ਹੜ੍ਹ ਪੀੜਤਾਂ ਦੀ ਸਾਰ ਲੈਣ ਪਹੁੰਚੇ ਬ੍ਰਹਮਪੁਰਾ,ਸਰਕਾਰ ਦੀ ਗੈਰ-ਮੌਜੂਦਗੀ 'ਚ ਕੋਲੋਂ ਦਿੱਤੀ ਮਾਲੀ ਮਦਦ
ਹੜ੍ਹ ਪੀੜਤਾਂ ਨੂੰ ਮੁਆਵਜ਼ਾ ਨਹੀਂ, ਸਿਰਫ਼ ਲਾਰੇ ਦੇ ਰਹੀ ਹੈ 'ਆਪ' ਸਰਕਾਰ- ਸਤਨਾਮ ਚੋਹਲਾ ਪਿੰਡ ਘੜਕਾ 'ਚ ਪਲਟੂਨ ਪੁਲ ਦੀ ਸੇਵਾ ਲਈ 35,000 ਰੁਪਏ ਨਗਦ ਭੇਟ, ਕਣਕ ਦਾ ਬੀਜ ਦੇਣ ਦਾ ਵੀ ਕੀਤਾ ਐਲਾਨ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,26 ਸਤੰਬਰ ਹਲਕਾ ਖਡੂਰ ਸਾਹਿਬ ਵਿੱਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਪੀੜਤ ਲੋਕਾਂ ਦੀ ਸਾਰ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ 'ਆਪ' ਸਰਕਾਰ ਦੀ ਗੈਰ-ਮੌਜੂਦਗੀ ਦਰਮਿਆਨ,ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸਾਬਕਾ...