ਮਾਰਚ ’ਚ ਪੈਰੋਲ ਦੇ ਵਿਰੋਧ ਤੋਂ ਅਗਸਤ ’ਚ ਸਿਫ਼ਾਰਸ਼ ਤੱਕ—ਮਾਨ ਸਰਕਾਰ ਦਾ ਮਨ ਬਦਲਿਆ ਜਾਂ ਪੰਜਾਬ ਦੀ ਪੰਥਕ ਸਿਆਸਤ?
ਜਗਤਾਰ ਸਿੰਘ ਹਵਾਰਾ ਦੀ ਪੈਰੋਲ ’ਤੇ ਚਾਰ-ਪੰਜ ਮਹੀਨਿਆਂ ਵਿੱਚ ਬਦਲਿਆ ਸਰਕਾਰੀ ਰੁਖ; ਅਦਾਲਤੀ ਹੁਕਮ, ਪੰਥਕ ਧਿਰਾਂ ਦੀ ਸਰਗਰਮੀ ਅਤੇ 2027 ਤੋਂ ਪਹਿਲਾਂ ਬਣ ਰਹੇ ਨਵੇਂ ਸਿਆਸੀ ਸਮੀਕਰਨਾਂ ਦੇ ਕੀ ਮਾਇਨੇ?ਵਿਸ਼ੇਸ਼ ਵਿਸ਼ਲੇਸ਼ਣ | ਨਜ਼ਰਾਨਾ ਟਾਈਮਜ਼ਚੰਡੀਗੜ੍ਹ, 8 ਅਗਸਤ 2026 , ਮੰਗਤ ਸਿੰਘ ਸੈਦਪੁਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨਾਲ ਮੁਲਾਕਾਤ ਲਈ ਪੈਰੋਲ ਦੇਣ ਦੇ ਮਾਮਲੇ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਰੁਖ ਕੁਝ ਹੀ ਮਹੀਨਿਆਂ ਵਿੱਚ ਬਦਲਦਾ ਦਿਖਾਈ ਦੇ ਰਿਹਾ ਹੈ।...