6 February 2026 ਦੀਆਂ ਖ਼ਬਰਾਂ

9 published stories
ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ ਕਰਾਚੀ ਦੇ ਰਾਹਗੀਰ

ਸੜਕ ਕਿਨਾਰੇ ਡਿਜੀਟਲ ਸਕ੍ਰੀਨ 'ਤੇ ਚਲਾ 'ਤੀ ਗੰਦੀ ਵੀਡੀਓ! ਹੱਕੇ-ਬੱਕੇ ਰਹਿ ਗਏ ਕਰਾਚੀ ਦੇ ਰਾਹਗੀਰ

Feb 07, 2026 12:05 AM (Asia/Kolkata)

ਕਰਾਚੀ: ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ 'ਚ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪਾਸ਼ ਇਲਾਕੇ ਡਿਫੈਂਸ ਹਾਊਸਿੰਗ ਅਥਾਰਟੀ (DHA) 'ਚ ਸੜਕ ਕਿਨਾਰੇ ਲੱਗੀ ਇੱਕ ਡਿਜੀਟਲ ਵਿਗਿਆਪਨ ਸਕ੍ਰੀਨ 'ਤੇ ਅਚਾਨਕ ਅਸ਼ਲੀਲ ਵੀਡੀਓ ਚੱਲ ਪਈ। ਇਹ ਘਟਨਾ ਖਯਾਬਾਨ-ਏ-ਇਤੇਹਾਦ ਸਥਿਤ ਆਇਸ਼ਾ ਮਸਜਿਦ ਦੇ ਬਿਲਕੁਲ ਨੇੜੇ ਵਾਪਰੀ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ! ਲੋਕਾਂ ਵੱਲੋਂ ਭਾਰੀ ਵਿਰੋਧ...

ਭਾਰਤੀ ਨਾਗਰਿਕ ਸਰਬਜੀਤ ਕੌਰ ਦੇ ਡਿਪੋਰਟੇਸ਼ਨ ਮਾਮਲੇ ‘ਚ LHC ਦੀ ਸੁਣਵਾਈ ਜਾਰੀ, ਕੈਬਨਿਟ ਡਿਵੀਜ਼ਨ ਦੀ ਰਿਪੋਰਟ ਦੀ ਉਡੀਕ

ਭਾਰਤੀ ਨਾਗਰਿਕ ਸਰਬਜੀਤ ਕੌਰ ਦੇ ਡਿਪੋਰਟੇਸ਼ਨ ਮਾਮਲੇ ‘ਚ LHC ਦੀ ਸੁਣਵਾਈ ਜਾਰੀ, ਕੈਬਨਿਟ ਡਿਵੀਜ਼ਨ ਦੀ ਰਿਪੋਰਟ ਦੀ ਉਡੀਕ

Feb 06, 2026 10:23 PM (Asia/Kolkata)

ਲਾਹੌਰ | 6 ਫਰਵਰੀ 2026 | ਨਜ਼ਰਾਨਾ ਟਾਈਮਜ਼ ਅਲੀ ਇਮਰਾਨ ਚੱਠਾ ਲਾਹੌਰ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭਾਰਤੀ ਨਾਗਰਿਕ ਸਰਬਜੀਤ ਕੌਰ ਉਰਫ਼ ਨੂਰ ਹੁਸੈਨ / ਨੂਰ ਫਾਤਿਮਾ ਦੇ ਡਿਪੋਰਟੇਸ਼ਨ ਮਾਮਲੇ ਦੀ ਸੁਣਵਾਈ ਜਾਰੀ ਰੱਖੀ। ਸਰਬਜੀਤ ਕੌਰ ਜਨਵਰੀ ਦੀ ਸ਼ੁਰੂਆਤ ਤੋਂ ਵੀਜ਼ਾ ਅਤੇ ਇਮੀਗ੍ਰੇਸ਼ਨ ਉਲੰਘਣਾਂ ਕਾਰਨ ਲਾਹੌਰ ਦੇ ਦਾਰ-ਉਲ-ਅਮਾਨ ਸ਼ੈਲਟਰ ਹੋਮ ਵਿੱਚ ਰਹਿ ਰਹੀ ਹੈ।48 ਸਾਲਾ ਸਿੱਖ ਮਹਿਲਾ ਸਰਬਜੀਤ ਕੌਰ, ਜੋ ਭਾਰਤ ਦੇ ਪੰਜਾਬ ਦੀ ਰਹਿਣ ਵਾਲੀ ਹੈ, 4 ਨਵੰਬਰ 2025 ਨੂੰ ਸਿੱਖ ਜਥੇ ਨਾਲ ਗੁਰੂ...

