ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਮਾਗਮ ਅਤੇ ਪ੍ਰਦਰਸ਼ਨੀ 8 ਨਵੰਬਰ ਨੂੰ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਮਾਗਮ ਅਤੇ ਪ੍ਰਦਰਸ਼ਨੀ 8 ਨਵੰਬਰ ਨੂੰ
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਮਾਗਮ ਅਤੇ ਪ੍ਰਦਰਸ਼ਨੀ 8 ਨਵੰਬਰ ਨੂੰ
ਰਿਪੋਰਟ: ਅਲੀ ਇਮਰਾਨ ਛੱਠਾ | 7 ਨਵੰਬਰ 2025 | ਹਸਨ ਅਬਦਾਲ ਭਾਰਤ ਤੋਂ ਸੈਂਕੜੇ ਸਿੱਖ ਯਾਤਰੀਆਂ ਨੇ, ਜਿਨ੍ਹਾਂ ਦਾ ਦਸ-ਦਿਨਾਂ ਆਧਿਆਤਮਿਕ ਦੌਰਾ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ETPB) ਅਤੇ ਮਜ਼ਹਬੀ ਮਾਮਲਾਤ ਤੇ ਮਜ਼ਹਬੀ ਰਿਹਾ-ਸਹਿਣ ਦੀ ਵਜ਼ਾਰਤ ਵੱਲੋਂ ਆਸਾਨ ਬਣਾਇਆ ਗਿਆ ਸੀ, ਹਸਨ ਅਬਦਾਲ ਵਿਖੇ ਸਥਿਤ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਵਿਖੇ ਸ਼ਰਧਾ ਭਰੇ ਅਰਦਾਸੀ ਰਸਮਾਂ ਅਦਾ ਕੀਤੀਆਂ।ਯਾਤਰੀਆਂ ਨੇ ਪਾਕਿਸਤਾਨ ਸਰਕਾਰ ਅਤੇ ETPB ਦੀ ਵਧੀਆ ਪ੍ਰਬੰਧਕੀ ਤੇ ਖ਼ਾਲਿਸ ਪਿਆਰ ਭਰੀ ਮੇਜ਼ਬਾਨੀ ਦੀ...
ਪਿੰਡ ਬਹਿਲਾ ਵਿਖੇ ਬ੍ਰਹਮਪੁਰਾ ਦੀ ਅਗਵਾਈ ਹੇਠ ਵਿਸ਼ਾਲ ਰੈਲੀ 'ਚ ਗਰਜੇ ਪਾਰਟੀ ਪ੍ਰਧਾਨ,ਕਿਹਾ-ਪੰਜਾਬ ਨੂੰ ਸਿਰਫ਼ ਅਕਾਲੀ ਦਲ ਹੀ ਬਚਾ ਸਕਦਾਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,6 ਨਵੰਬਰ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਅੱਜ ਪਿੰਡ ਬਹਿਲਾ ਵਿਖੇ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਚੋਣ ਰੈਲੀ ਹੋਈ,ਜਿਸਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕੀਤਾ।ਇਹ ਭਰਵੀਂ ਰੈਲੀ ਪਾਰਟੀ ਦੇ ਮੀਤ...
ਸੈਣੀ ਵਲੋਂ ਭਾਜਪਾ ਦੇ ਚੋਣ ਪ੍ਰਚਾਰ ਦਾ ਲਿਆ ਜਾਇਜ਼ਾਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,7 ਨਵਬਰ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਭਾਜਪਾ ਦੇ ਚੋਣ ਪ੍ਰਚਾਰ ਦੌਰਾਨ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤਰਨ ਤਾਰਨ ਪੁੱਜਣ ’ਤੇ ਪੰਜਾਬ ਭਾਜਪਾ ਯੂਥ ਵਿੰਗ ਦੇ ਸਕੱਤਰ ਤਰੁਣ ਜੋਸ਼ੀ ਵਲੋਂ ਗੁਲਦਸਤਾ ਭੇਂਟ ਕਰਦਿਆਂ ਉਨ੍ਹਾਂ ਦਾ ਗੁਰੂ ਨਗਰੀ ਤਰਨ ਤਾਰਨ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਨਾਇਬ ਸਿੰਘ ਸੈਣੀ ਵਲੋਂ ਭਾਜਪਾ ਆਗੂ ਤਰੁਣ ਜੋਸ਼ੀ ਨਾਲ ਚੋਣ ਪ੍ਰਚਾਰ ਸੰਬੰਧੀ...
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ : ਚੜ੍ਹਦੀਕਲਾ ਦਾ ਨਵਾਂ ਉਭਾਰ - ਡਾ. ਸਤਿੰਦਰ ਪਾਲ ਸਿੰਘ ਆਸ ਤੇ ਭਰੋਸੇ ਦੀ ਭਾਵਨਾ ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਹੀ ਸਿੱਖ ਦਾ ਪੰਥ ਰੌਸ਼ਨ ਤੇ ਸਹਿਜ ਕਰਦੀ ਆਈ ਹੈ। ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਦੇ ਜਜ਼ਬੇ ਨੂੰ ਠੋਸ ਆਧਾਰ ਪ੍ਰਦਾਨ ਕੀਤਾ ਸੀ । ਗੁਰੂ ਹਰਿਗੋਬਿਦ ਸਾਹਿਬ ਦੀ ਮੀਰੀ ਤੇ ਪੀਰੀ ਦੀ ਸੋਚ ਨੇ ਸਿੱਖਾਂ ਅੰਦਰ ਧਰਮ ਲਈ ਸੂਰਵੀਰ ਜੋਧਾ ਬਣਨ ਦਾ ਸੰਕਲਪ ਪੈਦਾ ਕੀਤਾ । ਗੁਰੂ...
ਖ਼ਾਸ ਰਿਪੋਰਟਹਸਨ ਅਬਦਾਲ, ਪਾਕਿਸਤਾਨ | ਸ਼ੁੱਕਰਵਾਰ ,7 ਨਵੰਬਰ 2025 | ਰਿਪੋਰਟ: ਅਲੀ ਇਮਰਾਨ ਛੱਠਾ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਿਲਸਿਲੇ ਵਿੱਚ 2,100 ਤੋਂ ਵੱਧ ਭਾਰਤੀ ਸਿੱਖ ਯਾਤਰੀ ਵੀਰਵਾਰ ਨੂੰ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਪਹੁੰਚੇ। ਇਸ ਤੋਂ ਪਹਿਲਾਂ ਉਹ ਫ਼ਰੂਕਾਬਾਦ ਵਿਖੇ ਗੁਰਦੁਆਰਾ ਸੱਚਾ ਸੌਦਾ ਵਿੱਚ ਆਪਣੀਆਂ ਧਾਰਮਿਕ ਰਸਮਾਂ ਪੂਰੀਆਂ ਕਰ ਚੁੱਕੇ ਸਨ। ਇਹ 10 ਦਿਨਾਂ ਦਾ ਧਾਰਮਿਕ ਦੌਰਾ ਹੈ ਜੋ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ...