9 August 2026 ਦੀਆਂ ਖ਼ਬਰਾਂ

15 published stories
ਵਪਾਰਕ ਬਿਜਲੀ ਖਪਤਕਾਰ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ: S.D.O ਸਰਹਾਲੀ

ਵਪਾਰਕ ਬਿਜਲੀ ਖਪਤਕਾਰ ਬਕਾਇਆ ਬਿੱਲ ਤੁਰੰਤ ਜਮ੍ਹਾਂ ਕਰਵਾਉਣ: S.D.O ਸਰਹਾਲੀ

Aug 09, 2026 10:28 PM (Asia/Kolkata)

ਬਕਾਇਆ ਰਕਮ ਦੀ ਅਦਾਇਗੀ ਨਾ ਕਰਨ ’ਤੇ ਵਿਭਾਗੀ ਨਿਯਮਾਂ ਅਨੁਸਾਰ ਹੋ ਸਕਦੀ ਹੈ ਕਾਰਵਾਈਰਾਕੇਸ਼ ਨਈਅਰਚੋਹਲਾ ਸਾਹਿਬ/ਸਰਹਾਲੀ ਕਲਾਂ,9 ਅਗਸਤਪਾਵਰਕਾਮ ਸਬ ਡਵੀਜ਼ਨ ਸਰਹਾਲੀ ਦੇ ਐਸਡੀਓ ਹਰਜੀਤ ਸਿੰਘ ਵੱਲੋਂ ਸਬ ਡਵੀਜ਼ਨ ਅਧੀਨ ਆਉਂਦੇ ਸਾਰੇ ਦੁਕਾਨਦਾਰਾਂ ਅਤੇ ਵਪਾਰਕ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਦੇ ਬਿਜਲੀ ਬਿੱਲਾਂ ਦੀ ਕੋਈ ਬਕਾਇਆ ਜਾਂ ਡਿਫਾਲਟ ਰਕਮ ਅਜੇ ਤੱਕ ਜਮ੍ਹਾਂ ਨਹੀਂ ਹੋਈ,ਉਹ ਆਪਣਾ ਬਕਾਇਆ ਬਿਜਲੀ ਬਿੱਲ ਤੁਰੰਤ ਅਦਾ ਕਰਨ।ਐਸਡੀਓ ਹਰਜੀਤ ਸਿੰਘ ਨੇ ਦੱਸਿਆ ਕਿ ਬਿਜਲੀ...

ਪ੍ਰਧਾਨ ਧਾਮੀ ਜੀ! ਸੁਖਬੀਰ ਬਾਦਲ ਦੀ ਭਗਤੀ 'ਚੋਂ ਨਿਕਲੋ ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸੈਟੇਲਾਈਟ ਚੈੱਨਲ ਬਣਾਓ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਪ੍ਰਧਾਨ ਧਾਮੀ ਜੀ! ਸੁਖਬੀਰ ਬਾਦਲ ਦੀ ਭਗਤੀ 'ਚੋਂ ਨਿਕਲੋ ਤੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸੈਟੇਲਾਈਟ ਚੈੱਨਲ ਬਣਾਓ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

Aug 09, 2026 07:48 PM (Asia/Kolkata)

ਅੰਮ੍ਰਿਤਸਰ, 9 ਅਗਸਤ , ਜੁਗਰਾਜ ਸਿੰਘ ਸਰਹਾਲੀ — ਸ੍ਰੀ ਦਰਬਾਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰੀ ਨਜ਼ਰ ਆ ਰਹੀ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਪ੍ਰਸਾਰਣ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ...

ਪੰਥਕ ਏਕਤਾ ਸਮੇਂ ਦੀ ਲੋੜ ਪਰ...

ਪੰਥਕ ਏਕਤਾ ਸਮੇਂ ਦੀ ਲੋੜ ਪਰ...

Aug 09, 2026 07:23 PM (Asia/Kolkata)

ਅੱਜ ਹਰ ਪੰਥਕ ਜਥੇਬੰਦੀ ਵੱਲੋਂ ਅਤੇ ਕੌਮ ਦਾ ਦਰਦ ਰੱਖਣ ਵਾਲੇ ਹਰ ਪੰਥ ਦਰਦੀ ਵੱਲੋਂ ਨਾ ਕੇਵਲ ਸੋਸ਼ਲ ਮੀਡੀਆ 'ਤੇ ਹੀ ਸਗੋਂ ਹਰ ਪੰਥਕ ਇਕੱਤਰਤਾ ਵਿੱਚ ਪੰਥਕ ਏਕਤਾ ਕਰਨ ਦਾ ਹੀ ਹੋਕਾ ਦਿੱਤਾ ਜਾ ਰਿਹਾ ਹੈ ਜੋ ਕਿ ਸਮੇਂ ਦੀ ਮੰਗ ਅਨੁਸਾਰ ਬਹੁਤ ਜਰੂਰੀ ਵੀ ਹੈ। ਕਿਉਂਕਿ ਜਦੋਂ ਤੱਕ ਅਸੀਂ ਪੰਥਕ ਸੋਚ ਰੱਖਣ ਵਾਲੀਆਂ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਵਾਂਗੇ, ਸਾਡੀ ਬੇੜੀ ਇਸੇ ਤਰ੍ਹਾਂ ਹੀ ਮੰਝਧਾਰ ਵਿੱਚ ਡੱਕੇ ਡੋਲੇ ਖਾਂਦੀ ਰਹੇਗੀ। ਅੱਜ ਹਰ ਪੰਥ ਦਰਦੀ ਦੇ ਮਨ ਵਿੱਚ ਕੇਵਲ ਇਹੀ ਸੋਚ ਹੈ ਕਿ...

ਚਰਚਾ ਸਿੰਘ ਅੰਮ੍ਰਿਤਪਾਲ ਦੀ, ਸਿਆਸਤ ਹਿੱਲੀ ਫੇਰ ਪੰਜਾਬ ਦੀ

ਚਰਚਾ ਸਿੰਘ ਅੰਮ੍ਰਿਤਪਾਲ ਦੀ, ਸਿਆਸਤ ਹਿੱਲੀ ਫੇਰ ਪੰਜਾਬ ਦੀ

Aug 09, 2026 07:15 PM (Asia/Kolkata)

ਦਸ ਸਾਲ ਦੁਬਈ ਵਰਗੇ ਦੇਸ਼ ਵਿੱਚ ਰਹਿ ਕੇ ਆਪਣਾ ਸਭ ਕੁੱਝ ਉੱਥੇ ਹੀ ਛੱਡ ਕੇ ਮਾਝੇ ਦੇ ਪਿੰਡ ਜੱਲੂਖੈੜਾ ਦਾ ਰਹਿਣ ਵਾਲਾ ਛੇ ਫੁੱਟ ਕੱਦ ਦਾ ਨੌਜਵਾਨ ਪੰਜਾਬ ਅਤੇ ਪੰਜਾਬੀਅਤ ਦਾ ਨਸ਼ਿਆਂ ਨਾਲ ਮਰ ਰਹੀ ਜਵਾਨੀ ਦਾ ਫ਼ਿਕਰ ਕਰਦਾ ਹੋਇਆ ਪੰਜਾਬ ਨੂੰ ਆ ਗਿਆ ਸੀ । ਅਉਂਦਿਆ ਸਾਰ ਹੀ ਪਹਿਲਾਂ ਆਪ ਖੰਡੇ ਕੀ ਪਾਹੁਲ ਛਕੀ , ਅਨੇਕਾਂ ਹੀ ਹੋਰ ਨੌਜਵਾਨਾਂ ਨੂੰ ਵੀ ਨਾਲ ਹੀ ਛਕਾਈ ਤੇ ਬਾਣੀ ਬਾਣੇ ਦਾ ਧਾਰਨੀ ਹੋ ਗਿਆ। ਥੋੜੇ ਸਮੇਂ ਵਿੱਚ ਗੁਰੂ ਸਾਹਿਬਾਨ ਜੀ ਦੇ ਸਮੇਂ ਵਾਂਗ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਅਰਦਾਸਾ...

ਭਾਈ ਭੁਪਿੰਦਰ ਸਿੰਘ ਸੱਜਣ 'ਬਾਜ਼ ਦੀ ਉਡਾਰੀ' ਹੁਣ ਪੰਜਾਬ ਵਿਧਾਨ ਸਭਾ ਵੱਲ ਲਾਉਣ ਨੂੰ ਤਿਆਰ : ਲਵਪ੍ਰੀਤ ਸਿੰਘ

ਭਾਈ ਭੁਪਿੰਦਰ ਸਿੰਘ ਸੱਜਣ 'ਬਾਜ਼ ਦੀ ਉਡਾਰੀ' ਹੁਣ ਪੰਜਾਬ ਵਿਧਾਨ ਸਭਾ ਵੱਲ ਲਾਉਣ ਨੂੰ ਤਿਆਰ : ਲਵਪ੍ਰੀਤ ਸਿੰਘ

Aug 09, 2026 07:12 PM (Asia/Kolkata)

ਹੁਸ਼ਿਆਰਪੁਰ, 9 ਅਗਸਤ , ਕੰਵਰ ਪ੍ਰਤਾਪ ਸਿੰਘ,: ਪਿਛਲੇ ਲੰਮੇ ਸਮੇਂ ਤੋਂ ਪੰਜਾਬ ਉੱਤੇ ਕਾਬਜ਼ ਧਿਰਾਂ ਨੇ ਪੰਜਾਬ ਨੂੰ ਦੱਬ ਕੇ ਕੁੱਟਿਆ ਅਤੇ ਲੁੱਟਿਆ ਹੈ। ਹਰ ਇੱਕ ਪਾਰਟੀ ਨੇ ਪੰਜਾਬ ਦੇ ਹੱਕਾਂ ਨੂੰ ਕੇਂਦਰ ਸਰਕਾਰ ਕੋਲ ਵੇਚਣ ਦਾ ਕੰਮ ਕੀਤਾ ਹੈ। ਪਰ ਇਨ੍ਹਾਂ ਸਰਕਾਰਾਂ ਨੂੰ ਨੱਥ ਪਾਉਣ ਲਈ ਪੰਜਾਬ ਦੇ ਲੋਕਾਂ ਦੀ ਆਪਣੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਵਿਧਾਨ ਸਭਾ ਚੋਣਾਂ ਵਿੱਚ ਆਪਣਾ ਦਾਅਵਾ ਮਜ਼ਬੂਤ ਕਰਨ ਜਾ ਰਹੀ ਹੈ।ਹਲਕਾ ਸ਼ਾਮ ਚੌਰਾਸੀ ਤੋਂ ਭਾਈ ਭੁਪਿੰਦਰ ਸਿੰਘ ਸੱਜਣ ਨੇ ਲੋਕਾਂ ਦੀ ਸੇਵਾ...

ਲੋਕ ਜਨ ਸ਼ਕਤੀ ਪਾਰਟੀ ਲੜੇਗੀ  117 ਵਿਧਾਨ ਸਭਾ ਹਲਕਿਆਂ ਤੇ ਚੋਣ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਸੋਮਵਾਰ ਕੇ .ਪੀ ਚੌਧਰੀ ਰਹਿਣਗੇ ਪੰਜਾਬ 'ਚ : ਕੌਮੀ ਪ੍ਰਧਾਨ ਚਿਰਾਗ ਪਾਸਵਾਨ

ਲੋਕ ਜਨ ਸ਼ਕਤੀ ਪਾਰਟੀ ਲੜੇਗੀ 117 ਵਿਧਾਨ ਸਭਾ ਹਲਕਿਆਂ ਤੇ ਚੋਣ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਸੋਮਵਾਰ ਕੇ .ਪੀ ਚੌਧਰੀ ਰਹਿਣਗੇ ਪੰਜਾਬ 'ਚ : ਕੌਮੀ ਪ੍ਰਧਾਨ ਚਿਰਾਗ ਪਾਸਵਾਨ

Aug 09, 2026 07:09 PM (Asia/Kolkata)

