ਢਾਡੀ ਗੁਰਦੇਵ ਤੋਹਫ਼ਾ ਰੱਤੋਕੇ ਅਤੇ ਢਾਡੀ ਸਵਿੰਦਰ ਸਿਤਾਰਾ ਵਲਟੋਹਾ ਦਾ ਸੋਨੇ ਦੇ ਕੈਠਿਆ ਨਾਲ ਕੀਤਾ ਸਨਮਾਨਿਤ

ਢਾਡੀ ਗੁਰਦੇਵ ਤੋਹਫ਼ਾ ਰੱਤੋਕੇ ਅਤੇ ਢਾਡੀ ਸਵਿੰਦਰ ਸਿਤਾਰਾ ਵਲਟੋਹਾ ਦਾ ਸੋਨੇ ਦੇ ਕੈਠਿਆ ਨਾਲ ਕੀਤਾ ਸਨਮਾਨਿਤ

ਅਮਰਕੋਟ 7 ਮਾਰਚ-ਜੁਗਰਾਜ ਸਿੰਘ ਸਰਹਾਲੀ 
 

ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਬਲਾਕ ਵਲਟੋਹਾ ਦੇ ਪਿੰਡ ਮਾਨ ਦੇ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਇਲਾਕੇ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਤੇ ਇਲਾਕੇ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖਸ਼ੀਅਤਾਂ ਵੱਲੋਂ ਹਾਜ਼ਰੀ ਭਰੀ। ਇਸ ਮੌਕੇ ਤੇ ਪਿੰਡ ਮਾਨ ਦੇ ਸਰਪੰਚ ਉਸਤਾਦ ਕਰਮਜੀਤ ਸਿੰਘ ਮਾਨ ਸਾਰੰਗੀ ਮਾਸਟਰ ਵੱਲੇ ਢਾਡੀ ਗੁਰਦੇਵ ਸਿੰਘ ਤੋਹਫ਼ਾ ਦਾ ਸੋਨੇ ਦੇ ਕੈਠੇ ਅਤੇ ਸੰਪਰਦਾ ਸ਼ਹੀਦ ਬਾਬਾ ਦੀਦਾਰ ਸਿੰਘ ਜੀ ਦੇ ਮੌਜੂਦਾ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਭਗਵਾਨ ਸਿੰਘ ਜੀ ਹੁਸ਼ਿਆਰ ਨਗਰ ਵਾਲਿਆਂ ਵੱਲੋਂ ਢਾਡੀ ਸਵਿੰਦਰ ਸਿੰਘ ਸਿਤਾਰਾ ਵਲਟੋਹਾ ਦਾ ਸੋਨੇ ਦੇ ਖੰਡੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਟੇਜ ਸਕੱਤਰ ਢਾਡੀ ਦੇਸਾ ਸਿੰਘ ਦਲੇਰ ਵਲਟੋਹਾ, ਨੇਕ ਪ੍ਰੀਤ ਸਿੰਘ ਸਿਤਾਰਾ ਵਲਟੋਹਾ, ਸਾਰੰਗੀ ਮਾਸਟਰ ਹਰਮਨ ਪ੍ਰੀਤ ਸਿੰਘ ਸਰਹਾਲੀ, ਧਰਮਬੀਰ ਸਿੰਘ ਮਾਨ, ਜੱਥੇਦਾਰ ਤਲਵਿੰਦਰ ਸਿੰਘ ਕੋਟ ਖਾਲਸਾ ਰਾਮ ਸਿੰਘ, ਹਰਦੇਸ਼ ਸਿੰਘ ਯੂਪੀ, ਕਵੀਸ਼ਰ ਸੰਦੀਪ ਸਿੰਘ ਚੰਦਨ, ਰਾਗੀ ਜਥਾ ਜਤਿੰਦਰ ਸਿੰਘ ਬੇਪਾਰਾਏ, ਢਾਡੀ ਜੱਥਾ ਸੱਤਪਾਲ ਸਿੰਘ ਮੋਹਨਪੁਰ, ਜੱਥੇਦਾਰ ਬਾਬਾ ਦਰਸ਼ਨ ਸਿੰਘ ਬੇਰੀ ਵਾਲੇ, ਚੇਅਰਮੈਨ ਇੰਦਰਜੀਤ ਸਿੰਘ ਅਲਗੋਂ, ਹਰਦੀਪ ਸਿੰਘ ਫਰਾਂਸ, ਢਾਡੀ ਲਵਪ੍ਰੀਤ ਸਿੰਘ ਬਾਦਲ, ਸਤਨਾਮ ਸਿੰਘ ਭਿੱਖੀਵਿੰਡ, ਨਿੰਦਰ ਸਿੰਘ ਕਾਲੇ ਕੇ, ਅਮਰਜੀਤ ਸਿੰਘ, ਢਾਡੀ ਗਿਆਨੀ ਸੁਖ ਨਿਰੰਜਨ ਸਿੰਘ, ਢਾਡੀ ਤਰਸੇਮ ਸਿੰਘ ਸੇਮੀ, ਸਰੰਗੀ ਮਾਸਟਰ ਜਰਮਨਜੀਤ ਸਿੰਘ ਕਸੇਲ, ਸਰੰਗੀ ਮਾਸਟਰ ਸ਼ੋਭਾ ਸਿੰਘ, ਮਨਪ੍ਰੀਤ ਸਿੰਘ ਕਲਸੀਆ, ਢਾਡੀ ਸੁਮਨਪ੍ਰੀਤ ਕੌਰ ਸਰੰਗੜਾ, ਢਾਡੀ ਸੁਮਨਦੀਪ ਕੋਰ ਵਾਂ, ਸੇਵਕ ਸਿੰਘ ਮੱਲਾ ਵਾਲਾ, ਸੁਰੰਗੀ ਮਾਸਟਰ ਬਚਿੱਤਰ ਸਿੰਘ, ਜਗਜੀਤ ਸਿੰਘ ਪ੍ਰਚਾਰਕ, ਸੁਵਿੰਦਰ ਸਿੰਘ ਘਨੂਪੁਰ ਕਾਲੇ, ਪੰਚਾਇਤ ਸਕੱਤਰ ਹਰਦਿਆਲ ਸਿੰਘ, ਗੁਰ ਪ੍ਰਤਾਪ ਸਿੰਘ ਸੁੱਗਾ, ਪਰਮਿੰਦਰ ਸਿੰਘ ਵਲਟੋਹਾ, ਗੁਰਨਾਮ ਸਿੰਘ ਅਲਗੋ, ਹਜ਼ਾਰਾਂ ਸਿੰਘ ਫਿਰੋਜ਼ਪੁਰ, ਕਰਮ ਸਿੰਘ, ਢਾਡੀ ਸੁਰਤਾ ਸਿੰਘ ਵਲਟੋਹਾ, ਬਿਕਰਮਜੀਤ ਸਿੰਘ ਢਾਡੀ ਵਲਟੋਹਾ , ਜਸਬੀਰ ਸਿੰਘ ਵਲਟੇਹਾ, ਦਿਲਬਾਗ ਸਿੰਘ ਯੂਐਸਏ, ਲਖਵਿੰਦਰ ਸਿੰਘ ਦਰਦੀ ਦਬੁਰਜੀ, ਸ਼ਰਨਜੀਤ ਸਿੰਘ ਰਾਮਪੁਰਾ, ਗੁਰ ਸਾਹਿਬ ਸਿੰਘ ਆਸਟਰੇਲੀਆ, ਹਰਜਿੰਦਰ ਸਿੰਘ ਵਲਟੋਹਾ, ਮਹਿਤਾਬ ਸਿੰਘ ਯੂਕੇ, ਬਾਬਾ ਗੁਰਜੀਤ ਸਿੰਘ ਅਤੇ ਹੋਰ ਵੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਖਸ਼ੀਅਤਾਂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.