22 November 2025 ਦੀਆਂ ਖ਼ਬਰਾਂ

13 published stories
ਵੱਡੇ ਇਜਤਿਮੇ ਵਿੱਚ ਖਵਾਤੀਨਾਂ ਦਾ ਸਿਸਟਮ ਤਬਦੀਲੀ ਅਤੇ ਇਸਲਾਮੀ ਹੱਕਾਂ ਲਈ ਸੁਰ ਉੱਠਿਆ

ਵੱਡੇ ਇਜਤਿਮੇ ਵਿੱਚ ਖਵਾਤੀਨਾਂ ਦਾ ਸਿਸਟਮ ਤਬਦੀਲੀ ਅਤੇ ਇਸਲਾਮੀ ਹੱਕਾਂ ਲਈ ਸੁਰ ਉੱਠਿਆ

Nov 23, 2025 04:33 AM (Asia/Kolkata)

ਅਲੀ ਇਮਰਾਨ ਚੱਠਾ ਲਾਹੌਰ (ਨਜ਼ਰਾਨਾ ਟਾਈਮਜ਼)ਜਮਾਤ-ਏ-ਇਸਲਾਮੀ ਪਾਕਿਸਤਾਨ ਦੀ ਖਵਾਤੀਨ ਵਿੰਗ ਨੇ ਮਿਨਾਰ-ਏ-ਪਾਕਿਸਤਾਨ ਵਿੱਚ ਹੋਏ ਵੱਡੇ ਇਜਤਿਮੇ ਦੌਰਾਨ ਘੋਸ਼ਣਾ ਕੀਤੀ ਕਿ ਖਵਾਤੀਨਾਂ ਨੂੰ “ਨਾਅਰਿਆਂ ਦੀ ਨਹੀਂ, ਆਪਣੇ ਹੱਕਾਂ ਦੀ ਲੋੜ ਹੈ।” ਖਵਾਤੀਨਾਂ ਨੇ ਕਿਹਾ ਕਿ ਜੇ ਆਈ ਉਨ੍ਹਾਂ ਨੂੰ “ਘਰ ਦੀ ਇਜ਼ਤ ਅਤੇ ਸਮਾਜ ਦੀ ਤਾਕਤ” ਵਜੋਂ ਮਜ਼ਬੂਤ ਕਰਨਾ ਚਾਹੁੰਦੀ ਹੈ।ਖਵਾਤੀਨਾਂ ਦੇ ਸੈਸ਼ਨ “ਜਹਾਨ ਆਬਾਦ ਤੁਸੀਂ ਕਾਰਨ ਹੈ” ਨੂੰ ਸੰਬੋਧਨ ਕਰਦਿਆਂ ਸੈਕਟਰੀ ਜਨਰਲ ਡਾ. ਹਮਾਇਰਾ ਤਾਰੀਕ ਨੇ ਕਿਹਾ ਕਿ ਵੱਡੀ ਤਾਦਾਦ...

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਹਿੰਦੂਤਵੀਆਂ ਦੀ ਅਕ੍ਰਿਤਘਣਤਾ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਹਿੰਦੂਤਵੀਆਂ ਦੀ ਅਕ੍ਰਿਤਘਣਤਾ

Nov 23, 2025 03:48 AM (Asia/Kolkata)

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਅਤੇ ਹਿੰਦੂਤਵੀਆਂ ਦੀ ਅਕ੍ਰਿਤਘਣਤਾ ਅੱਜ ਜਦੋਂ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਸਿੱਖ ਕੌਮ ਨੂੰ ਹਿੰਦੂਤਵੀ ਹਾਕਮਾਂ ਦੀ ਅਕ੍ਰਿਤਘਣਤਾ ਚੁੱਭ ਰਹੀ ਹੈ। ਗੁਰੂ ਪਾਤਸ਼ਾਹ ਨੇ ਜਿਨ੍ਹਾਂ ਦਾ ਧਰਮ ਬਚਾਇਆ ਅਤੇ ਤਿਲਕ, ਜੰਝੂ, ਧੋਤੀ, ਬੋਧੀ ਤੇ ਟੋਪੀ ਦੀ ਰੱਖਿਆ ਕੀਤੀ ਅੱਜ ਓਹੀ ਲੋਕ ਹਾਕਮ ਬਣ ਕੇ ਸਿੱਖਾਂ ਦੇ ਧਰਮ ਨੂੰ ਮਲੀਆਮੇਟ ਕਰਨਾ ਚਾਹੁੰਦੇ ਹਨ। ਸਾਡੀ...