ਸਾਹਿਬਜਾਦਾ ਅਜੀਤ ਸਿੰਘ ਨਗਰ 8 ਅਗਸਤ (ਮੰਗਤ ਸਿੰਘ ਸੈਦਪੁਰ) : ਪੰਜਾਬ ਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਮੈਂ ਚੋਣਾਂ ਦੀ ਤਿਆਰੀ ਵਿੱਡ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਪੰਜਾਬ ਵਿੱਚ ਇੱਕ ਹੋਰ ਸਿਆਸੀ ਪਾਰਟੀ ਲੋਕ ਜਨ ਸ਼ਕਤੀ ਵੀ ਆਪਣੇ ਕਿਸਮਤ ਅਜਮਾਉਣਾ ਲਈ ਪੰਜਾਬ ਦੇ ਵਿੱਚ ਸਿਆਸੀ ਪੱਖੋਂ ਦਖਲ ਹੋ ਚੁੱਕੀ ਹੈ। ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਕੌਮੀ ਜਨਰਲ ਸਕੱਤਰ ਕੇ.ਪੀ.ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰੀ ਮਿਸ਼ਨ (ਖੋਜ) ਦੀ ਸਲਾਨਾ ਚੋਣ 'ਚ ਭਗਤ ਸਿੰਘ ਮੋਹਾਲੀ ਪ੍ਰਧਾਨ, ਰਾਜਵਿੰਦਰ ਸਿੰਘ ਗਿੱਲ ਨੂੰ ਸੀਨੀ. ਮੀਤ ਪ੍ਰਧਾਨ ਚੁਣਿਆ

ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰੀ ਮਿਸ਼ਨ (ਖੋਜ) ਦੀ ਸਲਾਨਾ ਚੋਣ 'ਚ ਭਗਤ ਸਿੰਘ ਮੋਹਾਲੀ ਪ੍ਰਧਾਨ, ਰਾਜਵਿੰਦਰ ਸਿੰਘ ਗਿੱਲ ਨੂੰ ਸੀਨੀ. ਮੀਤ ਪ੍ਰਧਾਨ ਚੁਣਿਆ

Aug 09, 2026 07:05 PM (Asia/Kolkata)

ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਅਗਸਤ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਮਿਸ਼ਨ (ਖੋਜ) ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਦੇ ਦੌਰਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਫੇਜ-3ਏ ਵਿਖੇ ਹੋਈ। ਜਿਸ ਵਿੱਚ ਸਰਬ ਸੰਮਤੀ ਦੇ ਨਾਲ ਭਗਤ ਸਿੰਘ ਨੂੰ ਪ੍ਰਧਾਨ ਜਦਕਿ ਰਾਜਵਿੰਦਰ ਸਿੰਘ ਗਿੱਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ, ਜਦਕਿ ਹੋਰਨਾ ਅਹੁਦੇਦਾਰਾਂ ਦੀ ਹੋਈ ਚੋਣ ਦੇ ਵਿੱਚ ਅਮਰੀਕ ਸਿੰਘ ਅਤੇ ਮਲਕੀਤ ਸਿੰਘ ਕਲਿਆਣ ਨੂੰ ਮੀਤ ਪ੍ਰਧਾਨ, ਕੁਲਦੀਪ...

ਲੋਕਾਂ ਨਾਲ ਕਰੋੜਾਂ ਦੀ ਠਗੀ ਮਾਰਨ ਮਾਰਨ ਵਾਲਿਆਂ ਖਿਲਾਫ ਰੋਸ ਮੁਜਾਹਰਾ ਕੀਤਾ

ਲੋਕਾਂ ਨਾਲ ਕਰੋੜਾਂ ਦੀ ਠਗੀ ਮਾਰਨ ਮਾਰਨ ਵਾਲਿਆਂ ਖਿਲਾਫ ਰੋਸ ਮੁਜਾਹਰਾ ਕੀਤਾ

Aug 09, 2026 07:00 PM (Asia/Kolkata)

ਅਮ੍ਰਿਤਸਰ - ਸੁਰਜੀਤ ਸਿੰਘ ਖਾਲਸਾਅੱਜ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਮੋਦੇ, ਨੇਸ਼ਟਾ, ਮੁਹਾਵਾ, ਇਕਾਈਆਂ ਵਲੋਂ ਇੰਡੀਆ ਗੇਟ ਦੇ ਨੇੜੇ ਜਵਾਲਾ ਨਗਰ ਗਲੀ ਨੰਬਰ -2 ਦੇ ਵਾਸੀ (ਸਿਰੇ ਦੇ ਠੱਗ) ਲਕਸ਼ਮੀ ਪ੍ਰਾਸ਼ਰ, ਉਮੇਸ਼ ਪ੍ਰਾਸ਼ਰ ਐਂਡ ਕੰਪਨੀ ਵਲੋਂ ਪ੍ਰਭਜੀਤ ਸਿੰਘ ਵਾਸੀ ਮੁਹਾਵਾ ਨਾਲ 16 ਲੱਖ 18 ਹਜਾਰ ਦੀ ਠੱਗੀ ਮਾਰਨ ਤੇ ਉਘੇ ਕਿਸਾਨ ਆਗੂ ਨਿਰਮਲ ਸਿੰਘ ਮੋਦੇ ਅਤੇ ਮਨਜੀਤ ਸਿੰਘ ਨੇਸ਼ਟਾ ਦੀ ਸਾਂਝੀ ਅਗਵਾਈ ਵਿਚ ਉਸਦੇ ਘਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਗਿਆ, ਘੰਟਿਆਂ ਬੱਧੀ ਧਰਨੇ ਵਿੱਚ ਘਟਨਾ ਦਾ...

ਟਰੇਡ ਵਿੰਗ ਕਪੂਰਥਲਾ ਦੇ ਚੇਅਰਮੈਨ ਰਮਨ ਮਲਹੋਤਰਾ ਦੀ ਦੇਖ ਰੇਖ ਚ ਸ਼੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਕਰਵਾਇਆ ਗਿਆ

ਟਰੇਡ ਵਿੰਗ ਕਪੂਰਥਲਾ ਦੇ ਚੇਅਰਮੈਨ ਰਮਨ ਮਲਹੋਤਰਾ ਦੀ ਦੇਖ ਰੇਖ ਚ ਸ਼੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਕਰਵਾਇਆ ਗਿਆ

Aug 09, 2026 06:53 PM (Asia/Kolkata)

ਕਪੂਰਥਲਾ 8 ਅਗਸਤ ਗੌਰਵ ਮੜੀਆ ਟਰੇਡ ਵਿੰਗ ਕਪੂਰਥਲਾ ਵੱਲੋਂ ਸ੍ਰੀ ਹਨੂਮਾਨ ਚਲੀਸਾ ਅਤੇ ਸ਼੍ਰੀ ਸੁੰਦਰ ਕਾਂਠ ਦਾ ਪਾਠ ਅੱਜ ਮਿਤੀ 8 ਅਗਸਤ 2026 ਦਿਨ ਸ਼ਨੀਵਾਰ ਸ਼ਾਮ 5 ਵਜੇ ਤੋਂ 7 ਵਜੇ ਤੱਕ ਪੁਰਾਣੀ ਸਬਜ਼ੀ ਮੰਡੀ ਦੇ ਨੇੜੇ ਸਾਗਰ ਰਤਨਾ ਹੋਟਲ ਦੇ ਕੋਲ ਸੰਪੂਰਨ ਹੋਇਆ ਟਰੇਡ ਵਿੰਗ ਕਪੂਰਥਲਾ ਦੇ ਚੇਅਰਮੈਨ ਰਮਨ ਮਲਹੋਤਰਾ ਦੀ ਦੇਖ ਰੇਖ ਚ ਹੋਏ ਇਸ ਧਾਰਮਿਕ ਸਮਾਗਮ ਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਭਗਵਾਨ ਹਨੂੰਮਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਲੋਕਾਂ ਦੇ ਭਲੇ ਲਈ ਕੀਤੇ ਗਏ ਇਸ...

