7 September 2025 ਦੀਆਂ ਖ਼ਬਰਾਂ

6 published stories
ਸੰਪਰਦਾਇ ਕਾਰ ਸੇਵਾ ਸਰਹਾਲੀ ਕਲਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ

ਸੰਪਰਦਾਇ ਕਾਰ ਸੇਵਾ ਸਰਹਾਲੀ ਕਲਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ

Sep 08, 2025 01:35 AM (Asia/Kolkata)

ਤਰਨ ਤਾਰਨ ਜੁਗਰਾਜ ਸਿੰਘ ਸਰਹਾਲੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਹਾਕਮ ਸਿੰਘ ਜੀ ਦੀ ਰਹਿਨੁਮਾਈ ਹੇਠ ਕਸਬਾ ਰਮਦਾਸ ਵਿਖੇ ਰਾਵੀ ਦਰਿਆ ਬੰਨ ਬੰਨਣ ਦੀ ਸੇਵਾ ਸੰਗਤਾਂ ਨੂੰ ਲਾਈ ਗਈ ਸੀ ਉਸੇ ਤਹਿਤ ਬਾਬਾ ਜੀ ਵਲੋ ਫਰੀ ਮੈਡੀਕਲ ਕੈਂਪ ਲਗਾਉਣ ਲਈ ਕਿਹਾ ਗਿਆ ਸੀ ਬਾਬਾ ਜੀ ਦੇ ਹੁਕਮ ਨੂੰ ਪ੍ਣਾਨ ਕਰਦੇ ਹੋਏ ਮੈਡੀਕਲ ਪੈ੍ਕਟੀਸਨਰ ਐਸੋਸੀੲੈਸ਼ਨ ਰਜਿ 295 ਪੰਜਾਬ ਪ੍ਰਧਾਨ ਡਾ ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਪ੍ਰਧਾਨ ਤਰਨਤਾਰਨ ਡਾ...

ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਬਰੇਲੀ ਲਈ ਰਵਾਨਾ

ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਬਰੇਲੀ ਲਈ ਰਵਾਨਾ

Sep 08, 2025 01:26 AM (Asia/Kolkata)

ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਅੰਮ੍ਰਿਤਸਰ, 7 ਸਤੰਬਰ-,ਜੁਗਰਾਜ ਸਿੰਘ ਸਰਹਾਲੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਆਪਣੇ ਅਗਲੇ ਪੜਾਅ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ...

ਸਿਰਫ਼ ਰੇਤ ਚੁੱਕਣ ਦੀ ਇਜਾਜ਼ਤ ਦੇ ਕੇ ਕਿਸਾਨਾਂ ਨਾਲ ਧੋਖਾ ਨਾ ਕਰੇ 'ਆਪ' ਸਰਕਾਰ,ਜ਼ਮੀਨਾਂ ਨੂੰ ਮੁੜ ਵਸਾਉਣ ਦਾ ਪੂਰਾ ਖਰਚਾ ਚੁੱਕੇ- ਬ੍ਰਹਮਪੁਰਾ

ਸਿਰਫ਼ ਰੇਤ ਚੁੱਕਣ ਦੀ ਇਜਾਜ਼ਤ ਦੇ ਕੇ ਕਿਸਾਨਾਂ ਨਾਲ ਧੋਖਾ ਨਾ ਕਰੇ 'ਆਪ' ਸਰਕਾਰ,ਜ਼ਮੀਨਾਂ ਨੂੰ ਮੁੜ ਵਸਾਉਣ ਦਾ ਪੂਰਾ ਖਰਚਾ ਚੁੱਕੇ- ਬ੍ਰਹਮਪੁਰਾ

Sep 08, 2025 01:08 AM (Asia/Kolkata)

ਬ੍ਰਹਮਪੁਰਾ ਨੇ ਪੇਸ਼ ਕੀਤੀ 4-ਨੁਕਾਤੀ 'ਜ਼ਮੀਨ ਬਚਾਓ ਯੋਜਨਾ' ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,7 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ 'ਆਪ' ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਦੇ ਮੁੱਦੇ 'ਤੇ ਸਿਰਫ਼ ਬਿਆਨਬਾਜ਼ੀ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਨਾ ਭੱਜੇ।ਉਨ੍ਹਾਂ ਕਿਹਾ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ...

