16 September 2025 ਦੀਆਂ ਖ਼ਬਰਾਂ

10 published stories
ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ

ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ

Sep 17, 2025 02:12 AM (Asia/Kolkata)

ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸਿਰੋਪਾ ਭੇਟ ਕਰਨ ਕਾਰਣ ਬਾਦਲਕਿਆਂ ਨੇ ਹਾਲ ਦੁਆਈ ਮਚਾ ਦਿਤੀ ਹੈ। ਬਾਦਲਕਿਆਂ ਦੇ ਹੁਕਮਾਂ ਨੂੰ ਨਿਭਾਉਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ...

ਵਿਧਾਇਕ ਲਾਲਪੁਰਾ ਦੀ ਅਯੋਗਤਾ ਮਾਮਲਾ:  ਬ੍ਰਹਮਪੁਰਾ ਨੇ ਸਪੀਕਰ ਨੂੰ ਪੱਤਰ ਲਿਖ ਕੇ 48 ਘੰਟਿਆਂ 'ਚ ਕਾਰਵਾਈ ਦੀ ਕੀਤੀ ਮੰਗ

ਵਿਧਾਇਕ ਲਾਲਪੁਰਾ ਦੀ ਅਯੋਗਤਾ ਮਾਮਲਾ: ਬ੍ਰਹਮਪੁਰਾ ਨੇ ਸਪੀਕਰ ਨੂੰ ਪੱਤਰ ਲਿਖ ਕੇ 48 ਘੰਟਿਆਂ 'ਚ ਕਾਰਵਾਈ ਦੀ ਕੀਤੀ ਮੰਗ

Sep 17, 2025 01:42 AM (Asia/Kolkata)

ਅਦਾਲਤ ਨੇ ਲਾਲਪੁਰਾ ਨੂੰ 'ਝੂਠਾ' ਕਰਾਰ ਦਿੱਤਾ,ਅਜਿਹੇ ਵਿਅਕਤੀ ਨੂੰ ਸਦਨ 'ਚ ਰਹਿਣ ਦਾ ਹੱਕ ਨਹੀਂ- ਬ੍ਰਹਮਪੁਰਾ ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਤਰਨ ਤਾਰਨ,16 ਸਤੰਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਹੋਣ ਦੇ ਮਾਮਲੇ ਨੂੰ ਸਿਖਰ 'ਤੇ ਪਹੁੰਚਾਉਂਦੇ ਹੋਏ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ,ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਐਂਟੀ ਰੈਂਗਿੰਗ ਜਾਗਰੂਕਤਾ ਦਿਵਸ ਮਨਾਇਆ

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਐਂਟੀ ਰੈਂਗਿੰਗ ਜਾਗਰੂਕਤਾ ਦਿਵਸ ਮਨਾਇਆ

Sep 17, 2025 01:39 AM (Asia/Kolkata)

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,16 ਸਤੰਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਸਮਾਜਿਕ ਸ਼ਾਸਤਰ ਵਿਭਾਗ ਵਲੋਂ ਐਂਟੀ-ਰੈਂਗਿੰਗ ਜਾਗਰੂਕਤਾ ਦਿਵਸ ਮਨਾਇਆ ਗਿਆ।ਜਿਸ ਵਿੱਚ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ.ਤ੍ਰਿਪਤ ਕੌਰ ਨੇ ਵਿਦਿਆਰਥੀਆਂ ਨਾਲ ਇਸ ਦਿਨ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ।ਕਾਲਜ ਦੀ ਵਿਦਿਆਰਥਣ...

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜਬਲਪੁਰ ਤੋਂ ਮੰਡਲਾਂ ਮਧ ਪ੍ਰਦੇਸ਼ ਲਈ ਰਵਾਨਾ

ਅਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਜਬਲਪੁਰ ਤੋਂ ਮੰਡਲਾਂ ਮਧ ਪ੍ਰਦੇਸ਼ ਲਈ ਰਵਾਨਾ

Sep 17, 2025 01:36 AM (Asia/Kolkata)

ਅੰਮ੍ਰਿਤਸਰ, 16 ਸਤੰਬਰ- ਨਜ਼ਰਾਨਾ ਟਾਈਮਜ ਬਿਊਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੇਮ ਨਗਰ ਜਬਲਪੁਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੰਡਲਾਂ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨ ਵਿਚ...