ਉੱਘੇ ਸਮਾਜਸੇਵੀ ਡਾ.ਧਰਮਵੀਰ ਕੰਡਾ ਨੇ ਫੜਿਆ ਕਮਲ ਦਾ ਫੁੱਲ,ਵਿਰਾਸਤੀ ਸ਼ਹਿਰ ਚ ਭਾਜਪਾ ਨੂੰ ਮਿਲਿਆ ਵੱਡਾ ਬਲ,

ਉੱਘੇ ਸਮਾਜਸੇਵੀ ਡਾ.ਧਰਮਵੀਰ ਕੰਡਾ ਨੇ ਫੜਿਆ ਕਮਲ ਦਾ ਫੁੱਲ,ਵਿਰਾਸਤੀ ਸ਼ਹਿਰ ਚ ਭਾਜਪਾ ਨੂੰ ਮਿਲਿਆ ਵੱਡਾ ਬਲ,

Aug 09, 2026 06:51 PM (Asia/Kolkata)

ਨਸ਼ਾ,ਗੈਂਗਸਟਰਵਾਦ,ਬੇਰੁਜ਼ਗਾਰੀ ਬੇਲਗਾਮ ਕਰਜ਼ਾ ਅਤੇ ਹੋਰ ਕਈ ਮੁੱਦੇ ਪੰਜਾਬ ਲਈ ਵੱਡਾ ਸੰਕਟ ਬਣ ਚੁੱਕੇ ਹਨ-ਚੇਤਨ ਸੂਰੀ ਕਪੂਰਥਲਾ 9 ਅਗਸਤ ਗੌਰਵ ਮੜੀਆ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨੇ ਹਲਕਾ ਕਪੂਰਥਲਾ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਵਿਰਾਸਤੀ ਸ਼ਹਿਰ ਵਿਖੇ ਭਾਜਪਾ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ,ਜਦੋਂ ਵਿਰਾਸਤੀ ਸ਼ਹਿਰ ਦੇ ਨਾਮੀ ਸਮਾਜ...

ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ’ਚ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਦੀ ਅਗਵਾਈ ’ਚ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

Aug 09, 2026 06:40 PM (Asia/Kolkata)

ਸ੍ਰੀ ਅੰਮ੍ਰਿਤਸਰ, 9 ਅਗਸਤ , ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ — ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ-II ਵਾਈ.ਬੀ. ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮਲੇਸ਼ੀਆਈ ਵਫ਼ਦ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।ਵਫ਼ਦ ਵਿੱਚ ਮਲੇਸ਼ੀਆ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਦਾਤੋ’ ਪ੍ਰੋ. ਡਾ. ਬੀ.ਐੱਸ. ਬੈਂਸ...

ਹੈੱਡ ਮਾਸਟਰ ਗੁਰਸੇਵਕ ਸਿੰਘ 'ਤੇ ਅਣਪਛਾਤੇ ਬੰਦਿਆਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਕਾਰਨ ਹਸਪਤਾਲ 'ਚ ਹੋਈ ਮੌਤ : ਐਨ.ਡੀ.ਤਿਵਾੜੀ ਸੂਬਾ ਸਕੱਤਰ

ਹੈੱਡ ਮਾਸਟਰ ਗੁਰਸੇਵਕ ਸਿੰਘ 'ਤੇ ਅਣਪਛਾਤੇ ਬੰਦਿਆਂ ਵੱਲੋਂ ਕੀਤੇ ਜਾਨ ਲੇਵਾ ਹਮਲੇ ਕਾਰਨ ਹਸਪਤਾਲ 'ਚ ਹੋਈ ਮੌਤ : ਐਨ.ਡੀ.ਤਿਵਾੜੀ ਸੂਬਾ ਸਕੱਤਰ

Aug 09, 2026 05:03 PM (Asia/Kolkata)

