ਕਪੂਰਥਲਾ ਵਿੱਚ ਪਟਾਕਿਆਂ ਦੀ ਕਥਿਤ ਨਾਜਾਇਜ਼ ਸਟੋਰੇਜ ਦੀ ਜਾਂਚ ਦੀ ਮੰਗ; ਕਾਰਵਾਈ ਕਰਾਂਗੇ: ਐੱਸਐੱਸਪੀ
ਕਪੂਰਥਲਾ, 14 ਅਕਤੂਬਰ: ਕਪੂਰਥਲਾ ਦੇ ਰਿਹਾਇਸ਼ੀ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪਟਾਕਿਆਂ ਦੀ ਕਥਿਤ ਨਾਜਾਇਜ਼ ਸਟੋਰੇਜ ਅਤੇ ਵਿਕਰੀ ਦੇ ਦੋਸ਼ਾਂ ਮਗਰੋਂ ਸ਼ਹਿਰ ਵਾਸੀਆਂ ਨੇ ਸਾਂਝੀ ਜਾਂਚ ਦੀ ਮੰਗ ਕੀਤੀ ਹੈ। ਇਸ ਬਾਰੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਪੁਲਿਸ ਦਾ ਪਹਿਲਾ ਫ਼ਰਜ਼ ਹੈ ਅਤੇ ਬਿਨਾਂ ਸਰਕਾਰੀ ਮਨਜ਼ੂਰੀ ਪਟਾਕੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੀਆਂ...