ਮਟੌਰ ਵਿਖੇ ਕੁਸ਼ਤੀ ਦੰਗਲ 'ਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਜਿੱਤਿਆ ਡੇਢ ਲੱਖ ਦਾ ਇਨਾਮ :
ਦੂਜੇ ਨੰਬਰ ਦੀ ਇੱਕ ਲੱਖ ਰੁਪਏ ਦੇ ਇਨਾਮ ਦੀ ਝੰਡੀ ਵਾਲੇ ਕੁਸ਼ਤੀ ਮੁਕਾਬਲੇ 'ਚ ਹਰੀ ਚੰਡੀਗੜ੍ਹ ਨੇ ਘੋੜਾ ਬਾਬਾ ਫਲਾਹੀ ਨੂੰ ਹਰਾਇਆ…ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਸਤੰਬਰ (ਮੰਗਤ ਸਿੰਘ ਸੈਦਪੁਰ) : ਗੁੱਗਾ ਮਾੜੀ ਮੇਲੇ ਮਟੌਰ ਵਿਖੇ ਕੁਸ਼ਤੀ ਦੰਗਲ ਵਿੱਚ ਕਾਲੀ ਚਰਨ ਮਾਹਾਰਾਸਟਰ ਨੇ ਕਾਲੂ ਬਾਹੜੋਵਾਲ ਨੂੰ ਹਰਾ ਕੇ ਡੇਢ ਲੱਖ ਦਾ ਇਨਾਮ ਜਿੱਤਿਆ ਤੇ ਹਰੀ ਚੰਡੀਗੜ੍ਹ ਨੇ ਘੋੜਾ ਬਾਬਾ ਫਲਾਹੀ ਨੂੰ ਹਰਾ ਕੇ ਇੱਕ ਲੱਖ ਦਾ ਇਨਾਮ ਜਿੱਤਿਆ। ਇਹਨਾਂ ਤੋਂ ਇਲਾਵਾ ਨੱਨੂੰ ਚੰਡੀਗੜ੍ਹ ਨੇ ਸਚਿਨ ਰਾਈਏਵਾਲ ਨੂੰ ਹਰਾ...