ਪਹਿਲ਼ਾਂ 01 ਮਈ ਰਾਤ ਨੂੰ ਹੋਏ ਦੀ ਸੈਕਟਰ- 71 ਥਾਣੇ 'ਚ ਦਿੱਤੀ ਦਰਖ਼ਾਸਤ 'ਤੇ ਪੁਲਿਸ ਵੱਲੋਂ ਕੀਤੀ ਢਿੱਲੀ ਕਾਰਵਾਈ ਨੇ ਨੇਕ, ਇਮਾਨਦਾਰ ਅਤੇ ਕਾਬਲ ਹੈੱਡ ਮਾਸਟਰ ਸਾਥੋ ਖੋਹਿਆ : ਗੁਰਜੀਤ ਸਿੰਘ ਜ਼ਿਲਾ ਪ੍ਰਧਾਨ ਜੀਟੀਯੂ ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਅਗੱਸਤ (ਮੰਗਤ ਸਿੰਘ ਸੈਦਪੁਰ) : ਸਰਕਾਰੀ ਹਾਈ ਸਕੂਲ ਕੁੰਭੜਾ ਦੇ ਹੈੱਡ ਮਾਸਟਰ, ਜ਼ਿਲਾ ਸਮਾਰਟ ਸਕੂਲ ਮੈਨਟਰ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜ਼ਿਲ੍ਹਾ ਐਸ ਏ ਐਸ ਨਗਰ ਦੇ ਵਿੱਤ ਸਕੱਤਰ ਵਜੋਂ ਕਾਰਜ ਕਰ ਰਹੇ ਸਨ। 05...

ਸਰਕਾਰਾਂ ਦੇ ਕਾਰਡ ਠੁਸ, ਪ੍ਰਾਈਵੇਟ ਹਸਪਤਾਲਾਂ ਵੱਲੋਂ ਲੁੱਟ -: ਇੰਜ ਸ਼ੇਰਗਿੱਲ।

ਸਰਕਾਰਾਂ ਦੇ ਕਾਰਡ ਠੁਸ, ਪ੍ਰਾਈਵੇਟ ਹਸਪਤਾਲਾਂ ਵੱਲੋਂ ਲੁੱਟ -: ਇੰਜ ਸ਼ੇਰਗਿੱਲ।

Aug 09, 2026 04:59 PM (Asia/Kolkata)

ਜੇਕਰ ਅਧਾਰ ਕਾਰਡ ਤੇ ਬੱਸਾਂ ਵਿੱਚ ਫ੍ਰੀ ਸਫ਼ਰ ਹੈ ਤਾਂ ਹਸਪਤਾਲਾਂ ਵਿੱਚ ਫ੍ਰੀ ਇਲਾਜ਼ ਕਿਉਂ ਨਹੀਂ ?ਟਾਂਗਰਾ - ਸੁਰਜੀਤ ਸਿੰਘ ਖਾਲਸਾਸ੍ ਮਨਜੀਤ ਸਿੰਘ ਬਾਸਰਕੇ ਜੇ ਈ ਦੀ ਰੀਟਾਇਰਮੈਂਟ ਤੇ ਉਹਨਾਂ ਦੇ ਸਨਮਾਨ ਸਮਾਰੋਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੇ ਜੋ ਕਾਰਡ ਫ੍ਰੀ ਇਲਾਜ ਦੇ ਬਣਾਏ ਹੋਏ ਹਨ, ਪ੍ਰਾਈਵੇਟ ਹਸਪਤਾਲਾਂ ਵਾਲੇ ਉਸ ਨੂੰ ਟਿੱਚ ਸਮਝਦੇ ਹਨ, ਜਦੋਂ ਅਸੀਂ ਗਰੀਬ...

ਭਾਈ ਖਾਲੜਾ ਦੇ ਕਾਤਲਾਂ ਬਾਰੇ ਦੱਸਣ ਦੀ ਬਜਾਏ ਸਰਕਾਰ ਬਣ ਰਹੀ ਕਾਤਲਾਂ ਦੀ ਢਾਲ- ਗੁਰਾਂ ਦਾ ਪੰਜਾਬ ਚਾਹੁੰਦਾ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਜਾਇਦਾਦਾਂ ਦੇ ਅੰਬਾਰਾਂ ਦੀ ਲੋਕ ਕਮਿਸ਼ਨ ਰਾਂਹੀ ਨਿਰਪੱਖ ਪੜ੍ਹਤਾਲ- ਖਾਲੜਾ ਮਿਸ਼ਨ

