10 September 2025 ਦੀਆਂ ਖ਼ਬਰਾਂ

11 published stories
ਭਾਰਤੀ ਰੇਲਵੇ ’ਚ ਨਵੀਆਂ ਸਰਕਾਰੀ ਨੌਕਰੀਆਂ ਦਾ ਸੁਨਹਿਰੀ ਮੌਕਾ!

ਭਾਰਤੀ ਰੇਲਵੇ ’ਚ ਨਵੀਆਂ ਸਰਕਾਰੀ ਨੌਕਰੀਆਂ ਦਾ ਸੁਨਹਿਰੀ ਮੌਕਾ!

Sep 11, 2025 04:52 AM (Asia/Kolkata)

👉 ਪੋਸਟਾਂ: • Chief Commercial cum Ticket Supervisor • Station Master • Goods Train Manager • Junior Account Assistant cum Typist • Senior Clerk cum Typist 💰 ਤਨਖਾਹ: ₹29,200 – ₹35,400 (7th CPC ਮੁਤਾਬਕ) 📅 ਅਰਜ਼ੀ ਦੇਣ ਦੀ ਆਖਰੀ ਮਿਤੀ: 29 ਸਤੰਬਰ 2025 👤 ਉਮਰ ਸੀਮਾ: 18–36 ਸਾਲ (01.01.2025 ਤੱਕ) 🩺 ਮੈਡੀਕਲ ਸਟੈਂਡਰਡ: A2/B2/C2 (ਪੋਸਟ ਮੁਤਾਬਕ) 📌 ਕੁੱਲ ਖਾਲੀ ਪੋਸਟਾਂ: 30,307 ⸻ 🔥 ਪੰਜਾਬੀ ਤੇ ਸਿੱਖ ਨੌਜਵਾਨਾਂ ਲਈ ਸੁਨੇਹਾ: ਆਓ ਅਸੀਂ ਵੀ...

ਹੜ੍ਹ ਅਤੇ ਕੌਮੀ ਏਕਤਾ

ਹੜ੍ਹ ਅਤੇ ਕੌਮੀ ਏਕਤਾ

Sep 11, 2025 04:44 AM (Asia/Kolkata)

ਹੜ੍ਹ ਅਤੇ ਕੌਮੀ ਏਕਤਾ ਲੇਖਕ:- ਬਲਵਿੰਦਰ ਸਿੰਘ 98960-42953 ਜਦੋਂ ਸੰਨ 1988 ਵਿਚ ਹੜ੍ਹ ਆਇਆ ਸੀ ਉਸ ਵੇਲੇ ਮੈਂ ਆਪਣੀ ਮਾਸੀ ਦੇ ਪਿੰਡ ਟਿੱਬਾ ਜ਼ਿਲਾ ਕਪੂਰਥਲਾ ਵਿਖੇ ਰਹਿੰਦਾ ਸੀ। ਮੁੰਡੀ ਮੋੜ ਕੋਲੋਂ ਬੰਨ ਟੁੱਟਦਾ ਦੇਖਿਆ। ਅੱਖੀਂ ਡਿੱਠੇ ਹਾਲਾਤਾਂ ਨੂੰ ਦੇਖਿਆ ਪੁਰਾਣੇ ਬਜ਼ੁਰਗਾਂ ਦੇ ਵਿਚਾਰ ਲਏ । ਕਵੀ ਹਿਰਦਾ ਹੋਣ ਕਾਰਨ ਧੁਰ ਅੰਦਰੋ ਸਮੇਂ ਦੇ ਸੱਚ ਨੂੰ ਲਿਖਣ ਲਈ ਪ੍ਰਮੇਸ਼ਰ ਨੇ  ਹਲੂਣਾ ਦਿਤਾ । ਅੱਜ ਫਿਰ ਓਦਾਂ ਦੇ ਹਲਾਤ ਬਣੇ ਹੋਏ ਹਨ। ਅੱਜ ਕੱਲ੍ਹ ਮੈਂ ਜ਼ਿਲਾ ਕੈਂਥਲ (ਹਰਿਆਣਾ) ਵਿਖੇ...

