ਪਿੰਡ ਨੰਗਲ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਕੈਂਪ
- ਜੀਵਨ ਸ਼ੈਲੀ
- 20 Jan,2025

ਭੋਗਪੁਰ 26 ਅਗਸਤ (ਸੁੱਖਵਿੰਦਰ ਜੰਡੀਰ) ਪਿੰਡ ਨੰਗਲ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਜਿਸ ਵਿੱਚ ਕੋਵਿਡ-19 ਦੀ 100 ਟਿਕਾ ਕਰਨ ਦੀ ਪਹਿਲੀ ਡੋਜ਼ ਅਤੇ ਦੂਸਰੀ ਡੋਜ ਲਗਾਈ ਗਈ ਪਿੰਡਾਂ ਵਿੱਚ ਕੈਂਪ ਲਗਾਉਣ ਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੈਪਾ ਨੇ ਐਸ ਐਮ ਓ ਕੰਵਰ ਸਿੱਧੂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿੱਥੇ ਪਿੰਡ ਚ 80 ਫੀਸਦੀ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ, ਉਨ੍ਹਾਂ ਕਿਹਾ ਕਿ ਕਰੋਨਾਂ ਮਹਾਮਾਰੀ ਦੀ ਰੋਕਥਾਮ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ
Posted By:
