ਸੰਪਰਦਾਇ ਕਾਰ ਸੇਵਾ ਸਰਹਾਲੀ ਕਲਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ
- ਸਮਾਜ ਸੇਵਾ
- 07 Sep, 2025 08:05 PM (Asia/Kolkata)
ਤਰਨ ਤਾਰਨ ਜੁਗਰਾਜ ਸਿੰਘ ਸਰਹਾਲੀ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਹਾਕਮ ਸਿੰਘ ਜੀ ਦੀ ਰਹਿਨੁਮਾਈ ਹੇਠ ਕਸਬਾ ਰਮਦਾਸ ਵਿਖੇ ਰਾਵੀ ਦਰਿਆ ਬੰਨ ਬੰਨਣ ਦੀ ਸੇਵਾ ਸੰਗਤਾਂ ਨੂੰ ਲਾਈ ਗਈ ਸੀ ਉਸੇ ਤਹਿਤ ਬਾਬਾ ਜੀ ਵਲੋ ਫਰੀ ਮੈਡੀਕਲ ਕੈਂਪ ਲਗਾਉਣ ਲਈ ਕਿਹਾ ਗਿਆ ਸੀ ਬਾਬਾ ਜੀ ਦੇ ਹੁਕਮ ਨੂੰ ਪ੍ਣਾਨ ਕਰਦੇ ਹੋਏ ਮੈਡੀਕਲ ਪੈ੍ਕਟੀਸਨਰ ਐਸੋਸੀੲੈਸ਼ਨ ਰਜਿ 295 ਪੰਜਾਬ ਪ੍ਰਧਾਨ ਡਾ ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਪ੍ਰਧਾਨ ਤਰਨਤਾਰਨ ਡਾ ਬਲਜਿੰਦਰ ਸਿੰਘ ਬੱਬਾ ਦੀ ਅਗਵਾਈ ਵਿੱਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਬਲਾਕ ਪ੍ਰਧਾਨ ਤਰਨਤਾਰਨ ਡਾ ਰਾਜ ਗਿੱਲ, ਬਲਾਕ ਕੈਸੀਅਰ ਡਾ ਮੰਗਲਦੀਪ ਸਿੰਘ, ਡਾ ਇਕਬਾਲ ਸਿੰਘ ਨੌਸ਼ਹਿਰਾ ਪੰਨੂੰਆ ਤੋ ਡਾ ਤਰਸੇਮ ਸਿੰਘ ਅਤੇ ਡਾ ਦਲਜੀਤ ਸਿੰਘ ਹਾਜ਼ਰ ਹੋਏ |
Leave a Reply