿਚਾਲੇ ਹੋਵੇਗਾ।ਤਿੰਨ ਟੀਮਾਂ ਦਾ ਇਹ 50 ਓਵਰਾਂ ਦਾ ਟੂਰਨਾਮੈਂਟ 18 ਤੋਂ 31 ਅਕਤੂਬਰ ਤੱਕ ਰਾਵਲਪਿੰਡੀ ਅਤੇ ਲਾਹੌਰ ਵਿੱਚ ਖੇਡਿਆ ਜਾਵੇਗਾ।...

ਖਣਿਜ ਖੇਤਰ ਵਿੱਚ ਨਿਵੇਸ਼ ਵਧਾਉਣ ਦੀ ਤਿਆਰੀ ’ਚ ਪਾਕਿਸਤਾਨ, ਰੇਕੋ ਡਿਕ ਤੋਂ 2028 ਦੇ ਅੰਤ ਤੱਕ ਉਤਪਾਦਨ ਦਾ ਟੀਚਾ

ਖਣਿਜ ਖੇਤਰ ਵਿੱਚ ਨਿਵੇਸ਼ ਵਧਾਉਣ ਦੀ ਤਿਆਰੀ ’ਚ ਪਾਕਿਸਤਾਨ, ਰੇਕੋ ਡਿਕ ਤੋਂ 2028 ਦੇ ਅੰਤ ਤੱਕ ਉਤਪਾਦਨ ਦਾ ਟੀਚਾ

Oct 17, 2026 09:26 PM (Asia/Kolkata)

ਇਸਲਾਮਾਬਾਦ, 17 ਅਕਤੂਬਰ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਆਪਣੀ ਅੰਦਾਜ਼ਨ 8 ਟ੍ਰਿਲੀਅਨ ਡਾਲਰ ਤੱਕ ਦੀ ਖਣਿਜ ਸੰਪਦਾ ਵਿਕਸਤ ਕਰਨ ਲਈ ਨਿਵੇਸ਼ ਖਿੱਚਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਇਸਲਾਮਾਬਾਦ ਵਿੱਚ 12–13 ਨਵੰਬਰ ਨੂੰ ਪਾਕਿਸਤਾਨ ਮਿਨਰਲਜ਼ ਇਨਵੈਸਟਮੈਂਟ ਫੋਰਮ 2026 (ਪੀਐੱਮਆਈਐੱਫ26) ਕਰਵਾਇਆ ਜਾਵੇਗਾ। ਬਲੋਚਿਸਤਾਨ ਦਾ ਰੇਕੋ ਡਿਕ ਤਾਂਬਾ-ਸੋਨਾ ਪ੍ਰਾਜੈਕਟ ਇਸ ਯੋਜਨਾ ਦਾ ਅਹਿਮ ਹਿੱਸਾ ਹੈ, ਜਿੱਥੋਂ 2028 ਦੇ ਅੰਤ ਤੱਕ ਪਹਿਲਾ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ।ਸਰਕਾਰੀ ਅਨੁਮਾਨਾਂ ਅਨੁਸਾਰ...

ਜਨਗਣਨਾ 2027 ਦੇ ਦੂਜੇ ਪੜਾਅ ਲਈ ਸਿਖਲਾਈ ਸ਼ੁਰੂ: ਹਰਪ੍ਰੀਤ ਸਿੰਘ ਆਈਏਐਸ ਡਿਪਟੀ ਕਮਿਸ਼ਨਰ

ਜਨਗਣਨਾ 2027 ਦੇ ਦੂਜੇ ਪੜਾਅ ਲਈ ਸਿਖਲਾਈ ਸ਼ੁਰੂ: ਹਰਪ੍ਰੀਤ ਸਿੰਘ ਆਈਏਐਸ ਡਿਪਟੀ ਕਮਿਸ਼ਨਰ

Oct 17, 2026 08:18 PM (Asia/Kolkata)

