18 September 2026 ਦੀਆਂ ਖ਼ਬਰਾਂ

19 published stories
ਪਾਕਿਸਤਾਨ ਨੇ ਦੋਪੱਖੀ ਅਤੇ ਮੱਕਾ ਸਮਝੌਤਿਆਂ ਤਹਿਤ ਸਾਊਦੀ ਅਰਬ ਪ੍ਰਤੀ ਰੱਖਿਆ ਵਚਨਬੱਧਤਾ ਦੁਹਰਾਈ

ਪਾਕਿਸਤਾਨ ਨੇ ਦੋਪੱਖੀ ਅਤੇ ਮੱਕਾ ਸਮਝੌਤਿਆਂ ਤਹਿਤ ਸਾਊਦੀ ਅਰਬ ਪ੍ਰਤੀ ਰੱਖਿਆ ਵਚਨਬੱਧਤਾ ਦੁਹਰਾਈ

Sep 19, 2026 01:20 AM (Asia/Kolkata)

ਇਸਲਾਮਾਬਾਦ | Nazrana Times ਅਲੀ ਇਮਰਾਨ ਚੱਠਾਪਾਕਿਸਤਾਨ ਨੇ ਖੇਤਰੀ ਤਣਾਅ ਦਰਮਿਆਨ ਸਾਊਦੀ ਅਰਬ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਦੌਰਾਨ ਪਾਕਿਸਤਾਨ ਨੇ ਰਿਆਦ ਨਾਲ ਆਪਣੇ ਮੌਜੂਦਾ ਦੋਪੱਖੀ ਰੱਖਿਆ ਸਮਝੌਤੇ ਅਤੇ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀਏ ਵਿਚਾਲੇ ਹੋਏ ਤਿੰਨ-ਪੱਖੀ ਮੱਕਾ ਸਾਂਝੇ ਰੱਖਿਆ ਸਮਝੌਤੇ ਦਾ ਹਵਾਲਾ ਦਿੱਤਾ ਹੈ।ਪਾਕਿਸਤਾਨ ਅਤੇ ਸਾਊਦੀ ਅਰਬ ਨੇ ਸਤੰਬਰ 2025 ਵਿੱਚ Strategic Mutual Defense Agreement ’ਤੇ ਦਸਤਖ਼ਤ ਕੀਤੇ ਸਨ। ਉਸ ਸਮੇਂ ਜਾਰੀ ਕੀਤੇ ਗਏ...

ਸਰਕਾਰੀ ਨੀਤੀ ਤਹਿਤ ਪੰਜਾਬ ਤੋਂ 1,42,820 ਅਫਗਾਨ ਨਾਗਰਿਕ ਵਾਪਸ ਭੇਜੇ ਗਏ: ਗ੍ਰਹਿ ਵਿਭਾਗ

ਸਰਕਾਰੀ ਨੀਤੀ ਤਹਿਤ ਪੰਜਾਬ ਤੋਂ 1,42,820 ਅਫਗਾਨ ਨਾਗਰਿਕ ਵਾਪਸ ਭੇਜੇ ਗਏ: ਗ੍ਰਹਿ ਵਿਭਾਗ

Sep 19, 2026 12:58 AM (Asia/Kolkata)

ਲਾਹੌਰ | Nazrana Times ਅਲੀ ਇਮਰਾਨ ਚੱਠਾਪੰਜਾਬ ਵਿੱਚ ਪਾਕਿਸਤਾਨ ਸਰਕਾਰ ਦੀ ਉਸ ਨੀਤੀ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਾਰੀ ਹੈ, ਜਿਸ ਤਹਿਤ ਵੈਧ ਵੀਜ਼ੇ ਤੋਂ ਬਿਨਾਂ ਦੇਸ਼ ਵਿੱਚ ਰਹਿ ਰਹੇ ਅਫਗਾਨ ਨਾਗਰਿਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਪੰਜਾਬ ਗ੍ਰਹਿ ਵਿਭਾਗ ਨੇ ਇਹ ਜਾਣਕਾਰੀ ਦਿੱਤੀ।ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਗ੍ਰਹਿ ਵਿਭਾਗ ਦਾ ਫੌਰਨ ਨੈਸ਼ਨਲ ਸਿਕਿਊਰਿਟੀ ਸੈੱਲ ਪੂਰੇ ਸੂਬੇ ਵਿੱਚ ਨਿਗਰਾਨੀ ਅਤੇ ਤਾਲਮੇਲ ਦਾ ਕੰਮ ਕਰ ਰਿਹਾ ਹੈ। ਵਿਭਾਗ ਮੁਤਾਬਕ ਵੈਧ ਵੀਜ਼ੇ ਤੋਂ ਬਿਨਾਂ...

LNG ਸਪਲਾਈ ਸੰਕਟ ਵਿਚਕਾਰ ਪਾਕਿਸਤਾਨ ਦਾ ਕੋਇਲਾ, ਹਾਈਡ੍ਰੋ, ਪਰਮਾਣੂ ਤੇ ਨਵਿਆਉਣਯੋਗ ਊਰਜਾ ਵੱਲ ਰੁਖ

LNG ਸਪਲਾਈ ਸੰਕਟ ਵਿਚਕਾਰ ਪਾਕਿਸਤਾਨ ਦਾ ਕੋਇਲਾ, ਹਾਈਡ੍ਰੋ, ਪਰਮਾਣੂ ਤੇ ਨਵਿਆਉਣਯੋਗ ਊਰਜਾ ਵੱਲ ਰੁਖ

Sep 19, 2026 12:41 AM (Asia/Kolkata)

ਇਸਲਾਮਾਬਾਦ | Nazrana Times ਅਲੀ ਇਮਰਾਨ ਚੱਠਾLNG ਸਪਲਾਈ ਵਿੱਚ ਰੁਕਾਵਟ ਤੋਂ ਬਾਅਦ ਪਾਕਿਸਤਾਨ ਕੋਇਲਾ, ਪਣ-ਬਿਜਲੀ, ਪਰਮਾਣੂ ਅਤੇ ਨਵਿਆਉਣਯੋਗ ਊਰਜਾ ’ਤੇ ਆਪਣੀ ਨਿਰਭਰਤਾ ਵਧਾ ਰਿਹਾ ਹੈ। ਅਧਿਕਾਰੀਆਂ ਮੁਤਾਬਕ, ਮੌਜੂਦਾ ਸਥਿਤੀ ਨੇ ਆਯਾਤ ਕੀਤੀ ਗੈਸ ’ਤੇ ਦੇਸ਼ ਦੀ ਨਿਰਭਰਤਾ ਨਾਲ ਜੁੜੇ ਖਤਰਿਆਂ ਨੂੰ ਉਜਾਗਰ ਕੀਤਾ ਹੈ।ਸੰਕਟ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਕਤਰ ਦੀ Ras Laffan LNG ਸਹੂਲਤ ’ਤੇ ਹਮਲੇ ਤੋਂ ਬਾਅਦ QatarEnergy ਨੇ 4 ਮਾਰਚ 2026 ਨੂੰ ਫੋਰਸ ਮੈਜਰ ਦਾ ਐਲਾਨ ਕੀਤਾ, ਜਿਸ ਨਾਲ...

ਸਿੱਖ ਧਰਮ ਉੱਤੇ ਸਰੀਰਕ ਅਤੇ ਸਿਧਾਂਤਕ ਹਮਲੇ

ਸਿੱਖ ਧਰਮ ਉੱਤੇ ਸਰੀਰਕ ਅਤੇ ਸਿਧਾਂਤਕ ਹਮਲੇ

Sep 19, 2026 12:05 AM (Asia/Kolkata)

ਦੁਨੀਆਂ ਦੇ ਉੱਤੇ ਅਨੇਕਾਂ ਧਰਮ ਅਤੇ ਫ਼ਿਰਕੇ ਹਨ ਤੇ ਸਭ ਆਪੋ-ਆਪਣੀ ਥਾਂਏਂ ਸਤਿਕਾਰਯੋਗ ਹਨ। ਅੰਗਰੇਜ਼ ਇਤਿਹਾਸਕਾਰਾਂ, ਦੁਨੀਆਂ ਦੇ ਮਹਾਨ ਫ਼ਿਲਾਸਫ਼ਰਾਂ ਤੇ ਉੱਚ ਹਸਤੀਆਂ ਨੇ ਸਿੱਖ ਧਰਮ ਨੂੰ ਸਭ ਤੋਂ ਉੱਤਮ ਅਤੇ ਮਹਾਨ ਮੰਨਿਆ ਹੈ ਕਿਉਂਕਿ ਸਿੱਖ ਧਰਮ ਦੇ ਕੋਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਹਨ ਜੋ ਸਮੁੱਚੀ ਲੋਕਾਈ ਨੂੰ ਅਧਿਆਤਮਕ, ਰੂਹਾਨੀਅਤ ਅਤੇ ਦੁਨਿਆਵੀਂ ਗਿਆਨ ਬਖ਼ਸ਼ਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਸੰਸਾਰ ਨੂੰ ਕਲਾਵੇਂ ਵਿੱਚ ਲੈਂਦੇ ਹਨ...

