29 August 2025 ਦੀਆਂ ਖ਼ਬਰਾਂ

31 published stories
ਬਾਬਾ ਗੋਪਾਲ ਸਿੰਘ ਨੇ ਵਿਧੀ ਸਕੱਤਰ ਨਾਲ ਹਿੰਦੂ ਅਤੇ ਈਸਾਈ ਵਿਆਹ ਕਾਨੂੰਨਾਂ ’ਤੇ ਚਰਚਾ ਕੀਤੀ

ਬਾਬਾ ਗੋਪਾਲ ਸਿੰਘ ਨੇ ਵਿਧੀ ਸਕੱਤਰ ਨਾਲ ਹਿੰਦੂ ਅਤੇ ਈਸਾਈ ਵਿਆਹ ਕਾਨੂੰਨਾਂ ’ਤੇ ਚਰਚਾ ਕੀਤੀ

Aug 30, 2025 05:14 AM (Asia/Kolkata)

ਸੰਖਿਆਕ MPA ਬਾਬਾ ਗੋਪਾਲ ਸਿੰਘ ਨੇ ਕਾਨੂੰਨ ਸਕੱਤਰ ਅਖਤਰ ਸਈਦ ਤੁਰਕ ਨਾਲ ਮਿਲ ਕੇ ਹਿੰਦੂ ਅਤੇ ਈਸਾਈ ਵਿਆਹ ਕਾਨੂੰਨਾਂ ’ਤੇ ਚਰਚਾ ਕੀਤੀ ਪੇਸ਼ਾਵਰ, ਅਲੀ ਇਮਰਾਨ ਚੱਠਾ  ਖੈਬਰ ਪਖਤੂਨਖ਼ਵਾਹ ਅਸੰਬਲੀ ਦੇ ਮੈਂਬਰ ਅਤੇ ਜਮੀਆਤ ਉਲੇਮਾ-ਏ-ਇਸਲਾਮ (F) ਦੇ MPA ਬਾਬਾ ਗੋਪਾਲ ਸਿੰਘ ਨੇ ਅੱਜ ਵਿਧੀ ਵਿਭਾਗ ਦੇ ਸਕੱਤਰ ਅਖਤਰ ਸਈਦ ਤੁਰਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਹਿੰਦੂ ਅਤੇ ਈਸਾਈ ਵਿਆਹ ਕਾਨੂੰਨਾਂ ਦੀ ਲਾਗੂਗੀ ਅਤੇ ਕਾਨੂੰਨੀ ਢਾਂਚੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੁਲਾਕਾਤ ਦੌਰਾਨ ਇਹ...

ਹੜ ਪੀੜਤਾਂ ਦੀ ਮਦਦ ਦੇ ਲਈ ਧਰਮ ਪ੍ਰਚਾਰ ਸੰਸਥਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਅਪੀਲ

ਹੜ ਪੀੜਤਾਂ ਦੀ ਮਦਦ ਦੇ ਲਈ ਧਰਮ ਪ੍ਰਚਾਰ ਸੰਸਥਾ ਸਿੱਖ ਮਿਸ਼ਨਰੀ ਕਾਲਜ ਵੱਲੋਂ ਅਪੀਲ

Aug 30, 2025 04:59 AM (Asia/Kolkata)

💔 ਪੰਜਾਬ ਹੜ੍ਹ ਨਾਲ ਪੀੜਤ — ਸਾਡਾ ਫ਼ਰਜ਼, ਸਾਡੀ ਸੇਵਾ 💔 ਸੰਗਤ ਜੀ, ਹੜ੍ਹ ਕਾਰਨ ਕਈ ਪਰਿਵਾਰ ਬੇਘਰ ਹਨ, ਬੱਚਿਆਂ ਕੋਲ ਦੁੱਧ ਨਹੀਂ, ਘਰ ਉਜੜ ਗਏ। ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ। 🙏 ਲੋੜ ਹੈ: • ਸੁੱਕਾ ਖਾਣਾ (ਬਿਸਕੁਟ, ਚੀਰਾ, ਭੁੰਨੇ ਚਨੇ) • ਦੁੱਧ ਪਾਊਡਰ, ਬੱਚਿਆਂ ਦਾ ਖਾਣਾ, ਡਾਇਪਰਸ • ਕੰਬਲ, ਕੱਪੜੇ, ਚਾਦਰਾਂ • ਸਾਬਣ, ਸੈਨੀਟਰੀ ਪੈਡਸ, ਟੂਥਪੇਸਟ • ਆਮ ਦਵਾਈਆਂ, ORS, ਮੱਛਰ ਰੋਧਕ 📍 ਪਤਾ: ਗੁਰਦੁਆਰਾ ਸਿੱਖ ਮਿਸ਼ਨਰੀ ਕਾਲਜ, Sector 39, Sikh...