ਪਾਕਿਸਤਾਨ–ਉਜ਼ਬੇਕਿਸਤਾਨ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤੀ, 3.4 ਅਰਬ ਡਾਲਰ ਦੇ ਨਿੱਜੀ ਸਮਝੌਤੇ ਵੱਡੀ ਉਪਲਬਧੀ

ਪਾਕਿਸਤਾਨ–ਉਜ਼ਬੇਕਿਸਤਾਨ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤੀ, 3.4 ਅਰਬ ਡਾਲਰ ਦੇ ਨਿੱਜੀ ਸਮਝੌਤੇ ਵੱਡੀ ਉਪਲਬਧੀ

Feb 06, 2026 09:54 PM (Asia/Kolkata)

ਪਾਕਿਸਤਾਨ–ਉਜ਼ਬੇਕਿਸਤਾਨ ਬਿਜ਼ਨਸ ਫੋਰਮ ‘ਚ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਅਤੇ ਉਜ਼ਬੇਕ ਰਾਸ਼ਟਰਪਤੀ ਦਾ ਸੰਬੋਧਨ, 3.4 ਅਰਬ ਡਾਲਰ ਦੇ ਨਿੱਜੀ ਸਮਝੌਤੇ ਵੱਡੀ ਪ੍ਰਗਤੀ ਇਸਲਾਮਾਬਾਦ | 6 ਫਰਵਰੀ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ  ਪ੍ਰਧਾਨ ਮੰਤਰੀ ਮੁਹੰਮਦ ਸ਼ਹਬਾਜ਼ ਸ਼ਰੀਫ਼ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵਪਾਰਕ ਭਾਈਚਾਰੇ ਦੀ ਭੂਮਿਕਾ ਬਹੁਤ ਅਹੰਮ ਹੈ।...

ਕੰਬੋਡੀਆ ਕਰੇਗਾ 2026 ਇੰਟਰ-ਪਾਰਲੀਮੈਂਟਰੀ ਸਪੀਕਰਜ਼ ਕਾਨਫਰੰਸ ਦੀ ਮੇਜ਼ਬਾਨੀ, ਪਾਕਿਸਤਾਨ–ਕੰਬੋਡੀਆ ਸੰਬੰਧ ਹੋਣਗੇ ਹੋਰ ਮਜ਼ਬੂਤ

ਕੰਬੋਡੀਆ ਕਰੇਗਾ 2026 ਇੰਟਰ-ਪਾਰਲੀਮੈਂਟਰੀ ਸਪੀਕਰਜ਼ ਕਾਨਫਰੰਸ ਦੀ ਮੇਜ਼ਬਾਨੀ, ਪਾਕਿਸਤਾਨ–ਕੰਬੋਡੀਆ ਸੰਬੰਧ ਹੋਣਗੇ ਹੋਰ ਮਜ਼ਬੂਤ

Feb 06, 2026 09:42 PM (Asia/Kolkata)

