1 April 2026 ਦੀਆਂ ਖ਼ਬਰਾਂ

6 published stories
ਪਾਕਿਸਤਾਨ, ਅਫਗਾਨ ਤਾਲਿਬਾਨ ਅਤੇ ਚੀਨ ਵੱਲੋਂ ਉਰੁਮਕੀ ਵਿੱਚ ਵਾਰਤਾਵਾਂ – ਸਥਾਈ ਸੀਜ਼ਫਾਇਰ ਲਈ ਬੀਜਿੰਗ ਦੀ ਕੋਸ਼ਿਸ਼

ਪਾਕਿਸਤਾਨ, ਅਫਗਾਨ ਤਾਲਿਬਾਨ ਅਤੇ ਚੀਨ ਵੱਲੋਂ ਉਰੁਮਕੀ ਵਿੱਚ ਵਾਰਤਾਵਾਂ – ਸਥਾਈ ਸੀਜ਼ਫਾਇਰ ਲਈ ਬੀਜਿੰਗ ਦੀ ਕੋਸ਼ਿਸ਼

Apr 02, 2026 02:35 AM (Asia/Kolkata)

ਉਰੁਮਕੀ / ਇਸਲਾਮਾਬਾਦ / ਕਾਬੁਲ – ਨਜ਼ਰਾਨਾ ਟਾਈਮਜ਼ਇੱਕ ਮਹੱਤਵਪੂਰਨ ਕੂਟਨੀਤਿਕ ਵਿਕਾਸ ਵਿੱਚ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਚੀਨ ਦੇ ਸ਼ਹਿਰ ਉਰੁਮਕੀ ਵਿੱਚ ਉੱਚ ਪੱਧਰੀ ਵਾਰਤਾਵਾਂ ਕੀਤੀਆਂ। ਇਹ ਗੱਲਬਾਤ ਹਫ਼ਤਿਆਂ ਤੋਂ ਵਧ ਰਹੀ ਸਰਹੱਦੀ ਹਿੰਸਾ ਨੂੰ ਰੋਕਣ ਅਤੇ ਲੰਬੇ ਸਮੇਂ ਲਈ ਸੀਜ਼ਫਾਇਰ ਹਾਸਲ ਕਰਨ ਉਦੇਸ਼ ਨਾਲ ਕੀਤੀ ਗਈ।ਚੀਨ ਦੇ ਸੰਵੇਦਨਸ਼ੀਲ ਸ਼ਿੰਜਿਆੰਗ ਖੇਤਰ ਵਿੱਚ ਹੋਈਆਂ ਇਹ ਵਾਰਤਾਵਾਂ ਫਰਵਰੀ ਦੇ ਅੰਤ ਤੋਂ ਚੱਲ ਰਹੇ ਤਣਾਅ ਨੂੰ...

'ਆਪ' ਵਿਧਾਇਕ ਦੀ ਸਰਪ੍ਰਸਤੀ ਹੇਠ ਗਰੀਬਾਂ 'ਤੇ ਢਾਹਿਆ ਜਾ ਰਿਹਾ ਅੱਤਿਆਚਾਰ,ਲੋਕਤੰਤਰ ਦਾ ਹੋਇਆ ਕਤਲ - ਬ੍ਰਹਮਪੁਰਾ

'ਆਪ' ਵਿਧਾਇਕ ਦੀ ਸਰਪ੍ਰਸਤੀ ਹੇਠ ਗਰੀਬਾਂ 'ਤੇ ਢਾਹਿਆ ਜਾ ਰਿਹਾ ਅੱਤਿਆਚਾਰ,ਲੋਕਤੰਤਰ ਦਾ ਹੋਇਆ ਕਤਲ - ਬ੍ਰਹਮਪੁਰਾ

Apr 01, 2026 08:35 PM (Asia/Kolkata)