ਮੁੱਖ ਮੰਤਰੀ ਮਰਯਮ ਨਵਾਜ਼ ਨੇ ਸਿਆਲਕੋਟ-ਵਜ਼ੀਰਾਬਾਦ ਵਿੱਚ ਬਾਢ਼ ਪ੍ਰਭਾਵਿਤਾਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਮਰਯਮ ਨਵਾਜ਼ ਨੇ ਸਿਆਲਕੋਟ-ਵਜ਼ੀਰਾਬਾਦ ਵਿੱਚ ਬਾਢ਼ ਪ੍ਰਭਾਵਿਤਾਂ ਦਾ ਜਾਇਜ਼ਾ ਲਿਆ

Aug 30, 2025 04:50 AM (Asia/Kolkata)

ਪੰਜਾਬ ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਨੇ ਸਿਆਲਕੋਟ ਅਤੇ ਵਜ਼ੀਰਾਬਾਦ ਦਾ ਦੌਰਾ ਕਰ ਬਾਢ਼ ਦੀ ਸਥਿਤੀ ਦਾ ਜਾਇਜ਼ਾ ਲਿਆ ਲਾਹੌਰ, ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਪੰਜਾਬ ਦੀ ਮੁੱਖ ਮੰਤਰੀ ਮਰਯਮ ਨਵਾਜ਼ ਸ਼ਰੀਫ਼ ਨੇ ਬਾਢ਼ ਦੀ ਸਥਿਤੀ ਦਾ ਨਿੱਜੀ ਤੌਰ ‘ਤੇ ਜਾਇਜ਼ਾ ਲੈਣ ਲਈ ਸਿਆਲਕੋਟ ਅਤੇ ਵਜ਼ੀਰਾਬਾਦ ਦਾ ਦੌਰਾ ਕੀਤਾ। ਉਹ ਵਜ਼ੀਰਾਬਾਦ ਦੇ ਸੋਹਦਰਾ ਖੇਤਰ ਪਹੁੰਚੀ ਅਤੇ ਉੱਥੇ ਸਥਾਪਿਤ ਬਾਢ਼ ਰਾਹਤ ਸ਼ਿਵਿਰ ਦਾ ਨਿਰੀક્ષણ ਕੀਤਾ। ਮੁੱਖ ਮੰਤਰੀ ਨੇ ਬਾਢ਼ ਵਿੱਚ ਡੁੱਬੇ ਬੱਚਿਆਂ ਦੇ ਮਾਤਾ-ਪਿਤਾ ਦੇ...

GEPCO ਨੇ ਸੰਕਟ ਪ੍ਰਤੀਕਿਰਿਆ ਲਈ ਨਵਾਂ ਮਿਆਰ ਸਥਾਪਤ ਕੀਤਾ

GEPCO ਨੇ ਸੰਕਟ ਪ੍ਰਤੀਕਿਰਿਆ ਲਈ ਨਵਾਂ ਮਿਆਰ ਸਥਾਪਤ ਕੀਤਾ

Aug 30, 2025 04:23 AM (Asia/Kolkata)

ਗੁਜਰਾਂਵਾਲਾ ਵਿੱਚ ਬਾੜ੍ਹ ਪ੍ਰਭਾਵਿਤ ਇਲਾਕਿਆਂ ‘ਚ GEPCO ਨੇ ਰਿਕਾਰਡ ਸਮੇਂ ਵਿੱਚ 95% ਬਿਜਲੀ ਬਹਾਲ ਕੀਤੀ ਗੁਜਰਾਂਵਾਲਾ,ਅਲੀ ਇਮਰਾਨ ਚੱਠਾ  ਗੁਜਰਾਂਵਾਲਾ ਇਲੈਕਟ੍ਰਿਕ ਪਾਵਰ ਕੰਪਨੀ (GEPCO) ਨੇ ਬਾੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੱਗਭਗ 95% ਬਿਜਲੀ ਸਪਲਾਈ بحਾਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਭਾਵੇਂ ਬਿਜਲੀ ਸਥਾਪਤੀਆਂ ਨੂੰ ਭਾਰੀ ਨੁਕਸਾਨ ਹੋਇਆ ਹੋਵੇ। ਇਸ ਅਭਿਆਨ ਦੀ ਅਗਵਾਈ ਚੇਅਰਮੈਨ ਮੁਜਾਹਿਦ ਉੱਲਾ ਛੱਠਾ ਅਤੇ ਸੀ.ਈ.ਓ ਜਮਿਲ ਆਯੂਬ ਨੇ ਕੀਤੀ, ਜਿਨ੍ਹਾਂ ਦੀਆਂ ਟੀਮਾਂ ਨਾਗਰਿਕਾਂ...

ਇਰਾਨੀ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤਾਂ ਲਈ ਸਹਾਨੁਭੂਤੀ ਅਤੇ ਸਹਾਇਤਾ

ਇਰਾਨੀ ਰਾਸ਼ਟਰਪਤੀ ਵੱਲੋਂ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤਾਂ ਲਈ ਸਹਾਨੁਭੂਤੀ ਅਤੇ ਸਹਾਇਤਾ

Aug 30, 2025 03:56 AM (Asia/Kolkata)

ਲਾਹੌਰ, ਨਜ਼ਰਾਨਾ ਟਾਈਮਜ਼ ਨੈੱਟਵਰਕ  ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਇਸ ਸ਼ਾਮ ਨੂੰ ਇਸਲਾਮਿਕ ਰਿਪਬਲਿਕ ਆਫ਼ ਇਰਾਨ ਦੇ ਰਾਸ਼ਟਰਪਤੀ, ਸਨਮਾਨਯੋਗ ਡਾ. ਮਸੂਦ ਪੇਜ਼ੇਸ਼ਕੀਆਂ, ਤੋਂ ਟੈਲੀਫ਼ੋਨ ਕਾਲ ਪ੍ਰਾਪਤ ਕੀਤੀ। ਰਾਸ਼ਟਰਪਤੀ ਪੇਜ਼ੇਸ਼ਕੀਆਂ ਨੇ ਪਾਕਿਸਤਾਨ ਵਿੱਚ ਚੱਲ ਰਹੇ ਹੜ੍ਹ ਦੇ ਨੁਕਸਾਨ 'ਤੇ ਲੋਕਾਂ ਦੇ ਨਾਲ ਸਹਾਨੁਭੂਤੀ ਪ੍ਰਗਟ ਕੀਤੀ। ਕਾਲ ਦੌਰਾਨ, ਰਾਸ਼ਟਰਪਤੀ ਨੇ ਪ੍ਰਭਾਵਿਤ ਪਰਿਵਾਰਾਂ ਲਈ ਆਪਣੀ ਹਾਰਦਿਕ ਸਹਾਨੁਭੂਤੀ ਦਰਸਾਈ ਅਤੇ ਜਾਨਾਂ ਅਤੇ ਮਾਲ-ਮਾਲਕਤ ਦੇ ਨੁਕਸਾਨ ਨੂੰ...

ਰਾਵੀ ਦਰਿਆ ਉਫਾਨ ‘ਚ; ਲਾਹੌਰ ਤੇ ਗੁਜਰਾਂਵਾਲਾ ਸਭ ਤੋਂ ਵੱਧ ਪ੍ਰਭਾਵਿਤ

ਰਾਵੀ ਦਰਿਆ ਉਫਾਨ ‘ਚ; ਲਾਹੌਰ ਤੇ ਗੁਜਰਾਂਵਾਲਾ ਸਭ ਤੋਂ ਵੱਧ ਪ੍ਰਭਾਵਿਤ

Aug 30, 2025 03:38 AM (Asia/Kolkata)

ਪੰਜਾਬ ‘ਚ 40 ਸਾਲਾਂ ਦੀ ਸਭ ਤੋਂ ਭਿਆਨਕ ਬਾੜ੍ਹ; ਲਾਹੌਰ ‘ਚ ਹਾਈ ਅਲਰਟ ਲਾਹੌਰ,ਅਲੀ ਇਮਰਾਨ ਚੱਠਾ  ਪੰਜਾਬ ਸੂਬਾ 40 ਸਾਲਾਂ ‘ਚ ਸਭ ਤੋਂ ਵੱਡੀ ਬਾੜ੍ਹ ਨਾਲ ਜੂਝ ਰਿਹਾ ਹੈ। ਭਾਰੀ ਮਾਨਸੂਨੀ ਵਰਖਾ ਅਤੇ ਭਾਰਤੀ ਬਾਂਧਾਂ ‘ਚੋਂ ਅਚਾਨਕ ਛੱਡੇ ਪਾਣੀ ਕਾਰਨ 1,692 ਪਿੰਡਾਂ ‘ਚ 14.6 ਲੱਖ ਲੋਕ ਪ੍ਰਭਾਵਿਤ ਹੋਏ ਹਨ। ਲੱਖਾਂ ਏਕੜ ਖੇਤ ਡੁੱਬ ਗਏ ਹਨ ਅਤੇ ਸੜਕਾਂ, ਪੁਲਾਂ ਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਜਾਨੀ ਤੇ ਮਾਲੀ ਨੁਕਸਾਨ ਪਿਛਲੇ 24 ਘੰਟਿਆਂ ਵਿੱਚ ਘੱਟੋ-ਘੱਟ 17 ਮੌਤਾਂ ਹੋਈਆਂ ਹਨ...

NT Punjab Flood Nwes- ਪੰਜਾਬ- ਵੱਧ ਸਕਦਾ ਹੈ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ

NT Punjab Flood Nwes- ਪੰਜਾਬ- ਵੱਧ ਸਕਦਾ ਹੈ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ

Aug 30, 2025 03:30 AM (Asia/Kolkata)

NT Punjab Flood News-ਪੰਜਾਬ- ਵੱਧ ਸਕਦਾ ਹੈ ਹੜ੍ਹਾਂ ਤੋਂ ਪ੍ਰਭਾਵਿਤ ਖੇਤਰ — ਸੁਖਨਾ ਲੇਕ - ਘੱਗਰ ਕਰਕੇ ਰਾਜਪੁਰਾ , ਮੋਹਾਲੀ , ਬਨੂੜ ਇਲਾਕੇ ਦੇ ਕੁਝ ਪਿੰਡ ਖ਼ਤਰੇ ‘ਚ — ਸਤਲੁਜ ਕਰਕੇ ਜਲੰਧਰ , ਨਵਾਂ ਸ਼ਹਿਰ ‘ਚ ਹੋ ਸਕਦਾ ਹੈ ਨੁਕਸਾਨ — ਹੁਸੈਨੀਵਾਲਾ ਰਿਟਰੀਟ ਸੈਰੇਮਨੀ ਵਾਲੀ ਥਾਂ ਜਲਥਲ — 800 ਤੋਂ ਵੱਧ ਪਿੰਡ ਨੁਕਸਾਨੇ ਗਏ —- ਡੇਢ ਲੱਖ ਏਕੜ ਫ਼ਸਲ ‘ਚ ਪਾਣੀ —- ਲੋਕ ਡਟੇ , ਇੱਕ ਦੂਸਰੇ ਦੀ ਮਦਦ ਲਈ ਆਉਣ ਲੱਗੇ ਅੱਗੇ

ਦੁੱਖ ਦੀ ਘੜੀ ਵਿੱਚ “ਹੈਲਪਿੰਗ ਹੈਂਡਸ ਪੰਜਾਬ “ ਪੰਜਾਬੀਆਂ ਦੀ ਸੇਵਾ ਵਿੱਚ

ਦੁੱਖ ਦੀ ਘੜੀ ਵਿੱਚ “ਹੈਲਪਿੰਗ ਹੈਂਡਸ ਪੰਜਾਬ “ ਪੰਜਾਬੀਆਂ ਦੀ ਸੇਵਾ ਵਿੱਚ

Aug 30, 2025 02:18 AM (Asia/Kolkata)