ਵਾਤਾਵਰਨ ਸੁਰੱਖਿਆ ‘ਚ ਸਮਾਜਿਕ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

ਵਾਤਾਵਰਨ ਸੁਰੱਖਿਆ ‘ਚ ਸਮਾਜਿਕ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ : ਵਿਧਾਇਕ ਬ੍ਰਮ ਸ਼ੰਕਰ ਜਿੰਪਾ

Sep 11, 2025 03:08 AM (Asia/Kolkata)

5000 ਪੌਦੇ ਲਗਾਉਣ ਦਾ ਜਸ਼ਨ ਮਨਾਉਣ ਲਈ ਸਮਾਰੋਹ ਹੁਸ਼ਿਆਰਪੁਰ, 10 ਸਤੰਬਰ : ਮਨਜਿੰਦਰ ਸਿੰਘ ਭੋਗਪੁਰ ਵਿੱਦਿਆ ਮੰਦਰ ਸੰਸਥਾਨ, ਬਾਬਾ ਬਾਲਕ ਨਾਥ ਟਰੱਸਟ ਅਤੇ ਬਿਓਂਡ ਦੀ ਆਈ ਸੰਸਥਾ ਵੱਲੋਂ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਮਾਲ ਰੋਡ, ਹੁਸ਼ਿਆਰਪੁਰ ਵਿਖੇ ਪਿੰਡ ਪਟਿਆੜੀਆਂ ਦੇ ਵਣ ਇਲਾਕੇ ਵਿਚ 5000 ਪੌਦੇ ਲਗਾਉਣ ਦੇ ਉਦੇਸ਼ 'ਚ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਗਮ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡੀ.ਐਫ.ਓ...

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ ਵੱਡਾ ਝਟਕਾ!, ਅਗਾਊਂ ਜਮਾਨਤ ਦੀ ਅਰਜ਼ੀ ਰੱਦ

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ ਵੱਡਾ ਝਟਕਾ!, ਅਗਾਊਂ ਜਮਾਨਤ ਦੀ ਅਰਜ਼ੀ ਰੱਦ

Sep 11, 2025 01:58 AM (Asia/Kolkata)

ਪਟਿਆਲਾ, (ਪ੍ਰਨਾਮ ਸਿੰਘ )- ਵਧੀਕ ਸੈਸ਼ਨ ਜੱਜ ਨਵਦੀਪ ਕੌਰ ਗਿੱਲ ਦੀ ਅਦਾਲਤ ਨੇ ਸਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਸ ਨੇ 2 ਸਤੰਬਰ ਸਵੇਰੇ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਪਰ ਵਿਧਾਇਕ, ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਪੁਲਸ ਟੀਮ 'ਤੇ ਗੋਲੀਬਾਰੀ ਕਰਦੇ ਹੋਏ ਫਰਾਰ ਹੋਏ ਸੀ। ਪਠਾਣਮਾਜਰਾ...

ਡਾਇਰੈਕਟਰ ਵੱਲੋਂ ਪਿੰਡ ਸਰਜਾ ਦੇ ਚਾਰ ਪੰਚਾਇਤ ਮੈਬਰ ਮੁਅੱਤਲ

ਡਾਇਰੈਕਟਰ ਵੱਲੋਂ ਪਿੰਡ ਸਰਜਾ ਦੇ ਚਾਰ ਪੰਚਾਇਤ ਮੈਬਰ ਮੁਅੱਤਲ

Sep 11, 2025 01:30 AM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾ ਡਾਇਰੈਕਟਰ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲਾ ਵਿਕਾਸ ਪੰਚਾਇਤ ਅਫ਼ਸਰ ਅੰਮ੍ਰਿਤਸਰ ਨੇ ਗ੍ਰਾਮ ਪੰਚਾਇਤ ਪਿੰਡ ਸਰਜਾ ਦੇ ਸਰਪੰਚ ਗੁਰਮੁਖ ਸਿੰਘ ਚਾਹਲ ਵੱਲੋ ਵਿਭਾਗ ਨੂੰ ਪੰਚਾਂ ਵੱਲੋ ਗ੍ਰਾਮ ਪੰਚਾਇਤ ਵੱਲੋਂ ਸੱਦੀ ਮੀਟਿੰਗ ਵਿੱਚ ਹਾਜ਼ਰ ਨਾ ਹੋਣ ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋ ਜਾਰੀ ਕੀਤੇ ਪੱਤਰ ਦਾ ਹਵਾਲਾ ਦਿੰਦਿਆਂ 4 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਪੱਤਰ ਵਿੱਚ ਦੱਸਿਆ ਗਿਆ ਕਿ ਬਲਾਕ ਤਰਸਿੱਕਾ ਦੇ ਸੈਕਟਰੀ...

ਪ੍ਰਧਾਨ ਮੰਤਰੀ ਵੱਲ਼ੋਂ ਹੜ੍ਹ ਪ੍ਰਭਾਵਿਤ ਇਲਾਕੇ ਲਈ ਪੰਜਾਬ ਨੂੰ 1600 ਕਰੋੜ ਦਾ ਪਹਿਲਾ ਪੈਕੇਜ ਦੇਣਾ ਵੱਡਾ ਸ਼ਲਾਘਾਯੋਗ ਕਦਮ– ਹਰਜੀਤ ਸੰਧੂ

ਪ੍ਰਧਾਨ ਮੰਤਰੀ ਵੱਲ਼ੋਂ ਹੜ੍ਹ ਪ੍ਰਭਾਵਿਤ ਇਲਾਕੇ ਲਈ ਪੰਜਾਬ ਨੂੰ 1600 ਕਰੋੜ ਦਾ ਪਹਿਲਾ ਪੈਕੇਜ ਦੇਣਾ ਵੱਡਾ ਸ਼ਲਾਘਾਯੋਗ ਕਦਮ– ਹਰਜੀਤ ਸੰਧੂ

Sep 10, 2025 10:43 PM (Asia/Kolkata)

ਰਾਕੇਸ਼ ਨਈਅਰ ਚੋਹਲਾ ਤਰਨਤਾਰਨ,10 ਸਤੰਬਰ ਪਿਛਲੇ ਕਾਫੀ ਦਿਨਾਂ ਤੋਂ ਕੁਦਰਤੀ ਆਫਤਾਂ ਕਾਰਨ ਦੇਸ਼ ਦੇ ਵੱਖ-ਵੱਖ ਇਲਾਕੇ ਪ੍ਰਭਾਵਿਤ ਹੋਏ ਹਨ ਪਰ ਸਭ ਤੋਂ ਜਿਆਦਾ ਪੰਜਾਬ ਦਾ ਇਲਾਕਾ ਹੜ੍ਹਾਂ ਦੀ ਮਾਰ ਹੇਠ ਆਉਣ ਕਾਰਨ ਲੱਖਾਂ ਏਕੜ ਫਸਲ ਤਬਾਹ ਹੋਣ ਦੇ ਨਾਲ ਨਾਲ ਜਾਨੀ ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋਇਆ ਹੈ।ਇਨਾਂ ਨਾਜੁਕ ਹਲਾਤਾਂ ਅਤੇ ਪੰਜਾਬ ਨਿਵਾਸੀਆਂ ਲਈ ਮਸੀਹਾ ਦੇ ਤੌਰ 'ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਭ ਤੋਂ ਪਹਿਲੀ ਅਤੇ ਵੱਡੀ ਪਹਿਲਕਦਮੀਂ ਕਰਦਿਆਂ...

ਆਪ' ਵਿਧਾਇਕ ਲਾਲਪੁਰਾ ਦਾ ਦੋਸ਼ੀ ਕਰਾਰ ਹੋਣਾ 'ਆਪ' ਦੇ ਗੁੰਡਾ-ਤੰਤਰ 'ਤੇ ਅਦਾਲਤੀ ਮੋਹਰ, ਮੁੱਖ ਮੰਤਰੀ ਤੁਰੰਤ ਅਸਤੀਫ਼ਾ ਲੈਣ - ਬ੍ਰਹਮਪੁਰਾ

ਆਪ' ਵਿਧਾਇਕ ਲਾਲਪੁਰਾ ਦਾ ਦੋਸ਼ੀ ਕਰਾਰ ਹੋਣਾ 'ਆਪ' ਦੇ ਗੁੰਡਾ-ਤੰਤਰ 'ਤੇ ਅਦਾਲਤੀ ਮੋਹਰ, ਮੁੱਖ ਮੰਤਰੀ ਤੁਰੰਤ ਅਸਤੀਫ਼ਾ ਲੈਣ - ਬ੍ਰਹਮਪੁਰਾ

Sep 10, 2025 08:52 PM (Asia/Kolkata)

ਨਈਅਰ ਚੋਹਲਾ ਸਾਹਿਬ/ਤਰਨ ਤਾਰਨ 10 ਸਤੰਬਰ 2025 ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਵੱਲੋਂ 2013 ਦੇ ਇੱਕ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਨੂੰ 'ਆਪ' ਸਰਕਾਰ ਦੇ ਅਸਲ ਅਪਰਾਧਿਕ ਚਰਿੱਤਰ ਦਾ ਪਰਦਾਫਾਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਲਾਲਪੁਰਾ ਦਾ ਤੁਰੰਤ ਅਸਤੀਫ਼ਾ ਲੈ ਕੇ ਉਸਨੂੰ ਪਾਰਟੀ ਵਿੱਚੋਂ...

