ਅਸੀਮ ਮੁਨੀਰ ਦੀ ਅਮਰੀਕੀ ਕੂਟਨੀਤਕ ਮੁਹਿੰਮ: ਦੱਖਣੀ ਏਸ਼ੀਆ ਵਿੱਚ ਪਾਕਿਸਤਾਨ ਦੀ ਵਾਪਸੀ
ਅਸੀਮ ਮੁਨੀਰ ਦੀ ਅਮਰੀਕਾ ਯਾਤਰਾ: ਦੱਖਣੀ ਏਸ਼ੀਆ ਵਿੱਚ ਨਵਾਂ ਰਣਨੀਤਕ ਸੰਤੁਲਨ ਬਣ ਰਿਹਾ ਲਾਹੌਰ 7 ਅਗਸਤ ਅਲੀ ਇਮਰਾਨ ਚੱਠਾ ਪਾਕਿਸਤਾਨ ਨੇ ਦੱਖਣੀ ਏਸ਼ੀਆ ਦੀ ਰਣਨੀਤਕ ਤਸਵੀਰ ਵਿੱਚ ਆਪਣਾ ਰੋਲ ਮੁੜ ਤਜਵੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਆਰਮੀ ਚੀਫ਼ ਫੀਲਡ ਮਾਰਸ਼ਲ ਅਸੀਮ ਮੁਨੀਰ ਦੀ ਦੋ ਮਹੀਨਿਆਂ ਵਿੱਚ ਦੂਜੀ ਅਮਰੀਕਾ ਯਾਤਰਾ ਇਹ ਦਰਸਾਉਂਦੀ ਹੈ ਕਿ ਇਸਲਾਮਾਬਾਦ ਅਤੇ ਵਾਸ਼ਿੰਗਟਨ ਦੇ ਰਿਸ਼ਤੇ ਇੱਕ ਵਾਰ ਫਿਰ ਗਰਮ ਹੋ ਰਹੇ ਹਨ। ਇਹ ਯਾਤਰਾ ਉਸ ਸਮੇਂ ਹੋਈ ਜਦੋਂ ਅਮਰੀਕਾ ਨੇ ਭਾਰਤ...