ਜ਼ਿਲ੍ਹੇ ਦੇ ਪੰਜ ਕੇਂਦਰਾਂ ‘ਤੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗਡਿਪਟੀ ਕਮਿਸ਼ਨਰ ਵੱਲੋਂ ਕੰਮ ਨੂੰ ਪੂਰੀ ਗੰਭੀਰਤਾ ਅਤੇ ਸੁਚੱਜੇ ਢੰਗ ਨਾਲ ਕਰਨ ਦੇ ਨਿਰਦੇਸ਼ਬਿੰਦਰ ਸਿੰਘ ਖੁੱਡੀ ਕਲਾਂ ਬਰਨਾਲਾ, 17 ਅਕਤੂਬਰਜ਼ਿਲ੍ਹਾ ਬਰਨਾਲਾ ਵਿੱਚ ਜਨਗਣਨਾ 2027 ਦੇ ਦੂਜੇ ਪੜਾਅ ( ਆਬਾਦੀ ਗਣਨਾ) ਨੂੰ ਸੁਚਾਰੂ ਤੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗਿਣਤੀਕਾਰਾਂ (ਇਨਿਊਮਰੇਟਰਾਂ) ਅਤੇ ਸੁਪਰਵਾਈਜ਼ਰਾਂ ਦੀ ਤਿੰਨ ਰੋਜ਼ਾ ਵਿਸ਼ੇਸ਼ ਸਿਖਲਾਈ ਪ੍ਰਕਿਰਿਆ ਸ਼ੁਰੂ ਹੋ ਗਈ...

ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਅਤੇ ਪਰਾਲੀ ਨਾ ਸਾੜਨ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਕਿਸਾਨਾਂ ਨੂੰ ਕੀਤੀ ਅਪੀਲ....

ਸੁੱਕਾ ਝੋਨਾ ਮੰਡੀਆਂ ਵਿੱਚ ਲਿਆਉਣ ਅਤੇ ਪਰਾਲੀ ਨਾ ਸਾੜਨ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਕਿਸਾਨਾਂ ਨੂੰ ਕੀਤੀ ਅਪੀਲ....

Oct 17, 2026 07:23 PM (Asia/Kolkata)

ਮੰਡੀਆਂ 'ਚ 1,11,788 ਦੀ ਆਮਦ, 1,11,262 ਦੀ ਖਰੀਦ ਅਤੇ 61,018 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਅਨੁਮਾਨਿਤ ਟੀਚਾ 2,06,148 ਮੀਟ੍ਰਿਕ ਟਨ…ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਕਤੂਬਰ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਸੁੱਕਾ ਅਤੇ ਚੰਗੀ ਤਰ੍ਹਾਂ ਪੱਕਿਆ ਝੋਨਾ ਹੀ ਲਿਆਉਣ, ਤਾਂ ਜੋ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਸ੍ਰੀਮਤੀ...

ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਬੰਦ ਕਮਰੇ ਵਿੱਚ ਨਹੀਂ ਤਿਆਰ ਹੋਵੇਗਾ -ਸੁਖਬੀਰ ਸਿੰਘ ਬਾਦਲ

ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਬੰਦ ਕਮਰੇ ਵਿੱਚ ਨਹੀਂ ਤਿਆਰ ਹੋਵੇਗਾ -ਸੁਖਬੀਰ ਸਿੰਘ ਬਾਦਲ

Oct 17, 2026 07:00 PM (Asia/Kolkata)

ਚੋਣ ਮਨੋਰਥ ਲੋਕਾਂ ਦੇ ਮਸ਼ਵਰਿਆਂ, ਇੱਛਾਵਾਂ ਅਤੇ ਜ਼ਰੂਰਤਾਂ ਅਨੁਸਾਰ ਤਿਆਰ ਹੋਵੇਗਾ।ਬਿੰਦਰ ਸਿੰਘ ਖੁੱਡੀ ਕਲਾਂ / ਮੰਗਤ ਸਿੰਘ ਸੈਦਪੁਰਚੰਡੀਗੜ੍ਹ,17 ਅਕਤੂਬਰ 2026​: ਪੰਜਾਬ ਵਿਧਾਨ ਸਭਾ 2027 ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਚੋਣ ਰਣਨੀਤੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸੇ ਸਿਲਸਿਲੇ ਵਿੱਚ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਇੱਕ ਉੱਚ-ਪੱਧਰੀ ਅਤੇ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪਾਰਟੀ ਲੀਡਰਸ਼ਿਪ ਸਮੇਤ...

