ਸਿਖ ਮਿਸ਼ਨਰੀ ਕਾਲਜ ਸਰਕਲ ਬਾਬਾ ਬਕਾਲਾ ਸਾਹਿਬ ਵੱਲੋਂ ਸਕੂਲਾਂ ਦੇ ਬਚਿਆਂ ਦੇ ਕੀਰਤਨ, ਕਵਿਤਾ,ਵਾਰਤਾਲਾਪ,ਕਵੀਸ਼ਰੀ ,ਦਸਤਾਰਬੰਦੀ ,ਕੁਵਿਜ ਮੁਕਾਬਲੇ ਕਰਵਾਏ ਗਏ।
- ਧਾਰਮਿਕ
- (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਸਕੂਲਾਂ ਦੇ ਬੱਚਿਆਂ ਵਿਚ ਸਿਖ ਧਰਮ ਦੇ ਮੁਢਲੇ ਸਿਧਾਤਾਂ ਵਿਚ ਰੁਝਾਨ ਪੈਦਾ ਕਰਨ ਲਈ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾ ਕੇ ਸਨਮਾਨਿਤ ਕੀਤਾ ਜਾਂਦਾ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਾਬਾ ਬਕਾਲਾ ਸਾਹਿਬ ਦੇ ਸਰਕਲ ਇੰਨਚਾਰਜ ਡਾ ਇੰਦਰਜੀਤ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਉਹਨਾਂ ਟੀਚਰਾਂ ਦਾ ਵੀ ਧਨਵਾਦ ਹੈ ਜੋ ਆਪਣੀਆਂ ਸੇਵਾਵਾਂ ਪੰਥਕ ਕਾਰਜਾਂ ਲਈ ਦਿੰਦੇ ਹਨ।ਇੰਨਾਂ ਮੁਕਾਬਲਿਆਂ ਨਾਲ ਛੋਟੇ ਸਕੂਲਾਂ ਦੇ ਬੱਚਿਆਂ ਵਿਚ ਸਿਖ ਧਰਮ ਦੀ ਜਾਣਕਾਰੀ ਲੈਣ ਲਈ ਰੁਝਾਨ ਵਧਦਾ ਹੈ।ਇਸ ਸਮੇਂ ਸੇਵਾਵਾਂ ਨਿਭਾਉਣ ਵਾਲੇ ਪ੍ਰਮੁਖ ਡਾ ਇੰਦਰਜੀਤ ਸਿੰਘ ਜਲੂਵਾਲ,ਦਲਜੀਤ ਸਿੰਘ,ਰਣਜੀਤ ਸਿੰਘ,ਰਾਮ ਸਿੰਘ,ਸੁਖਵਿੰਦਰ ਸਿੰਘ,ਬੂਟਾ ਸਿੰਘ,ਦੁਸੰਦਾ ਸਿੰਘ, ਜਗਜੀਤ ਸਿੰਘ,ਬਲਦੇਵ ਸਿੰਘ,ਦਲਜੀਤ ਸਿੰਘ, ਸਰਪੰਚ, ਜੋਗਿੰਦਰ ਸਿੰਘ.ਰੇਸ਼ਮ ਸਿੰਘ,ਅਮਰੀਕ ਸਿੰਘ,ਗੁਰਦੀਪ ਸਿੰਘ,ਕੁਲਦੀਪ ਸਿੰਘ,ਦਰਸ਼ਣ ਸਿੰਘ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ।ਜੱਜਮੈਂਟ ਦੀਆਂ ਸੇਵਾਵਾਂ ਰਘਬੀਰ ਸਿੰਘ, ਜੋਗਿੰਦਰ ਸਿੰਘ,ਮਨਿੰਦਰ ਸਿੰਘ.ਮਨਜਿੰਦਰ ਸਿੰਘ,ਪ੍ਰਭਜੀਤ ਸਿੰਘ,ਵਿਪਨਦੀਪ ਕੌਰ,ਸਿਮਰਨਜੀਤ ਕੌਰ, ਬਲਜੀਤ ਸਿੰਘ, ਰਜਿੰਦਰ ਕੌਰ, ਪ੍ਰਤਿਪਾਲ ਸਿੰਘ,ਜਸਪਾਲ ਸਿੰਘ, ਹਰਪ੍ਰੀਤ ਸਿੰਘ,ਸਤਨਾਮ ਸਿੰਘ,ਧੰਨਾ ਸਿੰਘ,ਦਿਲਲਵ ਸਿੰਘ,ਜਸਮੇਲ ਸਿੰਘ,ਬਲਜੀਤ ਸਿੰਘ,ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ,ਕੁਲਦੀਪ ਸਿੰਘ ਰਜਧਾਨ ਵੱਲੋਂ ਬਾਖੂਬੀ ਨਿਭਾਈਆਂ ਗਈਆਂ।
Leave a Reply