"ਹੈਲਪਿੰਗ ਹੈਂਡਸ ਪੰਜਾਬ" ਦਾ ਪੂਰਾ ਪਰਿਵਾਰ ਹੜ੍ਹਾ ਦਾ ਸੰਤਾਪ ਝੱਲ ਰਹੇ ਲੋਕਾਂ ਨਾਲ ਖੜਾ ਹੈ ।ਜੇਕਰ ਕਿਸੇ ਨੂੰ ਕੋਈ ਵੀ ਮੈਡੀਕਲ ਸਹੂਲਤ ਦੀ ਲੋੜ ਹੈ ਤਾ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ । ਜਰੂਰੀ ਬੇਨਤੀ-ਸਾਨੂੰ ਇਥੇ ਕਿਸ਼ਤੀ,ਸੇਵਾਦਾਰਾਂ ਤੇ ਦਵਾਈਆਂ ਦੀ ਜ਼ਰੂਰਤ ਹੈ । /Whatsapp :- 78884-51139 , 78147-51139, 62802-21139 ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ) ਪਿੰਡ- ਮਲਕ, ਜਗਰਾਉਂ (ਲੁਧਿਆਣਾ)

ਡਿਪਟੀ ਕਮਿਸ਼ਨਰ ਨੇ ਬਿਆਸ ਦਰਿਆ ਦੇ ਗਾਈਡ ਬੰਨ੍ਹ ਤੇ ਧੁੱਸੀ ਬੰਨ੍ਹ ਦੀ ਸੁਰੱਖਿਆ ਦਾ ਲਿਆ ਜਾਇਜ਼ਾ

ਡਿਪਟੀ ਕਮਿਸ਼ਨਰ ਨੇ ਬਿਆਸ ਦਰਿਆ ਦੇ ਗਾਈਡ ਬੰਨ੍ਹ ਤੇ ਧੁੱਸੀ ਬੰਨ੍ਹ ਦੀ ਸੁਰੱਖਿਆ ਦਾ ਲਿਆ ਜਾਇਜ਼ਾ

Aug 30, 2025 02:01 AM (Asia/Kolkata)

ਰਾਹਤ ਕੈਂਪਾਂ ‘ਚ ਪ੍ਰਭਾਵਿਤ ਲੋਕਾਂ ਲਈ ਹਰੇਕ ਜ਼ਰੂਰੀ ਸਹੂਲਤ ਉਪਲਬੱਧ : ਆਸ਼ਿਕਾ ਜੈਨ ਟਾਂਡਾ (ਹੁਸ਼ਿਆਰਪੁਰ), 29 ਅਗਸਤ , ਮਨਜਿੰਦਰ ਸਿੰਘ ਭੋਗਪੁਰ  ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਬਿਆਸ ਦਰਿਆ ਦੇ ਪੁਲ ਨੇੜੇ ਬਣੇ ਗਾਈਡ ਬੰਨ੍ਹ ਅਤੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਢਾਂਚੇ ਦੀ ਸੁਰੱਖਿਆ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪ੍ਰਮੁੱਖ ਤਰਜ਼ੀਹਾਂ ਵਿਚੋਂ ਇਕ ਹੈ ਅਤੇ ਸਮੇਂ-ਸਮੇਂ...

ਸੜਕ ਹਾਦਸਿਆਂ ਨੂੰ ਰੋਕਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਵਿਭਾਗ - ਏ.ਡੀ.ਸੀ

ਸੜਕ ਹਾਦਸਿਆਂ ਨੂੰ ਰੋਕਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਵਿਭਾਗ - ਏ.ਡੀ.ਸੀ

Aug 30, 2025 01:54 AM (Asia/Kolkata)

ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ‘ਚ ਬਲੈਕ ਸਪਾਟ, ਟ੍ਰੈਫਿਕ ਜਾਗਰੂਕਤਾ ਤੇ ਸਕੂਲ ਬੱਸਾਂ ਦੀ ਸੁਰੱਖਿਆ ‘ਤੇ ਹੋਈ ਚਰਚਾ ਬਲੈਕ ਸਪਾਟ ਦੀ ਗਿਣਤੀ ਘੱਟ ਕੇ 21 ਹੋਈ ਜੁਲਾਈ ਮਹੀਨੇ ‘ਚ ਕੀਤੇ ਗਏ 2884 ਚਲਾਨ ਹੁਸ਼ਿਆਰਪੁਰ, 29 ਅਗਸਤ :ਮਨਜਿੰਦਰ ਸਿੰਘ ਭੋਗਪੁਰ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ ਦੀ ਪ੍ਰਧਾਨਗੀ ਵਿਚ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਹੋਈ। ਇਸ ਵਿਚ...

ਮਨਰੇਗਾ ਵਰਕਰਾਂ ਨੇ ਸਾੜਿਆ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ

ਮਨਰੇਗਾ ਵਰਕਰਾਂ ਨੇ ਸਾੜਿਆ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ

Aug 30, 2025 01:28 AM (Asia/Kolkata)

 ਸਰਕਾਰ ਮਨਰੇਗਾ ਵਰਕਰਾਂ ਦੀਆਂ ਮੰਗਾਂ ਤੁਰੰਤ ਮੰਨੇ- ਬਲਦੇਵ ਪੰਡੋਰੀ   ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,29 ਅਗਸਤ  ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਮਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਬਲਾਕ ਦਫ਼ਤਰ ਚੋਹਲਾ ਸਾਹਿਬ ਦੇ ਸਾਹਮਣੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਿਸ ਦੀ ਅਗਵਾਈ ਦਾਰਾ ਸਿੰਘ ਮੁੰਡਾਪਿੰਡ ਨੇ ਕੀਤੀ।ਇਸ ਮੌਕੇ ਬੋਲਦਿਆਂ ਮਨਰੇਗਾ ਵਰਕਰਜ਼ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਮੰਗ ਕੀਤੀ ਕਿ ਮਨਰੇਗਾ ਵਰਕਰਾਂ ਦੇ...

ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਮਿਲਿਆ ਵੱਡਾ ਬਲ

ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਮਿਲਿਆ ਵੱਡਾ ਬਲ

Aug 30, 2025 01:25 AM (Asia/Kolkata)

 ਪਿੰਡ ਮੱਜੂਪੁਰ ਵਿਖੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ  ਰਾਕੇਸ਼ ਨਈਅਰ ਚੋਹਲਾ ਤਰਨਤਾਰਨ,29 ਅਗਸਤ   ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਉਸ ਵੇਲੇ ਵੱਡਾ ਮਿਲਿਆ ਜਦ ਇਸ ਹਲਕੇ ਦੇ ਪਿੰਡ ਮੱਜੂਪੁਰ ਵਿਖੇ ਪਿੰਡ ਨਿਵਾਸੀ ਸਾਬਕਾ ਸੈਨਿਕ ਸਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਭਾਜਪਾ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ...

ਪੰਜਾਬ ਦੇ ਲੋਕੋ! ਇਹ ਹੜ੍ਹ ਕੁਦਰਤੀ ਨਹੀਂ ਆਏ, ਸਰਕਾਰ ਵੱਲੋਂ ਲਿਆਂਦੇ ਗਏ ਨੇ

ਪੰਜਾਬ ਦੇ ਲੋਕੋ! ਇਹ ਹੜ੍ਹ ਕੁਦਰਤੀ ਨਹੀਂ ਆਏ, ਸਰਕਾਰ ਵੱਲੋਂ ਲਿਆਂਦੇ ਗਏ ਨੇ

Aug 30, 2025 01:03 AM (Asia/Kolkata)

ਪੰਜਾਬ ਦੇ ਲੋਕੋ! ਇਹ ਹੜ੍ਹ ਕੁਦਰਤੀ ਨਹੀਂ ਆਏ, ਸਰਕਾਰ ਵੱਲੋਂ ਲਿਆਂਦੇ ਗਏ ਨੇਪਿਛਲੇ ਦੋ ਸਾਲ ਪਹਿਲਾਂ ਸੰਨ 2023 ਵਿੱਚ ਵੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਸੀ ਤੇ ਹੁਣ ਵੀ ਅਗਸਤ 2025 ਵਿੱਚ ਫਿਰ ਓਹੀ ਸੰਤਾਪ ਭੋਗ ਰਹੇ ਹਨ। ਓਦੋਂ ਵੀ ਪੰਜਾਬ ਵਿੱਚ ਇਹ ਚਰਚਾ ਜ਼ੋਰਾਂ ਉੱਤੇ ਸੀ ਕਿ ਪੰਜਾਬ ਵਿੱਚ ਇਹ ਹੜ੍ਹ ਕੁਦਰਤੀ ਨਹੀਂ ਆਏ, ਬਲਕਿ ਸਰਕਾਰ ਵੱਲੋਂ ਲਿਆਂਦੇ ਗਏ ਹਨ ਤਾਂ ਜੋ ਸਿੱਖਾਂ, ਪੰਜਾਬੀਆਂ ਅਤੇ ਪੰਜਾਬ ਨੂੰ ਖ਼ਤਮ ਕੀਤਾ ਜਾ ਸਕੇ, ਖੇਤੀਬਾੜੀ ਦੇ ਧੰਦੇ ਨੂੰ ਤਬਾਹ ਕੀਤਾ ਜਾਵੇ, ਇਹਨਾਂ...

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਰਮੂੰਵਾਲਾ ਤੇ ਰੱਤੋਕੇ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਰਮੂੰਵਾਲਾ ਤੇ ਰੱਤੋਕੇ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

Aug 30, 2025 12:46 AM (Asia/Kolkata)

 ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨ ਤਾਰਨ,29 ਅਗਸਤ  ਡਾ.ਜਸਵਿੰਦਰ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਤਰਨਤਾਰਨ ਦੀ ਪ੍ਰਧਾਨਗੀ ਅਤੇ ਬਲਾਕ ਖੇਤੀਬਾੜੀ ਅਫਸਰ ਡਾ.ਅਮਰਦੀਪ ਸਿੰਘ ਦੀ ਅਗਵਾਈ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਕਰਮੂਵਾਲਾ ਅਤੇ ਰੱਤੋਕੇ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਗਏ।ਇਸ ਮੌਕੇ ਤਲਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਤਰ ਕੀੜੇ ਮਰ...

