ਟਾਂਗਰਾ ਤਰਸਿਕਾ ਮੰਡੀ ਵਿੱਚ ਖੁਲੇ ਅਸਮਾਨ ਹੇਠ ਭਿੱਜਿਆ ਝੋਨਾ
ਟਾਂਗਰਾ - ਸੁਰਜੀਤ ਸਿੰਘ ਖਾਲਸਾਬੀਤੀ ਰਾਤ ਹੋਈ ਬਰਸਾਤ ਕਾਰਨ ਝੋਨੇ ਅਤੇ ਆਲੂ ਮਟਰਾਂ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਪੱਤਰਕਾਰਾਂ ਵੱਲੋ ਕੀਤੇ ਦੌਰੇ ਦੌਰਾਨ ਤਰਸਿਕਾ, ਖਲਚੀਆਂ, ਟਾਂਗਰਾਂ ਵਿਚ ਕਾਫੀ ਬਾਰਸ਼ ਰੁਕ ਰੁਕ ਕੇ ਹੋਣ ਬਾਰੇ ਇਲਾਕੇ ਦੇ ਕਿਸਾਨ ਗੁਰਦਿਆਲ ਸਿੰਘ ਤਰਸਿੱਕਾ, ਸੁਖਦੇਵ ਸਿੰਘ ਫੌਜੀ ਰਮਾਣਾ ਚੱਕ, ਅਵਤਾਰ ਸਿੰਘ ਚੱਤਰੱਥ ਜੋਧਾਨਗਰੀ, ਨਿਸ਼ਾਨ ਸਿੰਘ ਸਰਜਾ, ਬਿਕਰਮਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਇਸ ਵਾਰ ਹੜਾਂ ਤੋ ਬਾਅਦ ਬਾਰਸ਼...