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ  ਕਰਤਾਰਪੁਰ ਸਾਹਿਬ ਲਾਂਘੇ ’ਤੇ ਜਥੇਦਾਰ ਗੜਗੱਜ ਨੇ ਲਾਂਘਾ ਖੁੱਲ੍ਹਣ, ਸਿੱਖ ਜਥੇ ਦੁਬਾਰਾ ਜਾਣ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਕਰਤਾਰਪੁਰ ਸਾਹਿਬ ਲਾਂਘੇ ’ਤੇ ਜਥੇਦਾਰ ਗੜਗੱਜ ਨੇ ਲਾਂਘਾ ਖੁੱਲ੍ਹਣ, ਸਿੱਖ ਜਥੇ ਦੁਬਾਰਾ ਜਾਣ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

Sep 17, 2025 01:27 AM (Asia/Kolkata)

ਡੇਰਾ ਬਾਬਾ ਨਾਨਕ/ਸ੍ਰੀ ਅੰਮ੍ਰਿਤਸਰ, 16 ਸਤੰਬਰ-, ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨਜ਼ਦੀਕ ਪਹੁੰਚ ਕੇ ਗੁਰੂ ਸਾਹਿਬ ਦੇ ਸਨਮੁਖ ਲਾਂਘਾ ਛੇਤੀ ਖੁੱਲ੍ਹਣ, ਸਿੱਖ ਜਥੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਅਤੇ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਵਿੱਚੋਂ ਉਭਰਨ ਦਾ...

ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਪਤੀ ਪਤਨੀ ਦੀ ਮੌਤ    ਸੜਕ ਵਿਚਕਾਰ ਖੜੀ ਕਰੇਨ ਬਣੀ ਹਾਦਸੇ ਦਾ ਕਾਰਨ

ਟੈਂਕਰ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਪਤੀ ਪਤਨੀ ਦੀ ਮੌਤ    ਸੜਕ ਵਿਚਕਾਰ ਖੜੀ ਕਰੇਨ ਬਣੀ ਹਾਦਸੇ ਦਾ ਕਾਰਨ

Sep 17, 2025 01:02 AM (Asia/Kolkata)

ਟਾਂਗਰਾ  - ਸੁਰਜੀਤ ਸਿੰਘ ਖਾਲਸਾ ਜੀ ਟੀ ਰੋਡ ਐਨ ਐਚ  ਵਨ ਉਤੇ ਸਥਿਤ  ਕਸਬਾ ਟਾਂਗਰਾ ਵਿਖੇ ਨਵੇਂ ਬਨੇ ਪੁਲ ਤੋਂ ਅੰਮ੍ਰਿਤਸਰ ਤੋਂ ਖਿਲਚੀਆਂ ਵਾਲੀ ਸਾਈਡ ਤੇ ਪੁਲ ਉਤਰਦੇ ਸਾਰ ਹੀ ਸੜਕ ਉੱਪਰ ਖੜੀ ਕਰੇਨ ਜੋ ਕਿ ਸੜਕ ਦੇ ਬਿਲਕੁਲ ਵਿਚਕਾਰ ਖੜੀ ਹੈ। ਦੀ ਵਜਾ ਕਾਰਨ ਅੱਜ  ਟੈਂਕਰ ਅਤੇ ਮੋਟਰ ਸਾਈਕਲ ਦੇ ਹੋਏ ਹਾਦਸੇ ਕਾਰਨ ਪਤਨੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜੋ ਕੇ ਨਜ਼ਦੀਕ ਹੀ ਪਿੰਡ ਰਾਣਾਕਾਲਾ ਦੇ ਵਸਨੀਕ ਸਨ। ।ਇਸ ਮੌਕੇ ਤੇ ਮਿਰਤਕ ਦੇ ਬੇਟੇ ਨੇ ਜਾਣਕਾਰੀ ਦਿੰਦੇ ਹੋਏ...

ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ (MMSY) ਸ਼ੁਰੂ – ਮੁਫ਼ਤ ਕੈਸ਼ਲੇਸ ਇਲਾਜ ਦੀ ਸਹੂਲਤ

ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ (MMSY) ਸ਼ੁਰੂ – ਮੁਫ਼ਤ ਕੈਸ਼ਲੇਸ ਇਲਾਜ ਦੀ ਸਹੂਲਤ

Sep 16, 2025 07:24 PM (Asia/Kolkata)

ਚੰਡੀਗੜ੍ਹ, ਨਜ਼ਰਾਨਾ ਟਾਈਮਜ ਬਿਊਰੋ ਪੰਜਾਬ ਦੇ ਰਾਜਪਾਲ ਵੱਲੋਂ ਅੱਜ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਐਲਾਨ ਕੀਤਾ ਗਿਆ ਕਿ ਰਾਜ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ “ਮੁੱਖ ਮੰਤਰੀ ਸਿਹਤ ਯੋਜਨਾ (MMSY)” ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਨੋਟੀਫਿਕੇਸ਼ਨ ਮੁਤਾਬਕ, ਇਸ ਯੋਜਨਾ ਅਧੀਨ ਪੰਜਾਬ ਦੇ ਯੋਗ ਪਰਿਵਾਰਾਂ ਨੂੰ ਸਰਕਾਰੀ ਅਤੇ ਮਾਨਤਾ ਪ੍ਰਾਪਤ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਕੈਸ਼ਲੇਸ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ। ਹਰ ਪਰਿਵਾਰ ਨੂੰ ਨਿਰਧਾਰਤ...

ਦੋਹਾ ਸਮਿੱਟ 'ਚ ਸ਼ਹਬਾਜ਼ ਅਤੇ ਬਿਨ ਸਲਮਾਨ ਦੀ ਮੁਲਾਕਾਤ, ਇਸਰਾਈਲ 'ਤੇ ਨਿੰਦਾ

ਦੋਹਾ ਸਮਿੱਟ 'ਚ ਸ਼ਹਬਾਜ਼ ਅਤੇ ਬਿਨ ਸਲਮਾਨ ਦੀ ਮੁਲਾਕਾਤ, ਇਸਰਾਈਲ 'ਤੇ ਨਿੰਦਾ

Sep 16, 2025 07:17 AM (Asia/Kolkata)

ਦੋਹਾ ਵਿੱਚ ਸ਼ਹਬਾਜ਼ ਅਤੇ ਸਾਊਦੀ ਕ੍ਰਾਉਨ ਪ੍ਰਿੰਸ ਦੀ ਮੁਲਾਕਾਤ, ਇਸਰਾਈਲ ਦੀ ਹਿੰਸਾ 'ਤੇ ਇੱਕਜੁੱਟਤਾ ਦਾ ਐਲਾਨ ਦੋਹਾ, 16 ਸਤੰਬਰ ਅਲੀ ਇਮਰਾਨ ਚੱਠਾ  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਐਮਰਜੈਂਸੀ ਅਰਬ–ਇਸਲਾਮਿਕ ਸਮਿੱਟ ਦੇ ਦੌਰਾਨ ਸਾਊਦੀ ਅਰਬ ਦੇ ਕ੍ਰਾਉਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਬਿਨ ਅਬਦੁਲਅਜ਼ੀਜ਼ ਅਲ ਸਊਦ ਨਾਲ ਮੁਲਾਕਾਤ ਕੀਤੀ। ਇਹ ਸਮਿੱਟ ਕਤਰ 'ਤੇ ਹਾਲ ਹੀ ਵਿਚ ਹੋਏ ਇਸਰਾਈਲੀ ਹਮਲੇ ਤੋਂ ਬਾਅਦ ਬੁਲਾਇਆ ਗਿਆ ਸੀ। ਸ਼ਹਬਾਜ਼ ਸ਼ਰੀਫ਼...

"ਦਹਾਕਿਆਂ ਦਾ ਸਭ ਤੋਂ ਵੱਡਾ ਹੜ੍ਹ: ਇਨਸਾਨੀ ਸੰਘਰਸ਼ ਤੇ ਆਰਥਿਕ ਚੁਣੌਤੀ"

"ਦਹਾਕਿਆਂ ਦਾ ਸਭ ਤੋਂ ਵੱਡਾ ਹੜ੍ਹ: ਇਨਸਾਨੀ ਸੰਘਰਸ਼ ਤੇ ਆਰਥਿਕ ਚੁਣੌਤੀ"

Sep 16, 2025 06:51 AM (Asia/Kolkata)