ਫ਼ਨੋਮ ਪੇਨ੍ਹ, ਕੰਬੋਡੀਆ | 6 ਫਰਵਰੀ 2026 (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ  ਕੰਬੋਡੀਆ ਨੇ ਐਲਾਨ ਕੀਤਾ ਹੈ ਕਿ ਉਹ ਇੰਟਰ-ਪਾਰਲੀਮੈਂਟਰੀ ਸਪੀਕਰਜ਼ ਕਾਨਫਰੰਸ (ISC) ਦੀ ਮੇਜ਼ਬਾਨੀ ਅਗਸਤ ਜਾਂ ਸਤੰਬਰ 2026 ਵਿੱਚ ਕਰੇਗਾ। ਇਹ ਐਲਾਨ ਕੰਬੋਡੀਆ ਦੀ ਸੈਨੇਟ ਦੇ ਪ੍ਰਧਾਨ ਸਮਦੇਚ ਹੁਨ ਸੇਨ ਵੱਲੋਂ ਪਾਕਿਸਤਾਨ ਦੀ ਸੈਨੇਟ ਦੇ ਚੇਅਰਮੈਨ ਅਤੇ ISC ਦੇ ਸੰਸਥਾਪਕ ਚੇਅਰਮੈਨ ਸੈਯਦ ਯੂਸੁਫ਼ ਰਜ਼ਾ ਗਿਲਾਨੀ ਨਾਲ ਇਕ ਉੱਚ ਪੱਧਰੀ ਨਾਸ਼ਤੇ ਦੀ ਮੀਟਿੰਗ ਦੌਰਾਨ ਕੀਤਾ ਗਿਆ।ਸੈਨੇਟ ਪ੍ਰਧਾਨ ਹੁਨ ਸੇਨ ਨੇ...

ਲਗਾਤਾਰ ਹਾਦਸਿਆਂ ਤੋਂ ਬਾਅਦ ਜਮਾਤ-ਏ-ਇਸਲਾਮੀ ਵੱਲੋਂ ਬਸੰਤ ‘ਤੇ ਪਾਬੰਦੀ ਦੀ ਮੰਗ

ਲਗਾਤਾਰ ਹਾਦਸਿਆਂ ਤੋਂ ਬਾਅਦ ਜਮਾਤ-ਏ-ਇਸਲਾਮੀ ਵੱਲੋਂ ਬਸੰਤ ‘ਤੇ ਪਾਬੰਦੀ ਦੀ ਮੰਗ

Feb 06, 2026 09:25 PM (Asia/Kolkata)

ਲਾਹੌਰ (ਨਜ਼ਰਾਨਾ ਟਾਈਮਜ਼) ਅਲੀ ਇਮਰਾਨ ਚੱਠਾ  ਬਸੰਤ (ਪਤੰਗਬਾਜ਼ੀ) ਦੌਰਾਨ ਹੋ ਰਹੀਆਂ ਲਗਾਤਾਰ ਮੌਤਾਂ ਅਤੇ ਗੰਭੀਰ ਹਾਦਸਿਆਂ ਤੋਂ ਬਾਅਦ ਜਮਾਤ-ਏ-ਇਸਲਾਮੀ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਤਿਉਹਾਰ ‘ਤੇ ਪੂਰੀ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।ਇਹ ਮੰਗ ਉਸ ਵੇਲੇ ਕੀਤੀ ਗਈ ਜਦੋਂ ਜਮਾਤ-ਏ-ਇਸਲਾਮੀ ਲਾਹੌਰ ਦੇ ਅਮੀਰ, ਐਡਵੋਕੇਟ ਜ਼ਿਆਉਦਦੀਨ ਅੰਸਾਰੀ ਨੇ ਜਨਰਲ ਹਸਪਤਾਲ ਵਿੱਚ 37 ਸਾਲਾ ਮੁਹੰਮਦ ਯਾਸੀਨ ਦੀ ਖੈਰ-ਖ਼ਬਰ ਲਈ। ਯਾਸੀਨ ਪਤੰਗ ਦੀ ਡੋਰ ਨਾਲ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਹਨ। ਇਸ...