ਚਾਵਲਾ ਮਾਮਲੇ ਦੀ ਸਾਬਕਾ ਹਾਈ ਕੋਰਟ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ: ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

ਚਾਵਲਾ ਮਾਮਲੇ ਦੀ ਸਾਬਕਾ ਹਾਈ ਕੋਰਟ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ: ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ

Sep 18, 2026 11:48 PM (Asia/Kolkata)

ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੰਥਕ ਚਾਰਾਜੋਈ; SGPC ਪ੍ਰਧਾਨ ਤੇ ਅਮਰਜੀਤ ਸਿੰਘ ਚਾਵਲਾ ਨੂੰ ਤਲਬ ਕਰਕੇ ਜਵਾਬਤਲਬੀ ਕਰਨ ਦੀ ਮੰਗਅੰਮ੍ਰਿਤਸਰ (ਨਜ਼ਰਾਨਾ ਟਾਈਮਜ਼)ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੰਥਕ ਚਾਰਾਜੋਈ ਕਰਦਿਆਂ ਪੂਰੇ ਮਾਮਲੇ ਦੀ ਸਾਬਕਾ ਹਾਈ ਕੋਰਟ ਜੱਜ ਰਾਹੀਂ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਜਥੇਬੰਦੀ ਨੇ ਆਪਣੇ ਬਿਆਨ...

ਨਿਊਜ਼ੀਲੈਂਡ ਦੀ ਆਰਮੀ 'ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ 'ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਲੂਈ ਸਿੰਘ ਖ਼ਾਲਸਾ  ਵੀ ਸ਼ਾਮਿਲ

ਨਿਊਜ਼ੀਲੈਂਡ ਦੀ ਆਰਮੀ 'ਚ ਨਵੇਂ ਭਰਤੀ 63 ਮੁੰਡਿਆਂ ਦੀ ਪਾਸਿੰਗ ਪ੍ਰੇਡ 'ਚ 23 ਸਾਲਾ ਅੰਮ੍ਰਿਤਧਾਰੀ ਗੋਰਾ ਸਿੱਖ ਲੂਈ ਸਿੰਘ ਖ਼ਾਲਸਾ ਵੀ ਸ਼ਾਮਿਲ

Sep 18, 2026 09:41 PM (Asia/Kolkata)

ਚੰਡੀਗੜ੍ਹ/ਨਿਊਜ਼ੀਲੈਂਡ 18 ਸਤੰਬਰ , ਤਰਨਜੋਤ ਸਿੰਘ/ਮੰਗਤ ਸਿੰਘ ਸੈਦਪੁਰ) : ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਾਜਿਆ ਖਾਲਸਾ ਪੰਥ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਲੱਖਾਂ ਲੋਕਾਂ ਵਿੱਚ ਜੇਕਰ ਇਹ ਇਕੱਲਾ ਖਾਲਸਾ ਸਿੰਘ ਵੀ ਖੜਾ ਹੋਵੇ ਤਾਂ ਉਸ ਦੀ ਪਛਾਣ ਇਕ ਸਿੱਖ ਵਜੋਂ ਹੁੰਦੀ ਹੈ ਕਿ ਉਹ ਖਾਲਸਾ ਪੰਥ ਦਾ ਸਿਪਾਹੀ ਹੈ। ਜਿਸ ਨੂੰ ਪੂਰੀ ਦੁਨੀਆ ਵਿੱਚ ਸਰਬੱਤ ਦੇ ਭਲੇ ਵਜੋਂ ਜਾਣਿਆ...