ਪਾਕਿਸਤਾਨ ਇਤਿਹਾਸਕ ਹੜ੍ਹਾਂ ਨਾਲ ਜੂਝ ਰਿਹਾ: ਸਰਕਾਰ, ਫੌਜ ਅਤੇ ਐਨਜੀਓਜ਼ ਵੱਡੇ ਰਾਹਤ ਯਤਨਾਂ ਵਿੱਚ, IMF ਦੀ ਨਿਗਰਾਨੀ ਹੇਠ 16 ਸਤੰਬਰ 2025 ਅਲੀ ਇਮਰਾਨ ਚੱਠਾ, ਨਜ਼ਰਾਨਾ ਟਾਈਮਜ਼ ਪਾਕਿਸਤਾਨ ਆਪਣੀ ਹਾਲੀਆ ਇਤਿਹਾਸ ਦੀ ਸਭ ਤੋਂ ਵੱਡੇ ਹੜ੍ਹਾਂ ਵਿੱਚੋਂ ਇੱਕ ਨਾਲ ਜੂਝ ਰਿਹਾ ਹੈ। 42 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ, 883 ਜਾਨਾਂ ਜਾ ਚੁੱਕੀਆਂ ਹਨ ਅਤੇ ਲੱਖਾਂ ਲੋਕ ਪੰਜਾਬ, ਸਿੰਧ ਸਮੇਤ ਕਈ ਇਲਾਕਿਆਂ ਵਿੱਚ ਬੇਘਰ ਹੋਏ ਹਨ। ਜਦੋਂ ਕਿ ਪਾਣੀ ਹਾਲੇ ਵੀ ਕਈ ਇਲਾਕਿਆਂ ਵਿੱਚ ਖੜ੍ਹਾ ਹੈ ਅਤੇ ਮੌਸਮ...

ਜ਼ਰਦਾਰੀ ਨੇ ਊਰਜਾ ਖੇਤਰ ਵਿੱਚ ਚੀਨੀ ਨਿਵੇਸ਼ ਵਧਾਉਣ ਦੀ ਅਪੀਲ ਕੀਤੀ

ਜ਼ਰਦਾਰੀ ਨੇ ਊਰਜਾ ਖੇਤਰ ਵਿੱਚ ਚੀਨੀ ਨਿਵੇਸ਼ ਵਧਾਉਣ ਦੀ ਅਪੀਲ ਕੀਤੀ

Sep 16, 2025 06:25 AM (Asia/Kolkata)

ਰਾਸ਼ਟਰਪਤੀ ਜ਼ਰਦਾਰੀ ਨੇ ਸ਼ੰਘਾਈ ਇਲੈਕਟ੍ਰਿਕ ਦਾ ਦੌਰਾ ਕੀਤਾ, ਥਰ ਕੋਇਲਾ ਗੈਸੀਫਿਕੇਸ਼ਨ ਐਮਓਯੂ 'ਤੇ ਦਸਤਖ਼ਤ ਦੇ ਗਵਾਹ ਬਣੇ ਸ਼ੰਘਾਈ, ਅਲੀ ਇਮਰਾਨ ਚੱਠਾ (ਨਜ਼ਰਾਨਾ ਟਾਈਮਜ਼)   ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਸ਼ੰਘਾਈ ਇਲੈਕਟ੍ਰਿਕ ਦਾ ਦੌਰਾ ਕੀਤਾ ਅਤੇ ਪਾਕਿਸਤਾਨ ਦੇ ਪਹਿਲੇ ਥਰ ਕੋਇਲਾ ਆਧਾਰਤ ਗੈਸੀਫਿਕੇਸ਼ਨ ਅਤੇ ਖਾਦ ਪ੍ਰੋਜੈਕਟ ਲਈ ਹੋਏ ਐਮਓਯੂ ਦਸਤਖ਼ਤ ਸਮਾਗਮ ਵਿਚ ਹਾਜ਼ਰੀ ਭਰੀ। ਰਾਸ਼ਟਰਪਤੀ ਨਾਲ ਪਹਿਲੀ ਲੇਡੀ ਬੀਬੀ ਆਸਿਫਾ ਭੁੱਟੋ ਜ਼ਰਦਾਰੀ...

  • Previous
  • 1
  • Next
Loading…
Loading the web debug toolbar…
Attempt #