9 June 2026 ਦੀਆਂ ਖ਼ਬਰਾਂ

9 published stories
ਭਾਜਪਾ ਵਾਲੇ ਬਾਬੇ ਧੁੰਮੇ ਨੇ ਡੋਬ'ਤੀ ਦਮਦਮੀ ਟਕਸਾਲ...

ਭਾਜਪਾ ਵਾਲੇ ਬਾਬੇ ਧੁੰਮੇ ਨੇ ਡੋਬ'ਤੀ ਦਮਦਮੀ ਟਕਸਾਲ...

Jun 09, 2026 09:39 PM (Asia/Kolkata)

ਸਾਡਾ ਦਮਦਮੀ ਟਕਸਾਲ ਅਤੇ ਮਹਿਤਾ ਸਾਹਿਬ ਨਾਲ ਉੱਨਾਂ ਹੀ ਸਨੇਹ ਹੈ ਪਿਆਰ ਹੈ ਜਿੰਨਾ ਅੱਜ ਤੋਂ ਚਾਲੀ ਪੰਜਤਾਲੀ ਸਾਲ ਪਹਿਲਾਂ ਸੀ । ਦਾਸ ਦਾ 12 ਸਾਲਾਂ ਦੀ ਉੱਮਰ ਵਿੱਚ ਸੰਨ 1980 ਵਿੱਚ ਦਾ ਮਹਿਤਾ ਸਾਹਿਬ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ । ਸੰਨ 1985 ਤੋਂ ਹੀ ਜੂਨ 1984 ਦੇ ਘੱਲੂਘਾਰੇ ਦੀ ਯਾਦ ਹਰ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮਨਾਈ ਜਾਂਦੀ ਹੈ ਅਤੇ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ । ਪਰ ਕੁੱਝ ਕੁ ਸਾਲਾਂ ਤੋਂ ਨਾਗਪੁਰੀ ਅਸੰਤ ਬਾਬਾ ਹਰਨਾਮ ਸਿੰਘ ਧੁੰਮੇ...

ਐਮ.ਸੀ. ਮੋਹਾਲੀ ਮੇਅਰ ਚੋਣਾਂ 'ਚ ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸ਼ਰਮਾ ਸੀਨੀ. ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਚੁਣਿਆ ਡਿਪਟੀ ਮੇਅਰ...

ਐਮ.ਸੀ. ਮੋਹਾਲੀ ਮੇਅਰ ਚੋਣਾਂ 'ਚ ਸਰਬਜੀਤ ਸਿੰਘ ਸਮਾਣਾ ਮੇਅਰ, ਰਾਜਿੰਦਰ ਪ੍ਰਸ਼ਾਦ ਸ਼ਰਮਾ ਸੀਨੀ. ਡਿਪਟੀ ਮੇਅਰ ਅਤੇ ਹਰਪਾਲ ਸਿੰਘ ਚੰਨਾ ਨੂੰ ਚੁਣਿਆ ਡਿਪਟੀ ਮੇਅਰ...

Jun 09, 2026 09:34 PM (Asia/Kolkata)

ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਦਿੱਤੀ ਵਧਾਈ ਅਤੇ ਕਿਹਾ ਮੋਹਾਲੀ ਨੂੰ ਕੀਤਾ ਜਾਵੇਗਾ ਮਾਡਲ ਸ਼ਹਿਰ ਵਜੋਂ ਵਿਕਸਤ ਕੀਤਾ ਵਾਅਦਾ.…ਐਮ ਐਲ ਏ ਕੁਲਵੰਤ ਸਿੰਘ ਨੇ ਕੀਤਾ ਸਮੁੱਚੇ ਮੋਹਾਲੀ ਵਾਸੀਆਂ, ਵੋਟਰਾਂ, ਸਾਰੇ ਕੌਂਸਲਰਾਂ ਪਾਰਟੀ ਅਹੁਦੇਦਾਰ ਅਤੇ ਵਰਕਰਾਂ ਦਾ ਧੰਨਵਾਦ…ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਜੂਨ (ਮੰਗਤ ਸਿੰਘ ਸੈਦਪੁਰ) : ਨਗਰ ਨਿਗਮ ਮੋਹਾਲੀ ਦੀਆਂ ਅੱਜ ਹੋਈਆਂ ਮੇਅਰ ਚੋਣਾਂ ਦੌਰਾਨ ਸਰਬਜੀਤ ਸਿੰਘ ਸਮਾਣਾ ਨੂੰ ਮੇਅਰ, ਰਾਜਿੰਦਰ...

ਮਨਪ੍ਰੀਤ ਸਿੰਘ ਇਆਲੀ "ਵਾਰਸ ਪੰਜਾਬ ਦੇ"ਜਥੇਬੰਦੀ ਵਿੱਚ ਸ਼ਾਮਿਲ ਪੰਥਕ ਏਕਤਾ ਲਈ ਕੀਤਾ ਜਾਵੇਗਾ ਹਰ ਸੰਭਵ ਹਰ ਯਤਨ : ਬਾਪੂ ਤਰਸੇਮ ਸਿੰਘ

ਮਨਪ੍ਰੀਤ ਸਿੰਘ ਇਆਲੀ "ਵਾਰਸ ਪੰਜਾਬ ਦੇ"ਜਥੇਬੰਦੀ ਵਿੱਚ ਸ਼ਾਮਿਲ ਪੰਥਕ ਏਕਤਾ ਲਈ ਕੀਤਾ ਜਾਵੇਗਾ ਹਰ ਸੰਭਵ ਹਰ ਯਤਨ : ਬਾਪੂ ਤਰਸੇਮ ਸਿੰਘ

Jun 09, 2026 08:58 PM (Asia/Kolkata)

ਦਿੱਲੀ ਦੇ ਰਹਿਮੋ ਕਰਮ ਤੇ ਚਲਣ ਵਾਲੀ ਕਿਸੇ ਪਾਰਟੀ ਨਾਲ ਕੋਈ ਰਾਜਨੀਤਿਕ ਸਮਝੌਤਾ ਨਹੀਂ ਹੋ ਸਕਦਾ- ਮਨਪ੍ਰੀਤ ਸਿੰਘ ਇਆਲੀਚੰਡੀਗੜ੍ਹ ਵਿੱਚ ਪਾਰਟੀ ਦਾ ਦਫਤਰ ਕੀਤਾ ਜਾਵੇਗਾ ਕਾਇਮ ਮਨਪ੍ਰੀਤ ਸਿੰਘ ਇਆਲੀ ਨੂੰ ਪਾਰਟੀ ਦਾ ਕਨਵੀਨਰ ਥਾਪਣ ਦੀ ਸੰਭਾਵਨਾ…ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ/ਮੰਗਤ ਸਿੰਘ ਸੈਦਪੁਰ -ਅੱਜ ਇਥੇ ਖਚਾ ਖੱਚ ਭਰੀ ਪ੍ਰੈਸ ਕਾਨਫਰੰਸ ਦੌਰਾਨ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਪਾਰਲੀਮੈਂਟ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਸੇ ਸਮੇਂ ਅਕਾਲੀ ਦਲ...

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ  ਡਾ. ਜਸਦੀਪ ਸਿੰਘ ਜੱਸੀ’ ਨੂੰ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ ਵੱਲੋਂ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ  ਡਾ. ਜਸਦੀਪ ਸਿੰਘ ਜੱਸੀ’ ਨੂੰ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ ਵੱਲੋਂ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

Jun 09, 2026 08:25 PM (Asia/Kolkata)

ਵਾਸ਼ਿੰਗਟਨ, 9 ਜੂਨ ਗੌਰਵ ਮੜੀਆ - ਸਿੱਖਸ ਆਫ਼ ਅਮਰੀਕਾ ਦੇ ਚੇਅਰਮੈਨ  ਡਾ. ਜਸਦੀਪ ਸਿੰਘ ਜੱਸੀ ਨੂੰ ਸਿੱਖਸ ਆਫ਼ ਅਮਰੀਕਾ ਐਸੋਸੀਏਸ਼ਨ ਆਫ਼ ਅਮਰੀਕਾ ਵੱਲੋਂ ਵਾਸ਼ਿੰਗਟਨ ਡੀ.ਸੀ ਵਿਖੇਂ  ਵੱਕਾਰੀ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬੀਤੇਂ ਦਿਨ ਐਤਵਾਰ ਨੂੰ  ਵਾਸ਼ਿੰਗਟਨ ਡੀ. ਸੀ ਵਿੱਖੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਦਿੱਤਾ ਗਿਆ, ਜਿੱਥੇ ਜਿੱਥੇ ਨੈਸ਼ਨਲ ਕੌਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ ਅਮਰੀਕਾ ਨੇ 20 ਸਾਲਾਂ ਦੀ ਸੇਵਾ, ਏਕਤਾ ਅਤੇ...

ਮਨਪ੍ਰੀਤ ਸਿੰਘ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਜਿੰਮੇਵਾਰੀ ਤੋਂ ਭਗੌੜਾ ਹੋਇਆ- ਸ ਵਡਾਲਾ, ਸ ਛੋਟੇਪੁਰ।

ਮਨਪ੍ਰੀਤ ਸਿੰਘ ਇਆਲੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਜਿੰਮੇਵਾਰੀ ਤੋਂ ਭਗੌੜਾ ਹੋਇਆ- ਸ ਵਡਾਲਾ, ਸ ਛੋਟੇਪੁਰ।

Jun 09, 2026 07:01 PM (Asia/Kolkata)

ਚੰਡੀਗੜ੍ਹ-: 9 ਜੂਨ , ਮੰਗਤ ਸਿੰਘ ਸੈਦਪੁਰ -ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕੋਰ ਕਮੇਟੀ ਮੈਂਬਰ ਸ ਸੁੱਚਾ ਸਿੰਘ ਛੋਟੇਪੁਰ ਨੇ ਮਨਪ੍ਰੀਤ ਸਿੰਘ ਇਆਲੀ ਦੇ ਬਿਆਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਆਲੀ ਦਾ ਵਾਰਿਸ ਪੰਜਾਬ ਦੇ ਚ ਜਾਣ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਤੋ ਸਿਰਜੇ ਪਲੇਟਫਾਰਮ ਨੂੰ ਪਿੱਠ ਦਿਖਾਉਣਾ ਹੈ। ਕਿਉਕਿ 2 ਦਸੰਬਰ ਨੂੰ ਸਿਰਜੇ ਇਸ ਪਲੇਟਫਾਰਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਜਿਸ ਪੰਜ...

ਰੁੱਖਾਂ ਦੀ ਕਟਾਈ ਅਤੇ ਵਧਦੀ ਗਰਮੀ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ,ਵਾਤਾਵਰਣ ਸੁਰੱਖਿਆ ਜ਼ਰੂਰੀ ਹੈ-ਮੁਕੇਸ਼ ਕਸ਼ਯਪ

ਰੁੱਖਾਂ ਦੀ ਕਟਾਈ ਅਤੇ ਵਧਦੀ ਗਰਮੀ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ,ਵਾਤਾਵਰਣ ਸੁਰੱਖਿਆ ਜ਼ਰੂਰੀ ਹੈ-ਮੁਕੇਸ਼ ਕਸ਼ਯਪ

Jun 09, 2026 04:23 PM (Asia/Kolkata)

ਕਪੂਰਥਲਾ 9 ਜੂਨ ਗੌਰਵ ਮੜੀਆ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਜੰਗਲੀ ਖੇਤਰਾਂ ਦਾ ਸੁੰਗੜਨਾ ਵਾਤਾਵਰਣ ਸੰਤੁਲਨ ਨੂੰ ਵਿਗਾੜ ਰਿਹਾ ਹੈ,ਜਿਸਦੇ ਨਤੀਜੇ ਵਜੋਂ ਅਤਿਅੰਤ ਗਰਮੀ,ਜਲਵਾਯੂ ਪਰਿਵਰਤਨ ਅਤੇ ਗੰਭੀਰ ਪਾਣੀ ਸੰਕਟ ਪੈਦਾ ਹੋ ਰਿਹਾ ਹੈ।ਵਾਤਾਵਰਣ ਪ੍ਰਣਾਲੀ ਦੀ ਰੱਖਿਆ ਅਤੇ ਵਧਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਰੁੱਖ ਲਗਾਉਣਾ ਅਤੇ ਵਾਤਾਵਰਣ ਸੰਭਾਲ ਬਹੁਤ ਜ਼ਰੂਰੀ ਹੋ ਗਏ ਹਨ।ਇਹ ਗੱਲ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਇੱਕ ਪ੍ਰੈਸ...

ਕਵੀਸ਼ਰ ਜੱਥੇਦਾਰ ਤਰਲੋਚਨ ਸਿੰਘ ਦੋਲੀਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ

ਕਵੀਸ਼ਰ ਜੱਥੇਦਾਰ ਤਰਲੋਚਨ ਸਿੰਘ ਦੋਲੀਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ

Jun 09, 2026 02:43 PM (Asia/Kolkata)