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਹੀ ਸਾਡੀ ਮੁਹਿੰਮ ਹੋ ਰਹੀ ਕਾਰਾਗਰ ਸਾਬਿਤ : ਵਿਧਾਇਕ ਕੁਲਵੰਤ ਸਿੰਘ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਨਾਲ ਹੀ ਸਾਡੀ ਮੁਹਿੰਮ ਹੋ ਰਹੀ ਕਾਰਾਗਰ ਸਾਬਿਤ : ਵਿਧਾਇਕ ਕੁਲਵੰਤ ਸਿੰਘ

Sep 18, 2026 09:24 PM (Asia/Kolkata)

551 ਦਿਨਾਂ 'ਚ 76 ਹਜ਼ਾਰ ਤੋਂ ਵੀ ਵੱਧ ਨਸ਼ਾ ਤਸਕਰਾਂ ਦੀਆਂ ਹੋ ਚੁੱਕੀਆਂ ਗ੍ਰਿਫਤਾਰੀਆਂ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਸਿਤੰਬਰ (ਮੰਗਤ ਸਿੰਘ ਸੈਦਪੁਰ) : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ-ਲੋਕਾਂ ਦਾ ਯੁੱਧ ਹੈ ਅਤੇ ਇਸ ਵਿੱਚ ਹਰ ਕਿਸੇ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਣਾ ਬਣਦਾ ਯੋਗਦਾਨ ਹਰ ਹੀਲੇ ਪਾਉਣਾ ਚਾਹੀਦਾ ਹੈ, ਤਾਂ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ...

ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਰ ਰਹੀ ਸੰਜੀਦਗੀ ਨਾਲ ਕੰਮ : ਮੇਅਰ ਸ. ਸਰਬਜੀਤ ਸਿੰਘ ਸਮਾਣਾ

ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਰ ਰਹੀ ਸੰਜੀਦਗੀ ਨਾਲ ਕੰਮ : ਮੇਅਰ ਸ. ਸਰਬਜੀਤ ਸਿੰਘ ਸਮਾਣਾ

Sep 18, 2026 09:21 PM (Asia/Kolkata)

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 18 ਸਤੰਬਰ (ਮੰਗਤ ਸਿੰਘ ਸੈਦਪੁਰ) : ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਦੇ ਵਿੱਚ ਵਾਲੀਬਾਲ ਕੋਰਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਮੋਹਾਲੀ ਨਗਰ ਨਿਗਮ ਉਚੇਚੇ ਤੌਰ 'ਤੇ ਹਾਜ਼ਰ ਰਹੇ। ਜਦਕਿ ਕਾਰਗਿਲ ਪਾਰਕ ਸੈਕਟਰ -71 ਵਿਖੇ ਵੀ ਹਰਪਾਲ ਸਿੰਘ ਚੰਨਾ- ਡਿਪਟੀ ਮੇਅਰ...

ਘਰ-ਘਰ ਪ੍ਰਚਾਰ ਤੋਂ ਪਹਿਲਾਂ ‘ਆਪ’ ਪੰਜਾਬ ਦੀ ਜ਼ਮੀਨੀ ਹਕੀਕਤ ਦੱਸੇ : ਰਮਨਦੀਪ ਕੌਰ ਸ਼ੇਰੋਂ

ਘਰ-ਘਰ ਪ੍ਰਚਾਰ ਤੋਂ ਪਹਿਲਾਂ ‘ਆਪ’ ਪੰਜਾਬ ਦੀ ਜ਼ਮੀਨੀ ਹਕੀਕਤ ਦੱਸੇ : ਰਮਨਦੀਪ ਕੌਰ ਸ਼ੇਰੋਂ

Sep 18, 2026 07:18 PM (Asia/Kolkata)

ਲੋਕ ਸਵਾਲ ਕਰਨ ਤਾਂ ਲਾਠੀਚਾਰਜ ਜਾਂ ਕੇਸਾਂ ਦੀ ਥਾਂ ਸਰਕਾਰ ਜਵਾਬ ਦੇਵੇ : ਰਮਨਦੀਪ ਕੌਰਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,18 ਸਤੰਬਰ ਆਮ ਆਦਮੀ ਪਾਰਟੀ ਵੱਲੋਂ 20 ਸਤੰਬਰ ਤੋਂ ਪੰਜਾਬ ਭਰ ਵਿੱਚ ਘਰ-ਘਰ ਜਾ ਕੇ ਸਰਕਾਰ ਦੇ ਕੰਮਕਾਜ ਦਾ ਪ੍ਰਚਾਰ ਕਰਨ ਦੀ ਐਲਾਨੀ ਮੁਹਿੰਮ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਡੂਰ ਸਾਹਿਬ ਦੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਜਾਣ ਵਾਲੇ ‘ਆਪ’ ਵਰਕਰ ਲੋਕਾਂ ਨੂੰ ਇਸ਼ਤਿਹਾਰਾਂ ਅਤੇ ਦਾਅਵਿਆਂ...

