9 June 2025 ਦੀਆਂ ਖ਼ਬਰਾਂ

6 published stories
ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Jun 10, 2025 02:24 AM (Asia/Kolkata)

ਅੰਮ੍ਰਿਤਸਰ , 9 ਜੂਨ , ਨਜ਼ਰਾਨਾ ਟਾਈਮਜ ਬਿਊਰੋ ਜੂਨ 1984 ਦੇ ਘੱਲੂਘਾਰੇ ਦੀ 41ਵੇਂ ਵਰ੍ਹੇਗੰਢ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ 'ਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਨਰਲ ਸ਼ਬੇਗ ਸਿੰਘ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਭਾਈ ਅੰਗਦ ਸਿੰਘ ਖ਼ਾਲਸਾ ਨੇ ਕਿਹਾ ਕਿ ਕੌਮ ਦਾ...

ਯੋਗੀਰਾਜ ਬਾਬਾ ਬਨਖੰਡੀ ਮਹਾਰਾਜ ਦੀ 162ਵੀਂ ਬਰਸੀ 11 ਜੂਨ ਤੋਂ ਸ਼੍ਰੀ ਸਾਧੂ ਬੇਲਾ ਤੀਰਥ ਅਸਥਾਨ, ਸੁਕੂਰ ਵਿਖੇ ਮਨਾਈ ਜਾਵੇਗੀ

ਯੋਗੀਰਾਜ ਬਾਬਾ ਬਨਖੰਡੀ ਮਹਾਰਾਜ ਦੀ 162ਵੀਂ ਬਰਸੀ 11 ਜੂਨ ਤੋਂ ਸ਼੍ਰੀ ਸਾਧੂ ਬੇਲਾ ਤੀਰਥ ਅਸਥਾਨ, ਸੁਕੂਰ ਵਿਖੇ ਮਨਾਈ ਜਾਵੇਗੀ

Jun 10, 2025 02:00 AM (Asia/Kolkata)

ਸੁਕੂਰ, ਸਿੰਧ ,ਅਲੀ ਇਮਰਾਨ ਚੱਠਾ ਹਿੰਦੂ ਧਰਮ ਦੇ ਇੱਕ ਸਤਿਕਾਰਯੋਗ ਅਧਿਆਤਮਕ ਸ਼ਖਸੀਅਤ, 1008 ਯੋਗੀਰਾਜ ਬਾਬਾ ਬਨਖੰਡੀ ਮਹਾਰਾਜ ਦੀ 162ਵੀਂ ਬਰਸੀ 11 ਜੂਨ ਤੋਂ 13 ਜੂਨ 2025 ਤੱਕ ਸੁਕੂਰ ਦੇ ਪਵਿੱਤਰ ਸ਼੍ਰੀ ਸਾਧੂ ਬੇਲਾ ਤੀਰਥ ਅਸਥਾਨ ਵਿਖੇ ਬਹੁਤ ਸ਼ਰਧਾ ਅਤੇ ਰਵਾਇਤੀ ਉਤਸ਼ਾਹ ਨਾਲ ਮਨਾਈ ਜਾਵੇਗੀ। ਇਸ ਅਧਿਆਤਮਕ ਸਮਾਗਮ ਦਾ ਆਯੋਜਨ ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਨ ਕਮੇਟੀ, ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਸ਼ਰਾਈਨ ਬ੍ਰਾਂਚ, ਪਾਕਿਸਤਾਨ ਸਰਕਾਰ, ਅਤੇ ਸੁਕੂਰ ਹਿੰਦੂ ਪੰਚਾਇਤ ਵੱਲੋਂ...

ਗੋਇੰਦਵਾਲ ਸਾਹਿਬ ਦਾ 1200 ਏਕੜ ਉਦਯੋਗਿਕ ਕੰਪਲੈਕਸ ਬਣਿਆ 'ਭੂਤ-ਬੰਗਲਾ'- ਬ੍ਰਹਮਪੁਰਾ

ਗੋਇੰਦਵਾਲ ਸਾਹਿਬ ਦਾ 1200 ਏਕੜ ਉਦਯੋਗਿਕ ਕੰਪਲੈਕਸ ਬਣਿਆ 'ਭੂਤ-ਬੰਗਲਾ'- ਬ੍ਰਹਮਪੁਰਾ

Jun 10, 2025 01:20 AM (Asia/Kolkata)

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਥਾਪਿਤ ਪ੍ਰੋਜੈਕਟਾਂ ਨੂੰ ਬਰਬਾਦ ਕਰਕੇ ਆਪਣੀ ਪਿੱਠ ਥਾਪੜ ਰਹੀ ਹੈ 'ਆਪ' ਸਰਕਾਰ- ਬ੍ਰਹਮਪੁਰਾ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,9 ਜੂਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਗੁਰੂ ਕੀ ਨਗਰੀ ਗੋਇੰਦਵਾਲ ਸਾਹਿਬ ਦੇ ਉਦਯੋਗਿਕ ਪਤਨ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਦਰਪੇਸ਼ ਗੰਭੀਰ ਮੁਸ਼ਕਿਲਾਂ ਲਈ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਆਮ...

