ਢਾਡੀ ਗੁਰਦੇਵ ਤੋਹਫ਼ਾ ਰੱਤੋਕੇ ਅਤੇ ਢਾਡੀ ਸਵਿੰਦਰ ਸਿਤਾਰਾ ਵਲਟੋਹਾ ਦਾ ਸੋਨੇ ਦੇ ਕੈਠਿਆ ਨਾਲ ਕੀਤਾ ਸਨਮਾਨਿਤ
ਅਮਰਕੋਟ 7 ਮਾਰਚ-ਜੁਗਰਾਜ ਸਿੰਘ ਸਰਹਾਲੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਬਲਾਕ ਵਲਟੋਹਾ ਦੇ ਪਿੰਡ ਮਾਨ ਦੇ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਇਲਾਕੇ ਦੇ ਪ੍ਰਸਿੱਧ ਕਥਾਵਾਚਕ, ਰਾਗੀ, ਢਾਡੀ ਅਤੇ ਕਵੀਸ਼ਰ ਜਥਿਆਂ ਵੱਲੋਂ ਹਾਜ਼ਰੀ ਭਰੀ ਗਈ। ਇਸ ਮੌਕੇ ਤੇ ਇਲਾਕੇ ਦੀਆਂ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖਸ਼ੀਅਤਾਂ ਵੱਲੋਂ ਹਾਜ਼ਰੀ ਭਰੀ। ਇਸ ਮੌਕੇ ਤੇ ਪਿੰਡ ਮਾਨ ਦੇ ਸਰਪੰਚ ਉਸਤਾਦ ਕਰਮਜੀਤ ਸਿੰਘ ਮਾਨ ਸਾਰੰਗੀ ਮਾਸਟਰ ਵੱਲੇ ਢਾਡੀ...