ਪਾਕਿਸਤਾਨ ਘੱਟ ਸੰਖਿਆਕਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ: COAS

ਪਾਕਿਸਤਾਨ ਘੱਟ ਸੰਖਿਆਕਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਵਚਨਬੱਧ: COAS

Aug 30, 2025 12:31 AM (Asia/Kolkata)

ਰਾਵਲਪਿੰਡੀ, ਅਲੀ ਇਮਰਾਨ ਚੱਠਾ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ, NI (M), HJ, ਚੀਫ਼ ਆਫ਼ ਆਰਮੀ ਸਟਾਫ਼ ਨੇ ਪੰਜਾਬ ਦੇ ਸਿਆਲਕੋਟ ਸੈਕਟਰ, ਸ਼ਕਰਗੜ੍ਹ, ਨਰੋਵਾਲ ਅਤੇ ਕਰਤਾਰਪੁਰ ਸਮੇਤ ਬਾੜ੍ਹ-ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਦੌਰੇ ਦਾ ਮਕਸਦ ਬਾੜ੍ਹ ਦੀ ਸਥਿਤੀ ਅਤੇ ਜਾਰੀ ਰਾਹਤ ਤੇ ਬਚਾਵ ਕਾਰਜਾਂ ਦੀ ਸਮੀਖਿਆ ਕਰਨੀ ਸੀ। ਸੀਓਏਐਸ ਨੂੰ ਮੌਜੂਦਾ ਹਾਲਾਤ ਅਤੇ ਆਉਣ ਵਾਲੀ ਵਰਖਾ ਲਈ ਕੀਤੀਆਂ ਤਿਆਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਫੌਜ ਅਤੇ ਸਿਵਲ ਪ੍ਰਸ਼ਾਸਨ ਵੱਲੋਂ...

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ-ਡਿਪਟੀ ਕਮਿਸ਼ਨਰ

ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ-ਡਿਪਟੀ ਕਮਿਸ਼ਨਰ

Aug 29, 2025 11:48 PM (Asia/Kolkata)

ਪਾਣੀ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਉਬਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਓ ਤਰਨ ਤਾਰਨ, 29 ਅਗਸਤ ਗੁਰਮੀਤ ਸਿੰਘ ਵਲਟੋਹਾ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਦੌਰਾਨ ਆਮ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਉਨ੍ਹਾ ਕਿਹਾ ਕਿ ਹੜ੍ਹਾਂ ਦੇ ਪਾਣੀ ਦੇ ਸਿੱਧਾ ਸੰਪਰਕ ਵਿੱਚ ਆਉਣ ਤੋਂ ਬਚੋ, ਪਾਣੀ ਨਾਲ ਭਰੇ ਇਲਾਕਿਆਂ 'ਚ ਗਮਬੂਟ...

ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਹੜ੍ਹ ਪੀੜ੍ਹਤਾਂ ਲਈ ਰਾਸ਼ਨ, ਫੀਡ ਤੇ ਚੋਕਰ ਦੇ ਕਈ ਟਰਾਲੇ ਲੈ ਕੇ ਪੰਹੁਚੇ

ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਹੜ੍ਹ ਪੀੜ੍ਹਤਾਂ ਲਈ ਰਾਸ਼ਨ, ਫੀਡ ਤੇ ਚੋਕਰ ਦੇ ਕਈ ਟਰਾਲੇ ਲੈ ਕੇ ਪੰਹੁਚੇ

Aug 29, 2025 11:36 PM (Asia/Kolkata)

ਹੜ੍ਹ ਪੀੜ੍ਹਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ: ਮੰਤਰੀ ਭੁੱਲਰ ਤਰਨ ਤਾਰਨ, 29 ਅਗਸਤ ਗੁਰਮੀਤ ਸਿੰਘ ਵਲਟੋਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ - ਨਿਰਦੇਸ਼ਾਂ ਤਹਿਤ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਰਾਹਤ ਕਾਰਜ ਚੱਲ ਰਹੇ ਹਨ। ਇਸੇ ਤਹਿਤ ਅੱਜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆਈ ਪਾਣੀ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਕਈ ਟਰਾਲੇ ਫੀਡ, ਚੋਕਰ ਤੇ ਰਾਸ਼ਨ ਦੇ ਪੈਕੇਟ ਲੈ ਕੇ ਪਹੁੰਚੇ।ਇਸ ਮੌਕੇ...

ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਚੋਹਲਾ ਸਾਹਿਬ ਵਿਖੇ ਹੋਈ ਮੀਟਿੰਗ

ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਚੋਹਲਾ ਸਾਹਿਬ ਵਿਖੇ ਹੋਈ ਮੀਟਿੰਗ

Aug 29, 2025 11:32 PM (Asia/Kolkata)

14 ਸਤੰਬਰ ਦੀ ਝਬਾਲ ਰੈਲੀ ਸੰਬੰਧੀ ਕੀਤਾ ਵਿਚਾਰ-ਵਟਾਂਦਰਾ ਨਈਅਰ ਚੋਹਲਾ ਸਾਹਿਬ/ਤਰਨਤਾਰਨ ,29 ਅਗਸਤ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਮੀਟਿੰਗ ਚੋਹਲਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਤਰਨਤਾਰਨ ਤਹਿਸੀਲ ਦੇ ਪ੍ਰਧਾਨ ਨੰਬਰਦਾਰ ਦਲਬੀਰ ਸਿੰਘ ਦੀ ਅਗਵਾਈ ਹੇਠ ਸਬ-ਤਹਿਸੀਲ ਚੋਹਲਾ ਸਾਹਿਬ ਦੇ ਪ੍ਰਧਾਨ ਨੰਬਰਦਾਰ ਕਰਤਾਰ ਸਿੰਘ ਅਤੇ ਸਬ-ਤਹਿਸੀਲ ਨੌਸ਼ਹਿਰਾ ਪੰਨੂਆਂ ਦੇ ਪ੍ਰਧਾਨ ਨੰਬਰਦਾਰ ਸੁਲੱਖਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਨੰਬਰਦਾਰਾਂ ਨਾਲ...