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਉਤਸ਼ਾਹ ਪੁਰਵਕ ਮਨਾਇਆ...

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਉਤਸ਼ਾਹ ਪੁਰਵਕ ਮਨਾਇਆ...

Oct 17, 2026 06:53 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਅਕਤੂਬਰ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ 9:00 ਵਜੇ ਸ੍ਰੀ ਸਹਿਜ...

ਇੰਸਪੈਕਟਰ ਨਰੇਸ਼ ਕੁਮਾਰ ਨੇ ਐੱਸ.ਐੱਚ.ਓ. ਖਿਲਚੀਆਂ ਵਜੋਂ ਅਹੁਦਾ ਸੰਭਾਲਿਆ, ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ

ਇੰਸਪੈਕਟਰ ਨਰੇਸ਼ ਕੁਮਾਰ ਨੇ ਐੱਸ.ਐੱਚ.ਓ. ਖਿਲਚੀਆਂ ਵਜੋਂ ਅਹੁਦਾ ਸੰਭਾਲਿਆ, ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ

Oct 17, 2026 06:14 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਪੁਲਿਸ ਥਾਣਾ ਖਿਲਚੀਆਂ ਵਿਖੇ ਨਵ-ਨਿਯੁਕਤ ਇੰਸਪੈਕਟਰ ਨਰੇਸ਼ ਕੁਮਾਰ ਨੇ ਬਤੌਰ ਐੱਸ.ਐੱਚ.ਓ. ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਪੁਲਿਸ ਦੀ ਮੁੱਖ ਤਰਜੀਹ ਹੋਵੇਗੀ। ਨਸ਼ਾ ਵੇਚਣ ਅਤੇ ਇਸ...

ਕਪੂਰਥਲਾ ’ਚ ਵੱਡਾ ਸਿਆਸੀ ਧਮਾਕਾ! ਚਾਰ ਪ੍ਰਮੁੱਖ ਹਸਤੀਆਂ ਨੇ ਫੜਿਆ ‘ਆਪ’ ਦਾ ਪੱਲਾ

ਕਪੂਰਥਲਾ ’ਚ ਵੱਡਾ ਸਿਆਸੀ ਧਮਾਕਾ! ਚਾਰ ਪ੍ਰਮੁੱਖ ਹਸਤੀਆਂ ਨੇ ਫੜਿਆ ‘ਆਪ’ ਦਾ ਪੱਲਾ

Oct 17, 2026 06:09 PM (Asia/Kolkata)

ਸਾਬਕਾ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਅਨੂਪ ਕੱਲ੍ਹਣ ਸਮੇਤ ਚਾਰ ਆਗੂ ਆਮ ਆਦਮੀ ਪਾਰਟੀ ’ਚ ਸ਼ਾਮਲਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਕਰਵਾਇਆ ਪਾਰਟੀ ’ਚ ਸ਼ਾਮਲ; 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਪੂਰਥਲਾ ਦੀ ਸਿਆਸਤ ’ਚ ਨਵੀਂ ਹਲਚਲਚੰਡੀਗੜ੍ਹ/ ਕਪੂਰਥਲਾ, 17 ਅਕਤੂਬਰ,ਮੰਗਤ ਸਿੰਘ ਸੈਦਪੁਰ /ਗੌਰਵ ਮੜੀਆ।ਕਪੂਰਥਲਾ ਦੀ ਸਿਆਸਤ ਵਿੱਚ ਉਸ ਸਮੇਂ ਨਵੀਂ ਹਲਚਲ ਪੈਦਾ ਹੋ ਗਈ, ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਅਨੂਪ ਕੱਲ੍ਹਣ...

ਭਾਈ ਪਰਵਿੰਦਰ ਸਿੰਘ ਝੋਟੇ ਦਾ ਕਤਲ: ਸਿਆਸੀ ਸਰਪ੍ਰਸਤੀ ਅਤੇ ਸਰਕਾਰੀ ਨਾਕਾਮੀ ’ਤੇ ਉੱਠੇ ਸਵਾਲ — ਸਿੱਖ ਕੋਆਰਡੀਨੇਸ਼ਨ ਕਮੇਟੀ

ਭਾਈ ਪਰਵਿੰਦਰ ਸਿੰਘ ਝੋਟੇ ਦਾ ਕਤਲ: ਸਿਆਸੀ ਸਰਪ੍ਰਸਤੀ ਅਤੇ ਸਰਕਾਰੀ ਨਾਕਾਮੀ ’ਤੇ ਉੱਠੇ ਸਵਾਲ — ਸਿੱਖ ਕੋਆਰਡੀਨੇਸ਼ਨ ਕਮੇਟੀ

Oct 17, 2026 06:02 PM (Asia/Kolkata)

ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਐਲਾਨਣ ਦਾ ਵਿਦੇਸ਼ੀ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਕੀਤਾ ਭਰਵਾਂ ਸਵਾਗਤ... ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਰਾਹੀਂ ਕਥਿਤ ਨਸ਼ਾ ਵਿਕਰੀ ਅਤੇ ਨਸ਼ਾ-ਨੈੱਟਵਰਕ ਨੂੰ ਮਿਲਦੀ ਸਿਆਸੀ ਸਰਪ੍ਰਸਤੀ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ 'ਤੇ ਹੋਵੇ ਸਖ਼ਤ ਕਾਰਵਾਈ…ਚੰਡੀਗੜ੍ਹ/ਨਿਊਯਾਰਕ, 17 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ...

ਪੰਜਾਬ ਦੇ ਭਖਦੇ ਮਸਲਿਆਂ ਅਤੇ 2027 ਦੀਆਂ ਚੋਣਾਂ ਸਬੰਧੀ ਵੱਖ-ਵੱਖ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ

ਪੰਜਾਬ ਦੇ ਭਖਦੇ ਮਸਲਿਆਂ ਅਤੇ 2027 ਦੀਆਂ ਚੋਣਾਂ ਸਬੰਧੀ ਵੱਖ-ਵੱਖ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ

Oct 17, 2026 05:38 PM (Asia/Kolkata)

ਮਸਤੂਆਣਾ ਸਾਹਿਬ ਵਿਖੇ 24 ਅਕਤੂਬਰ ਨੂੰ ਮੀਟਿੰਗ ਕਰਨ ਦਾ ਹੋਇਆ ਫ਼ੈਸਲਾ...ਚੰਡੀਗੜ੍ਹ/ਪਟਿਆਲਾ, 17 ਅਕਤੂਬਰ: (ਮੰਗਤ ਸਿੰਘ ਸੈਦਪੁਰ) ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ, ਪੰਜਾਬ ਦੇ ਗੰਭੀਰ ਮਸਲਿਆਂ ਅਤੇ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਨੂੰ ਦਰਪੇਸ਼ ਚੁਣੌਤੀਆਂ, ਪੰਜਾਬ ਦੇ ਹੱਕਾਂ, ਪੰਜਾਬੀ ਲੋਕਾਂ ਦੇ ਹਿੱਤਾਂ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਇੱਕ ਵਿਸ਼ਾਲ ਜਨਤਕ ਰਾਜਨੀਤਿਕ...

ਭਾਈ ਪਰਵਿੰਦਰ ਸਿੰਘ ਝੋਟੇ ਦਾ ਸਰਕਾਰੀ ਤੇ ਸਿਆਸੀ ਕਤਲ

ਭਾਈ ਪਰਵਿੰਦਰ ਸਿੰਘ ਝੋਟੇ ਦਾ ਸਰਕਾਰੀ ਤੇ ਸਿਆਸੀ ਕਤਲ

Oct 17, 2026 05:33 PM (Asia/Kolkata)

ਭਾਈ ਪਰਵਿੰਦਰ ਸਿੰਘ ਝੋਟੇ ਨੂੰ ਮਰਵਾ ਕੇ ਹਕੂਮਤੀ ਸਿਸਟਮ ਨੇ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਓਗੇ ਤਾਂ ਇਸੇ ਤਰ੍ਹਾਂ ਮਾਰੇ ਜਾਓਗੇ। ਸਰਕਾਰ ਨੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਨਹੀਂ ਕਰਨਾ, ਪੰਜਾਬ ਦੇ ਪੁੱਤ ਖ਼ਤਮ ਕਰਨੇ ਹਨ। ਪਰ ਸਰਕਾਰ ਇਹ ਗੱਲ ਯਾਦ ਰੱਖੇ ਕਿ ਖਾੜਕੂਵਾਦ ਵੇਲੇ ਵੀ ਜਦੋਂ ਇੱਕ ਸਿੰਘ ਮਰਦਾ ਸੀ ਤਾਂ ਚਾਰ ਜਣੇ ਹੋਰ ਸ਼ਹੀਦ ਹੋਣ ਲਈ ਉੱਠ ਖੜ੍ਹਦੇ ਸਨ। ਪੰਜਾਬ ਦੇ ਲੋਕਾਂ ਅਤੇ ਜਵਾਨੀ ਨੇ ਚੁੱਪ ਕਰਕੇ ਨਹੀਂ ਬਹਿਣਾ; ਸੰਘਰਸ਼ ਜਾਰੀ ਰਹਿਣਾ...

ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰੋ ਪੰਜਾਬੀਓ...

ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰੋ ਪੰਜਾਬੀਓ...

Oct 17, 2026 05:29 PM (Asia/Kolkata)

ਭਾਈ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਸਮੁੱਚੇ ਪੰਜਾਬ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਲਗਾਤਾਰ ਵਿਖਾਉਣ ਦੀ ਲੋੜ ਹੈ। ਗੁਰੂਆਂ, ਸੂਰਬੀਰਾਂ, ਸ਼ਹੀਦਾਂ ਅਤੇ ਯੋਧਿਆਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਲੇ ਸੰਘਰਸ਼ ਵਿੱਚ ਹਰ ਸਿੱਖ ਅਤੇ ਪੰਜਾਬੀ ਆਪਣਾ ਯੋਗਦਾਨ ਪਾਵੇ। ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਮੰਡੋਲੀ ਜੇਲ੍ਹ, ਦਿੱਲੀ) ਨੇ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਐਲਾਨਦਿਆਂ ਹੋਇਆਂ ਕਿਹਾ ਹੈ ਕਿ ਭਾਈ...

ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਪੰਜਾਬ ਨੂੰ ਵੰਗਾਰ ਹੈ

ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਪੰਜਾਬ ਨੂੰ ਵੰਗਾਰ ਹੈ

Oct 17, 2026 05:25 PM (Asia/Kolkata)

ਭਾਈ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਪੰਜਾਬ ਬੰਦ ਨੂੰ ਮਿਲੇ ਭਰਵੇਂ ਹੁੰਗਾਰੇ ਨੇ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦਾ ਰੋਹ ਵਿਖਾ ਦਿੱਤਾ ਹੈ। ਪੰਜਾਬੀਆਂ ਨੇ ਆਪ-ਮੁਹਾਰੇ ਕਾਰੋਬਾਰ ਬੰਦ ਕਰਕੇ ਦੱਸ ਦਿੱਤਾ ਕਿ ਉਹ ਨਸ਼ਿਆਂ ਨਾਲ ਉੱਜੜਦੇ ਘਰਾਂ ਅਤੇ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੇ ਕਤਲਾਂ ਨੂੰ ਚੁੱਪ ਕਰਕੇ ਨਹੀਂ ਸਹਿਣਗੇ। ਇਹ ਬੰਦ ਹਕੂਮਤ ਲਈ ਸਿੱਧਾ ਸੁਨੇਹਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤੀ ਚਾਹੀਦੀ ਹੈ, ਖੋਖਲੇ ਐਲਾਨਾਂ ਨਾਲ ਹੁਣ ਲੋਕਾਂ ਦਾ ਢਿੱਡ ਨਹੀਂ ਭਰਨਾ। ਭਾਈ ਪਰਵਿੰਦਰ ਸਿੰਘ...

ਪੁੱਤਾਂ ਦੇ ਸੱਥਰ ਭੁੱਲ ਕੇ ਪਾਰਟੀਆਂ ਦੀ ਭੀੜ ਨਾ ਬਣਿਓ!

ਪੁੱਤਾਂ ਦੇ ਸੱਥਰ ਭੁੱਲ ਕੇ ਪਾਰਟੀਆਂ ਦੀ ਭੀੜ ਨਾ ਬਣਿਓ!

Oct 17, 2026 05:22 PM (Asia/Kolkata)

ਭਾਈ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੇ ਪੰਜਾਬ ਦੇ ਸੁੱਤੇ ਜ਼ਮੀਰ ਨੂੰ ਝੰਜੋੜਿਆ ਹੈ। ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵੀ ਹਨ ਤੇ ਸੀਨਿਆਂ ਵਿੱਚ ਰੋਹ ਤੇ ਰੋਸ ਵੀ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉੱਠੀ ਆਵਾਜ਼ ਨਾਲ ਅੱਜ ਹਜ਼ਾਰਾਂ ਆਵਾਜ਼ਾਂ ਜੁੜ ਰਹੀਆਂ ਹਨ। ਲੋਕਾਂ ਦੀ ਇਹ ਇਕਜੁੱਟਤਾ ਜੇ ਕਾਇਮ ਰਹੀ ਤਾਂ ਨਸ਼ਿਆਂ ਦੇ ਜਾਲ ਨੂੰ ਤੋੜਿਆ ਜਾ ਸਕਦਾ ਹੈ। ਪਰ ਅਸਲ ਪਰਖ ਕੁਝ ਦਿਨਾਂ ਬਾਅਦ ਹੋਣੀ ਹੈ, ਜਦੋਂ ਸਿਆਸੀ ਪਾਰਟੀਆਂ ਫਿਰ ਝੰਡੇ ਲਹਿਰਾਉਣਗੀਆਂ, ਲਾਰੇ ਲਾਉਣਗੀਆਂ ਤੇ ਸਾਨੂੰ ਆਪਣੀਆਂ...

ਹੋਰ ਕਿੰਨਾ ਜ਼ੁਲਮ ਸਹਿ ਕੇ ਜਾਗਾਂਗੇ ?

ਹੋਰ ਕਿੰਨਾ ਜ਼ੁਲਮ ਸਹਿ ਕੇ ਜਾਗਾਂਗੇ ?

Oct 17, 2026 05:17 PM (Asia/Kolkata)

ਭਾਰਤੀ ਹਕੂਮਤ ਸਿੱਖਾਂ ਨਾਲ ਹੋਰ ਕਿਹੜਾ ਸਲੂਕ ਕਰੇ ਕਿ ਸਾਨੂੰ ਆਪਣੇ ਵੱਖਰੇ ਦੇਸ ਖ਼ਾਲਿਸਤਾਨ ਦੀ ਲੋੜ ਮਹਿਸੂਸ ਹੋ ਜਾਵੇ ? ਹੋਰ ਕਿੰਨੇ ਘਰ ਉੱਜੜਨ ? ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰਨ ? ਹੋਰ ਕਿੰਨੀਆਂ ਪੀੜ੍ਹੀਆਂ ਇਨਸਾਫ਼ ਮੰਗਦੀਆਂ ਲੰਘ ਜਾਣ ? ਸਿੱਖ ਕੌਮ ਨੇ ਆਪਣੇ ਪਿੰਡੇ ਉੱਤੇ ਜਿਹੜਾ ਸੰਤਾਪ ਹੰਢਾਇਆ ਹੈ, ਉਸ ਤੋਂ ਬਾਅਦ ਵੀ ਜੇ ਅਸੀਂ ਆਪਣੇ ਭਵਿੱਖ ਬਾਰੇ ਨਹੀਂ ਸੋਚਣਾ ਤਾਂ ਆਖ਼ਰ ਕਦੋਂ ਸੋਚਣਾ ਹੈ ?ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜ ਚੜ੍ਹਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ ਅਤੇ...