ਮੋਦੀ ਦੀ ਅਗਵਾਈ ਹੇਠ ਦੇਸ਼ ਸਵੈ-ਨਿਰਭਰਤਾ ਅਤੇ ਵਿਕਸਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ-ਖੋਜੇਵਾਲ

ਮੋਦੀ ਦੀ ਅਗਵਾਈ ਹੇਠ ਦੇਸ਼ ਸਵੈ-ਨਿਰਭਰਤਾ ਅਤੇ ਵਿਕਸਤ ਭਾਰਤ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ-ਖੋਜੇਵਾਲ

Sep 18, 2026 07:16 PM (Asia/Kolkata)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਖੋਜੇਵਾਲ ਪਿੰਡ ਵਿੱਚ ਆਸ਼ੀਰਵਾਦ ਦੀਵਾ' ਜਗਾਇਆ ਗਿਆ,ਲੰਬੀ ਅਤੇ ਸਿਹਤਮੰਦ ਉਮਰ ਦੀ ਕੀਤੀ ਗਈ ਕਾਮਨਾਕਪੂਰਥਲਾ 18 ਸਿਤੰਬਰ ਗੌਰਵ ਮੜੀਆ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਖੋਜੇਵਾਲ ਪਿੰਡ ਵਿੱਚ ਭਾਜਪਾ ਵਰਕਰਾਂ ਅਤੇ ਜਨਤਾ ਨੇ ਮੰਦਰਾਂ ਅਤੇ ਜਨਤਕ ਥਾਵਾਂ ਤੇ ਅਸ਼ੀਰਵਾਦ ਦੇ ਦੀਵੇ ਜਗਾਏ।ਇਸ ਮੌਕੇ ਤੇ ਭਾਜਪਾ ਦੇ ਸੀਨੀਅਰ ਸੂਬਾਈ ਆਗੂ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਭਾਜਪਾ ਮੰਡਲ ਸਦਰ ਦੋਨਾ ਦੇ ਪ੍ਰਧਾਨ ਸਰਬਜੀਤ ਸਿੰਘ...

ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਜੁਝਾਰੂ ਭਾਈ ਮਨਿੰਦਰ ਸਿੰਘ ਜੁੰਮਾ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

ਬੇਅਦਬੀ ਦੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਸੋਧਣ ਵਾਲੇ ਜੁਝਾਰੂ ਭਾਈ ਮਨਿੰਦਰ ਸਿੰਘ ਜੁੰਮਾ ਦਾ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਨਮਾਨ

Sep 18, 2026 07:13 PM (Asia/Kolkata)

ਫਤਹਿਗੜ੍ਹ ਸਾਹਿਬ, 18 ਸਤੰਬਰ (ਕੁਲਵਿੰਦਰ ਸਿੰਘ ਚੰਦੀ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਿੱਖ ਕੌਮ ਦੇ ਸੂਰਬੀਰ ਯੋਧੇ ਭਾਈ ਮਨਿੰਦਰ ਸਿੰਘ ਜੁੰਮਾ ਨੂੰ ਸਿਰੋਪਾਉ-ਲੋਈ ਅਤੇ ਸੰਘਰਸ਼ੀ ਪੈਂਡੇ ਕਿਤਾਬ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਭਾਈ ਰਣਜੀਤ...