ਖਡੂਰ ਸਾਹਿਬ ਤੋਂ ਆਪ ਵਿਧਾਇਕ ਲਾਲਪੁਰਾ ਗ੍ਰਿਫ਼ਤਾਰ

ਖਡੂਰ ਸਾਹਿਬ ਤੋਂ ਆਪ ਵਿਧਾਇਕ ਲਾਲਪੁਰਾ ਗ੍ਰਿਫ਼ਤਾਰ

Sep 10, 2025 06:54 PM (Asia/Kolkata)

ਤਰਨਤਾਰਨ , ਜੁਗਰਾਜ ਸਿੰਘ ਸਰਹਾਲੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ 12 ਸਾਲ ਪੁਰਾਣੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 12 ਸਤੰਬਰ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਮਾਰਚ 2013 ਵਿਚ ਇਕ ਪੀੜਤਾ ਵੱਲੋਂ ਬਦਸਲੂਕੀ ਦੇ ਦੋਸ਼ ਲਾਏ ਜਾਣ 'ਤੇ ਮਨਜਿੰਦਰ ਸਿੰਘ ਲਾਲਪੁਰਾ ਸਣੇ 11 ਲੋਕਾਂ ਖ਼ਿਲਾਫ਼ SC/ST ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲ ਨਾਡੂ ਪੁੱਜ ਕੇ ਕੀਤੀ ਮੁਲਾਕਾਤ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਾਤ-ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਤਾਮਿਲ ਨਾਡੂ ਪੁੱਜ ਕੇ ਕੀਤੀ ਮੁਲਾਕਾਤ

Sep 10, 2025 05:44 PM (Asia/Kolkata)

ਥੁੱਥੂਕੁੜੀ/ਅੰਮ੍ਰਿਤਸਰ , 9 ਸਤੰਬਰ- ਨਜ਼ਰਾਨਾ ਟਾਈਮਜ ਬਿਊਰੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਮਿਤੀ 9 ਸਤੰਬਰ ਨੂੰ ਤਾਮਿਲ ਨਾਡੂ ਦੇ ਥੁੱਥੂਕੁੜੀ ਜ਼ਿਲ੍ਹੇ ਦੇ ਆਰੂਮੁਗਾਮੰਗਲਮ ਪਿੰਡ ਵਿਖੇ ਬੀਤੇ ਦਿਨੀਂ ਜਾਤ ਪਾਤ ਵਿਤਕਰੇ ਅਧਾਰਿਤ ਆਨਰ ਕਿਲਿੰਗ ਵਿੱਚ ਕਤਲ ਕੀਤੇ ਗਏ 25 ਸਾਲਾ ਨੌਜਵਾਨ ਕਾਵਿਨ ਸੇਲਵਾ ਗਨੇਸ਼ ਦੇ ਮਾਪਿਆਂ - ਪਿਤਾ ਸ੍ਰੀ ਚੰਦਰ ਸ਼ੇਖਰ ਤੇ ਮਾਤਾ ਤਾਮਿਲ ਸੇਲਵੀ - ਨਾਲ ਉਨ੍ਹਾਂ ਦੇ ਘਰ ਵਿਸ਼ੇਸ਼ ਰੂਪ ਵਿੱਚ ਪੁੱਜ ਕੇ ਮੁਲਾਕਾਤ ਕੀਤੀ...

