ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲੜ ਸਕਦੇ ਹਨ ਮਾਝਾ ਅਤੇ ਮਾਲਵਾ ਖੇਤਰਾਂ ਚੋਂ ਕਿਸੇ ਸੀਟ ਤੋਂ ਚੋਣ : ਵਿਧਾਇਕ ਮਨਪ੍ਰੀਤ ਸਿੰਘ ਇਆਲੀ
ਚੰਡੀਗੜ੍ਹ 7 ਅਕਤੂਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਸੰਭਾਵੀ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਦੀ ਸੰਭਾਵਿਤ ਉਮੀਦਵਾਰੀ 2027 ਪੰਜਾਬ ਦੀ ਖਾਸ ਕਰਕੇ ਸਿੱਖ ਸਿਆਸਤ 'ਚ ਇਕ ਅਹਿਮ ਪੱਖ ਹੋ ਸਕਦਾ ਅਤੇ ਮਾਲਵਾ ਤੋਂ ਉਨ੍ਹਾਂ ਦੇ ਚੋਣ ਲੜਨ ਦੀ ਚਰਚਾ ਇਸ ਗੱਲ 'ਤੇ ਰਹੇਗੀ ਕਿ ਪਾਰਟੀ ਵੱਲੋਂ ਉਨ੍ਹਾਂ ਦੀ ਸੀਟ ਅਤੇ ਬਾਕੀ ਉਮੀਦਵਾਰਾਂ ਸਬੰਧੀ ਕਿਵੇ ਸਿਆਸੀ ਰਣਨੀਤੀ ਤੈਅ ਕੀਤੀ ਜਾਂਦੀ ਹੈ। ਫਿਲਹਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਕਈ ਸਿਆਸੀ ਸਮੀਕਰਨ ਬਦਲਣ ਦੀ ਸੰਭਾਵਨਾ...