8 March 2025 ਦੀਆਂ ਖ਼ਬਰਾਂ

5 published stories
"ਸੁਣ ਭਾਰਤ ਦੀ ਨਾਰੀ"

"ਸੁਣ ਭਾਰਤ ਦੀ ਨਾਰੀ"

Mar 08, 2025 08:36 PM (Asia/Kolkata)

"ਸੁਣ ਭਾਰਤ ਦੀ ਨਾਰੀ" ਮਹਿਲਾ ਦਿਵਸ ਮੁਬਾਰਕ ਤੈਨੂੰ, ਸੁਣ ਭਾਰਤ ਦੀ ਨਾਰੀ । ਕੋਈ ਜਬਰ-ਜੁਲਮ ਤੇਰੇ ਤੇ, ਹੋ ਨਹੀਂ ਸਕਦਾ ਭਾਰੀ । ਮੰਨਿਆ ਸਾਡੀ ਸੋਚ ਜਗੀਰੂ, ਕਰਿਆ ਤੈਨੂੰ ਵੀਚਾਰੀ । ਪਿਉ, ਪਤੀ ਤੇ ਪੁੱਤਰ ਬਣਿਆ, ਤੇਰਾ ਹਰ ਅਧਿਕਾਰੀ । ਵਸਤੂ ਭੋਗ ਵਿਲਾਸ ਦੀ ਸਮਝੇ, ਇਹ ਸਰਮਾਏਦਾਰੀ । ਨੰਗੇਜ ਤੇ ਲੱਚਰਤਾ ਨੂੰ ਵੇਚਣ, ਪੈਸੇ ਦੇ ਭੁੱਖੇ ਵਪਾਰੀ । ਅਖੌਤੀ ਹੈ ਅਜਾਦੀ ਤੇਰੇ ਲਈ, ਬਦਲ ਦੀ ਖਿੱਚ ਤਿਆਰੀ । ਇੱਕੋ ਜਦੋ-ਜਹਿਦ ਦਾ ਰਾਹ ਹੈ, ਲੋਹਾ ਮੰਨੇ ਦੁਨੀਆ ਸਾਰੀ । ਤਾਕਤ ਨੂੰ ਪਛਾਣ, ਵਧਾ ਲੈ, ਜਾਵਾਂ...

ਸਾਡਾ ਕੰਮ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨਾ ਹੈ ਨਾ ਕਿ ਦੁਬਿਧਾ ਪੈਂਦਾ ਕਰਨਾਂ: ਪੰਜ ਮੈਂਬਰੀ ਅਕਾਲੀ ਦਲ ਭਰਤੀ ਕਮੇਟੀ

ਸਾਡਾ ਕੰਮ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨਾ ਹੈ ਨਾ ਕਿ ਦੁਬਿਧਾ ਪੈਂਦਾ ਕਰਨਾਂ: ਪੰਜ ਮੈਂਬਰੀ ਅਕਾਲੀ ਦਲ ਭਰਤੀ ਕਮੇਟੀ

Mar 08, 2025 06:18 PM (Asia/Kolkata)

ਚੰਡੀਗੜ੍ਹ 8 ਮਾਰਚ ( ਬਲਦੇਵ ਸਿੰਘ ) ਅੱਜ ਇਥੋਂ ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੇਦਪੁੱਰ, ਸ: ਮਨਪ੍ਰੀਤ ਸਿੰਘ ਇਆਲੀ, ਸ: ਇਕਬਾਲ ਸਿੰਘ ਝੂੰਦਾਂ, ਜਥੇ: ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵੱਲੋਂ ਸਾਰੀ ਦੁਬਿਧਾ ਦੂਰ ਕਰਦਿਆਂ ਆਪਣੀ ਭਰਤੀ ਦੀ ਸਲਿਪ ਜਾਰੀ ਕੀਤੀ ਗਈ ਅਤੇ ਬੜੇ ਹੀ ਸਪੱਸਟ ਸ਼ਬਦਾਂ ਵਿੱਚ ਕਿਹਾ ਕਿਹਾ ਕਿ ਸਾਡੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ੍ਰੋਮਣੀ ਅਕਾਲੀ ਦਲ ਦੀ ਪੁਨਰ-ਸਰਜੀਤੀ ਤੇ ਲੱਗੀ ਹੈ। ਅਸੀ ਕਿਸੇ...