ਅੰਤਿਮ ਸੰਸਕਾਰ 11 ਜੂਨ ਨੂੰ ਸਵੇਰੇ 11 ਵਜੇ ਉਹਨਾਂ ਦੇ ਪਿੰਡ ਦੋਲੀਕੇ ਵਿਖੇ ਕੀਤਾ ਜਾਵੇਗਾ ।ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ) ਸਿੱਖ ਕੌਮ ਵਿੱਚ ਇਹ ਖ਼ਬਰ ਬੜੇ ਹੀ ਭਰੇ ਮਨ ਨਾਲ ਪੜ੍ਹੀ ਜਾਵੇਗੀ ਕਵੀਸ਼ਰੀ ਦੇ ਥੰਮ ਦੁਆਬੇ ਦਾ ਮਾਣ ਜੱਥੇਦਾਰ ਤਰਲੋਚਨ ਸਿੰਘ ਦੋਲੀਕੇ ਬੀਤੀ ਸ਼ਾਮ ਅਚਾਨਕ ਵਾਹਿਗੁਰੂ ਜੀ ਵਲੋਂ ਬਖਸ਼ੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਹਨਾਂ ਆਪਣੇ ਅੰਤਲੇ ਸਮੇਂ ਤਕ ਸੰਗਤਾਂ ਵਿਚਕਾਰ ਸਿੱਖੀ ਦਾ ਪ੍ਰਚਾਰ ਕਵੀਸ਼ਰੀ ਵਾਰਾਂ ਰਾਹੀਂ ਜਾਰੀ ਰੱਖਿਆ...

ਮਾਣਕਦੇਕੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ

ਮਾਣਕਦੇਕੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ

Jun 09, 2026 11:23 AM (Asia/Kolkata)

ਕੱਟੜ ਕਾਂਗਰਸੀ ਪਰਿਵਾਰ ਪਾਰਟੀ ਵਿੱਚ ਸ਼ਾਮਲਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਨੇ ਸਿਰੋਪਾਓ ਦੇ ਕੇ ਕੀਤਾ ਸਵਾਗਤਰਾਕੇਸ਼ ਨਈਅਰਚੋਹਲਾ ਸਾਹਿਬ/ਖਡੂਰ ਸਾਹਿਬ,9 ਜੂਨਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਣਕਦੇਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਕਈ ਕੱਟੜ ਕਾਂਗਰਸੀ ਪਰਿਵਾਰਾਂ ਨੇ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ। ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ...

'ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਚੰਡੀਗੜ੍ਹ ਗਰੁੱਪ ਆਫ਼ ਕਾਲਜ ਯੂਨੀਵਰਸਿਟੀ ਮੋਹਾਲੀ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ, ਵਿਦਿਆਰਥੀਆਂ ਲਈ ਖੁੱਲ੍ਹਣਗੇ ਗਲੋਬਲ ਕਰੀਅਰ ਦੇ ਦਰਵਾਜ਼ੇ : ਸੰਸਥਾਪਕ ਤੇ ਫਾਦਰ ਆਫ ਐਜੂਕੇਸ਼ਨ ਰਸ਼ਪਾਲ ਸਿੰਘ ਧਾਲੀਵਾਲ

'ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਚੰਡੀਗੜ੍ਹ ਗਰੁੱਪ ਆਫ਼ ਕਾਲਜ ਯੂਨੀਵਰਸਿਟੀ ਮੋਹਾਲੀ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ, ਵਿਦਿਆਰਥੀਆਂ ਲਈ ਖੁੱਲ੍ਹਣਗੇ ਗਲੋਬਲ ਕਰੀਅਰ ਦੇ ਦਰਵਾਜ਼ੇ : ਸੰਸਥਾਪਕ ਤੇ ਫਾਦਰ ਆਫ ਐਜੂਕੇਸ਼ਨ ਰਸ਼ਪਾਲ ਸਿੰਘ ਧਾਲੀਵਾਲ

Jun 09, 2026 10:25 AM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਜੂਨ (ਮੰਗਤ ਸਿੰਘ ਸੈਦਪੁਰ) : ਚੰਡੀਗੜ੍ਹ ਗਰੁੱਪ ਆਫ ਕਾਲਜ ਯੂਨੀਵਰਸਿਟੀ, ਮੋਹਾਲੀ ਨੇ ‘ਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਰਾਹੀਂ ਵਿਦਿਆਰਥੀਆਂ ਨੂੰ ਜਾਪਾਨ ਵਿੱਚ ਪੜ੍ਹਾਈ ਤੋਂ ਬਾਅਦ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿਸਟਡੀ ਇਨ ਸੀਜੀਸੀ, ਵਰਕ ਇਨ ਜਾਪਾਨ’ ਪ੍ਰੋਗਰਾਮ ਰਾਹੀਂ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵਿਦਿਆਰਥੀਆਂ ਨੂੰ ਗਲੋਬਲ ਕਰੀਅਰ ਮੌਕਿਆਂ ਨਾਲ ਜੋੜਨ ਅਤੇ ਉਨ੍ਹਾਂ ਨੂੰ...

  • Previous
  • 1
  • Next
Loading…
Loading the web debug toolbar…
Attempt #