ਭਾਈ ਖਾਲੜਾ ਦੇ ਕਾਤਲਾਂ ਬਾਰੇ ਦੱਸਣ ਦੀ ਬਜਾਏ ਸਰਕਾਰ ਬਣ ਰਹੀ ਕਾਤਲਾਂ ਦੀ ਢਾਲ- ਗੁਰਾਂ ਦਾ ਪੰਜਾਬ ਚਾਹੁੰਦਾ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਜਾਇਦਾਦਾਂ ਦੇ ਅੰਬਾਰਾਂ ਦੀ ਲੋਕ ਕਮਿਸ਼ਨ ਰਾਂਹੀ ਨਿਰਪੱਖ ਪੜ੍ਹਤਾਲ- ਖਾਲੜਾ ਮਿਸ਼ਨ

Aug 09, 2026 04:52 PM (Asia/Kolkata)

ਅੰਮ੍ਰਿਤਸਰ-ਸੁਰਜੀਤ ਸਿੰਘ ਖਾਲਸਾਅੱਜ ਇੱਥੇ ਅੰਮ੍ਰਿਤਸਰ ਵਿਖੇ ਭੰਡਾਰੀ ਪੁੱਲ ਉੱਪਰ ਰੋਸ ਪ੍ਰਦਰਸ਼ਨ ਕਰਦਿਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਵੱਲੋ ਂਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਜ਼ੇਲ ੍ਹਵਿੱਚੋਂ ਗੈਰ ਕਾਨੂੰਨੀ ਅਤੇ ਪਾਪੀ ਮਾਨਸਿਕਤਾ ਕਾਰਨ ਰਿਹਾਅ ਕਰਨ ਬਾਰ ੇਅਤੇ ਪੰਜਾਬ ਅੰਦਰ ਹੋਏ ਝੂਠੇ ਸਸਮੁਕਾਬਲਿਆਂ ਅਤੇ ਸ਼੍ਰੀ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਦੀ ਪੜ੍ਹਤਾਲ ਲਈ ਲੋਕ ਕਮਿਸ਼ਨ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਜਥੇਬੰਦੀਆਂ ਨੇ ਕਿਹਾ ਕਿ ਭਾਈ...

ਸੁਰੱਖਿਆ ਦੇ ਮੁੱਦੇ ’ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸ੍ਰੀ ਅਮਰਨਾਥ ਯਾਤਰਾ ਦੀ ਸਥਿਤੀ ਇਕੋ ਜਿਹੀ: ਮਾਨ

ਸੁਰੱਖਿਆ ਦੇ ਮੁੱਦੇ ’ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਸ੍ਰੀ ਅਮਰਨਾਥ ਯਾਤਰਾ ਦੀ ਸਥਿਤੀ ਇਕੋ ਜਿਹੀ: ਮਾਨ

Aug 09, 2026 04:47 PM (Asia/Kolkata)

ਫਤਿਹਗੜ੍ਹ ਸਾਹਿਬ, 9 ਅਗਸਤ , ਨਜ਼ਰਾਨਾ ਟਾਈਮਜ ਬਿਊਰੋ - ਇੰਡੀਆ ਦੀ ਮੁਤੱਸਵੀ ਬੀ.ਜੇ.ਪੀ. ਹਕੂਮਤ ਨੇ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬੰਦ ਕੀਤਾ ਹੋਇਆ ਹੈ। ਉਂਝ ਅਮਰਨਾਥ ਯਾਤਰਾ ਦੌਰਾਨ ਅਤੇ ਜੰਮੂ-ਕਸ਼ਮੀਰ ਦੇ ਅੰਦਰੂਨੀ ਹਾਲਾਤਾਂ ਦੇ ਮੱਦੇਨਜ਼ਰ ਉੱਥੇ ਕਾਨੂੰਨੀ ਵਿਵਸਥਾ ਡਾਵਾਂਡੋਲ ਹੋਈ ਪਈ ਹੈ। ਜਦੋਂ ਸੁਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ’ਤੇ ਰੋਕ ਲਾਈ ਹੋਈ ਹੈ, ਇਹੋ ਸਥਿਤੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਅਤੇ ਉੱਥੇ...

  • Previous
  • 1
  • Next
Loading…
Loading the web debug toolbar…
Attempt #