ਕੇਂਦਰੀ ਮੰਤਰੀ ਸ੍ਰੀ ਸਿਵਰਾਜ ਚੌਹਾਨ ਦੀ ਪੰਜਾਬ ਦੇ ਹੜ ਪ੍ਰਭਾਵਿਤ ਏਰੀਏ ਪ੍ਰਤੀ ਰਿਪੋਰਟ ਨਿਰਾਸ਼ਾਜਨਕ-:ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਕੇਂਦਰੀ ਮੰਤਰੀ ਸ੍ਰੀ ਸਿਵਰਾਜ ਚੌਹਾਨ ਦੀ ਪੰਜਾਬ ਦੇ ਹੜ ਪ੍ਰਭਾਵਿਤ ਏਰੀਏ ਪ੍ਰਤੀ ਰਿਪੋਰਟ ਨਿਰਾਸ਼ਾਜਨਕ-:ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

Sep 07, 2025 09:25 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਪੰਜਾਬ ਵਿੱਚ 17 ਅਗਸਤ ਤੋਂ  ਹੜਾਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ,ਮੌਜੂਦਾ ਹਲਾਤਾਂ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਮੁਸ਼ਕਿਲਾਂ ਹੋਰ ਵਧਣਗੀਆਂ। ਹੜਾਂ ਦੀ ਮਾਰ ਹੇਠ ਆਏ ਏਰੀਏ ਦੇ ਲੋਕਾਂ ਨੂੰ ਆਪਣੀ ਜਮੀਨ, ਘਰਾਂ ਤੋਂ ਮਲਬਾ ਹਟਾਉਣ ਲਈ ਅਤੇ ਮੁੜ ਵਸੇਬੇ ਲਈ ਮੁੱਢੋਂ-ਸ਼ੁੱਡੋ ਕੰਮ ਕਰਨਾ ਪਵੇਗਾ। ਉਹ ਵੀ ਉਸ ਵੇਲੇ ਜਦੋਂ ਉਹਨਾ ਕੋਲ ਆਪਣੀ ਜਮੀਨ ਤੋਂ ਸਵਾਏ ਕੁਝ  ਨਹੀ ਬਚਿਆ ਹੋਵੇਗਾ।  ਦੇਸ਼ ਦੇ ਪ੍ਰਧਾਨ ਮੰਤਰੀ ਜੀ ਭੁਚਾਲ ਪੀੜਤ ਗੁਆਂਢੀ ਮੁਲਕ...

ਤਰਸਿੱਕਾ ਬਲਾਕ ਨੂੰ ਬਚਾਉਣ ਲਈ ਤਰਸਿੱਕਾ ਬਲਾਕ ਦਫ਼ਤਰ ਵਿਖ਼ੇ ਹਾਅ ਦਾ ਨਾਹਰਾ ਮਾਰਨ ਲਈ ਜਨਤਕ ਇਕੱਠ 9 ਦਿਨ ਮੰਗਲਵਾਰ ਨੂੰ |

ਤਰਸਿੱਕਾ ਬਲਾਕ ਨੂੰ ਬਚਾਉਣ ਲਈ ਤਰਸਿੱਕਾ ਬਲਾਕ ਦਫ਼ਤਰ ਵਿਖ਼ੇ ਹਾਅ ਦਾ ਨਾਹਰਾ ਮਾਰਨ ਲਈ ਜਨਤਕ ਇਕੱਠ 9 ਦਿਨ ਮੰਗਲਵਾਰ ਨੂੰ |