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਉਜ਼ਬੇਕਿਸਤਾਨ ਨਾਲ ਸੰਪਰਕ, ਵਪਾਰ ਅਤੇ ਸਹਿਯੋਗ ‘ਤੇ ਜ਼ੋਰ

ਰਾਸ਼ਟਰਪਤੀ ਜ਼ਰਦਾਰੀ ਵੱਲੋਂ ਉਜ਼ਬੇਕਿਸਤਾਨ ਨਾਲ ਸੰਪਰਕ, ਵਪਾਰ ਅਤੇ ਸਹਿਯੋਗ ‘ਤੇ ਜ਼ੋਰ

Feb 06, 2026 09:10 PM (Asia/Kolkata)

ਇਸਲਾਮਾਬਾਦ (ਨਜ਼ਰਾਨਾ ਟਾਈਮਜ਼) | 6 ਫਰਵਰੀ 2026 ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਉਜ਼ਬੇਕਿਸਤਾਨ ਨਾਲ ਆਪਣੇ ਨੇੜਲੇ ਅਤੇ ਭਰਾਤਰੀ ਸੰਬੰਧਾਂ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਇਸ ਸਾਂਝ ਨੂੰ ਸਾਂਝੇ ਇਤਿਹਾਸ, ਸਭਿਆਚਾਰ ਅਤੇ ਧਰਮ ‘ਤੇ ਅਧਾਰਿਤ ਇੱਕ ਕੁਦਰਤੀ ਤੇ ਸਦੀਵੀ ਰਿਸ਼ਤਾ ਮੰਨਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸੰਪਰਕ, ਵਪਾਰ ਅਤੇ ਲੋਕਾਂ ਦਰਮਿਆਨ ਸਬੰਧਾਂ ਰਾਹੀਂ ਦੋ ਪੱਖੀ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ...

ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਾਂਗ ਭਾਜਪਾ ਵੀ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ : ਫੈਡਰੇਸ਼ਨ ਭਿੰਡਰਾਂਵਾਲਾ

ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਵਾਂਗ ਭਾਜਪਾ ਵੀ ਪੰਥ ਤੇ ਪੰਜਾਬ ਦੀ ਦੁਸ਼ਮਣ ਪਾਰਟੀ ਹੈ : ਫੈਡਰੇਸ਼ਨ ਭਿੰਡਰਾਂਵਾਲਾ

Feb 06, 2026 06:33 PM (Asia/Kolkata)

ਰਾਹੁਲ ਤੇ ਰਵਨੀਤ ਕਰ ਰਹੇ ਨੇ ਸਿਆਸੀ ਡਰਾਮਾ : ਰਣਜੀਤ ਸਿੰਘ/ਅੰਗਦ ਸਿੰਘ ਅੰਮ੍ਰਿਤਸਰ, 6 ਫਰਵਰੀ , ਨਜ਼ਰਾਨਾ ਟਾਈਮਜ ਬਿਊਰੋ  ਲੋਕ ਸਭਾ ਦੇ ਮੂਹਰੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਜਪਾਈ ਆਗੂ ਰਵਨੀਤ ਬਿੱਟੂ ਨੂੰ ਗ਼ੱਦਾਰ ਦੋਸਤ ਤੇ ਬਿੱਟੂ ਨੇ ਰਾਹੁਲ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਅੰਗਦ ਸਿੰਘ ਕਸ਼ਮੀਰ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਜਨਰਲ ਸਕੱਤਰ ਭਾਈ ਗਗਨਦੀਪ...

