ਕੀ ਪ੍ਰਯਾਗ ਰਾਜ ਹਿੰਦੂ ਤੀਰਥ ਹੋਣ ਦੇ ਨਾਲ-ਨਾਲ ਗੁਰ ਤੀਰਥ ਅਸਥਾਨ ਵੀ ਹੈ …?
ਦਮਦਮੀ ਟਕਸਾਲ (ਜਥਾ ਮਹਿਤਾ)ਦੇ ਵਿਦਿਅਕ ਅਦਾਰੇ ਵੱਲੋਂ ਕੁੱਝ ਕੁ ਵਿਦਵਨਾਂ ਦੇ ਨਾਂ ਹੇਠ ਸ਼ੋਸਲ ਮੀਡੀਆ ਤੇ ਪੋਸਟ ਪਾਈ ਗਈ। ਜਿਸ ਵਿੱਚ ਗੁਰਬਾਣੀ ਦੇ ਅਰਥ ਇਹਨਾਂ ਨੇ ਆਪਣੇ ਅਨੁਸਾਰ ਮਨ ਭਾਉਂਦੇ ਕਰ ਕੇ ਕੌਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ ਕੀਤੀ ਹੈ। ਜਿਹੜੀਆਂ ਗੁਰਬਾਣੀ ਦੀਆਂ ਤੁਕਾਂ ਦੇ ਇਹਨਾਂ ਨੇ ਪ੍ਰਮਾਣ ਦੇ ਕੇ ਤੀਰਥਾਂ ਦੇ ਨਹਾਉਣ ਨੂੰ justify ਕਰ ਕੇ ਆਪਣੀ ਮਤਮਤ ਨੂੰ ਗੁਰਮਤ ਅਨੁਸਾਰ ਦੱਸਣ ਦਾ ਗੁੰਮਰਾਹਕੁੰਨ ਕਾਰਜ ਕੀਤਾ ਹੈ। ਉਹ ਕਦੇ ਵੀ ਪੰਥ ਵਿਚ ਬਖਸ਼ਣਯੋਗ ਨਹੀਂ ਹੈ। ਜਾਂ ਤੇ ਇਹ ਵਿਦਵਾਨ ਅਜੇ...