ਅਕਾਲੀ ਧੜੇ ਦੀ ਰਾਜਸੀ ਲਾਲਸਾ ਅਤੇ ਗਦਾਰ ਲੌਂਗੋਵਾਲ ਨਾਇਕ : ਦਸੋ ਪੰਥ ਦਾ ਵਾਰਸ ਕੋਣ?
ਅਕਾਲੀ ਧੜੇ ਦੀ ਰਾਜਸੀ ਲਾਲਸਾ ਅਤੇ ਗਦਾਰ ਲੌਂਗੋਵਾਲ ਨਾਇਕ : ਦਸੋ ਪੰਥ ਦਾ ਵਾਰਸ ਕੋਣ? ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ – ਇੱਕ ਸੁਖਬੀਰ ਸਿੰਘ ਬਾਦਲ ਵਾਲਾ ਅਤੇ ਦੂਜਾ ਗਿਆਨੀ ਹਰਪ੍ਰੀਤ ਸਿੰਘ ਵਾਲਾ – ਅੱਜ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣਾ ਨਾਇਕ ਅਤੇ ਸ਼ਹੀਦ ਮੰਨ ਕੇ ਉਸ ਦੇ ਗੀਤ ਗਾ ਰਹੇ ਹਨ। ਇਹ ਉਹ ਲੌਂਗੋਵਾਲ ਹੈ ਜਿਸ ਨੇ 1985 ਵਿੱਚ ਰਾਜੀਵ ਗਾਂਧੀ ਨਾਲ ਸਮਝੌਤਾ ਕਰ ਕੇ ਪੰਜਾਬ ਅਤੇ ਸਿੱਖ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ। ਇਸ ਸਮਝੌਤੇ ਨੂੰ ਰਾਜੀਵ-ਲੌਂਗੋਵਾਲ...