ਪਾਸਟਰ ਬਜਿੰਦਰ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼, NCW ਨੇ ਗ੍ਰਿਫਤਾਰੀ ਦੀ ਕੀਤੀ ਮੰਗ

ਪਾਸਟਰ ਬਜਿੰਦਰ ਸਿੰਘ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼, NCW ਨੇ ਗ੍ਰਿਫਤਾਰੀ ਦੀ ਕੀਤੀ ਮੰਗ

Mar 08, 2025 05:31 PM (Asia/Kolkata)

ਕਪੂਰਥਲਾ 8 ਮਾਰਚ, ਜੁਗਰਾਜ ਸਿੰਘ ਸਰਹਾਲੀ ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦਾ ਗੰਭੀਰ ਮਾਮਲਾ ਦਰਜ ਹੋਣ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਇਸ ਮਾਮਲੇ ‘ਤੇ ਨੋਟਿਸ ਲੈਂਦਿਆਂ ਤੁਰੰਤ ਕਾਰਵਾਈ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ। 22 ਸਾਲਾ ਕੁੜੀ ਵੱਲੋਂ ਸ਼ਿਕਾਇਤ ਦਰਜ ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੀ ਰਹਿਣ ਵਾਲੀ 22 ਸਾਲਾ ਕੁੜੀ ਨੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਕੁੜੀ ਨੇ ਦੱਸਿਆ ਕਿ ਉਸਨੇ 2017 ਤੋਂ ਪਾਸਟਰ ਬਜਿੰਦਰ...

ਬਾਦਲ ਦਲ’ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਬਰਤਰਫ਼ੀ ਜੂਨ 84 ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਿਧਾਂਤਕ ਹਮਲਾ  — ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ

ਬਾਦਲ ਦਲ’ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਬਰਤਰਫ਼ੀ ਜੂਨ 84 ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਿਧਾਂਤਕ ਹਮਲਾ — ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ

Mar 08, 2025 05:12 PM (Asia/Kolkata)

ਬਾਦਲ ਦਲ’ ਵੱਲੋਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਬਰਤਰਫ਼ੀ ਜੂਨ 84 ਦੇ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਸਿਧਾਂਤਕ ਹਮਲਾ —ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਅੰਮ੍ਰਿਤਸਰ 8 ਮਾਰਚ, ਸੋਧ ਸਿੰਘ ਬਾਜ  ਸੰਤ ਸਮਾਜ ਦੇ ਆਗੂਆਂ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ...

ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ  ਜਥੇਦਾਰ ਸਹਿਬਾਨ ਨੂੰ ਅਹੁਦੇ ਤੋਂ ਹਟਾਉਣਾ ਮੰਦਭਾਗਾ - ਸ੍ਰੀ ਗੁਰੂ ਸਾਹਿਬ ਸੇਵਾ ਸੰਭਾਲ ਸੰਸਥਾ (ਦਮਦਮੀ ਟਕਸਾਲ) ਇਟਲੀ

ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ ਜਥੇਦਾਰ ਸਹਿਬਾਨ ਨੂੰ ਅਹੁਦੇ ਤੋਂ ਹਟਾਉਣਾ ਮੰਦਭਾਗਾ - ਸ੍ਰੀ ਗੁਰੂ ਸਾਹਿਬ ਸੇਵਾ ਸੰਭਾਲ ਸੰਸਥਾ (ਦਮਦਮੀ ਟਕਸਾਲ) ਇਟਲੀ

Mar 08, 2025 07:23 AM (Asia/Kolkata)

ਮਿਲਾਨ 7 ਮਾਰਚ 2025 ,ਨਜ਼ਰਾਨਾ ਟਾਈਮਜ ਬਿਊਰੋ ਸ਼੍ਰੀ ਅਕਾਲ ਤੱਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਅਹੁਦੇ ਤੋਂ ਹਟਾਇਆ ਜਾਣਾ ਸਮੁੱਚੇ ਖ਼ਾਲਸਾ ਪੰਥ ਲਈ ਕਾਲਾ ਦਿਨ ਵਰਗਾ ਅਤੇ ਬਹੁਤ ਮੰਦਭਾਗਾ ਹੈ ਅਤੇ ਸਥਿਤੀ ਬਹੁਤ ਚਿੰਤਾਜਨਕ ਹੈ ਕੇਵਲ ਇਕ ਪਰਿਵਾਰ ਤੇ ਭਗੋੜੇ ਦਲ ਦੀ ਬੁੱਢੀ ਲੀਡਰਸ਼ਿਪ ਨੂੰ ਬਚਾਉਣ ਲਈ ਸ਼੍ਰੀ ਅਕਾਲ ਤੱਖ਼ਤ ਜੀ ਦੇ ਆਦੇਸ਼ਾਂ ਦਾ ਮਹੰਤਾਂ ਵਾਂਗੂ ਸਾਕਾ ਕੀਤਾ ਹੈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ।ਇਹਨਾਂ ਸ਼ਬਦਾਂ ਪ੍ਰਗਟਾਵਾ...

  • Previous
  • 1
  • Next
Loading…
Loading the web debug toolbar…
Attempt #