ਮੱਲੀਆਂ ਨੇੜੇ ਸੜਕ ਹਾਦਸੇ ਵਿੱਚ ਇਕ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ

ਮੱਲੀਆਂ ਨੇੜੇ ਸੜਕ ਹਾਦਸੇ ਵਿੱਚ ਇਕ ਅਣਪਛਾਤਾ ਵਿਅਕਤੀ ਗੰਭੀਰ ਜ਼ਖ਼ਮੀ

Nov 23, 2025 03:44 AM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਜੀਟੀ ਰੋਡ ਮੱਲੀਆਂ ਨੇੜੇ ਅੱਜ ਸਵੇਰੇ ਇੱਕ ਦੁਰਘਟਨਾ ਵਿੱਚ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਵੱਲੋਂ ਸਾਈਡ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਥਾਣਾ ਜੰਡਿਆਲਾ ਗੁਰੂ ਦੇ ਐਸਐਚਓ ਮੁਖਤਾਰ ਸਿੰਘ ਨੂੰ ਜਦੋਂ ਇਸ ਹਾਦਸੇ ਦੀ ਸੂਚਨਾ ਮਿਲੀ, ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਇਨਸਾਨੀਅਤ ਦੇ ਨਾਤੇ ਜ਼ਖ਼ਮੀ ਵਿਅਕਤੀ ਦਾ ਹਾਲ–ਚਾਲ ਜਾਣਿਆ ਤੇ ਉਸਦੀ ਪ੍ਰਥਮ ਚਿਕਿਤਸਾ ਕਰਵਾਈ।ਐਸਐਚਓ ਮੁਖਤਾਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਸਕੂਟਰ ’ਤੇ ਆ...

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਸ੍ਵ: ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ - ਵੱਖ ਕਿਸਾਨ ਜੱਥੇਬੰਦਿਆਂ ਦੇ ਆਗੂਆਂ ਪਹੁੰਚ ਸ਼ਰਦਾ ਦੇ ਫੁੱਲ ਭੇਟ ਕੀਤੇ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਸ੍ਵ: ਸੁਰਜੀਤ ਕੌਰ ਜੀ ਦੀ ਅੰਤਿਮ ਅਰਦਾਸ ਮੌਕੇ ਵੱਖ - ਵੱਖ ਕਿਸਾਨ ਜੱਥੇਬੰਦਿਆਂ ਦੇ ਆਗੂਆਂ ਪਹੁੰਚ ਸ਼ਰਦਾ ਦੇ ਫੁੱਲ ਭੇਟ ਕੀਤੇ

Nov 23, 2025 03:40 AM (Asia/Kolkata)

ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ  ਬੀ ਕੇ ਯੂ ਏਕਤਾ ਸਿੱਧੂਪੁਰ ਦੇ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੇ ਬਲਾਕ ਪ੍ਰਧਾਨ ਦਲਜੀਤ ਸਿੰਘ ਖਾਲਸਾ ਜੀ ਦੇ ਮਾਤਾ ਜੀ ਸ੍ਵ: ਸੁਰਜੀਤ ਕੌਰ ਜੀ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ, ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਓਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਓਹਨਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ, ਰਸਮਈ ਕੀਰਤਨ ਅਤੇ ਅੰਤਿਮ ਅਰਦਾਸ ਜਗਦੀਸ਼ ਹਾਲ ਜੰਡਿਆਲਾ ਗੁਰੂ ਵਿਖੇ...

ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ  ਦੀਆਂ ਸਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ ਦੀਆਂ ਸਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

Nov 23, 2025 03:26 AM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,22 ਨਵੰਬਰ  ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੇ ਖੇਡ ਮੈਦਾਨਾਂ ਵਿਖੇ ਪਿਛਲੇ ਦੋ ਦਿਨਾਂ ਤੋਂ ਚਾਰੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ,ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ,ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਦਰਮਿਆਨ ਚੱਲ ਰਹੀਆਂ ਸਲਾਨਾ ਖੇਡਾਂ ਦੀ ਸਮਾਪਤੀ ਮੌਕੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਖੇਡਾਂ ਦੇ ਪਹਿਲੇ ਦਿਨ ਦੀ...

ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਰਾਸ਼ਟਰੀ ਐਡਵੈਂਚਰ ਕੈਂਪ ਵਿੱਚ ਕੀਤੀ ਪੰਜਾਬ ਦੀ ਪ੍ਰਤੀਨਿਧਤਾ

ਗੁਰੂ ਅਰਜਨ ਦੇਵ ਖਾਲਸਾ ਕਾਲਜ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਰਾਸ਼ਟਰੀ ਐਡਵੈਂਚਰ ਕੈਂਪ ਵਿੱਚ ਕੀਤੀ ਪੰਜਾਬ ਦੀ ਪ੍ਰਤੀਨਿਧਤਾ

Nov 23, 2025 03:20 AM (Asia/Kolkata)

ਰਾਕੇਸ਼ ਨਈਅਰਚੋਹਲਾ ਸਾਹਿਬ/ਤਰਨਤਾਰਨ,22 ਨਵੰਬਰ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਹਾਲ ਹੀ ਵਿੱਚ ਮਨਾਲੀ (ਹਿਮਾਚਲ ਪ੍ਰਦੇਸ਼) ਵਿੱਚ ਆਯੋਜਿਤ ਰਾਸ਼ਟਰੀ ਐਡਵੈਂਚਰ ਕੈਂਪ 2025 ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਸ਼ਾਨਦਾਰ ਹੁਨਰ ਅਤੇ ਨੇਤ੍ਰਿਤਵ ਦਾ ਪ੍ਰਦਰਸ਼ਨ ਕੀਤਾ। ਦੇਸ਼ ਦੇ ਵੱਖ–ਵੱਖ ਰਾਜਾਂ ਤੋਂ ਪਹੁੰਚੇ ਐਨਐਸਐਸ ਵਲੰਟੀਅਰਜ ਅਤੇ ਪ੍ਰੋਗਰਾਮ ਅਧਿਕਾਰੀਆਂ ਵਿੱਚ ਬਲਜਿੰਦਰ ਸਿੰਘ ਦੀ ਹਾਜ਼ਰੀ ਕਾਲਜ ਲਈ ਗੌਰਵ ਦਾ ਮੌਕਾ ਸੀ।ਐਡਵੈਂਚਰ...

ਪੰਜਾਬ ਭਰ ਵਿੱਚ ਸੁਰੱਖਿਆ ਸਖ਼ਤ; 12 ਹਲਕਿਆਂ ਵਿੱਚ ਕੱਲ੍ਹ ਵੋਟਿੰਗ—NA-129 ਵਿੱਚ ਤਿੰਨ ਉਮੀਦਵਾਰਾਂ ਵਿਚ ਕਰਾਰੀ ਟੱਕਰ

ਪੰਜਾਬ ਭਰ ਵਿੱਚ ਸੁਰੱਖਿਆ ਸਖ਼ਤ; 12 ਹਲਕਿਆਂ ਵਿੱਚ ਕੱਲ੍ਹ ਵੋਟਿੰਗ—NA-129 ਵਿੱਚ ਤਿੰਨ ਉਮੀਦਵਾਰਾਂ ਵਿਚ ਕਰਾਰੀ ਟੱਕਰ