Sep 07, 2025 09:22 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ  ਪੰਜਾਬ ਸਰਕਾਰ ਵੱਲੋਂ ਬਲਾਕਾਂ ਦੇ ਕੀਤੇ ਗਏ ਪੁਨਰਗਠਨ ਨੋਟੀਫਿਕੇਸ਼ਨ ਵਿੱਚ ਬਲਾਕ ਤਰਸਿੱਕਾ ਦੀ ਹੋਂਦ ਨੂੰ ਖਤਮ ਕਰ ਦਿੱਤਾ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਮੁੱਚੇ ਪਿੰਡਾਂ ਨੂੰ ਇੱਕ ਹੀ ਬਲਾਕ ਜੰਡਿਆਲਾ ਗੁਰੂ ਬਲਾਕ ਨਾਲ ਜੋੜ ਦਿੱਤਾ | ਜਿਸ ਨਾਲ ਵਿਧਾਨ ਸਭਾ ਜੰਡਿਆਲਾ ਗੁਰੂ ਵਿੱਚ ਪੈਂਦੇ ਤਰਸਿੱਕਾ ਤੇ ਮਹਿਤਾ ਏਰੀਏ ਦੇ ਪਿੰਡਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ | ਇਸ ਏਰੀਏ ਦੇ ਮੋਹਤਬਰ ਬੰਦਿਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤਰਸਿੱਕਾ ਬਲਾਕ...

ਪੈਗ਼ੰਬਰ ਮੁਹੰਮਦ ﷺ ਦੇ ਜਨਮ ਦਿਹਾੜੇ ‘ਤੇ ਜਾਮੀਆ ਉਰਵਾ-ਤੁਲ-ਵੁਸਕਾ ਤੋਂ ਵੱਡੀ ਏਕਤਾ ਰੈਲੀ

ਪੈਗ਼ੰਬਰ ਮੁਹੰਮਦ ﷺ ਦੇ ਜਨਮ ਦਿਹਾੜੇ ‘ਤੇ ਜਾਮੀਆ ਉਰਵਾ-ਤੁਲ-ਵੁਸਕਾ ਤੋਂ ਵੱਡੀ ਏਕਤਾ ਰੈਲੀ

Sep 07, 2025 07:10 AM (Asia/Kolkata)

ਲਾਹੌਰ (ਅਲੀ ਇਮਰਾਨ ਚੱਠਾ ਨਜ਼ਰਾਨਾ ਟਾਈਮਜ਼) ਤਹਰੀਕ-ਏ-ਬਿਦਾਰੀ ਉਮਤ-ਏ-ਮੁਸਤਫ਼ਾ ਦੇ ਝੰਡੇ ਹੇਠ ਲਾਹੌਰ ਵਿੱਚ ਪੈਗ਼ੰਬਰ ਮੁਹੰਮਦ ﷺ ਦੇ ਜਨਮ ਦਿਹਾੜੇ ਮੌਕੇ ਵੱਡੀ ਏਕਤਾ ਰੈਲੀ ਕੱਢੀ ਗਈ। ਇਹ ਰੈਲੀ ਜਾਮੀਆ ਉਰਵਾ-ਤੁਲ-ਵੁਸਕਾ ਤੋਂ ਸ਼ੁਰੂ ਹੋ ਕੇ ਫ਼ਿਰੋਜ਼ਪੁਰ ਰੋਡ, ਚੁੰਗੀ ਸਟਾਪ ਤੱਕ ਗਈ, ਜਿਸ ਵਿੱਚ ਹਜ਼ਾਰਾਂ ਅਕੀਦਤਮੰਦ ਸ਼ਾਮਲ ਹੋਏ। ਭੀੜ ਨੂੰ ਸੰਬੋਧਨ ਕਰਦੇ ਹੋਏ ਆਲਮਾ ਸਈਦ ਜਵਾਦ ਨਕਵੀ ਨੇ ਕਿਹਾ: "ਅੱਜ ਉਹ ਦਿਨ ਹੈ ਜਦੋਂ ਇਨਸਾਨੀਅਤ ਨੂੰ ਪੈਗ਼ੰਬਰ ਮੁਹੰਮਦ ﷺ ਦੀ ਪੈਦਾਇਸ਼ ਵਰਗੀ ਰਹਿਮਤ ਮਿਲੀ।...

  • Previous
  • 1
  • Next
Loading…
Loading the web debug toolbar…
Attempt #