ਸਿੱਖੀ ਦਾ ਪ੍ਰਚਾਰ ਬਨਾਮ ਅਜੋਕਾ ਫਿਲਮ ਜਗਤ
ਅਖੇ ਪਹਿਲਾਂ ਫਿਲਮ ਵੇਖ ਕੇ ਆਉ। (ਭਾਵ:- ਪਹਿਲਾਂ ਸਾਨੂੰ ਟਿਕਟ ਦਾ ਚੜਾਵਾ ਚੜਾਉ ਬਾਅਦ ਚ ਵਿਰੋਧ ਕਰੀ ਜਾਉ ਸਾਨੂੰ ਕੀ ਅਸੀਂ ਮੁਨਾਫੇ ਚ ਚਲੇ ਜਾਵਾਂਗੇ।) ਫਿਲਮਾਂ ਸਿੱਖਿਆ ਤੇ ਜਾਂ ਸਿਧਾਂਤ ਤੇ ਠੀਕ ਆ ਪਰ ਸਿਧਾਂਤ ਦੇ ਉਲਟ ਜਾ ਕੇ ਬਾਣੀ, ਬਾਣੇ ਨਾਲ ਸਮਝੌਤਾ ਕਰਨਾ ਸਰਾਸਰ ਕੌਮ ਨਾਲ ਗੱਦਾਰੀ ਹੋਵੇਗੀ। ਸੋਭਾ ਸਿੰਘੀ ਫੋਟੋ ਦੀ ਘੁੰਡ ਚੁਕਾਈ ਵੇਲੇ ਵੀ ਸਾਰੇ ਕਹਿੰਦੇ ਸੀ ਕਿ ਸਿੱਖੀ ਪ੍ਰਫੁੱਲਿਤ ਹੋ ਰਹੀ, ਸਿਰਫ ਇੱਕ ਨੇ ਵਿਰੋਧ ਕੀਤਾ ਸੀ ਅੱਜ ਤੱਕ ਉਸ ਫੋਟੋ ਦੀ ਗੁਲਾਮੀ ਗਲ ਪਈ, #akaal ਮੰਨੋਰੰਜਨ ਦਾ...