Nov 23, 2025 02:18 AM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਪੰਜਾਬ ਕੱਲ੍ਹ ਐਤਵਾਰ ਨੂੰ ਹੋਣ ਵਾਲੀਆਂ ਬਾਈ-ਇਲੈਕਸ਼ਨਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਲਾਹੌਰ ਦਾ NA-129 ਇਸ ਵਾਰ ਦੇ ਸਭ ਤੋਂ ਤਪਦੇ ਅਤੇ ਧਿਆਨ ਖਿੱਚਣ ਵਾਲੇ ਮੁਕਾਬਲਿਆਂ ’ਚੋਂ ਇੱਕ ਬਣ ਗਿਆ ਹੈ। ਹਲਕੇ ਵਿੱਚ ਕੁੱਲ 5,58,364 ਵੋਟਰ ਰਜਿਸਟਰ ਹਨ, ਜਦ ਕਿ ਚੋਣੀ ਸਮੱਗਰੀ ਰਿਟਰਨਿੰਗ ਅਫ਼ਸਰਾਂ ਨੂੰ ਸੌਂਪੀ ਜਾ ਚੁੱਕੀ ਹੈ।NA-129 ਵਿੱਚ ਇਸ ਵਾਰ ਤਿੰਨ ਤਰਫ਼ੀ ਕਰਾਰੀ ਟੱਕਰ ਦੀ ਉਮੀਦ ਹੈ—ਹਾਫਿਜ਼ ਮੁਹੰਮਦ ਨੌਮਾਨ (PML-N)ਬਾਜਸ਼ ਖਾਨ ਨਿਆਜ਼ੀ...

ਆਸਟਰੀਆ ਦੀ ਸੰਗਤ ਨੇ ਸ਼ਰਧਾ-ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ : ਭਾਈ ਹਰਪ੍ਰੀਤ ਸਿੰਘ ਪੰਮਾ

ਆਸਟਰੀਆ ਦੀ ਸੰਗਤ ਨੇ ਸ਼ਰਧਾ-ਭਾਵਨਾ ਨਾਲ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ : ਭਾਈ ਹਰਪ੍ਰੀਤ ਸਿੰਘ ਪੰਮਾ

Nov 23, 2025 12:41 AM (Asia/Kolkata)

ਅੰਮ੍ਰਿਤਸਰ, 22 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ  ਪਿਛਲੇ ਦਿਨੀਂ ਅਸਟਰੀਆ ਦੇ ਸ਼ਹਿਰ ਇੰਸਬਰੁੱਕ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ । ਇੱਥੇ ਗੁਰਦੁਆਰਾ ਸਾਹਿਬ ਨਾ ਹੋਣ ਦੇ ਬਾਵਜੂਦ ਵੀ ਸੰਗਤਾਂ ਰਲ ਮਿਲ ਕੇ ਸੰਨ 2018 ਤੋਂ ਖਾਲਸਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਆ ਰਹੀਆਂ ਹਨ। 16 ਨਵੰਬਰ 2025 ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ...

ਪੰਜਾਬ ਵਿਚ ਰੋਜਾਨਾ ਗੋਲੀਆਂ ਚਲਣਾ ਆਮ ਗਲ ਬਣ ਚੁਕੀ ਹੈ ਸ਼ਰਾਬ ਦੇ ਠੇਕੇ ਤੇ ਗੋਲੀਆਂ ਨਾਲ ਹਮਲਾ, ਵਾਲ ਵਾਲ ਬਚਿਆ ਠੇਕੇਦਾਰ

ਪੰਜਾਬ ਵਿਚ ਰੋਜਾਨਾ ਗੋਲੀਆਂ ਚਲਣਾ ਆਮ ਗਲ ਬਣ ਚੁਕੀ ਹੈ ਸ਼ਰਾਬ ਦੇ ਠੇਕੇ ਤੇ ਗੋਲੀਆਂ ਨਾਲ ਹਮਲਾ, ਵਾਲ ਵਾਲ ਬਚਿਆ ਠੇਕੇਦਾਰ

Nov 22, 2025 01:38 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ  ਪੰਜਾਬ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਬੀਤੀ ਦੇਰ ਸ਼ਾਮ ਪਿੰਡ ਖਲਚੀਆਂ ਸ਼ਰਾਬ ਦੇ ਠੇਕੇ ਤੇ ਵੀ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਪਨੀਤ ਸਿੰਘ ਪੁੱਤਰ ਵਰਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਓਹਨਾਂ ਦੇ ਜੰਡਿਆਲਾ ਗੁਰੂ ਅਤੇ ਖਲਚੀਆਂ ਇਲਾਕੇ ਵਿਚ ਸ਼ਰਾਬ ਦੇ ਠੇਕੇ ਹਨ । ਬੀਤੇ ਦਿਨ ਉਹ ਸਰਕਲ ਇੰਚਾਰਜ ਸਨੀ ਸਲਵਾਨ ਅਤੇ 5-6 ਹੋਰ ਸਾਥੀਆਂ ਨਾਲ ਠੇਕਿਆਂ ਦੀ ਚੈਕਿੰਗ ਕਰ...

ਅਕਾਲੀ ਦਲ ਨੂੰ ਬੇਅਦਬੀ ਦਲ ਬਣਾਉਣ ਵਾਲੇ ਬਾਦਲਾਂ ਨਾਲ ਸਾਂਝ ਤੋਂ ਗ਼ੁਰੇਜ਼ ਕਰੋ

ਅਕਾਲੀ ਦਲ ਨੂੰ ਬੇਅਦਬੀ ਦਲ ਬਣਾਉਣ ਵਾਲੇ ਬਾਦਲਾਂ ਨਾਲ ਸਾਂਝ ਤੋਂ ਗ਼ੁਰੇਜ਼ ਕਰੋ

Nov 22, 2025 01:25 PM (Asia/Kolkata)

ਅਕਾਲੀ ਦਲ ਨੂੰ ਬੇਅਦਬੀ ਦਲ ਬਣਾਉਣ ਵਾਲੇ ਬਾਦਲਾਂ ਨਾਲ ਸਾਂਝ ਤੋਂ ਗ਼ੁਰੇਜ਼ ਕਰੋ  'ਅਕਾਲੀ' ਸ਼ਬਦ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰਸਿੱਖਾਂ ਲਈ ਵਰਤਿਆ ਜਾਂਦਾ ਸੀ। ਅਕਾਲੀ ਸ਼ਬਦ ਬਹੁਤ ਮਹਾਨ, ਪਵਿੱਤਰ ਤੇ ਪਿਆਰਾ ਹੈ। ਨਿਹੰਗ ਸਿੰਘ ਅਕਸਰ ਪੜ੍ਹਦੇ ਹਨ "ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ।" ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ "ਕਮਲ ਜਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ ਮੰਗਣਾ...

ਸਰਦਾਰ ਸ਼ਾਹ ਨੇ ਅਲਪਸੰਖਿਆਕ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿਆਂ ਦੀ ਗਰੰਟੀ ਦਿੱਤੀ

ਸਰਦਾਰ ਸ਼ਾਹ ਨੇ ਅਲਪਸੰਖਿਆਕ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿਆਂ ਦੀ ਗਰੰਟੀ ਦਿੱਤੀ

Nov 22, 2025 09:37 AM (Asia/Kolkata)

ਠੱਟਾ, ਸਿੰਧ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਸਿੰਧ ਦੇ ਸਿੱਖਿਆ ਮੰਤਰੀ ਸਰਦਾਰ ਸ਼ਾਹ ਨੇ ਮੀਰਪੁਰ ਸਕਰੋ ਦੀ ਗਵਰਨਮੈਂਟ ਗਰਲਜ਼ ਹਾਈ ਸਕੂਲ ਦੀ ਪ੍ਰਿੰਸੀਪਲ ਖਿਲਾਫ ਲੱਗੇ ਦੋਸ਼ਾਂ ਦਾ ਨੋਟਿਸ ਲਿਆ। ਮੰਤਰੀ ਨੇ ਠੱਟਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸੱਚਾਈ ਪਤਾ ਕਰਨ ਲਈ ਜਾਂਚ ਦਾ ਹੁਕਮ ਦਿੱਤਾ।ਸਰਦਾਰ ਸ਼ਾਹ ਨੇ ਕਿਹਾ, “ਅਲਪਸੰਖਿਆਕ ਸਾਡੀ ਦੇਸ਼ ਦੀ ਖੂਬਸੂਰਤੀ ਹਨ। ਅਸੀਂ ਉਨ੍ਹਾਂ ਖਿਲਾਫ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ। ਅਲਪਸੰਖਿਆਕ ਵਿਦਿਆਰਥੀ ਸੁਰੱਖਿਅਤ ਅਤੇ...