Punjab Flood News ਘੱਗਰ  ਨਦੀ ਦੇ ਪਾਣੀ ਦਾ ਪੱਧਰ ਵਧਿਆ: ਅਲਰਟ ਜਾਰੀ

Punjab Flood News ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ: ਅਲਰਟ ਜਾਰੀ

Aug 29, 2025 10:44 PM (Asia/Kolkata)

NT Punjab Flood News ਘੱਗਰ ਨਦੀ ਦੇ ਪਾਣੀ ਦਾ ਪੱਧਰ ਵਧਿਆ: ਅਲਰਟ ਜਾਰੀ ਮੋਹਾਲੀ, 29 ਅਗਸਤ 2025 – ਅਮਰਿੰਦਰ ਧਾਲੀਵਾਲ  ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਹੈ। ਇਸ ਦੇ ਨਾਲ ਹੀ, ਹੁਣ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਸਬ-ਡਵੀਜ਼ਨ ਦੇ 9 ਪਿੰਡਾਂ (Ghaggar) ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਿਉਂਕਿ ਘੱਗਰ ਨਦੀ ਦਾ ਪਾਣੀ ਦਾ ਪੱਧਰ 70,000 ਕਿਊਸਿਕ ਨੂੰ ਪਾਰ ਕਰ ਗਿਆ ਹੈ। ਦੂਜੇ ਪਾਸੇ, ਦੇਰ ਰਾਤ ਹੋਈ ਬਾਰਿਸ਼ ਕਾਰਨ ਫੇਜ਼-11 ਦੇ ਕਈ ਇਲਾਕੇ...

Punjab Flood News: ਹੜ੍ਹਾਂ ਵਿਚਾਲੇ DEO ਦੀ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਡਿਊਟੀ ਕਰਨ ਦੀ ਹਦਾਇਤ

Punjab Flood News: ਹੜ੍ਹਾਂ ਵਿਚਾਲੇ DEO ਦੀ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਡਿਊਟੀ ਕਰਨ ਦੀ ਹਦਾਇਤ

Aug 29, 2025 10:31 PM (Asia/Kolkata)

Nazrana Times News: ਪੰਜਾਬ ਦੇ ਦਰਿਆ ਇਸ ਵੇਲੇ ਤਬਾਹੀ ਮਚਾ ਰਹੇ ਨੇ। ਪੰਜਾਬ ਪੂਰੀ ਤਰ੍ਹਾਂ ਹੜ੍ਹਾਂ ਦੀ ਲਪੇਟ ਵਿੱਚ ਹੈ। ਸਤਲੁਜ ਅਤੇ ਰਾਵੀ ਦਰਿਆ ਆਪਣੀਆਂ ਹੱਦਾਂ ਪਾਰ ਕਰ ਗਿਆ। ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਡੀ.ਈ.ਓ. ਗੁਰਦਾਸਪੁਰ ਨੇ ਜ਼ਿਲ੍ਹੇ ਦੇ ਡੀ.ਐਮ.ਓ., ਪ੍ਰਿੰਸੀਪਲਾਂ, ਹੈੱਡਮਾਸਟਰਾਂ, ਮਿਡਲ ਸਕੂਲ ਇੰਚਾਰਜਾਂ ਨੂੰ ਸੁਨੇਹਾ ਜਾਰੀ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਸਿੱਖਿਆ ਵਿਭਾਗ ਉਨ੍ਹਾਂ ਸਕੂਲਾਂ ਵਿੱਚ ਡੱਟ ਕੇ ਮਦਦ ਕਰੇ ਜਿੱਥੇ ਰਾਹਤ ਕੇਂਦਰ ਸਥਾਪਤ ਕੀਤੇ ਗਏ ਹਨ।...

Punjab Flood  News: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ; ਪੈਨਸ਼ਨ ਸਕੀਮ ਬਾਰੇ ਹੋਇਆ ਅਹਿਮ ਫ਼ੈਸਲਾ, ਹੁਣ NPS ਅਧੀਨ ਆਉਂਦੇ ਕਰਮਚਾਰੀਆਂ ਨਹੀਂ ਮਿਲੇਗਾ ਇਹ ਸੁਵਿਧਾ

Punjab Flood News: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ; ਪੈਨਸ਼ਨ ਸਕੀਮ ਬਾਰੇ ਹੋਇਆ ਅਹਿਮ ਫ਼ੈਸਲਾ, ਹੁਣ NPS ਅਧੀਨ ਆਉਂਦੇ ਕਰਮਚਾਰੀਆਂ ਨਹੀਂ ਮਿਲੇਗਾ ਇਹ ਸੁਵਿਧਾ

Aug 29, 2025 10:25 PM (Asia/Kolkata)

Nazrana Times News: ਪੰਜਾਬ ਸਰਕਾਰ ਦੇ ਵੱਲੋਂ ਐਨਪੀਸੀ ਅਧੀਨ ਆਉਂਦੇ ਕਰਮਚਾਰੀਆਂ ਬਾਰੇ ਵੱਡਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਮੁਲਾਜ਼ਮਾਂ ਦੇ ਵਿਰੋਧ ਦੇ ਬਾਵਜੂਦ ਇੱਕ ਪੱਤਰ ਜਾਰੀ ਕਰ ਦਿੱਤਾ ਹੈ। ਇਹ ਪੱਤਰ ਵੈਸੇ ਸਿਹਤ ਵਿਭਾਗ ਪੰਜਾਬ ਨੇ ਕੱਢਿਆ ਹੈ, ਜਿਸ ਤਹਿਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ, ਨਵੀਂ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੇਵਾਮੁਕਤੀ ਉਪਰੰਤ ਮੈਡੀਕਲ ਖ਼ਰਚੇ ਦੀ ਪ੍ਰਤੀਪੂਰਤੀ ਦੀ ਸੁਵਿਧਾ ਮਿਲਣਯੋਗ ਨਹੀਂ ਹੈ। &nbsp...