ਵਿਰਾਸਤ-ਏ-ਭੰਗੜਾ ਟੀਮ ,ਕਾਲਾ ਬਕਰਾ ਨੇ ਵਧਾਇਆ  ਵਿਸ਼ਵ ਪੱਧਰ 'ਤੇ ਜਲੰਧਰ ਜ਼ਿਲ੍ਹੇ ਦਾ ਮਾਣ

ਵਿਰਾਸਤ-ਏ-ਭੰਗੜਾ ਟੀਮ ,ਕਾਲਾ ਬਕਰਾ ਨੇ ਵਧਾਇਆ ਵਿਸ਼ਵ ਪੱਧਰ 'ਤੇ ਜਲੰਧਰ ਜ਼ਿਲ੍ਹੇ ਦਾ ਮਾਣ

Sep 10, 2025 03:35 PM (Asia/Kolkata)

ਜਲੰਧਰ, 9 ਸਤੰਬਰ , ਮਨਜਿੰਦਰ ਸਿੰਘ ਭੋਗਪੁਰ ਪੰਜਾਬ ਦੀ ਧਰੋਹਰ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਮਾਣ ਮਿਲਿਆ, ਜਦੋਂ ਵਿਰਾਸਤ-ਏ-ਭੰਗੜਾ, ਪਿੰਡ ਕਾਲਾ ਬਕਰਾ (ਜਲੰਧਰ) ਨੇ ਮਲੇਸ਼ੀਆ ਵਿੱਚ ਆਯੋਜਿਤ ਇੰਟਰਨੈਸ਼ਨਲ ਡਾਂਸ ਫੈਸਟੀਵਲ (ਏਸ਼ੀਆ ਲੈਵਲ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਕੈਡਮੀ ਡਾਇਰੈਕਟਰ ਕਮਲ ਰਿੱਕੀ ਦੀ ਅਗਵਾਈ ਹੇਠ ਟੀਮ ਨੇ ਪੰਜਾਬੀ ਲੋਕ-ਸੱਭਿਆਚਾਰ ਦੇ ਰੰਗ ਬਿਖੇਰਦੇ ਹੋਏ ਤਾਮਬੇ ਦਾ ਤਗਮਾ 🥉 ਆਪਣੇ ਨਾਮ ਕੀਤਾ। ਇਸ ਮੁਕਾਬਲੇ ਵਿੱਚ ਕੁੱਲ 8 ਟੀਮਾਂ ਸ਼ਾਮਲ ਹੋਈਆਂ, ਜਿਸ ਦਾ ਖਾਸ ਨਾਮ...

ਪਾਕ–ਤੁਰਕੀ ਭਾਈਚਾਰੇ ਵਿੱਚ ਨਵਾਂ ਪੜਾਅ, ਉੱਚ-ਪੱਧਰੀ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ

ਪਾਕ–ਤੁਰਕੀ ਭਾਈਚਾਰੇ ਵਿੱਚ ਨਵਾਂ ਪੜਾਅ, ਉੱਚ-ਪੱਧਰੀ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ

Sep 10, 2025 05:30 AM (Asia/Kolkata)

ਪਾਕ-ਤੁਰਕੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੁਰਕੀ ਦੇ ਰੱਖਿਆ ਮੰਤਰੀ ਨੇ ਇਸਲਾਮਾਬਾਦ ਵਿੱਚ ਵਜ਼ੀਰੇ ਆਜ਼ਮ ਸ਼ਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਇਸਲਾਮਾਬਾਦ, ਅਲੀ ਇਮਰਾਨ ਚੱਠਾ  ਤੁਰਕੀ ਦੇ ਰਾਸ਼ਟਰੀ ਰੱਖਿਆ ਮੰਤਰੀ ਮਿਸਟਰ ਯਾਸਰ ਗਿਊਲਰ ਨੇ ਅੱਜ ਇਸਲਾਮਾਬਾਦ ਵਿੱਚ ਵਜ਼ੀਰੇ ਆਜ਼ਮ ਮੁਹੰਮਦ ਸ਼ਹਬਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ। ਉਹ ਪਾਕਿਸਤਾਨ–ਤੁਰਕੀ ਜੋਇੰਟ ਮਿੰਸਟੀਰੀਅਲ ਕਮਿਸ਼ਨ ਦੇ ਸਹਿ-ਚੇਅਰ ਵਜੋਂ ਪਾਕਿਸਤਾਨ ਦੇ ਦੌਰੇ ‘ਤੇ ਹਨ। ਵਜ਼ੀਰੇ ਆਜ਼ਮ ਸ਼ਹਬਾਜ਼ ਸ਼ਰੀਫ਼ ਨੇ ਤੁਰਕੀ ਦੇ ਰੱਖਿਆ...

  • Previous
  • 1
  • Next
Loading…
Loading the web debug toolbar…
Attempt #