ਹਾਰਲੇ ਡੇਵਿਡਸਨ ਬਾਈਕ ''ਤੇ ''ਜ਼ੀਰੋ'' ਟੈਰਿਫ, ਲਗਜ਼ਰੀ ਕਾਰਾਂ ਵੀ ਹੋਣਗੀਆਂ ਸਸਤੀਆਂ, US ਡੀਲ ''ਤੇ ਵੱਡਾ ਅਪਡੇਟ
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਇਕ ਇਤਿਹਾਸਕ ਵਪਾਰਕ ਸਮਝੌਤੇ ਦੇ ਤਹਿਤ ਹੁਣ ਅਮਰੀਕੀ ਕੰਪਨੀ ਹਾਰਲੇ ਡੇਵਿਡਸਨ ਦੀਆਂ ਦਮਦਾਰ ਬਾਈਕਾਂ ਅਤੇ ਲਗਜ਼ਰੀ ਕਾਰਾਂ ਭਾਰਤ ਵਿੱਚ ਸਸਤੀਆਂ ਹੋਣ ਜਾ ਰਹੀਆਂ ਹਨ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਕ ਵੱਡੀ ਡੀਲ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਕਈ ਚੀਜ਼ਾਂ 'ਤੇ ਆਯਾਤ ਡਿਊਟੀ (Import Duty) ਘਟਾਈ ਗਈ ਹੈਹਾਰਲੇ ਡੇਵਿਡਸਨ 'ਤੇ ਹੁਣ ਕੋਈ ਟੈਕਸ ਨਹੀਂ ਭਾਰਤ ਨੇ 800cc ਤੋਂ 1600cc ਦੀ ਸਮਰੱਥਾ ਵਾਲੀਆਂ ਹਾਰਲੇ ਡੇਵਿਡਸਨ ਬਾਈਕਾਂ 'ਤੇ...