NT Punjab Weather News: ਪੰਜਾਬ ‘ਚ ਨਹੀਂ ਟਲਿਆ ਖ਼ਤਰਾ; ਮੌਸਮ ਵਿਭਾਗ ਨੇ ਦਿੱਤੀ ਭਾਰੀ ਬਾਰਿਸ਼ ਦੀ ਚੇਤਾਵਨੀ

NT Punjab Weather News: ਪੰਜਾਬ ‘ਚ ਨਹੀਂ ਟਲਿਆ ਖ਼ਤਰਾ; ਮੌਸਮ ਵਿਭਾਗ ਨੇ ਦਿੱਤੀ ਭਾਰੀ ਬਾਰਿਸ਼ ਦੀ ਚੇਤਾਵਨੀ

Aug 29, 2025 10:20 PM (Asia/Kolkata)

NT Punjab Weather News: ਪੰਜਾਬ ਦੇ ਸੱਤ ਜ਼ਿਲ੍ਹੇ ਇਸ ਵੇਲੇ ਪੂਰੀ ਤਰ੍ਹਾਂ ਨਾਲ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕੇ ਹਨ। ਭਾਵੇਂਕਿ ਦਰਿਆਵਾਂ ਵਿੱਚ ਪਾਣੀ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ, ਇਸ ਦੇ ਦੂਜੇ ਪਾਸੇ ਮੌਸਮ ਵਿਭਾਗ ਨੇ ਪੰਜਾਬ ਵਿੱਚ ਰੈੱਡ ਅਤੇ ਆਰੇਜ਼ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਅੱਜ ਅਤੇ ਕੱਲ੍ਹ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ (IMD) ਨੇ ਅਗਲੇ ਦਿਨਾਂ ਦਰਮਿਆਨ ਪੰਜਾਬ ‘ਚ ਭਾਰੀ ਨੂੰ...

NT Punjab Flood News ਲਾਲਜੀਤ ਸਿੰਘ ਭੁੱਲਰ ਨੇ ਕੀਤਾ ਹਲਕਾ ਪੱਟੀ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ

NT Punjab Flood News ਲਾਲਜੀਤ ਸਿੰਘ ਭੁੱਲਰ ਨੇ ਕੀਤਾ ਹਲਕਾ ਪੱਟੀ ਦੇ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕੇ ਦਾ ਦੌਰਾ

Aug 29, 2025 04:45 PM (Asia/Kolkata)

NT Punjab Flood News ਕੈਬਨਿਟ ਮੰਤਰੀ ਭੁੱਲਰ  ਨੇ ਦਰਿਆਈ ਪਾਣੀਆਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ ਤਰਨ ਤਾਰਨ 28 ਅਗਸਤ : ਗੁਰਮੀਤ ਸਿੰਘ ਵਲਟੋਹਾ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਵਿੱਚ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ।ਕੈਬਨਿਟ ਮੰਤਰੀ ਵੱਲੋਂ ਸਤਲੁਜ ਦੇ ਹਥਾੜ ਖੇਤਰ...

ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨਕੋਸ਼ ਦੀ ਬੇਅਦਬੀ ਅਤਿ ਨਿੰਦਣਯੋਗ ਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ- ਜਥੇਦਾਰ ਗੜਗੱਜ

ਪੰਜਾਬੀ ਯੂਨੀਵਰਸਿਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨਕੋਸ਼ ਦੀ ਬੇਅਦਬੀ ਅਤਿ ਨਿੰਦਣਯੋਗ ਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ- ਜਥੇਦਾਰ ਗੜਗੱਜ

Aug 29, 2025 04:21 PM (Asia/Kolkata)

 ਸ੍ਰੀ ਅੰਮ੍ਰਿਤਸਰ, 29 ਅਗਸਤ, ਜੁਗਰਾਜ ਸਿੰਘ ਸਰਹਾਲੀ   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ ਰਤਨਾਕਰ ਮਹਾਨਕੋਸ਼ ਦੀ ਕੀਤੀ ਗਈ ਬੇਅਦਬੀ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਕਾਰਵਾਈ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਗੁਰਸ਼ਬਦ...

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਕੀਤੀ ਨਿਖੇਧੀ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਕੀਤੀ ਨਿਖੇਧੀ

Aug 29, 2025 04:15 PM (Asia/Kolkata)

ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਿੱਖ ਸਾਹਿਤ ਦੇ ਸਸਕਾਰ ਲਈ ਸ਼੍ਰੋਮਣੀ ਕਮੇਟੀ ਨਾਲ ਕਰਨਾ ਚਾਹੀਦਾ ਸੀ ਰਾਬਤਾ- ਐਡਵੋਕੇਟ ਧਾਮੀ ਅੰਮ੍ਰਿਤਸਰ, 29 ਅਗਸਤ – ਗੁਰਮੀਤ ਸਿੰਘ ਵਲਟੋਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਮਹਾਨ ਕੋਸ਼ ਨੂੰ ਜਮੀਨ ਹੇਠਾਂ ਦੱਬ ਕੇ ਕੀਤੀ ਬੇਅਦਬੀ ਦੀ ਹਰਕਤ ਨੂੰ ਮੰਦਭਾਗੀ, ਨਿੰਦਣਯੋਗ ਅਤੇ ਸਿੱਖ ਰਹੁਰੀਤਾਂ ਵਿਰੁੱਧ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਵਨ ਗੁਰਬਾਣੀ ਅਤੇ ਸਿੱਖ...

Loading…
Loading the web debug toolbar…
Attempt #