ਜੈਕਾਰਿਆਂ ਦੀ ਗੂੰਜ ਵਿੱਚ "ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ" ਜੀ ਨੂੰ ਕੀਤਾ ਗਿਆ "ਭਾਈ ਮੱਖਣ ਸ਼ਾਹ ਐਵਾਰਡ ਨਾਲ ਸਨਮਾਨਿਤ ।

ਜੈਕਾਰਿਆਂ ਦੀ ਗੂੰਜ ਵਿੱਚ "ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ" ਜੀ ਨੂੰ ਕੀਤਾ ਗਿਆ "ਭਾਈ ਮੱਖਣ ਸ਼ਾਹ ਐਵਾਰਡ ਨਾਲ ਸਨਮਾਨਿਤ ।

Feb 06, 2026 06:09 PM (Asia/Kolkata)

ਸੁਸਾਇਟੀ ਗੁਰੂ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਦਾ ਪਹਿਰਾ ਦੇਣ ਵਾਲੇ ਹਰੇਕ ਪ੍ਰਚਾਰਕ ਰਾਗੀ, ਢਾਡੀ, ਕਵੀਸ਼ਰ ਦੀ ਸਦਾ ਰਿਣੀ ਰਹੇਗੀ ਤਰਨ ਤਾਰਨ, ਸੰਦੀਪ ਸਿੰਘ ਖਾਲੜਾ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਪੰਜਾਬ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਪਿਛਲੇ ਲੰਮੇ ਅਰਸੇ ਤੋਂ ਨਿਰੰਤਰ ਯਤਨ ਕਰਦੀ ਆ ਰਹੀ ਹੈ। ਜਿਸ ਦਾ ਇੱਕੋ ਇੱਕ ਮਕਸਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਸੁੱਚੀ ਵਿਚਾਰਧਾਰਾ ਅਤੇ ਸਿੱਖ ਰਹਿਤ ਮਰਿਆਦਾ ਦਾ ਹੋਕਾ...

ਕੀ ਅਕਾਲੀ ਦਲ ਭਾਜਪਾ ਨਾਲ ਮੁੜ ਜੋੜ ਬਣਾਏਗਾ? ਪੰਜਾਬੀ ਜਨਤਾ ਦੀਆਂ ਚਿੰਤਾਵਾਂ ਅਤੇ ਸਵਾਲ

ਕੀ ਅਕਾਲੀ ਦਲ ਭਾਜਪਾ ਨਾਲ ਮੁੜ ਜੋੜ ਬਣਾਏਗਾ? ਪੰਜਾਬੀ ਜਨਤਾ ਦੀਆਂ ਚਿੰਤਾਵਾਂ ਅਤੇ ਸਵਾਲ

Feb 06, 2026 11:08 AM (Asia/Kolkata)

ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ’ਤੇ ਧੱਕਣ ਲਈ ਕਾਫ਼ੀ ਸਮੇਂ ਤੋਂ ਚਲ ਰਹੀ ਰਣਨੀਤੀ—ਜਿਸਨੂੰ ਲੋਕ “ਵੰਡ ਦੀ ਨੀਤੀ” ਕਹਿੰਦੇ ਹਨ—ਅਜੇ ਤੱਕ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਕਦੇ ਵੱਖਰੀ ਆਵਾਜ਼ ਖੜੀ ਕਰਨਾ, ਕਦੇ ਨਵਾਂ ਚਿਹਰਾ ਅੱਗੇ ਲਿਆਉਣਾ ਅਤੇ ਕਦੇ ਨਵਾਂ ਮੋਰਚਾ ਬਣਾਉਣਾ—ਇਹ ਸਾਰੇ ਦਾਅ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਅਜ਼ਮਾਏ ਗਏ। ਪਰ ਮੁੱਖ ਸਵਾਲ ਅਜੇ ਵੀ ਓਹੀ ਹੈ ਕਿ ਅਸਲ ਵਿੱਚ ਪੰਜਾਬ ਦੇ ਹੱਕ ਵਿੱਚ ਕੌਣ ਖੜ੍ਹਾ ਹੈ?ਅਕਾਲੀ ਦਲ ਨੇ 26 ਸਤੰਬਰ 2020 ਨੂੰ...

  • Previous
  • 1
  • Next
Loading…
Loading the web debug toolbar…
Attempt #