ਮੈਂ ਸੰਭਲ਼ੰਦੀ ਉਹ ਮੈਨੂੰ ਖਿਲਾਰੀ ਜਾਦਾ,

Apr,23 2025

ਮੈਂ ਸੰਭਲ਼ੰਦੀ ਉਹ ਮੈਨੂੰ ਖਿਲਾਰੀ ਜਾਦਾ, ਸਾਡੀ ਰੂਹ ਚੋਂ ਖੁਦ ਨੂੰ ਉਤਾਰੀ ਜਾਦਾ ! ਇੱਕ ਨੀ ਸੁਣਦਾ ਮੇਰੀ ਉੱਠ ਕੇ, ਪਿਆ ਮੌਤ ਨਾ ਗੱਲਾਂ ਮਾਰੀ ਜਾਂਦਾ! ਮੈਂ ਲਿਆਕਤ ਨਾਲ ਸਮੇਟਿਆ ਜੋ ਵੀ, ਉਹ

ਕੇਸ ਨੇ ਮੋਹਰ ਗੁਰੂ ਦੀ, ਇਸ ਨੂੰ ਮਿਟਾਉਣਾ ਨਹੀਂ।

Apr,12 2025

ਦਾਸਰਾ ਕਰੇ ਬੇਨਤੀ, ਦੋਨੋਂ ਹੱਥ ਬੰਨ ਕੇ ਤੇ। ਮਨ ਲਾ ਕੇ ਸੁਣੋ ਸੰਗਤੇ, ਸਤਗੁਰਿ ਦੀ ਮੰਨ ਕੇ ਤੇ। ਰਹਿਣੀ ਵਿੱਚ ਰਹੀਏ ਪੱਕੇ, ਮਨਮਤਿ ਨੂੰ ਭੰਨ ਕੇ ਤੇ। ਏਸੇ ਵਿੱਚ ਭਲਾ ਹੋਏਗਾ, ਬੁਰਾ ਮਨਾਉਣਾ

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ ਮਹਾਨ ਸ਼ਹਾਦਤ’ .. ( ਕਾਵਿ )

Apr,08 2025

ਅਮਰ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ’ ਦੀ ਲਾਸਾਨੀ ਮਹਾਨ ਸ਼ਹਾਦਤ’ .. ( ਕਾਵਿ ) ⚔️⛳️⚔️⛳️⚔️⛳️⚔️⛳️⚔️⛳️⚔️ ਬੱਬਰ ਸ਼ੇਰ, “ ਮਾਝੇ’ ਦਾ ਦਲੇਰ ਯੋਧਾ ਜੁਗਰਾਜ ਸਿੰਘ ਤੂਫ਼ਾਨ’ ਸੀ ਨਾਓਂ

ਪੰਜਾਬ ਸਿਆਂ ਹੁਣ ਵਖਤ ਵਿਚਾਰ,

Mar,20 2025

ਧੋਖਾ, ਧੋਖਾਧੜੀ, ਧੋਖੇਬਾਜ਼ੀ, ਅਮਲੀ ਨੇ ਕਰ ਦਿੱਤੀ ਭਾਜੀ। ਪਿੱਠ ਚ ਛੁਰਾ ਮਾਰਕੇ ਹੱਸਦੇ, ਪਏ ਦਿੱਲੀ ਨੂੰ ਕਰਦੇ ਰਾਜ਼ੀ। ਪਿੰਡ ਪਿੰਡ ਹੁਣ ਦੇਵੋ ਅਵਾਜ਼ਾ, ਨਾਲ ਨਗਾਰੇ, ਜੰਗੀ ਵਾਜਾ। ਪਿੰਡ

"ਸੁਣ ਭਾਰਤ ਦੀ ਨਾਰੀ"

Mar,08 2025

"ਸੁਣ ਭਾਰਤ ਦੀ ਨਾਰੀ" ਮਹਿਲਾ ਦਿਵਸ ਮੁਬਾਰਕ ਤੈਨੂੰ, ਸੁਣ ਭਾਰਤ ਦੀ ਨਾਰੀ । ਕੋਈ ਜਬਰ-ਜੁਲਮ ਤੇਰੇ ਤੇ, ਹੋ ਨਹੀਂ ਸਕਦਾ ਭਾਰੀ । ਮੰਨਿਆ ਸਾਡੀ ਸੋਚ ਜਗੀਰੂ, ਕਰਿਆ ਤੈਨੂੰ ਵੀਚਾਰੀ । ਪਿਉ, ਪਤੀ ਤੇ

#ਆਤਮ_ਪ੍ਰਗਾਸੁ

Mar,03 2025

#ਆਤਮ_ਪ੍ਰਗਾਸੁ ਅੰਦਰ ਗਿਆਨ ਦਾ ਦੀਵਾ ਜਗਿਆ, ਚਾਨਣ ਚਾਰ ਚੁਫੇਰੇ ਹੂ। ਬਲਿਆ ਤੇਲ ਰੁਹਾਨੀ ਲਟ ਲਟ, ਨੱਸ ਗਏ ਤਿਮਰ ਅੰਧੇਰੇ ਹੂ। ਤਰਕ ਵਿਚਾਰ ਦੀ ਵੱਟੀ ਮੱਚਦੀ, ਚਾਨਣ ਹੋਇਆ ਬਨੇਰੇ ਹੂ। ਭਰਮ ਪਖੰਡ

#ਰੌਲ਼ਾ ✍️ ਜਸਵਿੰਦਰ ਸਿੰਘ ਜੱਸ ਅਮਰਕੋਟੀ 📞9914017266

Feb,27 2025

#ਰੌਲ਼ਾ ਮੇਰਾ ਇੱਕ ਬੰਦੇ ਨਾਲ ਰੌਲ਼ਾ ਜਿਹਾ ਚੱਲਦਾ ਆਪਣਾ ਹੈ ਫ਼ਿਰ ਵੀ ਨਹੀਂ ਉਹ ਮੇਰੇ ਵੱਲ ਦਾ ਹਰ ਇਕ ਥਾਂ ਤੇ ਮੈਨੂੰ ਨੀਵਿਆਂ ਵਿਖਾਉਂਦਾ ਹੈ ਮੂੰਹੋਂ ਕੱਢੀ ਗੱਲ ਮੇਰੇ ਮੂੰਹ ਵਿੱਚ ਪਾਉਂਦਾ

ਕੋਈ ਮੰਤਰ ਨਾ ਜਾਦੂ ਟੂਣਾ ਪੈਸੇ ਦੀ ਕਹਾਣੀ

Feb,19 2025

ਕੋਈ ਮੰਤਰ ਨਾ ਜਾਦੂ ਟੂਣਾ ਪੈਸੇ ਦੀ ਕਹਾਣੀ ਗੋਲਕਾਂ ਦੇ ਯਾਰ ਕਦੋਂ ਮੰਨਦੇ ਨੇ ਬਾਣੀ ਦਿੰਦੇ ਨਾ ਹਿਸਾਬ ਜਿਨ੍ਹਾਂ ਵਿਚੋਂ ਹੁੰਦੀ ਖਾਣੀ ਲਾਈਆਂ ਨੇ ਛਬੀਲਾਂ ਘਰ ਪੁੱਛਦੇ ਨਾ ਪਾਣੀ ਸਿੱਖਾਂ ਦੇ

ਧੁੰਧੂਕਾਰਾ

Feb,17 2025

#ਧੁੰਧੂਕਾਰਾ ਸਾਡੇ ਜੰਮਣ ਤੋਂ ਵੀ ਪਹਿਲਾਂ, ਸਾਡੇ ਵੱਡੇ ਵਡੇਰਿਆਂ ਨੇ। ਰਲ਼ਕੇ ਖੂਨ ਦੀ ਹੋਲੀ ਖੇਡੀ, ਪੁਰਖੇ ਤੇਰੇ ਮੇਰਿਆਂ ਨੇ।। ਘੁੱਟ-ਘੁੱਟ ਜੱਫੀਆਂ ਪਾਈਏ ਤਾਂ ਵੀ, ਅੰਦਰੋਂ ਕਸਕ ਨਾ ਜਾਂਦੀ

ਜਦੋਂ ਦਾ ਪੁਤਰ ਬਾਹਰ ਗਿਆ ਏ

Feb,17 2025

ਜਦੋਂ ਦਾ ਪੁਤਰ ਬਾਹਰ ਗਿਆ ਏ ਖਾਲੀ ਹੋ ਘਰ ਬਾਹਰ ਗਿਆ ਏ ਝੂਠੇ ਹਾਸੇ ਹਸਦੀ ਏ ਮਾਂ ਰੋ ਰੋ ਦੁਖੜੇ ਦੱਸਦੀ ਆ ਮਾਂ ਕੀਤੀ ਖੂਬ ਕਮਾਈ ਆ ਕੋਠੀ ਉਚੀ ਪਾਈ ਆ ਸ਼ਹਿਰ ਜਦ ਵੀ ਜਾਨੀ ਆ ਮੈਂ ਲੱਖਾਂ ਖਰਚ ਕੇ