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠੇ ਹੋ ਕੇ ਹੀ ਪੰਥਕ ਤੇ ਪੰਜਾਬ ਦੇ ਮਸਲਿਆਂ ਦਾ ਹੋ ਸਕਦੈ ਹੱਲ: ਗੁਰਜੀਤ ਸਿੰਘ ਤਲਵੰਡੀ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਠੇ ਹੋ ਕੇ ਹੀ ਪੰਥਕ ਤੇ ਪੰਜਾਬ ਦੇ ਮਸਲਿਆਂ ਦਾ ਹੋ ਸਕਦੈ ਹੱਲ: ਗੁਰਜੀਤ ਸਿੰਘ ਤਲਵੰਡੀ

Oct 17, 2026 05:13 PM (Asia/Kolkata)

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ; ਤਲਵੰਡੀ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾਮਾਨਸਾ, 17 ਅਕਤੂਬਰ: , ਬਿੰਦਰ ਸਿੰਘ ਖੁੱਡੀ ਕਲਾਂ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਪ੍ਰਧਾਨ ਸ. ਗੁਰਜੀਤ ਸਿੰਘ ਤਲਵੰਡੀ ਨੇ ਅੱਜ ਮਾਨਸਾ ਵਿਖੇ ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਲੱਗੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪਰਵਿੰਦਰ ਸਿੰਘ ਝੋਟਾ ਦੇ...

ਭਾਈ ਪਰਵਿੰਦਰ ਸਿੰਘ ਝੋਟੇ ਨੂੰ ਜਥੇਦਾਰ ਹਵਾਰਾ ਅਤੇ ਜਥੇਦਾਰ ਗੜਗੱਜ ਵੱਲੋਂ 'ਸ਼ਹੀਦ' ਐਲਾਨਣ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਵਾਗਤ

ਭਾਈ ਪਰਵਿੰਦਰ ਸਿੰਘ ਝੋਟੇ ਨੂੰ ਜਥੇਦਾਰ ਹਵਾਰਾ ਅਤੇ ਜਥੇਦਾਰ ਗੜਗੱਜ ਵੱਲੋਂ 'ਸ਼ਹੀਦ' ਐਲਾਨਣ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਵਾਗਤ

Oct 17, 2026 05:08 PM (Asia/Kolkata)

ਅੰਮ੍ਰਿਤਸਰ, 17 ਅਕਤੂਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਮੰਡੋਲੀ ਜੇਲ੍ਹ, ਦਿੱਲੀ) ਅਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਐਲਾਨਣ ਦਾ ਭਰਪੂਰ ਸਵਾਗਤ ਕੀਤਾ ਹੈ। ਭਾਈ ਰਣਜੀਤ ਸਿੰਘ...

ਜੁਬਾਨ ਦੇ ਪੱਕੇ ਆਗੂ ਹਨ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. : ਸਰਪੰਚ ਗੁਰਮੁੱਖ  ਸਿੰਘ ਸਰਜਾ

ਜੁਬਾਨ ਦੇ ਪੱਕੇ ਆਗੂ ਹਨ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ. : ਸਰਪੰਚ ਗੁਰਮੁੱਖ ਸਿੰਘ ਸਰਜਾ

Oct 17, 2026 04:43 PM (Asia/Kolkata)

ਜੰਡਿਆਲਾ ਗੁਰੂ ਦੇ ਦੁਸਹਿਰਾ ਗਰਾਊਂਡ ਵਿੱਚ ਬਣਿਆ ਸ਼ਾਨਦਾਰ ਸਟੇਡੀਅਮ ਵਿਕਾਸ ਅਤੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਦੀ ਮਿਸਾਲ ਬਣੇਗਾਟਾਂਗਰਾ - ਸੁਰਜੀਤ ਸਿੰਘ ਖਾਲਸਾਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਭਜਨ ਸਿੰਘ ਈ.ਟੀ.ਓ. ਸਾਹਿਬ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਗ੍ਰਾਮ ਪੰਚਾਇਤ ਸਰਜਾ ਦੇ ਮੌਜੂਦਾ ਸਰਪੰਚ ਗੁਰਮੁੱਖ ਸਿੰਘ ਸਰਜਾ ਨੇ ਕਿਹਾ ਕਿ ਸਰਦਾਰ ਹਰਭਜਨ ਸਿੰਘ ਈ.ਟੀ.ਓ. ਅਜਿਹੇ ਆਗੂ ਹਨ, ਜੋ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਿਰਫ਼ ਸ਼ਬਦਾਂ ਤੱਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ...

