ਜੰਗਬੰਦੀ ਇਤਿਹਾਸ ਦਾ “ਸ਼ਾਨਦਾਰ ਪਲ”: ਪੀਐਮ ਸ਼ਹਬਾਜ਼ ਸ਼ਰੀਫ
ਇਸਲਾਮਾਬਾਦ,ਨਜ਼ਰਾਨਾ ਟਾਈਮਜ਼ਅਲੀ ਇਮਰਾਨ ਚੱਠਾ ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਨੇ ਬੁੱਧਵਾਰ ਨੂੰ ਅਸਥਾਈ ਜੰਗਬੰਦੀ ਨੂੰ “ਇਤਿਹਾਸ ਦਾ ਸ਼ਾਨਦਾਰ ਪਲ” ਕਰਾਰ ਦਿੰਦਿਆਂ ਉਮੀਦ ਜਤਾਈ ਕਿ ਇਸਲਾਮਾਬਾਦ ਗੱਲਬਾਤ ਜੰਗ ਦੀਆਂ ਲਪਟਾਂ ਨੂੰ ਹਮੇਸ਼ਾ ਲਈ ਬੁਝਾ ਦੇਵੇਗੀ।ਫੈਡਰਲ ਕੈਬਿਨੇਟ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੀਡਰਸ਼ਿਪ ਦੇ ਆਭਾਰੀ ਹਨ ਜਿਨ੍ਹਾਂ ਨੇ ਜੰਗਬੰਦੀ ਅਤੇ ਅਮਨ ਲਈ ਉਨ੍ਹਾਂ ਦੀ ਅਪੀਲ ਕਬੂਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡਿਪਲੋਮੈਟਿਕ...