ਮੁੱਖ ਮੰਤਰੀ ਮਰਿਯਮ ਨਵਾਜ਼ ਸ਼ਰੀਫ ਦੇ ਨਿਰਦੇਸ਼ਾਂ 'ਤੇ ਪੰਜਾਬ ਵਿੱਚ ਇਤਿਹਾਸਕ ‘ਘੱਟਗਿਣਤੀ ਹਫ਼ਤੇ’ ਦੀ ਸ਼ੁਰੂਆਤ
ਸੂਬਾਈ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਦੀ ਅਗਵਾਈ ਹੇਠ ਅੰਤਰਧਾਰਮਿਕ ਸਾਂਝ ਰੈਲੀ ਬਾਦਸ਼ਾਹੀ ਮਸਜਿਦ ਦੇ ਪਿਛਲੇ ਲਾਨ ਵਿੱਚ ਸਮਾਪਤਲਾਹੌਰ, 7 ਅਗਸਤ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾਮੁੱਖ ਮੰਤਰੀ ਪੰਜਾਬ ਮਰਿਯਮ ਨਵਾਜ਼ ਸ਼ਰੀਫ ਦੇ ਵਿਸ਼ੇਸ਼ ਨਿਰਦੇਸ਼ਾਂ 'ਤੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਇੱਕ ਦਿਨ ਦੀ ਬਜਾਏ ‘ਘੱਟਗਿਣਤੀ ਹਫ਼ਤਾ’ ਮਨਾਉਣ ਦੀ ਸ਼ੁਰੂਆਤ ਕੀਤੀ ਹੈ। 7 ਤੋਂ 11 ਅਗਸਤ ਤੱਕ ਸੂਬੇ ਭਰ ਵਿੱਚ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਅੰਤਰਧਾਰਮਿਕ ਸਾਂਝ, ਧਾਰਮਿਕ...