ਨਸ਼ੇ ਦੇ ਸੰਬੰਧ ਵਿੱਚ ਸਰਕਾਰਾਂ ਆਪਣਾ ਗਵਾਚ ਚੁਕਾ ਵਿਸ਼ਵਾਸ ਮੁੜ ਬਹਾਲ ਕਰਨ --: ਇੰਜੀ ਗੁਰਬਖਸ਼ ਸਿੰਘ ਸ਼ੇਰਗਿੱਲ

ਨਸ਼ੇ ਦੇ ਸੰਬੰਧ ਵਿੱਚ ਸਰਕਾਰਾਂ ਆਪਣਾ ਗਵਾਚ ਚੁਕਾ ਵਿਸ਼ਵਾਸ ਮੁੜ ਬਹਾਲ ਕਰਨ --: ਇੰਜੀ ਗੁਰਬਖਸ਼ ਸਿੰਘ ਸ਼ੇਰਗਿੱਲ

Oct 17, 2026 02:40 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਅਜ ਆਪਣੀ ਟਾਂਗਰਾ ਫ਼ੇਰੀ ਦੌਰਾਨ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰਾਂ ਆਪਣਾ ਵਿਸ਼ਵਾਸ ਗੁਆ ਚੁੱਕੀਆ ਹਨ। ਲਗਾਤਾਰ ਲਾਰੇ, ਝੂਠ ਦਰ ਝੂਠ ਸੁਨਣ ਤੋਂ ਬਾਅਦ ਲੋਕ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਤੇ ਵਿਸ਼ਵਾਸ ਨਹੀਂ ਕਰ ਰਹੇ। ਉਹ ਹਰ ਕਿਸੇ ਨੂੰ ਝੂਠਾ ਸਮਝ ਰਹੇ ਹਨ। ਬਹੁਤੇ ਲੀਡਰਾਂ ਨੇ ਤਾਕਤ ਦੇ ਨਸ਼ੇ ਵਿੱਚ,ਨਸ਼ਿਆਂ ਦੀ ਵਗਦੀ ਗੰਗਾ ਚ' ਹੱਥ ਵੀ ਧੋਤੇ ਹਨ...

ਮੇਰਾ ਘਰ,ਮੇਰੇ ਨਾਮ ਸਕੀਮ ਆਪ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ-ਐਡਵੋਕੇਟ ਚੰਦੀ

ਮੇਰਾ ਘਰ,ਮੇਰੇ ਨਾਮ ਸਕੀਮ ਆਪ ਸਰਕਾਰ ਦਾ ਇੱਕ ਕ੍ਰਾਂਤੀਕਾਰੀ ਕਦਮ ਹੈ-ਐਡਵੋਕੇਟ ਚੰਦੀ

Oct 17, 2026 02:38 PM (Asia/Kolkata)

ਕਪੂਰਥਲਾ 17 ਅਕਤੂਬਰ ਗੌਰਵ ਮੜੀਆ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਅਸਲ ਮਾਲਕ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਕਪੂਰਥਲਾ ਹਲਕੇ ਦੇ ਖੁਸਰੋਪੁਰ ਪਿੰਡ ਵਿਖੇ ਇੱਕ ਪ੍ਰਭਾਵਸ਼ਾਲੀ ਪ੍ਰਾਪਟੀ ਦੇ ਕਾਰਡ ਵੰਡ ਸਮਾਗਮ ਕਰਵਾਇਆ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਲਾਭਪਾਤਰੀਆਂ ਨੂੰ ਉਹਨਾਂ ਦੇ ਘਰਾਂ ਦੇ...

Loading…
Loading the web debug toolbar…
Attempt #