ਸਿਵਲ ਸਸ਼ਸਤ੍ਰ ਬਲ ਉਪਚੋਣਾਂ ਦੌਰਾਨ ਸੁਰੱਖਿਆ ਸੁਨਿਸ਼ਚਿਤ ਕਰਨਗੇ

ਸਿਵਲ ਸਸ਼ਸਤ੍ਰ ਬਲ ਉਪਚੋਣਾਂ ਦੌਰਾਨ ਸੁਰੱਖਿਆ ਸੁਨਿਸ਼ਚਿਤ ਕਰਨਗੇ

Nov 22, 2025 09:19 AM (Asia/Kolkata)

ਲਾਹੌਰ, 21 ਨਵੰਬਰ 2025 (ਨਜ਼ਰਾਨਾ ਟਾਈਮਜ਼) – ਪਾਕਿਸਤਾਨ ਸਰਕਾਰ ਨੇ 23 ਨਵੰਬਰ ਨੂੰ ਹੋਣ ਵਾਲੇ ਉਪਚੋਣਾਂ ਦੌਰਾਨ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਫੌਜ ਸਮੇਤ ਸਿਵਲ ਸਸ਼ਸਤ੍ਰ ਬਲਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦਿੱਤੀ, ਪੰਜਾਬ ਹੋਮ ਡਿਪਾਰਟਮੈਂਟ ਨੇ ਗੁਰੂਵਾਰ ਨੂੰ ਐਲਾਨ ਕੀਤਾ।ਚੋਣ ਕਮਿਸ਼ਨ (ECP) ਨੇ ਵਾਧੂ ਸੁਰੱਖਿਆ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਘਰੇਲੂ ਮੰਤਰੀ ਨੇ 22 ਤੋਂ 24 ਨਵੰਬਰ ਤੱਕ ਤਾਇਨਾਤੀ ਦੀ ਆਗਿਆ ਦਿੱਤੀ। ਫੌਜ ਦੇ ਸੈਨੀਕ ਕਵਿਕ ਰੀਐਕਸ਼ਨ ਫੋਰਸ (QRF) ਵਜੋਂ ਤਾਇਨਾਤ ਰਹਿਣਗੇ...

ਆਧਿਆਤਮਿਕ ਵਿਰਾਸਤ ਅਤੇ ਲੋਕ-ਕਲਿਆਣ: ਕਾਇਮ ਖਾਨੀ ਦਾ ਮੁਲਤਾਨ ਦੌਰਾ

ਆਧਿਆਤਮਿਕ ਵਿਰਾਸਤ ਅਤੇ ਲੋਕ-ਕਲਿਆਣ: ਕਾਇਮ ਖਾਨੀ ਦਾ ਮੁਲਤਾਨ ਦੌਰਾ

Nov 22, 2025 09:14 AM (Asia/Kolkata)

ਮੁਲਤਾਨ, 18 ਨਵੰਬਰ 2025 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾMQM ਪਾਕਿਸਤਾਨ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੂਬਾਈ ਸਿਹਤ ਮੰਤਰੀ, ਸ਼ਬਬੀਰ ਅਹਿਮਦ ਕਾਇਮ ਖਾਨੀ ਨੇ ਮੁਲਤਾਨ ਵਿੱਚ ਸਬਕਾਂ ਦੇ ਆਗੂ, ਦਰਬਾਰ ਆਲੀਆ ਹਜ਼ਰਤ ਸ਼ਾਹ ਸ਼ਮਸ ਤਬਰਜ਼ ਸਬਜ਼ਵਾਰੀ ਦੇ ਦਰਬਾਰ ‘ਚ ਸਤਿਕਾਰ ਕੀਤਾ।ਇਸ ਮੌਕੇ ‘ਤੇ ਕਾਇਮ ਖਾਨੀ ਨੇ ਕਿਹਾ, “ਮੁਲਤਾਨ ਪਵਿੱਤਰ ਸਾਚੇ ਸਨਤਾਂ ਦੀ ਧਰਤੀ ਹੈ। ਆਉਲਿਆ ਅੱਲਾਹ ਦੇ ਦਰਬਾਰ ਰਹਿਨੁਮਾ ਅਤੇ ਧਰਮਤਾ ਦੇ ਸਰੋਤ ਹਨ। ਹਜ਼ਰਤ ਸ਼ਾਹ ਸ਼ਮਸ ਤਬਰਜ਼ ਸਬਜ਼ਵਾਰੀ ਦੀਆਂ ਸਿੱਖਿਆਵਾਂ ਮੁਸਲਮਾਨ...

  • Previous
  • 1
  • Next
Loading…
Loading the web debug toolbar…
Attempt #