ਵਿਧਾਇਕ ਦਾ ਸਾਲਾ ਅਤੇ ਢੋਟੀਆਂ ਦੇ ਸਰਪੰਚ ਦੀ ਗੁੰਡਾਗਰਦੀ ਖ਼ਿਲਾਫ਼ ਨੈਸ਼ਨਲ ਐਸ.ਸੀ.ਕਮਿਸ਼ਨ ਨੂੰ ਭੇਜੀ ਸ਼ਿਕਾਇਤਰਾਕੇਸ਼ ਨਈਅਰ ਚੋਹਲਾਤਰਨ ਤਾਰਨ,1 ਅਪ੍ਰੈਲਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਸਰਪ੍ਰਸਤੀ ਹੇਠ ਇਲਾਕੇ ਅੰਦਰ 'ਆਪ' ਆਗੂਆਂ ਵੱਲੋਂ ਗਰੀਬ ਅਤੇ ਦਲਿਤ ਪਰਿਵਾਰਾਂ 'ਤੇ ਢਾਹੇ ਜਾ ਰਹੇ ਅੱਤਿਆਚਾਰਾਂ ਨੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ...

ਪਿੰਡ ਵੇਂਈਪੂਈਂ ਵਿੱਚ ਦੋ ਮਜਦੂਰਾਂ ਦੇ ਘਰਾਂ ਨੂੰ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਅੱਗ ਲਗਾਉਣਾ ਬੇਹੱਦ ਸ਼ਰਮਨਾਕ– ਹਰਜੀਤ ਸੰਧੂ

ਪਿੰਡ ਵੇਂਈਪੂਈਂ ਵਿੱਚ ਦੋ ਮਜਦੂਰਾਂ ਦੇ ਘਰਾਂ ਨੂੰ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਅੱਗ ਲਗਾਉਣਾ ਬੇਹੱਦ ਸ਼ਰਮਨਾਕ– ਹਰਜੀਤ ਸੰਧੂ

Apr 01, 2026 08:19 PM (Asia/Kolkata)

ਮੌਕੇ 'ਤੇ ਪਹੁੰਚ ਕੇ ਪੀੜਤ ਪਰਿਵਾਰ ਦੀ ਹੱਡਬੀਤੀ ਸੁਣ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਦਾ ਦਿੱਤਾ ਭਰੋਸਾਰਾਕੇਸ਼ ਨਈਅਰ ਚੋਹਲਾਖਡੂਰ ਸਾਹਿਬ/ਤਰਨਤਾਰਨ,1 ਅਪ੍ਰੈਲਜਿਲ੍ਹਾ ਤਰਨਤਾਰਨ ਦੇ ਪਿੰਡ ਵੇਂਈਪੂਈਂ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰਾ ਵੱਲੋਂ ਕਥਿੱਤ ਤੌਰ 'ਤੇ ਆਪਣੇ ਬਦਮਾਸ਼ ਅਨਸਰਾਂ ਸਮੇਤ ਪਿੰਡ ਦੇ ਹੀ ਦੋ ਮਜਦੂਰਾਂ ਲਾਭ ਸਿੰਘ ਤੇ ਸੋਨੂ ਸਿੰਘ ਦੇ ਘਰਾਂ ਨੂੰ ਕਿਸੇ ਮਾਮੂਲੀ ਰੰਜਿਸ਼ ਨੂੰ ਲੈ ਕੇ ਅੱਗ ਲਗਾ ਦਿੱਤੀ ਅਤੇ ਘਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।...

ਪਿੰਡ ਟਾਂਗਰਾ ਦੇ ਵਿਕਾਸ ਲਈ ਗ੍ਰਾਮ  ਸਭਾ ਦਾ ਸੰਗਠਨ ਬਹੁਤ ਜਲਦੀ ਹੋਵੇਗਾ

ਪਿੰਡ ਟਾਂਗਰਾ ਦੇ ਵਿਕਾਸ ਲਈ ਗ੍ਰਾਮ ਸਭਾ ਦਾ ਸੰਗਠਨ ਬਹੁਤ ਜਲਦੀ ਹੋਵੇਗਾ

Apr 01, 2026 08:10 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਪਿੰਡ ਟਾਂਗਰਾ ਦੇ ਵਿਕਾਸ ਲਈ ਕਿਸੇ ਵੀ ਸਿਆਸੀ ਵਿਤਕਰੇ ਤੋਂ ਉੱਪਰ ਉੱਠ ਕੇ ਬਹੁਤ ਜਲਦੀ ਗ੍ਰਾਮ ਸਭਾ ਦਾ ਸੰਗਠਨ ਕੀਤਾ ਜਾਵੇਗਾ ਮੀਟਿੰਗ ਸਮੇਂ ਪਤਰਕਾਰ ਨੂੰ ਜਾਣਕਾਰੀ ਦਿੰਦੇ ਹੋਇ ਆਗੂਆਂ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਸਾਂਝੇ ਤੌਰ ਦੇ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚੋਂ ਬਿਨਾਂ ਕਿਸੇ ਵਿਤਕਰੇ ਦੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਇੱਕ ਗ੍ਰਾਮ ਸਭਾ ਬਣਾਈ ਜਾ ਰਹੀ ਹੈ ਇਸ ਦਾ ਮੁੱਖ ਉਦੇਸ਼ ਪਿੰਡ ਦਾ ਸਾਂਝੇ ਤੌਰ ਤੇ ਵਿਕਾਸ ਕਰਵਾਉਣਾ ਹੈ ਇਸ ਸਮੇਂ ਪ੍ਰਮੁੱਖ...

ਈਟੀਓ ਦੀ ਅਗਵਾਈ ਵਿਚ ਪਿੰਡ ਰਾਏਪੁਰ ਖੁਰਦ ਦੇ  ਬਾਜ਼ਾਰਾਂ ਦਾ ਕੰਮ ਸ਼ੁਰੂ : ਮੱਸਾ ਸਿੰਘ

ਈਟੀਓ ਦੀ ਅਗਵਾਈ ਵਿਚ ਪਿੰਡ ਰਾਏਪੁਰ ਖੁਰਦ ਦੇ ਬਾਜ਼ਾਰਾਂ ਦਾ ਕੰਮ ਸ਼ੁਰੂ : ਮੱਸਾ ਸਿੰਘ

Apr 01, 2026 08:07 PM (Asia/Kolkata)

ਟਾਂਗਰਾ - ਸੁਰਜੀਤ ਸਿੰਘ ਖਾਲਸਾਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਦੀ ਅਗਵਾਈ ਹੇਠ ਅਤੇ ਸਰਕਲ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰਮਾਣਾਂਚੱਕ ਦੇ ਸਹਿਯੋਗ ਨਾਲ ਪਿੰਡ ਰਾਏਪੁਰ ਖੁਰਦ ਵਿਖੇ ਪਿੰਡ ਦੇ ਬਾਜ਼ਾਰਾਂ ਦਾ ਕੰਮ ਚਾਲੂ ਕਰਵਾਇਆ ਗਿਆ । ਪਹਿਲਾਂ ਵੀ ਫਿਰਨੀ ਅਤੇ ਸੜਕਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਸੀ ਪਰ ਬਰਸਾਤਾਂ ਕਾਰਨ ਥੋੜਾ ਖੜੋਤ ਆ ਗਈ ਸੀ। ਅਤੇ ਹੁਣ ਫਿਰ ਪਿੰਡ ਦੇ ਵਿਕਾਸ ਦੇ ਕੰਮ ਸ਼ੁਰੂ ਹੋਣ ਤੇ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦਾ...

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 2 ਕਰੋੜ 28 ਲੱਖ ਰੁਪਏ ਦੇ ਵਜੀਫੇ ਜਾਰੀ

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 2 ਕਰੋੜ 28 ਲੱਖ ਰੁਪਏ ਦੇ ਵਜੀਫੇ ਜਾਰੀ

Apr 01, 2026 01:09 PM (Asia/Kolkata)

ਐਡਵੋਕੇਟ ਧਾਮੀ ਨੇ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਸੌਂਪੇ ਵਜੀਫਾ ਰਾਸ਼ੀ ਦੇ ਚੈੱਕਅੰਮ੍ਰਿਤਸਰ, 1 ਅਪ੍ਰੈਲ-ਕੰਵਰ ਪ੍ਰਤਾਪ ਤਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2025-26 ਲਈ 2 ਕਰੋੜ 28 ਲੱਖ 98 ਹਜ਼ਾਰ 500 ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਗਈ ਹੈ। ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵਜੀਫ਼ਾ ਰਾਸ਼ੀ ਦੇ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਦਿਅਕ ਅਦਾਰਿਆਂ...

  • Previous
  • 1
  • Next
Loading…
Loading the web debug toolbar…
Attempt #