ਏਐਸਆਈ ਹਰਜੀਤ ਸਿੰਘ ਦੀ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ : ਰਮਨਦੀਪ ਕੌਰ,ਬਿੱਲਾ ਸ਼ੇਰੋਂ

ਏਐਸਆਈ ਹਰਜੀਤ ਸਿੰਘ ਦੀ ਹੱਤਿਆ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ : ਰਮਨਦੀਪ ਕੌਰ,ਬਿੱਲਾ ਸ਼ੇਰੋਂ

Sep 18, 2026 06:17 PM (Asia/Kolkata)

ਪੁਲਿਸ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦੀ ਸੁਰੱਖਿਆ ਦੀ ਗਾਰੰਟੀ ਕਿੱਥੇ : ਅਕਾਲੀ ਆਗੂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,18 ਸਤੰਬਰ ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਅਤੇ ਸੀਨੀਅਰ ਅਕਾਲੀ ਆਗੂ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਕਿਹਾ ਕਿ ਇਹ ਬੇਹੱਦ ਦੁਖਦਾਈ...

ਰੈਲੀ ਮਗਰੋਂ ਹਲਕੇ ’ਚ ਬਿੱਲਾ ਸ਼ੇਰੋਂ ਨੇ ਵਧਾਈ ਸਰਗਰਮੀ,ਨਿੱਜੀ ਦਫ਼ਤਰ ’ਚ ਰੋਜ਼ਾਨਾ ਲੋਕਾਂ ਤੇ ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ

ਰੈਲੀ ਮਗਰੋਂ ਹਲਕੇ ’ਚ ਬਿੱਲਾ ਸ਼ੇਰੋਂ ਨੇ ਵਧਾਈ ਸਰਗਰਮੀ,ਨਿੱਜੀ ਦਫ਼ਤਰ ’ਚ ਰੋਜ਼ਾਨਾ ਲੋਕਾਂ ਤੇ ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ

Sep 18, 2026 06:15 PM (Asia/Kolkata)

ਬਿਆਨਬਾਜ਼ੀ ਨਹੀਂ,ਲੋਕਾਂ ਨਾਲ ਰਾਬਤਾ ਤੇ ਕੰਮ ਕਰਵਾਉਣਾ ਮੇਰੀ ਪਹਿਲੀ ਤਰਜੀਹ : ਬਿੱਲਾ ਸ਼ੇਰੋਂਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,18 ਸਤੰਬਰਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਸਰਗਰਮੀਆਂ ਦੇ ਨਾਲ ਹੁਣ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਦੇ ਪਤੀ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਰੋਜ਼ਾਨਾ...

ਹਰ ਸ਼ੁਕਰਵਾਰ ਡੇਂਗੂ 'ਤੇ ਵਾਰ ਸਿਹਤ ਵਿਭਾਗ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਡਾ.ਅੰਨੂ ਸ਼ਰਮਾ

ਹਰ ਸ਼ੁਕਰਵਾਰ ਡੇਂਗੂ 'ਤੇ ਵਾਰ ਸਿਹਤ ਵਿਭਾਗ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ : ਡਾ.ਅੰਨੂ ਸ਼ਰਮਾ

Sep 18, 2026 06:10 PM (Asia/Kolkata)

ਕਪੂਰਥਲਾ, 18 ਸਤੰਬਰ - ਗੌਰਵ ਮੜੀਆਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਅੱਜ ਜਿਲੇ ਭਰ ਵਿਚ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ।ਕਾਰਜਕਾਰੀ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਾਈ ਇਸ ਮੁਹਿੰਮ ਦੌਰਾਨ ਜਿਲੇ ਭਰ ਵਿਚ 1709 ਘਰਾਂ ਨੂੰ ਚੈਕ ਕੀਤਾ ਗਿਆ ਜਿਸ ਵਿਚ 29 ਥਾਂਵਾਂ ਤੋਂ ਟੀਮਾਂ ਨੂੰ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ 'ਤੇ ਨਸ਼ਟ ਕੀਤਾ ਗਿਆ। ਸਹਾਇਕ ਸਿਵਲ ਸਰਜਨ ਕਪੂਰਥਲਾ ਡਾਕਟਰ ਅਨੂੰ ਸ਼ਰਮਾ ਨੇ ਦਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ...

ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕ ਤਸਵੀਰ ਵਿੱਚ ਵੱਡਾ ਬਦਲਾਅ ਆਇਆ ਹੈ-ਚੇਤਨ ਸੂਰੀ

ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਦੀ ਆਰਥਿਕ ਤਸਵੀਰ ਵਿੱਚ ਵੱਡਾ ਬਦਲਾਅ ਆਇਆ ਹੈ-ਚੇਤਨ ਸੂਰੀ

Sep 18, 2026 06:07 PM (Asia/Kolkata)

ਭਾਜਪਾ ਆਗੂਆਂ ਨੇ ਸੇਵਾ ਸੰਕਲਪ ਅਭਿਆਨ ਤਹਿਤ ਅਸ਼ੀਰਵਾਦ ਦੇ ਦੀਵੇ ਜਗਾਏਕਪੂਰਥਲਾ 18 ਸਿਤੰਬਰ ਗੌਰਵ ਮੜੀਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਅਤੇ ਉਨ੍ਹਾਂ ਦੇ ਜਨਤਕ ਜੀਵਨ ਦੇ 25 ਸਾਲ ਪੂਰੇ ਹੋਣ ਨਾਲ ਜੁੜੇ ਮਹੀਨੇ ਭਰ ਚੱਲੇ ਸੇਵਾ ਸੰਕਲਪ ਅਭਿਆਨਦੇ ਹਿੱਸੇ ਵਜੋਂ,ਵਿਰਾਸਤੀ ਸ਼ਹਿਰ ਵਿੱਚ ਭਾਜਪਾ ਆਗੂਆਂ ਨੇ ਕਪੂਰਥਲਾ ਨੂੰ ਮੋਦੀ ਸਰਕਾਰ ਵੱਲੋਂ ਰੇਲਵੇ ਸਟੇਸ਼ਨ ਅਤੇ ਇੱਕ ਮਹੱਤਵਪੂਰਨ ਟਰਾਮਾ ਕੇਅਰ ਸੈਂਟਰ ਦਾ ਤੋਹਫ਼ਾ ਦਿੱਤੇ ਜਾਣ ਤੇ ਧੰਨਵਾਦ ਕਰਦਿਆਂ ਦੋਵਾਂ ਥਾਵਾਂ ਤੇ ਆਸ਼ੀਰਵਾਦ ਦੀਵੇ ਜਗਾਏ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਵੀਐੱਚਪੀ ਮਹਿਲਾ ਸ਼ਕਤੀ ਨੇ ਜਗਾਇਆ ਅਸ਼ੀਰਵਾਦ ਦਾ ਦੀਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਵੀਐੱਚਪੀ ਮਹਿਲਾ ਸ਼ਕਤੀ ਨੇ ਜਗਾਇਆ ਅਸ਼ੀਰਵਾਦ ਦਾ ਦੀਵਾ

Sep 18, 2026 06:04 PM (Asia/Kolkata)

ਕਪੂਰਥਲਾ 18 ਸਿਤੰਬਰ ਗੌਰਵ ਮੜੀਆ ਵਿਸ਼ਵ ਹਿੰਦੂ ਪ੍ਰੀਸ਼ਦ(ਵੀਐੱਚਪੀ)ਦੀ ਮਹਿਲਾ ਸ਼ਕਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਅਸ਼ੀਰਵਾਦ ਦਾ ਦੀਵਾ ਜਗਾਇਆ।ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਦੀ ਮਹਿਲਾ ਸ਼ਕਤੀ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਜੋਸ਼ੀ ਅਤੇ ਇਲਾਕਾ ਨਿਵਾਸੀਆਂ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ ਅਸ਼ੀਰਵਾਦ ਦਾ ਦੀਵਾ ਜਗਾਇਆ,ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ ਕੀਤੀ।ਇਸ ਮੌਕੇ ਤੇ ਸਾਰਿਆਂ ਨੇ ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ...

ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ

ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ

Sep 18, 2026 06:02 PM (Asia/Kolkata)

ਕਪੂਰਥਲਾ 18 ਸਤੰਬਰ ਗੌਰਵ ਮੜੀਆਬੀਤੀ ਰਾਤ ਜੇਲ੍ਹ ਰੋਡ ਕਿਲੇ ਵਾਲੇ ਮਹੱਲੇ ਸਥਿਤ ਦਾ' ਚਰਚ ਲਾਈਟ ਹਾਊਸ ਮਨਿਸਟਰੀ ਪਾਸਟਰ ਬਲਵਿੰਦਰ ਜੀ ਵੱਲੋਂ ਮਸੀਹੀ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੱਦੇ ਗਏ ਮਹਿਮਾਨ ਵਜੋਂ ਮਸੀਹ ਭਲਾਈ ਵਿਕਾਸ ਬੋਰਡ ਦੇ ਜ਼ਿਲਾ ਚੇਅਰਮੈਨ ਡਾ.ਸੈਮੂਅਲ ਅਤੇ ਉਹਨਾਂ ਦੀ ਟੀਮ ਨੇ ਚਰਚ ਦੇ ਪ੍ਰਧਾਨ ਸ੍ਰੀ ਐਰਿਕ ਮਸੀਹ, ਮੁੱਖ ਪ੍ਰਚਾਰਕ ਅਤੇ ਚੀਫ ਗੈਸਟ ਪਾਸਟਰ ਰੀਚਡ ਬੈਨਜਰ ਜੀ ਹੋਣਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਸਵਾਗਤ ਕੀਤਾ ਅਤੇ ਪਾਸਟਰ ਬਲਵਿੰਦਰ...

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 4 ਟਰੱਕ ਲੈ ਕੇ ਨੇਪਾਲ ਪੁੱਜਾ ਸ਼੍ਰੋਮਣੀ ਕਮੇਟੀ ਦਾ ਵਫ਼ਦ

ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ 4 ਟਰੱਕ ਲੈ ਕੇ ਨੇਪਾਲ ਪੁੱਜਾ ਸ਼੍ਰੋਮਣੀ ਕਮੇਟੀ ਦਾ ਵਫ਼ਦ

Sep 18, 2026 04:25 PM (Asia/Kolkata)

ਸਥਾਨਕ ਸਰਕਾਰ ਦੇ ਸਹਿਯੋਗ ਨਾਲ ਪੀੜਤਾਂ ਤੱਕ ਪਹੁੰਚਾਇਆ ਜਾਵੇਗਾ ਲੋੜੀਂਦਾ ਸਮਾਨਅੰਮ੍ਰਿਤਸਰ, 18 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਨੇਪਾਲ ਵਿਚ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ 4 ਟਰੱਕ ਰਾਹਤ ਸਮੱਗਰੀ ਲੈ ਕੇ ਨੇਪਾਲ ਦੇ ਕਾਠਮੰਡੂ ਪੁੱਜਾ ਹੈ। ਇਸ ਰਾਹਤ ਸਮੱਗਰੀ ਵਿਚ ਜਨਰੇਟਰ, ਸੋਲਰ ਲਾਈਟਾਂ, ਤਰਪਾਲਾਂ, ਕੰਬਲ, ਚਾਂਦਰਾਂ, ਖੇਸ ਤੇ ਬਰਤਨ ਆਦਿ ਸ਼ਾਮਲ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ...

ਖ਼ਾਲਸਾ ਮਾਰਚ ਦਾ ਮਕਸਦ ਕੌਮ ਦੀ ਇਕਜੁਟਤਾ ਤੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ- ਗਿਆਨੀ ਕੁਲਦੀਪ ਸਿੰਘ ਗੜਗੱਜ

ਖ਼ਾਲਸਾ ਮਾਰਚ ਦਾ ਮਕਸਦ ਕੌਮ ਦੀ ਇਕਜੁਟਤਾ ਤੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ- ਗਿਆਨੀ ਕੁਲਦੀਪ ਸਿੰਘ ਗੜਗੱਜ

Sep 18, 2026 02:04 PM (Asia/Kolkata)

ਮੀਰੀ ਪੀਰੀ ਖਾਲਸਾ ਮਾਰਚ ਗੁਰਦੁਆਰਾ ਚਰਨਕੰਵਲ ਸਾਹਿਬ ਬੰਗਾ ਤੋਂ ਅਗਲੇ ਪੜਾਅ ਲਈ ਜੈਕਾਰਿਆਂ ਦੀ ਗੂੰਜ ’ਚ ਹੋਇਆ ਰਵਾਨਾਬੰਗਾ/ਅੰਮ੍ਰਿਤਸਰ, 18 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ ਮੀਰੀ ਪੀਰੀ ਖ਼ਾਲਸਾ ਮਾਰਚ ਤੀਜੇ ਪੜਾਅ ਤਹਿਤ ਅੱਜ ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ, ਬੰਗਾ ਤੋਂ ਖ਼ਾਲਸਈ ਰਵਾਇਤਾਂ ਅਨੁਸਾਰ ਆਪਣੇ ਅਗਲੇ ਪੜਾਅ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ...

  • Previous
  • 1
  • Next
Loading…
Loading the web debug toolbar…
Attempt #