ਪਾਕਿਸਤਾਨ ਵਿੱਚ ਸਿੱਖਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਾਹਗਾ ਸਰਹੱਦ 'ਤੇ ਪ੍ਰਤੀਕਾਰਤਮਕ ਸਵਾਗਤ ਸਮਾਰੋਹ

ਪਾਕਿਸਤਾਨ ਵਿੱਚ ਸਿੱਖਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ: ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਵਾਹਗਾ ਸਰਹੱਦ 'ਤੇ ਪ੍ਰਤੀਕਾਰਤਮਕ ਸਵਾਗਤ ਸਮਾਰੋਹ

Jun 09, 2025 10:30 PM (Asia/Kolkata)

ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਪੀ.ਐੱਸ.ਜੀ.ਪੀ.ਸੀ. ਮੈਂਬਰਾਂ ਦੀ ਵਿਸ਼ੇਸ਼ ਸ਼ਮੂਲੀਅਤ ਲਾਹੌਰ, 9 ਜੂਨ , ਅਲੀ ਇਮਰਾਨ ਚੱਠਾ  ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ 'ਤੇ ਅੱਜ ਵਾਹਗਾ ਸਰਹੱਦ 'ਤੇ ਇੱਕ ਵਿਸ਼ੇਸ਼ ਪ੍ਰਤੀਕਾਤਮਕ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨੇ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨਾਲ ਪੂਰੀ ਇੱਕਜੁੱਟਤਾ ਦਾ ਪ੍ਰਦਰਸ਼ਨ ਕੀਤਾ ਅਤੇ ਅੰਤਰ-ਧਰਮੀ ਸਦਭਾਵਨਾ ਪ੍ਰਤੀ ਵਚਨਬੱਧਤਾ ਨੂੰ ਮੁੜ ਸੁਰਜੀਤ ਕੀਤਾ। ਸਮਾਗਮ ਵਿੱਚ ਘੱਟ ਗਿਣਤੀ ਮਾਮਲਿਆਂ ਬਾਰੇ...

ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!

ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!

Jun 09, 2025 04:50 PM (Asia/Kolkata)

ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ! ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ ਚੌੰਕ ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ...

Honeymoon ਤੇ ਲਾੜੇ ਨਾਲ ਹੋਈ ਜੱਗੋਂ ਤੇਰ੍ਹਵੀਂ, ਵਹੁਟੀ ਨੇ ਕਰਵਾਇਆ ਕਤਲ

Honeymoon ਤੇ ਲਾੜੇ ਨਾਲ ਹੋਈ ਜੱਗੋਂ ਤੇਰ੍ਹਵੀਂ, ਵਹੁਟੀ ਨੇ ਕਰਵਾਇਆ ਕਤਲ

Jun 09, 2025 02:39 PM (Asia/Kolkata)

ਸ਼ਿਲੌਂਗ 9 ਜੂਨ , ਨਜ਼ਰਾਨਾ ਟਾਈਮਜ ਬਿਊਰੋ  -ਵਿਆਹ ਮਗਰੋਂ ਆਪਣੀ ਪਤਨੀ ਨਾਲ Honeymoon ਲਈ ਮੇਘਾਲਿਆ ਗਏ ਇੰਦੌਰ ਦੇ ਨੌਜਵਾਨ ਨੂੰ ਉਸ ਦੀ ਪਤਨੀ ਨੇ ਹੀ ਮਾਰ ਦਿੱਤਾ। ਇਸ ਕੰਮ ਲਈ ਉਸ ਨੇ ਕਿਰਾਏ ਦੇ 4 ਕਾਤਲਾਂ ਦੀ ਮਦਦ ਲਈ। ਦੱਸ ਦਈਏ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਤੇ 21 ਮਈ ਨੂੰ ਉਹ Honeymoon ਲਈ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚੇ ਸਨ। ਇਸ ਮਗਰੋਂ ਇਹ ਜੋੜਾ ਲਾਪਤਾ ਹੋ ਗਿਆ ਸੀ, ਪਰ ਹੁਣ ਇਸ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਮੇਘਾਲਿਆ ਦੇ ਡਾਇਰੈਕਟਰ...

  • Previous
  • 1
  • Next
Loading…
Loading the web debug toolbar…
Attempt #